ਅੱਜ ਮੈ ਘਰੇ ਕਹਿ ਦਿੱਤਾ ਕਿ
ਜੇਕਰ ਕਿਸੇ ਨੇ ਮੇਰੇ ਮੋਬਾਇਲ ਨੂੰ
ਹੱਥ ਲਾਇਆ ਤਾ ਸਮਝੋ
ਬਾਹੂਬਲੀ ਦੀ ਤਲਵਾਰ ਨੂੰ ਹੱਥ ਲਾ ਲਿਆ
ਫਿਰ ਬਾਪੂ ਨੇ ਪਾਣੀ ਵਾਲੀ ਪਾਇਪ ਨਾਲ ਕੁੱਟਿਆ
ਕਹਿੰਦਾ ਜੇ ਤੂੰ ਬਾਹੂਬਲੀ ਏ ਮੈ ਵੀ ਕਟੱਪਾ ਆ



ਅਰਜ ਕੀਤਾ ਹੈ
.
ਜਿੰਨੇ ਕੀਤਾ ਕਾਹਲੀ ਵਿੱਚ ਵਿਆਹ
ਉਹਨੇ ਆਪਣਾ ਜੀਵਨ ਵਿਗੜ ਲਿਆ
.
.
.
ਵਾਹ ਵਾਹ
.
.
ਜਿੰਨੇ ਸੋਚ ਕੇ ਕੀਤੀ ਉਹਨੇ ਕਿਹੜਾ ਤੀਰ ਮਾਰ ਲਿਆ

ਕੋਣ ਕਹਿੰਦਾ ਇਸ਼ਕ 1 ਵਾਰ ਹੁੰਦਾ A

ਬੰਦਾ ਬੇਸ਼ਰਮ ਹੋਣਾ ਚਾਹੀਦਾ

ਕਿੰਨੀਆਂ ਮਿਨਤਾਂ ਕੀਤੀਆਂ
ਦਰ ਦਰ ਦੀਆਂ ਠੋਕਰਾਂ ਖਾਧੀਆਂ
ਮਾਂ ਬਾਪ ਨੇ ਕੇ ਇਕ ਮੁੰਡਾ ਹੋ ਜਾਵੇ
ਤੇ ਓਹ ਸਾਲਾ ਫੇਸਬੁੱਕ ਤੇ
ਪੂਜਾ ਸ਼ਰਮਾ ਬਣਕੇ ਬੈਠਾ ਆ


ਇਕ ਵਾਰ ਦੋ ਅਮਲੀ ਬੈਠੇ ਸ਼ਰਾਬ ਪੀ ਰਹੇ ਸੀ ਅਤੇ ਨਾਲ ਇਕ ਸੋੰਫੀ ਬੰਦਾ ਬੈਠਾ ਸੀ |
ਦਾਰੂ ਪੀਂਦਾ -ਪੀਂਦਾ ਇਕ ਅਮਲੀ ਦੂਜੇ ਨੂੰ ਕਹਿੰਦਾ,” ਦੇਖ ਓਏ, ਅੱਜ ਆਪਾਂ ਜਿਆਦਾ ਨੀ
ਪੀਣੀ…ਜਦੋਂ ਉਹ ਸਾਹਮਣੇ ਬੰਨੀਆਂ ਦੋ ਮਝਾਂ ਆਪਾਂ ਨੂੰ ਚਾਰ ਦਿਖਣ ਲੱਗ ਗਈਆਂ, ਆਪਾਂ ਦਾਰੂ
ਬੰਦ ਕਰ ਦੇਣੀ ਆ..”
.
.
.
.
ਸੋੰਫੀ ਕਹਿੰਦਾ,” ਬੱਸ ਕਰੋ ਮੇਰੇ ਸਾਲੇ ਦਿਓ…ਉਥੇ ਤਾਂ ਕੋਈ ਮਝ ਈ ਨੀ ਬੰਨੀ.

ਜਦੋਂ ਮੁੰਡੇ ਨਾ ਦੇਖਣ ਤਾਂ
ਕੁੜੀਆਂ – ਕੁੱਤਾ ਦੇਖਦਾ ਵੀ ਨਹੀਂ ਆ
ਜਦੋਂ ਮੁੰਡੇ ਦੇਖਣ ਤਾਂ
ਕੁੜੀਆਂ – ਦੇਖ ਕਿਦਾਂ ਕੁੱਤੇ ਦੀ ਤਰਾਂ ਦੇਖ ਰਿਹਾ


ਲੜਕੀ ਨੇ ਬੱਚੇ ਦੀ ਗੱਲ ਤੇ Kiss ਕੀਤਾ….
ਲੜਕੀ- sorry ਤੇਰੀ ਗੱਲ ਤੇ ਸੁਰਖੀ ਲੱਗ ਗਈ ,
.
.
.
ਬੱਚਾ – ਅਗਰ ਦਾਗ ਲੱਗਣ ਨਾਲ ਕੁਝ ਚੰਗਾ ਹੁੰਦਾ ਹੈ ਤਾ ਦਾਗ ਅੱਛੇ ਹੈਂ


ਕੋਈ ਵੀ ਲੜਕਾ ਕਿਤੇ ਵੀ
ਕਿਸੇ ਵੀ ਲੜਕੀ ਕੋਲੋਂ ਕੋਈ
ਬੰਦ ਲਿਫ਼ਾਫ਼ਾ ਨਾ ਫੜੇ
ਵਿਚ ਰੱਖੜੀ ਵੀ ਹੋ ਸਕਦੀ ਹੈ
ਜਨਹਿਤ ਵਿਚ ਜਾਰੀ

ਇੱਕ ਮੁੰਡਾ ਬਾਇਕ ਤੇ ਜਾ ਰਿਹਾ ਸੀ..
ਸੋਹਣੀ ਜਿਹੀ ਕੁੜੀ ਨੂੰ ਦੇਖ ਕਿ ਅਚਾਨਕ ਡਿੱਗ ਜਾਦਾ… 🙁
..
ਕੁੜੀ : ਓ ਮਾਈ ਗੋਡ…….?
.
.
.
.
.
.
.
.
.
.
.
.
.
.
.
.
.
.
.
.
.
.
ਤੁਸੀ ਠੀਕ ਤਾ ਹੋ ਕਿਤੇ ਲਗੀ ਤਾ ਨਹੀ…?
.

ਮੁੰਡਾ : ਨਹੀ ਨਹੀ ਸੋਹਣਿਓ ਇਹ ਤਾ ਯਾਰਾਂ ਦੇ
ਉਤਰਣ ਦਾ ਸਟਾਇਲ ਆ.

ਪਿੰਡ ਦੀਆਂ ਔਰਤਾਂ ਹੁਣ ਚੁਗਲੀਆਂ ਨੀਂ ਕਰਦੀਆਂ
Whatsapp ਦਾ screenshot ਭੇਜ ਦਿੰਦੀਆਂ ਨੇ
“ਡਿਜਿਟਲ ਚੁਗਲੀ ਕੇਂਦਰ”
ਹੋਰ ਕਿੰਨੇ ਅੱਛੇ ਦਿਨ ਚਾਹੀਦੇ ਨੇ


ਪੁਲਿਸ – ਤੂੰ ਇਕ ਹੀ ਦੁਕਾਨ ਤੇ ਲਗਾਤਾਰ ਤਿੰਨ ਦਿਨ ਚੋਰੀ ਕੀਤੀ
ਚੋਰ – ਮੈਂ ਸਿਰਫ ਇਕ ਦਿਨ ਆਪਣੀ ਪਤਨੀ ਲਈ ਸੂਟ ਚੋਰੀ ਕੀਤਾ
ਬਾਕੀ ਦੋ ਦਿਨ ਤਾਂ ਰੰਗ ਬਦਲਣ ਗਿਆ ਸੀ


ਕੱਲ ਇਕ ਦੋਸਤ ਕੋਲ ਆਪਣੇ ਦੁੱਖ ਸੁਣਾਉਣ ਗਿਆ ਸੀ
ਅਖੀਰ ਚ ਓਹਨੂੰ ਹੋਂਸਲਾ ਦੇ ਕੇ ਘਰ ਮੁੜਿਆ

ਆਪ ਤੋਂ ਤੁਸੀਂ
ਤੁਸੀਂ ਤੋਂ ਤੂੰ ਹੋ ਗਏ,
ਹੌਲੀ ਹੌਲੀ ਸੱਜਣ ਫਿੱਟੇ ਮੂੰਹ ਹੋ ਗਏ


ਅੱਜ ਦਿਨ ਹਸ਼ਰ ਦਾ ਕੱਲ ਮੈਂ ਨੲੀ ਰਹਿਣਾ…
ਜੋ ਮਾਰੀਅਾਂ ਚਵਲਾਂ ਮੁੱਲ ਮੋੜਨਾ ਪੈਣਾਂ….
ਭਗਤੋ ਤੁਸੀ ਖਾ ਲਓ ਡਾਂਗਾਂ ਥੋਨੂੰ ਫਰਕ ਨੀ ਪੈਣਾ…..????
ਜੇ ਮੈਨੂੰ ਲੈ ਗੇ ਚਾਕੇ ਮੇਰਾ ਕੱਖ ਨੀ ਰਹਿਣਾਂ…..

ਉਹ ਮੇਰੀ Look ਤੇ ਮਰਦੀ ਸੀ! !
ਤੇ ਮੈਂ….???
.
.
.
.
.
.
.
.
.
.
.
ਮੈਂ ਕਦੇ ਧਿਆਨ ਨੀ ਦਿੱਤਾ….
.
ਕਿਉਂਕਿ ਨੀਵੀਂ ਪਾ ਕੇ ਲੰਘਦੇ ਆਂ ਕੋਲੋਂ ਮੁਟਿਆਰਾਂ de…

ਜੇ ਤੁਸੀਂ ਕੀਤੇ ਜਲਦੀ ਚ ਜਾ ਰਹੇ ਹੋਵੋ ਪਰ
ਕਾਲੀ ਬਿੱਲੀ ਤੁਹਾਡਾ ਰਸਤਾ ਕੱਟ ਜਾਵੇ
ਤਾਂ ਇਸਦਾ ਮਤਲਬ
.
.
.
ਕਾਲੀ ਬਿੱਲੀ ਤੁਹਾਡੇ ਤੋਂ ਵੀ ਜਿਆਦਾ ਜਲਦੀ ਚ ਆ