ਸਕੂਟਰੀ ਵਾਲੀਆਂ ਕੁੜੀਆਂ ਨੂੰ ਬੇਨਤੀ ਹੈ ਕਿ ਉਹ ਮੂੰਹ ਸਿਰ ਲਪੇਟ ਕੇ ਸਕੂਟਰੀ ਨਾਂ ਚਲਾਇਆ ਕਰਨ..!
ਸਾਡਾ ਬਾਪੂ ਮੈਨੂੰ ਸਵੇਰੇ ਹੀ ਕਹਿਣ ਲੱਗ ਜਾਂਦਾ ਕਿ ਕੰਜਰਾ ਤੂੰ ਅਜੇ ਸੁੱਤਾ ਪਿਆਂ ਉਹ ਕੁੜੀ ਦੇਖ ਤੂੜੀ ਵਾਲੀ ਟਰਾਲੀ ਖਾਲੀ ਕਰ ਆਈ ਐ..!
ਹਸਪਤਾਲ ਚ ਬੱਚਾ ਜਨਮ ਲੈਂਦਿਆਂ ਹੀ ਬੋਲਿਆ
ਮੋਬਾਈਲ ਹੈਗਾ ??
ਨਰਸ – ਕੀ ਕਰਨਾ ?
ਬੱਚਾ – ਰੱਬ ਨੂੰ ਫੋਨ ਕਰਨਾ ਆ ਕੇ ਮੈਂ ਪਹੁੰਚ ਗਿਆ
ਮੇਰੇ ਵਾਲੀ ਨੂੰ ਭੇਜ ਦੇ
ਮੈਂ – ਕਿ ਕਰਦੇ ਓ ਤੁਸੀਂ ?
She – Writer ਆ
Me (ਬੜ੍ਹੇ ਆਦਰ ਨਾਲ) – ਕੀ ਲਿਖਦੇ ਹੋ ?
She –
She -facebook ਅਤੇ ਟਵਿੱਟਰ ਤੇ ‘hmmm’ ‘Awww’ ਅਤੇ ‘kkkk’.
ਜਵਾਈ ਆਪਣੀ ਸੱਸ ਨੂੰ
ਤੁਹਾਡੀ ਕੁੜੀ ਚ ਤਾਂ ਹਜ਼ਾਰ ਕਮੀਆਂ ਨੇ
ਸੱਸ – ਹਾਂ ਪੁੱਤ, ਇਸੇ ਲਈ ਤਾਂ ਉਸਨੂੰ ਚੰਗਾ ਮੁੰਡਾ ਨਹੀਂ ਮਿਲਿਆ
A k ਨੇ ਜੇ ਬਾਲ ਲਾਲ ਕਰਾ ਲੲੇ
ਬਾੲੀ ਤੁਸੀ ਨਾ ੳੁਸ ਦੇ ਪਿੱਛੇ ਲੱਗੇੳੁ..
ਧੁੱਪ ਅੱਗੇ ਬਹੁਤ ਪੈਦੀ ਅਾ.
ਤੇਰੀ ਕਮਲੀਏ ਪਤਾ ਨਈਂ Facebook id ਹੈਗੀ ਆ ਕਿ ਨਈ
ਪਰ Yaar ਤੇਰੇ ਨਾਂਮ ਵਾਲੀਆਂ ਸਾਰੀਆ ADD ਕਰੀ ਬੈਠਾ
ਪੈੱਗ ਲਾ ਕੇ ਸੁੱਟ ਲੈਂਣਾ ਜ਼ਹਾਜ ਰੋੜਾ ਮਾਰ ਕੇ,
ਜਿਹੜਾ ਲੈ ਗਿਆ Canada ਮੇਰੀ ਮਸ਼ੂਕ ਚਾੜ ਕੇ… ..
ਕਲੋਲਾਂ ਹੀ ਅਾ ਜੀ ਬਸ !!
ਜੇ ਸਿਆਣੇ ਕਹਿੰਦੇ
ਪੈਸਾ ਨਹੀ ਨਾਲ ਜਾਣਾ ….
ਤਾ ਪੜਾਈ ਵੀ ਕਿਹੜਾ ਨਾਲ
ਜਾਣੀ ..
ਨਰਸਰੀ ਦੇ ਬੱਚੇ ਨੇ ਪੇਪਰ ਦੇ ਪਹਿਲੇ ਪੰਨੇ ਤੇ
ਪੇਸ਼ਾਬ ਕਰ ਦਿੱਤਾ..!!!
.
ਅਧਿਆਪਕ : ਕੰਜਰਾ ਇਹ ਕੀ ਕਰਤਾ ?
.
ਬੱਚਾ : ਬੇਬੇ ਨੇ ਕਿਹਾ ਸੀ ਕਿ ਪੇਪਰ ‘ਚ
ਪਹਿਲਾਂ ਜੋ ਆ ਰਿਹਾ ਹੋਵੇ ਉਹੀ ਕਰੀ !!
950 ਰੁਪੲੇ ਵਿੱਚ Nokia ਦਾ ੲਿੱਕ ਫ਼ੋਨ ਅਾੲਿਅਾ ਹੈ……………..
ਜਿਸ ਵਿੱਚ
ਵਟਸ ਅੈਪ, ਫੇਸਬੁਕ,
ਬਲੂ ਟੁਥ,
8 Mp,5 M,ਪਿਕਸਲ ਕੈਮਰਾ,
ਟਚ ਸਕਰੀਨ,
Mp 3,Mp 4 Full HD,
F.M ਰੇਡੀੳ,
16 Gb ਮੈਮਰੀ,exp 64 GB
3G ੲਿੰਨਰਨੈਟ,
ਕੁਝ ਨਹੀਂ ਚਲਦਾ ਹੈ।
ਸਿਰਫ਼ ਗੱਲ ਹੁੰਦੀ ਹੈ ।।
ਕਹਿੰਦੀ ਲਾ ਕੇ ਤੇਰੇ ਨਾਮ ਦਾ Password ਮੈਂ
ਸਿਆਪਾ ਪਾ ਲਿਆ . …
.
ਲੋਕਾਂ ਨੇ ਤੇਰੇ …????????
.
.
.
.
.
.
.
.
.
.
ਨਾਮ ਦਾ ਪਤਾ ਲਗਾ ਲਿਆ ਵੇ . . .
…
ਤੇਰੇ ਚੱਕਰਾ ਚ੍ ਮੈਂ ਆਪਣਾ fb_Account Hack ਕਰਵਾ ਲਿਆ*
ਅੱਜ ਇੱਕ ਕੌੜਾ ਸੱਚ ਸਾਹਮਣੇ ਆਇਆ
ਕਿ ,,,,,
.
.
.
.
. .
ਦਿਲ ਟੁੱਟਣ ਤੋਂ ਜਿਆਦਾ ਤਕਲੀਫ..
ਵਾਰ ਵਾਰ ਹਿੱਲਦੇ ਚਾਰਜਰ ਨਾਲ ਹੁੰਦੀ ਆ
ਮੈ ਕੁੜੀਆ ਦੀ Driving ਦੇ ਬਿਲਕੁੱਲ
ਖਿਲਾਫ ਨਹੀ….
.
ਪਰ ….??
.
.
ਪਹਿਲਾ ਇਹ ਦੱਸੋ ਜੇ ਕੀਤੇ ਅਚਾਨਕ ਅੱਗੇ ਕੋਈ ਆ ਜਾਵੇ ਤਾ ਬਰੇਕ ਦੀ ਥਾਂ
…
ਚੀਖ ਮਾਰਨਾ ਕਿੱਥੋ ਦਾ ਇਨਸਾਫ ਆ .
ਸੌਂਹ ਵਾਲੀ ਗੱਲ਼ ਆ…. ਸਾਰੇ ਪੁੱਠੇ ਕੀਤੇ ਕੰਮ
ਯਾਦ ਆ ਜਾਂਦੇ ਆ….!!!
.
.
.
.
.
ਜਦੋਂ
.
.
.
..
.
.
.
.
.
.
.
.
ਘਰ ਦੇ ਕਹਿੰਦੇ
“ik Mint ਬੈਠ ਤੇਰੇ ਨਾਲ kOi
ਜਰੂਰੀ ਗੱਲ਼ ਕਰਨੀ ਆ.
ਵੱਡੇ ਭਰਾ ਦਾ ਵਿਆਹ ਉਸ ਟਰੱਕ ਦੀ ਤਰਾਂ ਹੁੰਦਾ
ਜਿਸਨੇ ਪਿੱਛੇ ਸਾਰੀ ਟ੍ਰੈਫਿਕ ਰੋਕ ਕੇ ਰੱਖੀ ਹੁੰਦੀ ਆ
ਕੁੜੀਆਂ ਨੂੰ ਬੇਨਤੀ ਹੈ ਮੂੰਹ ਬੰਨ ਕੇ ਘਰੋ ਬਾਹਰ ਨਾ ਨਿਕਲੋ..
ਜਾਦਾ ਗਰਮੀ ਹੋਣ ਕਾਰਨ ਸਾਹ ਨਾ ਆਇਆ ਤਾ
ਕਿਸੇ ਨੂੰ ਜੀਬ ਵਿੰਗੀ ਹੋਈ ਦਾ ਪਤਾ ਤੱਕ ਨੀ ਚੱਲਣਾ