ਕਹਿੰਦੀ ਤੂੰ ਮੈਨੂੰ ਕਿਨਾਂ ਪਿਆਰ ਕਰਦਾ
ਮੈਂ ਕਿਹਾ:- ਬਹੁਤ ਜਿਆਦਾ
.
ਕਹਿੰਦੀ ਫੇਰ ਵੀ ਕਿੰਨਾਂ ਕੁ
.
.
ਮੈਂ ਕਿਹਾ :- ਇਹ ਪਿਆਰ ਆ
ਬੁਖਾਰ ਥੋੜਾ ਜਿਹੜਾ ਥਰਮਾਂਮੀਟਰ ਨਾਲ ਚੈਕ ਕਰਕੇ ਦੱਸ ਦਵਾ .
ਜਿਹੜੀ ਕੁੜੀ ਹਰ ਵੇਲੇ ਸਾਥ ਦੇਣ ਦੇ ਵਾਅਦੇ ਕਰਦੀ ਸੀ
ਨਾਲ ਜੀਣ ਮਰਨ ਦੀਆਂ ਕਸਮਾਂ ਖਾਂਦੀ ਸੀ
ਅੱਜ ਕਣਕ ਕੱਟਣ ਦਾ ਸਮਾਂ ਆਇਆ ਤਾਂ
ਫੋਨ ਨੀ ਚੁਕਦੀ
Gf – ਮੇਰਾ ਜਾਨੂੰ ਸੌਂ ਗਿਆ
Reply – ਹਾਂ
Gf – ਫੇਰ reply ਕਿਵੇਂ ਕੀਤਾ ਬਾਂਦਰਾਂ ?
Reply – ਮੈਂ ਤੇਰੇ ਜਾਨੂੰ ਦਾ ਪਿਓ ਆ
ਮਿਤਰੋ ਜਨਾਨੀਆ ਚਾਹੇ ਪੜ ਲਿਖ ਕੇ D.C
ਲਗ ਜਾਵੇ
…
ਪਰ ਇਕੱਠੀਆ ਹੋ ਕੇ ਗੱਲਾ ਸੂਟਾ ਦੀਆ ਹੀ
ਕਰਨਗੀਆ
ਮੈਂ ਇੱਕ ਕੁੜੀ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ
ਦੋਸਤੀ ਕਰਨੀ ਚਾਹੁੰਦਾ ਆ ……. 🙂
.
.
ਕਮਲੀ ਅੱਗੋ ਕਹਿੰਦੀ …
.
ਅਪਣੀ ਦੁਸ਼ਮਣੀ ਵੀ ਕਦੋਂ ਸੀ..?? ”
ਅੱਖਾਂ ਤੇਰੀਆਂ ਰੋਣ, ਹੰਝੂ ਮੇਰੇ ਹੋਣ,, :'( :/
ਦਿਲ ਤੇਰਾ ਧੜਕੇ, ਧੜਕਣ ਮੇਰੀ ਹੋਵੇ,, <3
:
ਰੱਬ ਕਰੇ.......??
.
.
.
.
ਆਪਣੀ ਦੋਸਤੀ ਇੰਨੀ ਗਹਿਰੀ ਹੋਵੇ ਕਿ,, :/ 🙂 <3 :/
..
ਜੁੱਤੀਆਂ ਤੇਰੇ ਪੈਣ, ਗਲਤੀ ਮੇਰੀ ਹੋਵੇ,,
ਸਾਲ-2025
ਪ੍ਰਸ਼ਨ ਪੱਤਰ
ਵਿਸ਼ਾ- ਗਣਿਤ
ਪ੍ਰਸ਼ਨ: 7G ਨੈੱਟ ਦੀ ਸਪੀਡ ਪ੍ਰਤੀ ਸੈਕਿੰਡ 5GB ਹੋਵੇ, ਤੇ ਤੁਹਾਡੇ ਕੋਲ 350 WHATSAPP GROUP ਹੋਣ , ਤਾਂ ਇਕ ਮਹੀਨੇ ਦਾ NET PACK ਖਰੀਦਣ ਲਈ , ਕਿੰਨੇ ਮਰਲੇ ਜ਼ਮੀਨ ਵੇਚਣੀ ਪਵੇਗੀ ?
ਸਕੂਟਰੀ ਵਾਲੀਆਂ ਕੁੜੀਆਂ ਨੂੰ ਬੇਨਤੀ ਹੈ
ਕਿ ਉਹ ..??
.
.
.
.
..
ਮੂੰਹ ਸਿਰ ਲਪੇਟ ਕੇ ਸਕੂਟਰੀ ਨਾਂ
ਚਲਾਇਆ ਕਰਨ…
.
ਬਾਪੂ ਮੈਨੂੰ ਗਾਲ਼ਾਂ ਦਿੰਦੈ ਕਿ ਕੰਜਰਾ
ਤੂੰ ਡੱਕਾ ਨੀ ਤੋੜਦਾ ਔਹ ਦੇਖ ਕੁੜੀ ਕਣਕ ਵੱਢ ਕੇ ਆਈ ਐ
ਇਕ ਕੁੜੀ ਮੇਰਾ Status
ਦੇਖ ਕੇ ਕੇਮ੍ਲੀ ਹੋ ਗਈ..
.
ਕਹਿੰਦੀ ……?
.
.
.
.
.
.
.
ਤੁਹਾਡੀ Handwriting ਕਿਨੀ ਸੋਹਣੀ ਏ ..
ਇੱਕ ਮੁੰਡਾ ਪਿੰਡ ਦੀ ਕੁੜੀ ਨੂੰ ਪੰਜ਼ਾਬੀ ‘ਚ ਪੁੱਛਦਾ ਏ,
ਤੁਸੀਂ Facebook ਵਰਤਦੇ ਹੋ ??
.
.
.
…
.
.
.
.
.
ਕੁੜੀ – ਨਾਂ ਉਏ ਕਮਲਿਆ, ਮੈਂ ਤਾਂ ਕੁਦਰਤੀ ਹੀ ਸੋਹਣੀ ਆਂ..
ਮੈਨੂੰ LUB U LUB U ਕਹਿੰਦੀ ਨੇ ਕਿਤੇ ਹੋਰ ਈ LOVE
MARIAGE ਕਰਾਲੀ..
.
.
.
: :
:
:
:
:
ਮੈਨੂ ਕਰਕੇ BLOK ਮਰਜਾਨੀ ਨੇ PROFILE ਤੇ ਫੋਟੋ
ਘਰਵਾਲੇ ਦੀ ਲ਼ਗਾਲੀ
ਇੱਕ ਦਿਨ ਇੱਕ ਆਸ਼ਿਕ ਚੰਦ ਨੂੰ ਕਹਿੰਦਾ ਕਿ…
ਇੱਕ ਵਾਰੀ ਤਾਂ ਦੱਸਦੇ ਮੇਰੀ ਜਾਨ ਕੀ ਕਰਦੀ ਆ …
..
ਚੰਦ ਕਹਿੰਦਾ:- ……..??
.
.
.
.
ਪਹਿਲੀ ਗੱਲ,ਮੈਂ ਤੇਰੇ ਪਿਉ ਦਾ ਨੌਕਰ ਨਹੀਂ ਆਂ…
ਦੂਜੀ ਗੱਲ ਐਨੀ ਦੂਰ ਤੋਂ ਕੁੱਛ ਦਿਸਦਾ ਵੀ ਨਹੀਂ ਆਂ ਤੇ ..
..
ਤੀਜੀ ਗੱਲ ਏਹੋ ਜਿਹਾ ਕੰਜ਼ਰਖਾਨਾ ਧਰਤੀ ਤੇ ਹੀ ਰੱਖਿਆ ਕਰੋ……
..
ਮੈਨੂੰ ਵਿੱਚ ਨਾ ਲਿਆਇਆ ਕਰੋ.
ਜਦੋਂ ਤੱਕ ਅਸੀਂ ਮੁੰਡੇ ਆਪਣਾ ਕੈਰੀਅਰ ਬਣਾ ਕੇ ਪੈਰਾਂ ਤੇ ਖੜੇ ਹੁੰਦੇ ਆ, –
.
ਉਦੋਂ ਤੱਕ ਸਾਡੇ ਨਾਲ ਪੜ੍ਹਨ ਵਾਲੀਆਂ ਕੁੜੀਆਂ ਦੇ ਨਿਆਣੇ ਵੀ . . .
.
ਆਪਣੇ ਪੈਰਾਂ ਤੇ ਚੱਲਣ ਲੱਗ ਜਾਂਦੇ ਹਨ
ਇੱਕ Message ਕੁੜੀਆਂ ਲਈ
.
.
.
.
Facebook ਤੇ Add ਕਰਨ ਨਾਲ ,
ਮੁੰਡਿਆਂ ਨਾਲ Chat ਕਰਨ ਨਾਲ ਸਵਾਇਨ ਫਲੂ
ਨਹੀ ਫੈਲਦਾ..
ੲਿਕ ਗੱਲ ਬਹੁਤ ਵਧੀਅਾ ਹੋੲੀ ਕਿ
ਸੰਨ 1947 ਚ ਵੈਟਸਅੈਪ ਨੲੀ ਸੀ ਹੈਗਾ..
.
ਨੲੀ ਤਾ …..??
.
.
.
.
.
.
.
.
.
.
.
.
.
.
.
.
ਅਜਾਦੀ ਦੀ ਲੜਾੲੀ ਚ ਕਿਸੇ ਨੇ ਨੲੀ ਸੀ ਜਾਣਾ ..
ਸਾਰਿਅਾ ਲੋਕਾ ਨੇ ਘਰ ਬੈਠ ਕੇ ਕਹੀ ਜਾਣਾ ਸੀ …
…
ੲਿਸ ਮੈਸਿਜ ਨੂੰ ੲੇਨਾ ਜਿਅਾਦਾ ਸੇਅਰ ਕਰ ਕੇ
ਫਲਾ ਦਿੳੁ ..ਕਿ ..
..
ਅੰਗਰੇਜ ਖੁਦ ਭਾਰਤ ਛੱਡ ਕੇ ਭੱਜ ਜਾਣ
ਮੈਨੂੰ ਕੰਹਿਦੀ Janu ! ਮੈਨੂੰ ਭੁੱਲ ਜੀ ,
ਮੈਂ ਬਹੁਤ ਦੂਰ ਜਾ ਰਹੀ ਆਂ…
.
.
.
ਜੱਟ ਨੇ ਵੀ ਦਿਲ ਖੋਲ ਕੇ …..
.
.
.
.
.
.
20 ਰੁਪੈ ਦਿੱਤੇ ਤੇ ਕਿਹਾ, ਜਾਂਦੀ ਹੋਈ
ਰਾਹ ਚ ਗੋਲ – ਗੱਪੇ ਖਾ ਲੀਂ.