ਉਸ ਬੇਵਫਾ ਦੇ ਜਾਨ ਤੌਂ ਬਾਅਦ …
ਮੈਂ ਮਰਨ ਹੀ ਵਾਲਾ ਸੀ,ਅਚਾਨਕ ਮੈਨੂੰ ਯਾਦ ਆਇਆ ਕਿ ……??
.
.
.
.
.
ਉਸਦੀ ਸਹੇਲੀ ਨੇ ਵੀ ਮੈਨੂੰ ਨੰਬਰ
ਦਿਤਾ ਸੀ …
..
so maran da program cancel…..



ਇਤਿਹਾਸ ਗਵਾਹ ਹੈ…..
.
.
.
.
.
.
ਜਦੋਂ ਵੀ ਕੋਈ ਕੁੜੀ Feeling Sick (ਬਿਮਾਰ)
ਵਾਲਾ ਸਟੇਟਸ ਪਾਉਂਦੀ ਆ…..
..
ਉਦੋਂ……?
..
ਕੁਮੈਂਟ ਕਰਨ ਵਾਲੇ ਹਰ ਮੁੰਡੇ ਵਿੱਚ ਡਾਕਟਰ ਦੀ
ਆਤਮਾ ਆ ਜਾਂਦੀ ਆ

ਹਰ ਕੋਈ “I Love You” ਕਹਿਣ ਵਾਲੀ
ਸਹੇਲੀ ਨੀ ਹੁੰਦੀ
ਕਈ ਵਾਰ ਕਮੀਨੇ ਯਾਰ ਵੀ ਹੁੰਦੇ ਆ

ਹੁਣ Belly ਬਟਣ ਪਵਾ ਲਿਆ ਤੇ ਸੋਨਾ ਚੜਵਾ ਲਿਆ
ਦੰਦਾਂ ਤੇ,,,
ਰੱਖ ਲਏ 2-2 ਕੁੱਤੇ, ਨਾਲੇ ਕੱਚ ਲਵਾ ਲਿਆ
ਕੰਧਾਂ ਤੇ,,,
,
.
.
.
,
,
,
ਜਦੋਂ ਮੇਰੇ ਨਾਲ ਸੀ ਯਾਰੀ ਉਦੋਂਨਾ ਇਹਨਾਂ ਕੰਧਾਂ ਤੇ ਕੱਚ
ਹੁੰਦਾ ਸੀ,,,,
ਇਹ ਓਸ ਸਮੇਂ ਦੀ ਗੱਲ ਹੈ,,ਜਦੋਂ Vodafone
ਪਹਿਲਾਂ Hutch ਹੁੰਦਾ


ਮੈਂ ਤਾਂ ਤੈਨੂੰ ਭੁੱਲਣ ਦੀ ਬਹੁਤ ਕੋਸ਼ਿਸ਼ ਕਰਦਾ ਆ …
ਪਰ ……?
.
.
.
.
.
.
..
.
.
.
ਕੀ ਕਰਾਂ ਬੇਬੇ ਬਦਾਮ
ਖਵਾ ਦਿੰਦੀ ਆ

250 ਰੁਪਏ ਦੀ ਕਰੀਮ,
.
ਆਈ ਲਾਈਨਰ .
.
ਲਿਪਸਟਿਕ, –
.
ਫੇਸ ਵਾਸ਼ . . .
.
ਤੇ, ਹੋਰ ਲਟਰਮ – ਪਟਰਮ ਬੂਥੇ ਤੇ ਮੱਥਣ ਦਾ ਕੀ ਫਾਇਦਾ, –
ਜੇ ਜੱਗਾ ਡਾਕੂ ਬਣਕੇ ਹੀ ਸਕੂਟਰੀ ਚਲਾਉਣੀ ਹੁੰਦੀ ਆ.


ਪਤੀ ਪਤਨੀ ਖਾਣਾ ਖਾ ਰਹੇ ਸੀ ..🍽☺
ਪਤੀ ,, ਖਾਣਾ ਖਤਮ ਕਰਕੇ ਉੱਠਿਆ ਤੇ ਅਪਣੇ ਭਾਂਡੇ ਧੋਣ ਲੱਗ ਪਿਆ..😄
..
ਪਤਨੀ- ਲੈ ਦੱਸ ਕਰਾਤੀ ਨਾ ਮਿੱਟੀ ਪਲੀਤ ,😎 .??
.
.
.
.
ਪਤੀ -ਹੁਣ ਕੀ ਹੋਗਿਆ 🤔???????
.
.
.
ਪਤਨੀ -ਅਸੀਂ ਘਰੇ ਥੋੜਾਂ ਹੋਟਲ ਚ ਬੈਠੇ ਆ .


ਕਹਿਕੇ ਭੂਆ ਘਰੇ ਜਾਣਾ,
ਨੀ ਤੂਂ ਚੜ ਗਈ ਜਹਾਜ਼,
ਸਾਡੇ ਨਾਲ ਕਰਗੀ ਕਲੋਲ ਸੋਹਣੀਏ,
ਚਿੱਤ ਮੇਰਾ ਕਰੇ ਖਿੱਚਦਾ ਵਲੈਤ ਨੂੰ ਟਰਾਲਾ,
ਪਰ ਰਸਤੇ ਚ ਪੈਣੇ ਬੜੇ Toll ਸੋਹਣੀਏ.

police ਵਾਲੇ ਨੇ ਸਰਾਬੀ ਨੂੰ ਪੁਛਿਆ –
ਏਨੀ ਕਿਉਂ ਪੀਤੀ ਆ ਤੂੰ.
ਸਰਾਬੀ – ਕੀ ਕਰਾ ਮਜਬੂਰੀ ਸੀ😟,
police ਵਾਲਾ – ਕੀ ਮਜਬੂਰੀ ਸੀ😒
ਸਰਾਬੀ – ਬੋਤਲ ਦਾ ਢੱਕਣ ਗਵਾਚ ਗਿਆ ਸੀ..

ਮੁੰਡਾ: ਕੁੜੀ ਦੇ ਪਿਉ ਨੂੰ
ਮੈਨੂੰ: ਤੁਹਾਡੀ ਕੁੜੀ ਦਾ ਹੱਥ ਚਾਹੀਦਾ…
.
.
.
.
.
.
.
ਕੁੜੀ ਦਾ ਪਿਉ: ਮੈਂ ਸਾਲਿਆ ਇੱਥੇ ਕੁੜੀ ਦੇ
ਸਪੇਅਰ ਪਾਰਟਸ ਵੇਚਦਾ


ਮੁੰਡਾ ਆਪਣੀ ਸਹੇਲੀ ਨੂੰ “ਮੈ ਤੇਨੂੰ ਕੱਦ ਫੋਨ ਕਰਾਂ ?
ਕੁੜੀ ” ( ਜਦੋ ਮਰਜੀ)..
.
ਮੁੰਡਾ ” ਅੱਛਾ ਸਵੇਰੇ 6 ਵਜੇਕਰਾਂਗਾ
ਕੁੜੀ ” ਨਹੀ ਉਦੋ ਤਾਂ ਮੈ ਸੁਤੀ ਹੁਨੀ ਆ.
ਮੁੰਡਾ ” ਫਿਰ ਸਵੇਰੇ 9 ਵਜੇ ਕਰਾਂ ?..
.
ਕੁੜੀ ” ਨਹੀ ਉਦੋ ਤਾਂ ਕਾਲਜ ਜਾਣਾ ਹੁੰਦਾ
ਮੁੰਡਾ ” ਫਿਰ ਦੁਪਹਿਰੇ 2 ਵਜੇ ਕਰਾਂ ?..
.
ਕੁੜੀ ” ਨਹੀ ਉਦੋਂ ਮੇਰਾ ਲਨਚ ਟਾਈਮ ਹੁੰਦਾ ਏ ”
ਮੁੰਡਾ ” ਅੱਛਾ ਫਿਰ ਸ਼ਾਮੀ 6 ਵਜੇ !..
.
ਕੁੜੀ ” ਨਹੀ ਉਦੋ ਮੈਂ ਸਹੇਲੀਆਂ ਨਾਲ ਗੋਲ ਗਪੇ ਖ਼ਾਣ
ਜਾਣਾ ਹੁੰਦਾ ਏ..
.
ਮੁੰਡਾ ” ਅੱਛਾ ਫਿਰ 9 ਵਜੇ ਕਰੂੰਗਾ
ਕੁੜੀ ” ਨਾਂ ਨਾਂ ਉਦੋਂ ਤਾ ਸਾਰੇ ਕੋਲ ਈ ਹੁੰਦੇ ਆ ਘਰਦੇ,
ਮੁੰਡਾ ” ਫਿਰ ਕੱਦ ਕਰਾਂ ਫੋਨ ?..
.
ਕੁੜੀ “( ਜਦੋ ਮਰਜੀ )..:-):-) Lol


ਕੇਜਰੀਵਾਲ ਦਾ ਖੁਲਾਸਾ:-
ਬਹੁਬਲੀ ਨੂੰ ਮਾਰਨ ਲਯੀ ਮੋਦੀ ਨੇ ਦਿਤੀ ਸੀ ਕੱਟਪਾ ਨੂੰ ਸੁਪਾਰੀ।

ਕੁਝ ਮੁੰਡੇ ਆਪਣੇ ਵਿਆਹ ਤੇ ਏਦਾਂ ਦੀ ਸ਼ੇਰਵਾਨੀ ਪਾਉਂਦੇ ਨੇ
ਲਾੜੇ ਘੱਟ ਤੇ ਜਾਦੂਗਰ ਜ਼ਿਆਦਾ ਲਗਦੇ ਨੇ


ਪਾਕਿਸਤਾਨੀ – ਭਾਜੀ ਸਭ ਤੋਂ ਸਸਤਾ TV ਦੇਣਾ
ਦੁਕਾਨਦਾਰ – ਕਿ ਕਰਨਾ ?
ਪਾਕਿਸਤਾਨੀ – 4 ਜੂਨ ਨੂੰ ਤੋੜਨਾ ਆ

ਹਾਰਨ ਵਜਾਉਂਦੇ ਵਕਤ ਸੜਕ ਤੇ ਜਾਂਦਾ ਬੇਜੁਬਾਨ ਕੁੱਤਾ
ਵੀ ਸਾਈਡ ਦੇ ਦਿੰਦਾ
ਪਰ ਫੋਨ ਤੇ ਗੱਲ ਕਰਦਾ ਇਨਸਾਨ ਕਦੇ
ਸਾਈਡ ਨਹੀਂ ਦਊਗਾ

ਸਵੀਟਸਟ ਚੁੰਮੀ : ਮੱਥੇ ਤੇ…
ਲਵਲੀਅਸਟ ਚੁੰਮੀ : ਗਲਾਂ ਤੇ …
.
ਰੁਮਾਂਟੀਕ ਚੁੰਮੀ : ਬੁੱਲਾਂ ਤੇ ..??????
.
.
.
.
ਅਤੇ…??
.
.
.
.
.
ਹੋਟੇਸਟ ਚੁੰਮੀ : ਮੋਟਰ ਸਾਈਕਲ ਦੇ ਸਲੈੰਸਰ ਤੇ.. 😛
ਕੋਸ਼ਸ ਕਰੋ ਕਿਉਂਕੀ ਡਰ ਦੇ ਅੱਗੇ ਜਿਤ ਏ