Badhe Waqt Baad aaj Phone Te Usde Awaaj Sune ,
.
Ta
.
Dil Ne Dhadk De Hoye Keha
.
.
Jaldi Yaad Kar Kanjra Ah KEhri AA….



ਪੰਜਾਬ ਦੀਆਂ ਕੁੜੀਆਂ ਤੇ ਸਾਨੂੰ ਮਾਣ ਹੋਣ ਚਾਹੀਦਾ
ਵਿਚਾਰੀਆਂ ਭੁੱਖੀਆਂ ਵੀ ਰਹਿ ਲੈਂਦੀਆਂ
ਪਿਆਸੀਆਂ ਵੀ ਰਹਿ ਲੈਂਦੀਆਂ
ਪਰ ਕਦੇ ਚੁੱਪ ਨੀਂ ਰਹਿੰਦੀਆਂ

ਅੱਜ_ਦਾ_ਗਿਆਨ😜
—————————-
ਜੇ ਕਦੇ ਪੈਸੇ ਜਾਂ ਪਿਆਰ ਚੋ ਕਿਸੇ ਇੱਕ ਨੂੰ ਚੁਣਨਾ ਪਵੇ ਤਾਂ ਪੈਸੇ ਨੂੰ ਹੀ ਚੁਣਨਾ ਕਿਉਂਕਿ ਪਿਆਰ ਤਾਂ ਕੋਈ ਵੀ ਕਰ ਲੈਂਦਾ ਹੈ ਪਰ ਪੈਸੇ ਹਰ ਕੋਈ ਨੀ ਦਿੰਦਾ |
.
.
.
.
.
.
.
.
.
.
.
.
.
.
..
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
ਗਿਆਨ ਸਮਾਪਤ🙏

ਕੁੜੀ ਕਿਡਨੈਪ ਹੋਈ ਪੈਸਿਆਂ ਲਈ
ਉਸਨੂੰ ਬੱਸ ਇਕ ਹੀ ਫਿਕਰ ਸੀ
ਹਾਏ ਰੱਬਾ ਕਿਤੇ ਪਾਪਾ ਬਿਨਾ make up
ਵਾਲੀ ਫੋਟੋ ਨਾ ਦੇ ਦੇਣ ਪੁਲਿਸ ਤੇ ਮੀਡਿਆ ਨੂੰ


ਅੱਜ ਸਵੇਰੇ ਜਿਦਾਂ ਹੀ ਘਰ ਤੋਂ ਬਾਹਰ ਨਿਕਲਿਆ ਤਾਂ
ਬਿੱਲੀ ਰਸਤਾ ਕੱਟ ਗਈ
ਮੈਂ ਓਥੇ ਹੀ ਰੁਕ ਗਿਆ
ਤੇ ਬਿੱਲੀ ਹੱਸ ਕੇ ਬੋਲੀ
ਜਾ ਨਿਕਲ ਜਾ
“ਤੇਰੇ ਤਾਂ ਵਿਆਹ ਹੋ ਗਿਆ”
ਹੁਣ ਇਸਤੋਂ ਮਾੜਾ ਕੀ ਹੋਣਾ

Canteen ਵਾਲੇ ਨਾਲ
ਉਧਾਰ ਤੇ…???
.
.
.
.
.
.
.
.
.
.
.
ਕੁੜੀ ਨਾਲ ਪਿਆਰ..
ਜਿੰਨਾ ਮਰਜ਼ੀ ਰੋਕੋ ਸਾਲਾ ਹੋ ਈ ਜਾਂਦਾ ਏ


ਕਿਸੇ ਨੂੰ ਸੈਡ ਸੋਂਗ ਆਉਂਦਾ ਤਾਂ ਸੁਣਾ ਦੋ
ਮੇਰਾ ਸਮੋਸਾ ਡਿੱਗ ਗਿਆ ਜ਼ਮੀਨ ਤੇ


ਕਿੰਨੇ ਸੋਹਣੇ ਦਿਨ ਸੀ __ਜਦ
ਨਿੱਕੇ ਹੁੰਦੇ ਸਿਆਲਾ ‘ਚ
ਇਕ ਦੂਜੇ ਨੂੰ
ਕਹਿੰਦੇ ਹੁੰਦੇ ਸੀ__
ਓਏ
.
.
. . .
.
.
.
.
.
.
.
.
.
.
.
.
.
ਤੂੰ ਥੱਲੇ ਦੀ ਕਿੰਨੇ ਝੱਗੇ ਪਾਏ

ਤਿੰਨ ਦੋਸਤ ਸੀ ਤਿੰਨੇ ਕਾਲੇ ਰੰਗ ਦੇ ਸੀ
ਇਕ ਦਿਨ ਉਹਨਾ ਦੀ ਗੂੜੀ ਯਾਰੀ ਤੋਂ ਖੁਸ਼ ਹੋ ਕੇ …
ਉਹਨਾਂ ਕੋਲ ਇਕ ਪਰੀ ਆਈ ਅਤੇ ਇਕ-ਇਕ ਵਰਦਾਨ
ਮੰਗਣ ਨੂੰ ਕਿਹਾ…??
.
.
ਪਹਿਲਾ ਦੋਸਤ- ਮੇਰਾ ਰੰਗ ਦੁੱਧ ਵਰਗਾ ਚਿੱਟਾ ਕਰ ਦਿੳੁ…
..
ਦੂਜਾ ਦੋਸਤ – ਮੈਨੂੰ ਵੀ ਇਸ ਵਾਂਗ ਗੋਰਾ ਬਣਾ ਦਿਓ….
ਇਸ ਤਰਾਂ ਉਹ ਦੋਨੈ ਦੋਸਤ ਗੋਰੇ ਹੋ ਗਏ..
.
ਤੀਜਾ ਦੋਸਤ – hahahaha..
.
ਇਹਨਾਂ ਸਾਲਿਆਂ ਨੂੰ ਫਿਰ ਕਾਲੇ ਬਣਾਦੋ
ਔਹ ਫਿਰ ਤੋਂ ਕਾਲੇ ਹੋ ਗਏ…
.
ਸਿੱਖਿਅਾ – ਯਾਰ ਕਮੀਨੇ

ਨੇਟ ਪੈਕ ਖਤਮ ਹੋਣ ਚ ਇਕ ਦੋ ਦਿਨ ਹੀ ਰਹਿ ਗਏ ਆ
ਲੱਗਦਾ ਇਕ ਦਿਨ ਫੇਰ ਦਿਹਾੜੀ ਤੇ ਜਾਣਾ ਪੈਣਾ


ਕੱਟੀ ਸਾਡੀ .. ਮੱਝ ਬਣ ਗਈ,
ਵੱਛੀ ਬਣ ਗਈ ਰਕਾਨੇ ਸਾਡੀ ਗਾਂ .. ,
.
ਕਿੰਨੇ ਸਾਲ ਹੋ ਗਏ ਤੇਰੇ ਪਿੱਛੇ ਫਿਰਦੇ ਨੂੰ ,
ਕਾਹਤੋ ਕਰਦੀ ਨੀ ਟੁੱਟਪੈਣੀਏ ਤੂੰ ਹਾਂ


ਪੰਜਾਬ ਇੱਕ ਅਜਿਹਾ ਰਾਜ ਏ
ਜਿਥੇ
.
.
.
ਜੇ ਤੁਹਾਡੇ ਤੌ ਕੋਈ ਤੇਜ਼
ਵਾਹਨ ਚਲਾ ਰਿਹਾ ਹੈ ਤਾਂ
” ਸਾਲਾ ਕੰਜਰ ਦਾ ਏ
ਪੱਕਾ ਮਰੇਗਾ ”
.
.
.
ਜੇ ਕੋਈ ਥੋਡੇ ਤੌ ਹੋਲੀ ਵਾਹਨ ਚਲਾ ਰਿਹਾ ਏ ਤਾਂ
” ਸਾਲੇ ਨੂੰ ਅਜੇ ਤੱਕ
ਗੱਡੀ ਨੀ ਚਲਾਉਣੀ ਆਉਂਦ
.
.
.
ਅਤੇ ਜੇ ਕੋਈ ਥੋਡੇ ਬਰਾਬਰ
ਵਾਹਨ ਚਲਾ ਰਿਹਾ ਹੋਵੇ ਤਾਂ
.
.
” ਹੁਣ ਆਪਣੇ ਬੂੜੇ ਨਾਲ ਰੇਸ਼ ਲਾਏਂਗਾ ਸਾਲੀਆ ”
. .
.
ਹੁਣ ਬੰਦਾ ਵਿਚਾਰਾ ਕਰੇਂ
ਤਾਂ ਕੀ ਕਰੇ????

ਤੂੰ ਸਾਡੀ ਰੀਸ ਕਿਥੋਂ ਕਰ ਲਵੇਗੀ ਕਮਲੀਏ
ਏਨੇ ਪੈਸੇ ਤਾ ਤੂੰ ਦੇਖੇ ਨਹੀਂ ਹੋਣੇ
ਜਿੰਨੇ ਮੈਂ ਲੋਕਾਂ ਤੋਂ ਉਧਾਰ ਲਏ ਹੋਏ ਆ


ਹੈਰਾਨੀਜਨਕ ਪਰ ਸੱਚ . . .
ਅੱਜ ਇੱਕ ਕੁੜੀ ਨੇ ਸਕੂਟੀ ਤੇ ਜਾਂਦੇ ਹੋਏ
ਸੱਜੇ ਪਾਸੇ ਇੰਡਿਕੇਟਰ ਦਿੱਤਾ
ਅਤੇ ਤੁਸੀ ਵਿਸ਼ਵਾਸ ਨਹੀਂ ਕਰੋਗੇ
ਉਹ ਸੱਜੇ ਪਾਸੇ ਹੀ ਮੁੜ ਗਈ . . .

ਮੁੰਡੇ ਵਾਲੇ – ਸਾਡੇ ਮੁੰਡੇ ਵਲੋਂ ਹਾਂ ਹੈ
ਕੁੜੀ ਵਾਲੇ – ਸਾਡੀ ਕੁੜੀ ਵਲੋਂ HMM ਹੈ

ਨੀ ਮੈ ਯੈਕੀਆਂ ਜਿੰਨਾਂ ਸੋਹਣਾ ਨੀ,
ਨਾ ਗੱਲਾਂ ਵਿੱਚ ਪੈਂਦੇ Dimple ਆ,
.
.
.
.
ਅੱਤ-ਸਿਰਾ ਤਾਂ ਅਮੀਰ ਕਰਾਉਂਦੇ,
ਯਾਰ ਤੇਰਾ ਤਾਂ Simple ਆ