ਜੇ ਤੁਹਾਡੇ ਰਾਹ ਚ ਛੋਟੇ ਛੋਟੇ ਪੱਥਰ
ਆਉਣ ਤਾਂ ਸਮਝ ਲੈਣਾ
ਅੱਗੇ
ਰੋਡ ਦਾ ਕੰਮ ਚੱਲ ਰਿਹਾ ਆ
ਪੱਪੂ ਠੇਕੇਦਾਰ
ਮੇਰਾ 10 ਰੁਪਏ ਦਾ ਨੈੱਟ ਪੈਕ copan ਥੱਲੇ ਡਿੱਗ ਗਿਆ
ਕੁੜੀ ਨੇ ਚੱਕ ਲਿਆ ਤੇ…
..
ਤੇ ਮੈਨੂੰ……..??
.
.
.
.
.
.
.
.
.
.
ਫੜਾ ਦਿੱਤਾ….
.
ਵੈਸੇ ਤੁਸੀ ਇਹ ਸੋਚ ਕੇ ਥੱਲੇ ਪੋਸਟ ਪੜਨ ਆਏ
ਹੋਉਗੇ ਕਿ ਮੈਂ ਕੁੜੀਆਂ ਦੀ ਬੇਜਤੀ ਕਰਨ
ਲੱਗਾਂ ….
.
ਪਰ ਨਹੀ…
ਆਪਾਂ ਨਾ ਤਾ ਬਹੁਤੀ ਹਵਾ ਕਰੀ ਦੀ ਤੇ
ਨਾ ਹੀ ਫੁਕਰੀਆਂ ਮਾਰੀ ਦੀਆ…
ਅੱਜ ਦਾ ਗਿਆਨ
ਜਨਮ ਤੇ ਮਰਨ ਉਸ ਰੱਬ ਦੇ ਹੱਥ ਵਿਚ ਹੈ
ਇਨਸਾਨ ਦੇ ਹੱਥ ਚ ਤਾਂ ਬਸ ਮੋਬਾਈਲ ਆ
ਦੁਸਹਿਰਾ ਦੇਖ ਕੇ ਅਾ ਰਹੀ ਮਾੲੀ ਨੇ
ਜਲੇਬੀਅਾ ਵਾਲੇ ਨੂੰ ਕਿਹਾ ..
ਇੱਕ ਕਿਲੋ ਜਲੇਬੀਅਾ ਪਾ ਦੇ
ਓਹਨੇ ਜੁੇਲਬੀਅਾ ਪਾ ਦਿਤੀਆਂ.
ਜਦੋ ਮਾੲੀ ਤੁਰਨ ਲੱਗੀ ਦੁਕਾਨ ਵਾਲਾ
ਕਹਿੰਦਾ ਪੈਸੇ ਕੀਹਨੇ ਦੇਨੇ.
ਮਾੲੀ ਕਹਿੰਦੀ …..
ਰਾਵਣ ਦੇ ਭੋਗ ਤੇ ਅਾੲੇ ਅਾ.ਪੈਸੇ ਕਾਹਦੇ
I love you in the morning,
in the middle of the day,
in the hours we are together,
and the hours we are apart.
Good morning love!
ਇਕ ਸਮੇਂ ਦੀ ਗੱਲ ਹੈ ਕਿ ਸਾਹਿਬ ਜੀ,
ਇਕ ਕੰਜੂਸ ਦੇ ਘਰ ਵਿਆਹ ਲਈ ਗਿਆ.
.
ਵਿਆਹ ਦੀ ਪੰਡਾਲ ਬਹੁਤ ਵੱਡੀ ਸੀ ਅਤੇ ਅੰਦਰ ਜਾਣ ਲਈ ਦੋ ਦਰਵਾਜ਼ੇ ਸਨ.
.
ਇਕ ਦਰਵਾਜ਼ੇ ‘ਤੇ ਰਿਸ਼ਤੇਦਾਰ ਲਿਖਿਆ ਸੀ, ਦੂਜੇ ਤੇ ਦੋਸਤ
.
ਸਾਹਬ ਜੀ, ਬੜੇ ਗਰਭ ਨਾਲ ਦੋਸਤ ਵਾਲੇ ਦਰਵਾਜ਼ੇ ਦੇ ਅੰਦਰ ਗਏ
ਦੁਬਾਰਾ ਫਿਰ ਦੋ ਦਰਵਾਜ਼ੇ ਸਨ,
ਇੱਕ ਤੇ ਔਰਤ ਤੇ ਦੂਜੇ ਤੇ ਆਦਮੀ ਲਿਖਿਆ ਸੀ
.
ਸਾਹਬ ਜੀ ਆਦਮੀ ਵਾਲੇ ਦਰਵਾਜ਼ੇ ਦੇ ਅੰਦਰ ਚਲੇ ਗਏ.
ਦੁਬਾਰਾ ਫਿਰ ਦੋ ਦਰਵਾਜ਼ੇ ਸਨ
ਇਕ ਤੇ ਤੋਹਫ਼ਾ ਦੇਣ ਵਾਲੇ
ਦੂਜੇ ਤੇ ਤੋਹਫ਼ੇ ਤੋਂ ਬਿਨਾਂ ਵਾਲੇ ਲਿਖਿਆ ਹੋਇਆ ਸੀ.
.
ਸਾਹਿਬ ਜੀ ਨੂੰ ਹਰ ਵਾਰ ਆਪਣੀ ਮਰਜ਼ੀ ਨਾਲ
ਦਰਵਾਜ਼ੇ ਅੰਦਰ ਜਾ ਕੇ ਬਹੁਤ ਮਜ਼ਾ ਆਉਂਦਾ ਸੀ
ਉਸਨੇ ਪਹਿਲੀ ਵਾਰ ਅਜਿਹਾ ਪ੍ਰਬੰਧ ਦੇਖਿਆ ਸੀ.
.
ਸਾਹਿਬ ਜੀ ਬਿਨਾ ਗਿਫ਼੍ਟ ਵਾਲੇ ਦਰਵਾਜ਼ੇ ਚੋ ਅੰਦਰ ਚਲੇ ਗਏ
ਜਦੋਂ ਅੰਦਰ ਗਏ ਤਾਂ ਸਾਹਿਬ ਜੀ ਨੇ ਵੇਖਿਆ ਕਿ
ਉਹ ਗਲੀ ਵਿਚ ਖੜ੍ਹੇ ਸਨ
ਅਤੇ ਉਥੇ ਲਿਖਿਆ ਸੀ … ਸ਼ਰਮ ਤਾਂ ਨਹੀਂ ਆਉਂਦੀ
ਹੋਣਾ ਚਾਹੀਦਾ ਹੈ
ਕੰਜੂਸ ਦਾ ਵਿਆਹ ਅਤੇ ਮੁਫ਼ਤ ਵਿੱਚ
ਰੋਟੀ ਖਾਵੇਂਗਾ ???
.
ਬਾਹਰ ਜਾਓ ਅਤੇ ਹਵਾ ਖਾਓ
ਪਤੀ– : – ਇੱਕ ਤੂੰ ਹੀ ਆ ਜੋ ਇਸ
ਘਰ ਨੂੰ ਸਵਰਗ ਬਣਾ ਸਕਦੀ ਆ ।
ਪਤਨੀ – : – ਖੁਸ਼ ਹੋ ਕੇ ਉਹ ਕਿਵੇਂ ?
ਪਤੀ– : – ਆਪਣੇ ਪੇਕੇ ਜਾਕੇ ।
ਪੱਪੂ ਦਾ ਸਿਰ ਪਾਟ ਗਿਆ ।
ਨਰਸ – – ਨਾਮ ਕੀ ਹੈ ?
ਪੱਪੂ – – ਪੱਪੂ ।
ਨਰਸ – – ਉਮਰ ? ?
ਪੱਪੂ – – 26 ਸਾਲ ।
ਨਰਸ – – ਸ਼ਾਦੀਸ਼ੁਦਾ ਹੋ ?
ਪੱਪੂ – – ਓਹ ਗੱਲ ਨਹੀਂ ਆ ।
ਤਿਲਕ ਕੇ ਡਿੱਗਣ ਨਾਲ ਲੱਗੀ ਆ ।
ਬਹੁਤ ਦੁੱਖ ਹੁੰਦਾ ਹੈ ਆਪਣੇ ਓਸ ਦੋਸਤ ਨੂੰ ਸਵੇਰੇ ਦੁੱਧ ਵਾਲਾ ਡੋਲੂ ਚੁੱਕ ਕੇ ਆਉਂਦਾ ਹੋਇਆ ਵੇਖਕੇ
*
*
ਜਿਸਦੇ ਵਿਆਹ ਵਿੱਚ – ਸਾਨੂੰ ਰੱਬ ਨੇ ਬਣਾਇਆ ਮਹਾਰਾਜੇ ਸਾਡੀ ਰੀਸ ਕੌਣ ਕਰਲੂੰ ਗਾਣੇ ਉੱਤੇ ਭੰਗੜਾ ਪਾਇਆ ਸੀ
*
😀😛😜😂
ਧੁੰਧ ਦੀ ਵਜ੍ਹਾ ਨਾਲ ਅੱਜ ਇੱਕ ਬਹੁਤ ਵੱਡਾ ਹਾਦਸਾ
ਦਿੱਲੀ ਵਿੱਚ 3 ਸਹੇਲਿਆ ATM ਲਾਈਨ ਵਿੱਚ ਲੱਗੀਆਂ
2 ਘੰਟੇ ਬਾਅਦ ਨੰਬਰ ਆਇਆ ਤਾਂ ਪਤਾ ਚੱਲਿਆ
.
.
.
.
.
.
.
ਲਾਈਨ ATM ਦੀ ਨਹੀ , ਠੇਕੇ ਦੀ ਹੈ
ਜਵਾਈ 14 ਕੁ ਦਿਨਾਂ ਤੋਂ ਸਹੁਰੇ ਘਰ ਸੀ..
ਸੱਸ:- ਬੇਟਾ ਘਰ ਕਦੋਂ ਜਾਣਾ ???
.
ਜਵਾਈ:- ਕਿਉਂ ਜੀ ?
.
.
.
ਸੱਸ:- ਬੇਟਾ ਬਹੁਤ ਦਿਨ ਹੋ ਗਏ ਤੁਹਾਨੂੰ..
.
ਜਵਾਈ:- ਤੁਹਾਡੀ ਬੇਟੀ ਵੀ ਤਾਂ ਸਾਡੇ ਘਰ 6-6
ਮਹੀਨੇ ਲਾ ਆਉਂਦੀ ਹੈ…
.
ਸੱਸ:- ਬੇਟਾ ਜੀ ਉਹ ਵਿਆਹੀ ਹੋਈ ਹ…
ਜਵਾਈ :- ਸਾਲਿਉ ..
.
ਨਾਂ ਮੈਂ ਇੱਥੇ ਅਗਵਾ ਕਰਕੇ ਲਿਆਂਦਾ
ਗਿਆਂ
ਬਾਪੂ ਨੇ ਪੰਜ ਸੌ ਦਿੱਤਾ ਬਿਜਲੀ ਦਾ ਬਿੱਲ ਭਰਨ ਵਾਸਤੇ।
ਆਪਾਂ ਪੰਜ ਸੌ ਦੀ ਲਾਟਰੀ ਪਾ ਕੇ ਘਰੇ ਆ ਗਏ।
*ਬਾਪੂ ਨੇ ਬੜਾ ਕੁੱਟਿਆ।*
.
ਅਗਲੇ ਮਹੀਨੇ ਘਰ ਦੇ ਅੱਗੇ ਨਵੀਂ ਨਕੋਰ *ਸਵਿਫਟ ਡਿਜ਼ਾਇਰ*
ਖੜੋ ਗਈ ਆ ਕੇ,
.
ਤਾਂ ਸਾਰੇ ਟੱਬਰ ਦੀਆਂ ਅੱਖਾਂ ਚ ਹੰਜੂ ਆ ਗਏ,
ਪਰ ਮੇਰੇ ਕੁਸ਼ ਜਿਆਦਾ ਈ ਲੰਮੇ ਸੀ।
ਕਿਉਂ ਕੇ ਇਹ ਗੱਡੀ..
.
ਬਿਜਲੀ ਮਹਿਕਮੇ ਦੇ ਕਰਮਚਾਰੀ ਦੀ ਸੀ, ਜਿਹੜਾ ਸਾਡਾ
ਕੁਨੈਕਸ਼ਨ ਕੱਟਣ ਆਇਆ ਸੀ।
.
*ਬਾਪੂ ਨੇ ਫੇਰ ਬਹੁੱਤ ਕੁੱਟਿਆ।
ੲਿਕ ਬੱਚੇ ਦੀ ਮੰਮੀ ਸਕੂਲ ਤੋ ਬਾਅਦ .ਬੱਚੇ ਨੂੰ ਟਿੳੁਸ਼ਨ ਤੇ ਛੱਡਣ ਜਾ ਰਹੀ ਸੀ.
ਜਾਦੇ ਜਾਦੇ ਰਸਤੇ ਚ ਬੱਚੇ ਨੂੰ ਪੁਛਦੀ
.
ਮੇਰਾ ਪੁੱਤ ਵੱਡਾ ਹੋ ਕੇ ਕੀ ਬਣੇਗਾ…..??
.
.
.
.
ਬੱਚਾ ਕਹਿਦਾ ਝੋਨਾ ਲਾੳੁਣ ਵਾਲਾ ਬੲੀਅਾ …..
ਬਣੁਗਾ…
.
ੳੁਹ ਦੇਖੋ ਬੲੀੲੇ ਝੋਨਾ ਲਾ ਕੇ ਅਰਾਮ ਨਾਲ ਸੋ ਤਾ ਰਹੇ ਅਾ..
ਤੁਸੀ ਤਾਂ ਮੈਨੂੰ ਸਕੂਲ ਤੋ ਅਾ ਕੇ ਵੀ ਸਾੳੁਣ ਨੲੀ ਦਿੰਦੇ
ਪਤੀ ਨੂੰ ਬਾਜ਼ਾਰ ਜਾਂਦੇ ਹੋਏ ਵੇਖ ਪਤਨੀ
ਨੇ ਕਿਹਾ
ਕੁੱਝ ਅਜਿਹੀ ਚੀਜ ਲੈ ਕੇ ਆਉਣਾ ਜਿਸ ਨਾਲ ਮੈਂ ਸੋਹਣੀ ਦਿਸਾਂ
ਪਤੀ ਆਪਣੇ ਲਈ Whisky ਦੀਆਂ ਦੋ ਬੋਤਲਾਂ ਲੈ ਆਇਆ ।
ਓਸਨੇ ਮੈਨੂੰ ਕਿਹਾ ਕੀ ਤੇਰੀ ਮੇਰੀ ਬਸ..
ਅੱਜ ਤੋਂ ਤੂੰ ਮੈਨੂੰ ਬੁਲਾਉਣਾ ਛੱਡ ਦੇ…
.
ਹੱਥ ਫੜਿਆ ..??
.
.
.
.
.
ਮੈਂ ਓਸਦਾ ਅੱਖਾ ਚ ਅੱਖਾ ਪਾ ਕੇ ਹੌਕਾ
ਭਰ ਕੇ ਕਿਹਾ . . ..😯😯
.
.
.
.
.
.
ਚੱਲ ਫੇਰ ਮੈਨੂੰ ਕੋਈ ਹੋਰ ਲਭਦੇ
ਅੱਜ ਤਾਂ ਓਹਦਾ ਸਵੇਰੇ ਸਵੇਰੇ ਫੋਨ ਆ ਗਿਆ
ਕਹਿੰਦੀ ਤੁਸੀਂ ਥਾਨਾ ਥਾ ਲਿਆ ?
ਮੈਂ ਕਿਹਾ ਪਹਿਲਾਂ ਲੂਣ ਵਾਲੇ ਪਾਣੀ ਨਾਲ ਗਰਾਰੇ ਕਰ
ਗਲ ਸਾਫ ਹੋ ਜਾਉ ਫੇਰ ਗੱਲ ਕਰੀਂ