ਮੈਂ ਕਿਹਾ ਰੱਬਾ ਕੁੜੀ ਉਹ ਸੈੱਟ ਕਰਾਈ
ਜਿਸਦਾ ਪਹਿਲਾ Boy frind ਮੈਂ
ਹੀ ਹੋਵਾ
.
ਰੱਬ ਵੀ ਹੱਸ ਕੇ ਕਹਿੰਦਾ
.
.
ਕੰਜਰਾ ਤੇਰਾ ਇਰਾਦਾ ਹੀ ਨੀ
ਲੱਗਦਾ ਕੁੜੀ ਸੈੱਟ ਕਰਨ

Loading views...



ਉਹ ਮੈਨੁੰ ਕਹਿੰਦੀ ਤੂੰ
Jhootha a
.
.
.
.
.
.
.
.
.
.
.
ਪਰ ਮੈਨੁੰ ਕੋਈ ਫਰਕ ਨਹੀ ਪੈਦਾ…
.
………..ਕਿਉਕੀ…………
.
ਮੇਰੀ ਮੰਮੀ ਕਹਿੰਦੇ..ਜਿਹੜਾ kehnda
ਓਹੀ jhootha ਹੁੰਦਾ

Loading views...

ਬਾਂਦਰੀ ਜੀ ਕਹਿੰਦੀ ਮੈਂ ਅੱਜ ਕੱਲ ਦੇ ਜਮਾਨੇ
ਦੀ ਕੁੜੀ ਆ
.
.
.
.
.

ਆਹੋ
.
.
.
.
ਅਸੀਂ ਤਾਂ ਜਿਵੇਂ ਸਿੰਧੂ ਘਾਟੀ ਦੀ
ਸੱਭਿਅਤਾ ਚੋਂ ਲੱਭੇ ਸੀ

Loading views...

ਮੁੰਡਾ- ਤੂੰ ਕੁੜੀ ਤਾਂ ਚੰਗੀ ਏ ਪਰ ਤੈਨੂੰ ਅਪਣੇ ਚ
ਦੋ ਤਬਦੀਲੀਆਂ ਕਰਨੀਆਂ ਚਾਹੀਦੀਆਂ ਨੇ
.
.
ਕੁੜੀ-ਕਿਹੜੀਆਂ____?
.
ਮੁੰਡਾ- ਇਕ ਤਾਂ ਤੂੰ ਰੋਜ਼ ਰੱਬ ਅੱਗੇ ਅਰਦਾਸ
ਕਰੇਆ ਕਰ ਤਾਂ ਕਿ ਤੂੰ ਜਿਉਂਦੀ ਰਹੇ
.
.
ਕੁੜੀ-ਤੇ ਦੂਜੀ___?
.
.
.
.
ਮੁੰਡਾ- ਰੋਜ਼ ਨਹਾਇਆ ਕਰ ਤਾਂ
ਕਿ ਅਸੀ ਜਿਉਂਦੇ ਰਹਿਏ

Loading views...


ਕੱਲ ਰਾਤੀ ਆਈ ਉਹ ਮੇਰੇ ਸੁਪਨੇ ਚ’ ਤੇ
ਕਹਿੰਦੀ
.
.
.
.
.. .
.
.
.
.
. .
ਮਰਜਾਣਿਆ ਕਿਉ ਤੜਫੀ
.
.
.
. .
.
.
.
.
. ਜਾਨਾ, ਸੂ-ਸੂ ਆਇਆ ਤਾ ਕਰ ਆ

Loading views...

oh krda pyar bda kde raj k stave…
krda ki rehnda kamla jiha,
menu rtta smj na ave

Loading views...


ਗਾਂਧੀ ਨੇ ਵਿਆਹ ਤੋਂ ਪਹਿਲਾਂ ਆਪਣੀ
ਘਰਵਾਲੀ ਕਸਤੂਰਬਾ ਗਾਂਧੀ ਨੂੰ
ਚਿੱਠੀ ਲਿਖੀ
.
ਪਿਆਰੀ ਕਸਤੂਰਬਾ,
I LOVE YOU
.
.
.
.
ਤੇਰਾ ਪਿਆਰਾ …….. “ਬਾਪੂ” ….

Loading views...


ਇੱਕ ਮੁੰਡਾ ਵਿਆਹ ‘ਚ ਗਿਆ !
ਉਸਨੇ ਬਹੁਤ ਹੀ ਸੋਹਣੀ ਕੁੜੀ ਵੇਖੀ
.
ਡਰਦਾ – ਡਰਦਾ ਉਹ ਕੁੜੀ ਦੇ ਕੋਲ
ਗਿਆ ਤੇ ਕਹਿੰਦਾ ?
.
ਕਾਸ਼ ਤੁਸੀਂ ਮੇਰੇ ਮੰਮੀ ਹੁੰਦੇ ਤਾਂ ਫਿਰ
.
ਮੈਂ ਵੀ ਕਿੰਨਾ ਸੋਹਣਾ ਹੋਣਾ ਸੀ

Loading views...

ਜਣਾ ਖਣਾ ਬੇਬੇ ਨੂੰ ਕਹਿੰਦਾ ਕਿ ਤੁਹਾਡਾ
ਕਾਕਾ ਹੁਣ Set ਆ, ਇਹਦਾ
ਵਿਆਹ ਕਰ ਦਵੋ
.

ਪਤੰਦਰੋ ਜੀਹਦੇ ਨਾਲ Set ਆ ਓਹਦਾ
ਤਾਂ ਜ਼ਿਕਰ ਕਰੋ

Loading views...

ਸਵਾਲ ਤਾ ਬੜੇ ਨੇ ਪਰ
ਪੁਛਣੇ ਨਈ ਤੇਨੂੰ
.
ਕਿੳਕਿ
.
Math ਤੇ ਤੇਨੂੰ ਸਾਡੇ ਕ ਜਿੰਨਾ aUnda

Loading views...


ਸਾਡੀਆ ਮੱਝਾ ਤਾ ਗੋਹਾ
ਕਰਨ ਲੱਗੀਆ ਵੀ ਡਰਦੀਆ
,
ਬਈ ਕਿਤੇ ਸੁਖਬੀਰ ਬਾਦਲ
ਇਹਦੇ ਚੋ ਵੀ ਹਿੱਸਾ ਨਾ ਮੰਗ ਲਵੇ

Loading views...


ਸਾਨੂੰ ਗਰੀਬਾਂ ਨੂੰ
ਤਾਂ ਨਹਾਉਣ ਤੋਂ ਬਾਦ
ਇੱਕੋ ਹੀ ਫਿਕਰ ਰਹਿੰਦਾ ਹੈ
.
.
.
.
.
.
.
.
ਸਾਲੇ ਘਰ ਕਿਹੜੇ ਕੱਪੜੇ
ਪਾਈਏ ਤੇ ਆਣ
ਜਾਣ ਵਾਸਤੇ ਕਿਹੜੇ
ਰੱਖੀਏ…

Loading views...

ਪੱਪੂ (ਪਾਪਾ ਨੂੰ) – ਮੈਨੂੰ bike ਲੇ ਕੇ ਦਵੋ
ਪਾਪਾ – ਰੱਬ ਨੇ ਦੋ ਪੈਰ ਕਾਹਦੇ
ਲਈ ਦਿੱਤੇ ਨੇ ?
.
ਪੱਪੂ – ਇੱਕ ਗੀਅਰ ਪਾਉਣ ਨੂੰ
ਤੇ ਦੂਜਾ ਕਿੱਕ ਮਾਰਨ ਨੂੰ.

Loading views...


ਬਾਪੂ : ਤੇਰੇ ਰਿਜ਼ਲਟ ਦਾ ਕੀ ਬਣਿਆ …?
.
ਪੁੱਤਰ : ਡਾਕਟਰ ਸਾਬ ਦਾ ਮੁੰਡਾ ਫੇਲ ਹੋ ਗਿਆ
.
ਬਾਪੂ: ਤੇ ਤੇਰਾ ਰਿਜ਼ਲਟ ?
.
ਪੁੱਤਰ : ਹੈਡਮਾਸਟਰ ਸਾਬ ਦਾ ਮੁੰਡਾ ਵੀ ਫੇਲ ਹੋ ਗਿਆ
ਬਾਪੂ : ਤੂੰ ਆਪਣਾ ਤੇ ਦੱਸ…
ਪੁੱਤਰ : ਖੰਨਾ ਸਾਬ ਸਾਬ ਦਾ ਮੁੰਡਾ ਵੀ ਫੇਲ ਹੈ
.
ਬਾਪੂ : ਕੰਜਰਾ ਤੇਰਾ ਰਿਜ਼ਲਟ ਕੀ ਹੈ…?
ਪੁੱਤਰ :ਤੁਸੀਂ ਕਿਹੜਾ ਬਿਲ ਕਲਿੰਟਨ ਹੋ ….
ਤੁਹਾਡਾ ਮੁੰਡਾ ਵੀ ਫੇਲ ਹੋ ਗਿਆ

Loading views...

ਹੁਣ ਕਿਸੇ ਨੂੰ ਚਾਹ ਕੇ ਕੀ ਲੈਣਾ, ਓਹਦੀ ਯਾਦ
ਦੀ ਧੂਣੀ ਬਲਦੀ ਆ
ਇਕ ਓਹਦੀ ਕਮੀ ਜੋ ਪੂਰੀ ਹੋਣੀ ਨੀ, ਉਂਝ ਦੁਨਿਆ
ਦਾਰੀ ਚਲਦੀ ਆ..

Loading views...

ਨਾ ਓਹਦੀ ਕੋਈ ਸ਼ਰਤ ਸੀ
ਨਾ ਮੇਰੀ ਕੋਈ ਸ਼ਰਤ ਸੀ
.
ਅਸੀਂ ਦੋਵਾ ਨੂੰ ਜਾਣ ਹੀ ਨਾ
ਸਕੇ ਕਦੇ
.
.
ਲੱਗਦਾ ਸਾਡੇ ਦਿਮਾਗ ਚ
ਹੀ ਫਰਕ ਸੀ

Loading views...