ਦੋਸਤ – Hi
ਮੈਂ – ਹੈਲੋ
ਦੋਸਤ – ਤੂੰ ਮੇਰਾ ਮੈਸਜ ਪੜ੍ਹਿਆ ?
ਮੈਂ – ਜਿਹਦੇ ਵਿਚ ਤੂੰ ਲਿਖਿਆ ਸੀ ਕਿ
ਤੈਨੂੰ ਪੈਸੇ ਚਾਹੀਦੇ ਨੇ ?
ਦੋਸਤ – ਹਾਂ
ਮੈਂ – ਨਹੀਂ ਯਾਰ ਮੈਂ ਨੀ ਪੜ੍ਹਿਆ

Loading views...



ਵਕਤ ਦੇ ਨਾਲ ਲੋਕ ਵੀ ਬਦਲ ਜਾਂਦੇ ਨੇ
ਇਕ ਅਸੀਂ ਆ ਗਰਮੀ ਚ ਵੀ ਚਾਹ ਪੀਣੋ ਨੀ ਹੱਟਦੇ 😆

Loading views...

ਇੱਕ ਕੁੜੀ ਮੈਨੂੰ ਕਹਿੰਦੀ ਤੁਸੀਂ ਬਹੁਤ ਸੋਹਣੇ ਉ,,
ਮੈਂ ਕਿਹਾ ਤੁਸੀਂ ਵੀ ਨਹਾਇਆ ਕਰੋ
ਤੁਸੀਂ ਵੀ ਸੋਹਣੇ ਲੱਗੋਗੇ,,
ਕਮਲੀ ਬਲੌਕ ਈ ਕਰ ਗਈ 🥰😄

Loading views...

ਪਹਿਲਾ ਪੈਗ –
ਵੀਰੇ ਲਾਇਫ ਸੇਟ ਆ ਆਪਣੀ ,
ਕੰਪਨੀ ਵੱਲੋਂ ਕਾਰ ਮਿਲੀ ਆ ,
ਕੈਸ਼ ਵੀ ਹੈ, ਐਸ਼ ਕਰ ਰਹੇ ਆ ਬਸ

ਚੌਥਾ ਪੈਗ –
ਯਾਰ , ਕੁੱਤਾ ਬਣਾ ਰੱਖਿਆ ਹੈ ਹਰਾਮਜਾਦਿਆਂ ਨੇ . 😥

Loading views...


ਇੱਕ ਹੁੰਦੇ ਆ ਅਜੀਬ
ਦੂਜੇ ਹੁੰਦੇ ਆ ਬਹੁਤ ਅਜੀਬ
ਫਿਰ ਆਉਂਦੇ ਆ ਆਪਣੇ ਜਨਮਦਿਨ ਤੇ ਆਏ
ਹਰ ਮੈਸੇਜ ਦਾ screenshot ਸਟੇਟਸ ਚ ਪਾਉਣ ਵਾਲੇ

Loading views...

ਕਈ ਕੁੜੀਆਂ ਕਾਰ ਵਿੱਚ ਵਿੰਡੋ ਸੀਟ ਉੱਤੇ ਸਿਰਫ ਇਸ ਲਈ ਬੈਠਦੀਆਂ ਨੇ ਤਾਂਕਿ ਨਾਲ ਚੱਲਣ ਵਾਲੀ ਕਾਰ ਵਾਲਿਆਂ ਨੂੰ ਆਪਣੇ ਚਿਪਸ ਦੇ ਪੈਕੇਟ ਵਿਖਾ ਸਕਣ !

Loading views...


ਮਨ-ਸਰੀਰ-ਯੰਤਰ ਦੇ ਹੈਰਾਨਕੁਨ ਸੱਤ ਸੱਚ .. 😬😬

1 ਤੁਹਾਡੀਅਾਂ ਅੱਖਾਂ ਤੁਹਾਡੇ ਜਿਸਮ ਦਾ ੳੁਹ ਹਿੱਸਾ ਹਨ ਜੋ ਤੁਸੀ ਸਾਬਣ ਨਾਲ ਨਹੀ ਥੋ ਸਕਦੇ.

2 ਤੁਸੀ ਅਪਣੇ ਵਾਲ ਨਹੀ ਗਿਣ ਸਕਦੇ.

3 ਤਸੀ ਅਪਣੀ ਜੀਭ ਅਪਣੇ ਹੇਠਲੇ ਬੁੱਲ੍ਹ ਨੂੰ ਨਹੀ ਲਾ ਸਕਦੇ.

4 ਸਿਰਫ ਬੇਵਕੂਫ ਲੋਕ ਹੀ ਪੁਅਾੲਿੰਟ ਨੰਬਰ ਤਿੰਨ ਟਰਾੲੀ ਕਰਨਗੇ

5 ਤਸੀ ਮੁਸਕਰਾ ਰਹੇ ਹੋ ਕਿੳੁਕਿ ਤੁਸੀ ਟਰਾੲੀ ਕਰ ਚੁੱਕੇ ਹੋ.

6 ਤੁਸੀ ਹੱਸ ਰਹੇ ਹੋ ਕਿੳਕਿ ਤੁਸੀ ਬੇਵਕੂਫ ਬਣ ਚੁੱਕੇ ਹੋ.

7 ਤਸੀ ੲਿਸ ਨੂੰ ਅੱਗੇ ਸ਼ੇਅਰ ਕਰੋਗੇ ਕਿੳਕਿ ਤੁਸੀ ਬਦਲਾ ਲੈਣਾ ਚਾਹੁੰਦੇ ਹੋ ਦੂਜੇ ਨੂੰ ਬੇਵਕੂਫ ਬਣਾ ਕੇ

(ਲੁੱਟਣ, ਕੁੱਟਣ ਤੇ ਬੇਵਕੂਫ ਬਨਾੳੁਣ ਵਾਲਿਅਾਂ ਨੂੰ ਵੋਟ ਨਾ ਪਾਓ)

Loading views...


ਵੱਡਾ ਬਾਦਲ : ਓਏ ਅਮਲੀਆਂ ਮੇਰੀ ਮੋਤ ਆ ਰਹੀ ਆ
.
ਛੋਟਾ ਬਾਦਲ : ਵਧਾਈਆਂ ਬਾਪੂ
.
ਆਪਾਂ ਵੀ ਅੱਤ ਕੀਤੀ ਆ ਅੱਤ ਹੀ ਕਰਾਉਣੀ ਆ
.
.
.
.
.
.
.
.
ਤੂੰ ਮਰ ਤਾ ਸਹੀ ਤੇਰੇ ਭੋਗ ਤੇ ਵੀ ਮਿਸ ਪੂਜਾ ਲਗਾਉਣੀ ਆ ;P

Loading views...

3 ਦਿਨ ਤੋਂ ਲਗਾਤਾਰ ਠੰਡੇ ਪਾਣੀ ਨਾਲ ਨਹਾ ਰਿਹਾ ਆ
ਪਰ ਇਹ ਖਬਰ ਵਿਕੀ ਹੋਈ ਮੀਡਿਆ ਕਦੇ ਨਹੀਂ ਦਿਖਾਵੇਗੀ

Loading views...

ਆਪਣੀਆਂ ਗਲਤੀਆਂ ਤੇ ਹੱਸਣਾ
ਤੁਹਾਡੀ ਉਮਰ ਵਧਾ ਸਕਦਾ ਹੈ
– ਸ਼ੇਕਸਪੀਅਰ
ਆਪਣੀ ਪਤਨੀ ਦੀਆਂ ਗਲਤੀਆਂ ਤੇ ਹੱਸਣਾ
ਤੁਹਾਡੀ ਉਮਰ ਘਟਾ ਸਕਦਾ ਹੈ
– ਸ਼ੇਕਸਪੀਅਰ ਦੀ ਪਤਨੀ

Loading views...


ਕੁੜੀਆਂ ਪਤਾ ਨਹੀ ਕਿਹੜਾ ਮਿੱਠਾ ਲਾ ਕੇ ਸਟੇਟਸ ਪਾਉਦੀਆਂ
.
ਜਿਵੇ ਭੂੰਡ ਆਸ਼ਕਾਂ ਤੇ ਛਿੱਤਰ ਵਰਦਾ ਐਵੇ like ਵਰਦੇ ਆ ਇਹਨਾਂ ਨੂੰ

Loading views...


ਮਾਸਟਰ :- ਕੰਜੂਸ ਕੌਣ ਹੁੰਦਾ….???
.
ਵਿਦਿਆਰਥੀ :- ਜੋ 50 Messages ਕਰਨ ਦੇ
ਬਾਦ ਵੀ Reply ਨਹੀ ਕਰਦਾ…..?
.
.
.
.
ਮਾਸਟਰ :- ਸ਼ਾਬਾਸ਼ ,
ਇੱਕ Example ਦਿਊ..????
.
.
.
.
.
.

ਵਿਦਿਆਰਥੀ : ਤੁਹਾਡੀ
ਕੁੜੀ… 😛 😀
.
ਮਾਸਟਰ …->> ਦੇ ਥੱਪੜ ਤੇ ਥੱਪੜ !!

Loading views...

ਅੱਜ ਦਾ ਗਿਆਨ ..

ਜਦੋਂ ਘਰਵਾਲ਼ੀ ਅਚਾਨਕ ਬਹੁਤ ਜਿਆਦਾ
ਇੱਜਤ ਦੇਣ ਲੱਗੇ…?
.
.
.
.
.
..
ਬਹੁਤ ਪਿਆਰ ਨਾਲ ਗੱਲ ਕਰੇ, ਭੱਜ ਭੱਜ ਕੇ
ਆਖੇ ਲੱਗੇ ਤਾਂ ਸਮਝ ਲਓ..

ਕੋਈ ਵੱਡਾ ਨੁਕਸਾਨ ਕਰ ਕੇ ਬੈਠੀ ਹੈ !!

Loading views...


ਕਾਸ ਸਾਡੀ ਵੀ ਕੋਈ ਸਹੇਲੀ ਹੁਦੀ ਤੇ ਪੁਛਦੀ
Janu ਮੀਹ ਆਇਆ ਸੀ ਤੁਸੀ ਰੁੜੇ ਤਾ ਨੀ

Loading views...

ਅੱਜ ਤੋਂ ਸ਼ਰਾਬ ਪੀਣੀ ਬੰਦ
ਕੱਲ ਰਾਤ ਮੈਂ ਤੇ ਮੇਰੇ ਦੋਸਤ ਮਿਲ ਕੇ
ਮੈਨੂੰ ਲੱਭ ਰਹੇ ਸੀ

Loading views...

ਤੇਰੀ ‪ਸਹੇਲੀ‬ ਬਿੱਲੋ Yarra ਦੀ ‪Fan‬
ਕਰਲਾ ‪Control‬ ‪If_You_Can‬

Loading views...