ਜਿਨੀ ਕੁ ਦਾਰੂ ਪੀ ਕੇ ਤੇਰਾ ਡੈਡੀ
ਟੈਟ ਹੋ ਜਾਂਦਾ ….
.
ਬੀਬਾ ਉਨੀ ਕੁ ਤਾਂ …??
.
.
.
.
.
.
.
.
.
ਅਸੀਂ ਪਿੰਡਾਂ ਵਾਲੇ ਚੀਅਰਸ ਕਰਨ ਲੱਗੇ ਡੋਲ
ਲੈਣੇ ਆ



ਇਕ ਵਾਰ ਦੋ ਜਿਗਰੀ ਦੋਸਤ ਹੁੰਦੇ ਹਨ….
ਇਕ ਕੋਲ BMW ਗੱਡੀ ਹੁੰਦੀ ਹੈ ..
.
ਤੇ ਇਕ ਕੋਲ ………??
.
.
.
.
Tata nano ..
..
ਇਕ ਰਾਤ tata nano ਵਾਲਾ BMW ਵਾਲੇ
ਨੂੰ ਫੋਨ ਕਰਦਾ ਹੈ ..
..
ਕਿ ਮੇਰੀ ਗੱਡੀ ਦਾ ਪੈਟਰੌਲ
ਖਤਮ ਹੋ ਗਿਆ ਹੈ ..
..
ਤੂੰ ਆ ਜਾ ਤੇ ਮੇਰੀ ਗੱਡੀ
ਨੂੰ ਆਪਣੀ ਗੱਡੀ ਨਾਲ ਬਨ ਕੇ ਪਟਰੋਲ ਪੰਪ ਤਕ
ਪਹੁੰਚਾ ਦੇ,,,,,
..
BMW ਵਾਲਾ ਦੋਸਤ ਆਉਂਦਾ ਹੈ …
ਟੋਚਣ ਪਾਉਂਦਾ ਹੈ ਤੇ ਕਿਹਦਾ ਹੈ ..
..
ਕਿ ਜੇ ਤੈਨੂੰ ਲਗੇ
ਕਿ ਮੈਂ ਜਿਆਦਾ ਤੇਜ ਹਾਂ ਤਾ ਤੂੰ ਪਿਛੇ ਤੋ ਡਿਪਰ
ਦੇ ਦੀ ਤਾ ਕਿ ਮੈ ਹੋਲੀ ਹੋ ਜਾਵਾ,,,,
..
ਚੱਲਦੇ ਚਲਦੇ ਥੋੜ੍ਹੀ ਦੇਰ ਬਾਅਦ
BMW ਦੇ ਅਗੋ ਦੀ audi ਨਿਕਲ ਦੀ ਹੈ ਤੇ ..
..
BMW ਵਾਲਾ
ਚਿੜ੍ਹ ਜਾਂਦਾ ਹੈ ਤੇ ਭੁਲ ਜਾਂਦਾ ਹੈ ਕਿ
ਪਿਛੇ nano ਬੰਨ੍ਹੀ .
ਹੈ,,,
..
BMW ਤੇ audi ਦੀ ਰੇਸ ਹੋ ਜਾਂਦੀ ਹੈ,,

ਸਪੀਡ
200 ਤੱਕ ਪਹੁੰਚ ਜਾਂਦੀ ਹੈ ਤੇ ਦੋਨੋ ਪੁਲੀਸ
ਬੈਰੀਕੇਡ ਤੋੜ ਕੇ
ਨਿਕਲ ਜਾਂਦੇ ਹਨ ,,,

ਪੁਲਸ ਦਾ ਸਿਪਾਹੀ ਫੋਨ ਕਰਕੇ ਆਪਣੇ
ਅਫਸਰ ਨੂੰ ਜਾਣਕਾਰੀ ਦਿੰਦਾ ਹੈ,,
.
ਅਫਸਰ ਪੁਛਦਾ ਹੈ -ਕਿ ਕਿਹੜੀਆਂ 2 ਗੱਡੀਆ ਹਨ
ਸਿਪਾਹੀ ਨੇ ਦੱਸਿਆ -ਕਿ ਗੱਡੀਆਂ ਤਾ ਦੋ ਹੀ ਹਨ
..
Audi te BMW …
.
.
.
.
.
.
.
.
.
.
.
.
.
.
.
ਪਰ ਉਹ ਗਲ ਛੱਡੋ ਮੈ ਹੈਰਾਨ ਤਾ ਇਸ ਗੱਲ ਤੇ ਆ ਕੇ ਰੇਸ ਤਾ
BMW te Audi ਵਿਚ ਹੋ ਰਹੀ ਹੈ

ਪਰ ਇਕ nano ਵਾਲਾ ਦੋਹਾਂ ਨੂੰ overtake ਕਰਨ ਦੇ
ਲਈ ਪਿਛੇਉਂ ਡਿਪਰ ਤੇ ਡਿਪਰ ਮਾਰੀ ਜਾਂਦਾ ਹੈ।

ਵਟਸੈਪ ਵੀ ਮੁਰਗੀਆ ਦੇ ਖੁੱਡੇ ਵਾਂਗ ਹੈ

ਵਾਰ ਵਾਰ ਖੋਲ ਕੇ ਦੇਖਣਾ ਪੈਂਦਾ

ਕਿਸਨੇ ਆਂਡਾ ਦਿੱਤਾ

😂😂😂

ਅੱਜ ਇੱਕ ਕੁੜੀ ਨੇ ਸਟੇਟਸ ਲਿਖਿਆ ..
ਮੇੈ ਭੂਆ ਬਣ ਗੲੀ … ਮੈ comant ਕੀਤਾ ਕਿ ਮੈਂ ਫੁਫੜ
..😜
ਇਸ ਵਿੱਚ block ਕਰਨ ਵਾਲੀ ਕਿਹੜੀ ਗੱਲ ?


ਸਾਲੀ ਅੱਜ ਤੋਂ ਦਾਰੂ ਬੰਦ 😡
ਰਾਤੀ ਪੈਗ ਲੱਗੇ ਚ ਆਪਣੇ ਹੀ…….???
.
.
.
.
.
.
.
ਫੋਨ ਦੀ flashlight ਚਲਾ ਕੇ..
ਫੋਨ ਨੂੰ ਹੀ ਅੱਦਾ ਘੰਟਾ ਲਭਦਾ ਰਿਹਾ

ਅੱਤ ਬੇਜਤੀ…
.
ਕੁੜੀ… FACEBOOK ਤੇ ਆਪਣੀ ਫੋਟੋ
UPLOAD ਕਰਕੇ ਲਿਖਿਆ ..
.
HI ਮੈ ਕਿਦਾ ਦੀ
ਲੱਗਦੀ ਪਈ ਆ..??
.
.
.
.
ਮੁੰਡਾ… ਤੇਰੇ ਪਿਉ ਨੇ 30 ਜਾਂ 40 ਹਜ਼ਾਰ ਦਾ
MOBILE ਲੈ ਕੇ ਦਿੱਤਾ ਹੈ ..
.
ਤੇ ਘਰ ਚ 500 ਦਾ ਸ਼ੀਸ਼ਾ ਵੀ
ਲਵਾਇਆ ਹੋਣਾ …
..
ਉਸ ਚ ਵੇਖਲਾ ਸਾਨੂੰ..
ਕੀ ਪੁਛਦੀ ਹੈ?


ਲੋ ਬਈ ਤਿਆਰ ਹੋ ਜੋ
ਹੁਣ ਆਪਣੀ ਆਪਣੇ
janu
shona
motto
baby ਦੇ
recharge ਕਰਾਉਣ ਲਈ
jio ਦਾ ਭੰਡਾਰਾ ਮੁੱਕਣ ਵਾਲਾ ਹੁਣ


ਬੜਾ ਕਲਯੁਗ ਆ ਗਿਆ ਹੈ ਯਾਰ…
ਯਾਰ ਦੇ ਵਿਆਹ ‘ਚ ਜੀਅ ਜਾਨ ਲਾ ਕੇ ਨੱਚੇ… 😀
.
ਫੇਰ ਵੀ ਸਾਲਾ ਆਪਣੀ ਵਹੁੱਟੀ ਨੂੰ ਕਹਿੰਦਾ,…”ਸਾਲੇ ਸ਼ਰਾਬੀ ਨੇ”

ਆ ਚ ਸਿਰਫ ਦੋ ਲੋਕਾਂ ਨੂੰ ਤੁਹਾਡੀ
ਫਿਕਰ ਹੁੰਦੀ ਆ….
.
ਏਕ ਤੇ ..??
.
.
.
.
.
ਸਬ ਤੋਂ ਪਿਆਰੀ ਮਾਂ
ਤੇ ਦੁੱਜੇ …
..
ਓਹ ਜੋ ਬਾਈਕ ਚਲਾਉਂਦੇ ਵਕਤ ਵਾਰ ਵਾਰ
ਦੱਸਦੇ ਆ ..
.
ਵੀਰੇ ਸਟੈਂਡ ਉੱਤੇ
ਚੱਕ ਲੈ ..

ਗਰੀਬੀ ਤਾਂ ਉਦੋ ਮਹਿਸੂਸ ਹੁੰਦੀ ਆ…
ਜਦੋ …….??
.
.
.
.
.
.
.
.
.
.
.
ਜੇਬ ਚ ਪਾਇਆ ਮੋਬਾਇਲ ਵੀ ਗਿੱਟਿਆ
ਕੋਲੋ ਨਿਕਲਦਾ,,,


ਪਤੀ ਪਤਨੀ ਨੂੰ :- ਅੱਜ ਚਾਰ ਬਜੇ ਕੁੱਤਿਆਂ ਦੀ ਦੌੜ ਹੈ ,
ਮੈਂ ਓਥੇ ਜਾਣਾ ਹੈ !
.
.
.
ਪਤਨੀ :- ਤੁਸੀਂ ਵੀ ਨਾ ਬਸ ਰਹਿਣ ਦਿਓ ,
ਤੁਰਿਆ ਜਾਂਦਾ ਨੀ , ਤੇ ਲੱਗੇ ਓ ਦੌੜ ਲਾਉਣ


ਆਹ ਲੋਕੀ ਪਤਾ ਨੀ ਏਨੀ ਗਰਮੀ ਚ
Narrow Jean ਪਾ ਲੇਂਦੇ ਆ ..
.
ਮੇਨੂ ਤਾ …??
.
.
.
.
.
.
.
.
ਫੁੱਲਾਂ ਵਾਲੇ ਕਛੇ ਛ ਵੀ ਗਰਮੀ
ਲਗਦੀ ਆ ..

ਝੰਡੇ ਅਮਲੀ ਨੇ ਟੇਲਰ ਦੀ ਦੁਕਾਨ ਖ਼ੋਲੀ …
ਇੱਕ ਕੁੜੀ ਆਈ ਤੇ ਕਹਿੰਦੀ ..
..
ਆਹ ਮੇਰੀ……..??
.
.
.
.
.
.
.
.
.
ਕੁੜਤੀ ਬਣਾ ਦੋ ਤੇ ਇਸ ਦੀਆ
ਬਾਹਾਂ ਤੇ ਨੇਂਟ ਲ਼ਗਾ ਦਿਉ..
.
ਝੰਡੇ – ਠੀਕ ਆ ਜੀ…
..
ਪਰ ……..
.
ਇਹ ਤਾ ਦੱਸਦੇ
ਨੇਂਟ 2g ਲ਼ਵਾਉਣਾ ਕੇ 3g ?


ਮੁੰਡਾ ਕੁੜੀ ਨੂੰ-: ਪੜੇ ਤੇ ਅਨਪੜ ਵਿੱਚ ਕੀ ਫਰਕ
hAi…
ਕੁੜੀ: ਜਿਹੜੇ ਪੜੇ -ਲਿਖ਼ੇ ਹੁੰਦੇ ਆ ਓਹ ਹਾਂਜ਼ੀ
ਕਹਿੰਦੇ ਆ, ਤੇ ਜਿਹੜੇ ਅਨਪੜ ਹੁੰਦੇ ਆ ਓਹ ਆਹੋ
ਕਹਿੰਦੇ ਆ..?
:
:
:
.
ਮੁੰਡਾ: ਇਸਦਾ ਮਤਲਬ ਤੁਸੀਂ ਪੜੇ-ਲਿਖੇ ਹੋ ?
ਕੁੜੀ: ਆਹੋ।.

ਪਹਿਲਾਂ ਤਾਂ ਕਹਿੰਦੀ ਸੀ ਤੂੰ
ਕਿ ਤੇਰੇ ਬਿਨਾਂ ਦੂਜਾ ਸਾਹ
ਵੀ ਨਾ ਆਵੇ _____
ਤੇ ਹੁਣ ਕਹਿੰਦੀ ਰੱਬਾ ਮੇਰੀ
ਜਿੰਦਗੀ ‘ਚ ਮੁੜਕੇ ਕੰਜ਼ਰ
ਆਹ ਨਾ ਆਵੇ _

ਅਮਲੀ ਕਪੜੇ ਦੀ ਦੁਕਾਨ ਤੇ
ਗਿਆ shirt
ਦਾ ਕਪੜਾ ਵਿਖਾੳ
ਦੁਕਾਨਦਾਰ plain ਵਿੱਚ
ਵਿਖਾਵਾ
ਅਮਲੀ ਨਹੀ ਸਾਲਿਆ
Helicopter ਵਿੱਚ ਵਿਖਾਦੇ
ਬਾਂਦਰ ਦੀ ਔਲਾਦ ਇਥੇ
ਹੀ ਵਿਖਾ