ਦੇਸ਼ ਤੋਂ ਸਾਡੇ ਪਿੰਡ ਦੀ ਸਿਅਾਸੀ ਦਸ਼ਾ….
ਪ੍ਰਧਾਨ ਮੰਤਰੀ = BJP , ..
.
.
.
.
ਮੁੱਖ ਮੰਤਰੀ = Congress
MLA = AAP ,
ਸਰਪੰਚ = ਅਕਾਲੀ
ਵਿਕਾਸ :- ਗਿਅਾ ਢੱਠੇ ਖੂਹ ‘ਚ, ਫੜ ਲੋ ਭੂੰਡ ਦੀਅਾਂ ਲੱਤਾ
ਜਿੰਨੀਆਂ ਮੇਰੇ ਨਾਲ ਪੜਦੀਆਂ ਕਹਿੰਦੀਆਂ ਹੁੰਦੀਆਂ ਸੀ,
“ਮੈਂ ਵਿਆਹ ਨੀ ਕਰਾਉਣਾ,,ਮੈਂ ਵਿਆਹ ਨੀ ਕਰਾਉਣਾ”
~
ਸਾਰੀਆਂ ਤਿੰਨ ਤਿੰਨ ਜਵਾਕ ਚੱਕੀ ਫਿਰਦੀਆਂ ਹੁਣ
ਹਰ ਇੱਕ ਬੰਦੇ ਦੀ ਮਸ਼ਹੂਰ ਆਦਤ,..
.
.
ਸੁੱਤੇ ਪਏ ਬੰਦੇ ਨੂੰ ਜਗਾ ਕੇ ਪੁੱਛਣਗੇ,,,?
..
..
..
..
ਕਿਵੇਂ ਬਾਈ!!
ਸੁੱਤਾ ਪਿਆ ਸੀ ਤੂੰ.
ਮੈ ਵੀ ਅਨਪੜ ਕੁੜੀ ਨਾਲ ਪਿਆਰ ਕਰ ਬੈਠਾ
ਪਿਆਰ ਭਰਿਆ ਖੱਤ ਲਿਖਿਆ ਤੇ..
..
ਉਸਨੇ………??
.
.
.
.
.
.
.
ਆਪਣੇ ਡੈਡੀ ਨੂੰ ਦੇ ਕੇ ਕਿਹਾ ਡੈਡੀ
ਬਿਜਲੀ ਦਾ ਬਿੱਲ ਆ ਗਿਆ
ਮਾਂ :- ਪੁੱਤ ਤੂੰ ਅੱਜ ਆਂਗਨਵਾੜੀ ਵਿੱਚ ਕਿਉ
ਨਹੀ ਗਿਆ ????
.
ਪੁੱਤਰ :- ਕੱਲ ਮੈਨੂੰ ਆਂਗਨਵਾੜੀ ਵਾਲੇ ਤੋਲ ਕੇ
ਦੇਖ ਰਹੇ ਸੀ , ਅੱਜ ਕਿਤੇ ਸਾਲੇ ਮੈਨੂੰ ਵੇਚ ਹੀ ਨਾ
ਦੇਣ .
ਇਕ ਜਮਾਨਾ ਸੀ ਜਦੋਂ ਕੁੜੀਆਂ ਚਿੱਟੇ ਘੋੜੇ ਤੇ ਰਾਜ ਕੁਮਾਰ ਦੀ ਕਲਪਨਾ ਕਰਿਆ ਕਰਦੀਆਂ ਸਨ
ਅੱਜਕਲ ਤਾ BMW ਚ ਭਾਂਵੇ ਗਧਾ ਵੀ ਆ ਜਾਵੇ
ਉਹ ਵੀ ਚਲਦਾ ਆ
ਜਿਹਦੇ ਪਿਛੇ ਹੋ ਗਿਆ ਸ਼ੁਦਾਈ ਦਿਲਾ ਮੇਰਿਆ
.
.
.
.
.
.
.
Fake ID ਸੀ ਕਿਸੇ ਨੇ ਬਣਾਈ ਦਿਲਾ ਮੇਰਿਆ….
ਦਾਦਾ (ਪੋਤੇ ਨੂੰ ) :ਜਾ ਲੁੱਕ ਜਾ ! ਤੇਰੀ ਹਿੰਦੀ ਆਲੀ ਮੈਡਮ ਅਉਦੀ ਆ !
:
ਪੋਤਾ : ਜਾ ਬਾਪੂ ਤੂੰ ਲੁੱਕ ਜਾ !
:
ਦਾਦਾ : ਮੈਂ ਕਿਉ ਲੁੱਕਾਂ ?
:
ਪੋਤਾ : ਬਾਪੂ ਤੇਰੇ ਮਰਨ ਦੇ ਬਹਾਨੇ ਮੈਂ 2 ਹਫਤੇ ਦੀ ਛੁੱਟੀ ਲਈ ਸੀ ।
ਕੁੜੀ : ਪਿਆਰ ਕੀ ਹੁੰਦਾ ਆ..?
:
ਮੁੰਡਾ: ਪਿਆਰ ਦਾ ਰਿਸ਼ਤਾ ਦੋ ਇਨਸਾਨਾ ਵਿਚਕਾਰ
ਉਹੀ ਹੁੰਦਾ,
ਜੋ ਸੀਮਿੰਟ ਅਤੇ ਰੇਤ ਵਿਚਕਾਰ ਪਾਣੀ ਦਾ ਹੁੰਦਾ,
ਮੰਨ ਲਾ
ਮੁੰਡਾ = ਸੀਮਿੰਟ
ਕੁੜੀ = ਰੇਤ
ਪਿਆਰ = ਪਾਣੀ
ਹੁਣ ਜੇ ਸੀਮਿੰਟ ਅਤੇ ਰੇਤ ਨੂੰ ਆਪਸ ਵਿਚ
ਮਿਲਾ ਦਿੱਤਾ ਜਾਵੇ
ਤਾਂ ਉਹ ਮਜਬੂਤ ਨਹੀ ਬਣੂਗਾ
ਪਰ ਜੇ ਇਸ ਵਿਚ ਪਾਣੀ ਮਿਲਾ ਦਿੱਤਾ ਜਾਵੇ ਤਾਂ ਕੋਈ
ਇਹਨਾਂ ਨੂੰ ਅਲੱਗ ਨਹੀ ਕਰ ਸਕਦਾ
:
ਕੁੜੀ (ਸ਼ਰਮਾ k): ਕਮੀਨਿਆ ਤੂੰ ਸ਼ਕਲ ਤੋਂ ਹੀ mistri
ਲੱਗਦਾ ਆ
ਲੋਕੀ ਡੇਰਿਆਂ ਚ ਲੱਭਦੇ ਫਿਰਦੇ..
.
.
.
.
.
ਬਾਬੇ ਤਾਂ ਸਾਰੇ ਫੇਸਬੁੱਕ ਤੇ.
English ਫਿਲਮਾ ਦੇਖ ਕੇ ਬਸ ਸਾਲੀ English ਨਹੀ ਆਈ..
.
.
.
.
.
.
ਬਾਕੀ ਸਭ ਕੁਝ ਸਿੱਖ ਲਿਅਾ
ਕੁੜੀ Romantic ਮੂਡ ਨਾਲ ਮੁੰਡੇ ਨੂੰ
ਕਹਿੰਦੀ ਜਾਨੂੰ ….
?
.
.
.
.
.
.
ਤੁਸੀਂ ਸਿਰਫ ਮੇਰੇ ਹੀ ਹੋ ਨਾਂ ਮੈਨੂੰ ਛੱਡਤਾਂ
ਨੀਂ ਜਾਵੋਂਗੇ ਨਾਂ”ºººº
.
ਮੁੰਡਾ ਕਹਿੰਦਾ~ਲੈ ਦੱਸ ਕਮਲੀ ਨਾਂ ਹੋਵੇ ਤਾਂ,ਮੈਂ ਤਾਂ ਹਾਲੇ ਤੱਕ
ਪਹਿਲੀਆਂ ਤਿੰਨਾ (3) ਨੂੰ ਨੀਂ ਛੱਡਿਆ ਤੈਨੂੰ ਕਿੱਦਾਂ ਛੱਡ ਦੂ.
ਅਧਿਆਪਕ ਨੇ ਜਮਾਤ ‘ਚ ਬੱਚਿਆਂ ਤੋਂ
ਇੱਕ ਪ੍ਰਸ਼ਨ ਪੁੱਛਿਆ:
ਅਧਿਆਪਕ :- ਮੁਰਗੀਆਂ ਦੀਆਂ ਲੱਤਾਂ
ਛੋਟੀਆਂ ਕਿਉ ਹੁੰਦੀਆਂ ਹਨ, ਦੱਸੋ ??
ਪੱਪੂ ਨੇ ਆਪਣਾ ਖਤਰਨਾਕ ਦਿਮਾਗ ਲਾ ਕੇ
ਜਵਾਬ ਦਿੱਤਾ:- ਜੀ ਜੇ ਮੁਰਗੀਆਂ ਦੀਆਂ ਲੱਤਾਂ ਲੰਬੀਆਂ ਹੋਣਗੀਆਂ,
ਤਾਂ ਆਂਡਾ ਥੱਲੇ ਡਿੱਗ ਕੇ ਟੁੱਟ ਨੀ ਜਾਊਗਾ
ਇਕ ਆਟੋ ਵਿਚ ਬੈਠੇ ਮੁੰਡਾ ਕੁੜੀ
ਪੱਪੀਆ ਕਰ ਰਹੇ ਸੀ…
.
ਤੇ ਆਟੋ …..??
.
.
.
.
.
ਵਾਲਾ ਉਹਨਾਂ ਨੂੰ ਵਾਰ ਵਾਰ ਦੇਖੀ ਜਾਂਦਾ ਸੀ .
ਅਚਾਨਕ ਅੱਗੇ ਜਾ ਕੇ ਆਟੋ ਦਾ ਐਕਸੀਡੈੰਟ ਹੋ ਗਿਆ…
.
.
ਆਟੋ ਆਲਾ ਕਹਿੰਦਾ- ਸਾਲਾ ਹੁਣ ਪਤਾ ਲਗਾ
ਟਾਈਟੈਨੀਕ ਕਿਉ ਡੁਬੀਆ ਸੀ.
ਲਿਖਿਆ ਨੰਬਰ ਯਾਰੋ ਨੈਪਕਿਨ ਤੇ ਹੀ ਰਹਿ ਗਿਆ
ਤੇਰੇ ਤੋਂ ਕੁੜੀ ਸੈੱਟ ਨੀ ਹੋਣੀ
ਸਾਲਾ ਵੇਟਰ ਵੀ ਇਹ ਗੱਲ ਕਹਿ ਗਿਆ
ਕਈ ਮੁੰਡੇ ਤਾਂ ਏਦਾਂ ਟੇਢੇ ਮੇਢੇ ਹੋ ਕੇ ਮੋਟਰਸਾਈਕਲ ਚਲਾਉਂਦੇ ਆ
ਜਿਦਾਂ ਇੱਛਾਧਾਰੀ ਨਾਗ ਆਪਣੀ ਨਾਗਿਨ ਦੀ ਮੌਤ ਦਾ
ਬਦਲਾ ਲੈਣ ਚਲਿਆ ਹੋਵੇ