ਸੀਤਾ….. ਰਾਮ ਜੇ ਤੂੰ ਮੈਨੂੰ ਸੱਚਾ ਪਿਆਰ😘
ਕਰਦਾ ਤਾ ਸਕੂਟਰੀ ਦੀ ਟੈਂਕ ਫੁੱਲ ਕਰਾ😌

ਰਾਮ….. ਸੀਤਾ ਭੈਣ ਰੱਖੜੀ ਤੇ ਕਿ ਗਿਫਟ
ਚਾਹੀਦਾ ਦਸ ਆਪਣੇ ਭਰਾ ਨੂੰ 😂👈



ਝੰਡੇ ਅਮਲੀ ਨੇ ਟੇਲਰ ਦੀ ਦੁਕਾਨ ਖ਼ੋਲੀ …
ਇੱਕ ਕੁੜੀ ਆਈ ਤੇ ਕਹਿੰਦੀ ..
..
ਆਹ ਮੇਰੀ……..??
.
.
.
.
.
.
.
.
.
ਕੁੜਤੀ ਬਣਾ ਦੋ ਤੇ ਇਸ ਦੀਆ
ਬਾਹਾਂ ਤੇ ਨੇਂਟ ਲ਼ਗਾ ਦਿਉ..
.
ਝੰਡੇ – ਠੀਕ ਆ ਜੀ…
..
ਪਰ ……..
.
ਇਹ ਤਾ ਦੱਸਦੇ
ਨੇਂਟ 2g ਲ਼ਵਾਉਣਾ ਕੇ 3g ?

ਜੇ ਤੁਸੀਂ ਕੀਤੇ ਜਲਦੀ ਚ ਜਾ ਰਹੇ ਹੋਵੋ ਪਰ
ਕਾਲੀ ਬਿੱਲੀ ਤੁਹਾਡਾ ਰਸਤਾ ਕੱਟ ਜਾਵੇ
ਤਾਂ ਇਸਦਾ ਮਤਲਬ
.
.
.
ਕਾਲੀ ਬਿੱਲੀ ਤੁਹਾਡੇ ਤੋਂ ਵੀ ਜਿਆਦਾ ਜਲਦੀ ਚ ਆ

ਜਿਹੜੇ ਮੇਰੇ ਵੀਰਾ ਨੇ ਹੱਲੇ ਆਸ਼ਕੀ ‘ਚ
ਨਵਾ – ਨਵਾ ਪੈਰ ਰੱਖਿਆ ਆ ਉਹਨਾਂ ਨੂੰ ਮੇਰੀ ਇੱਕ ਸਲਾਹ ਆ !!
ਕਿ . . . . . ??
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
Close Up ਵਾਲੀ ਮਸ਼ੂਰੀ ਜਰੂਰ ਦੇਖਣ,
ਕਿਊਕੀ ਇਹ ਵਾਲੀ ਮਸ਼ੂਰੀ ਦੇਖਣ ਨਾਲ
ਆਸ਼ਕੀ ਵਾਲੀ ਵੱਧ ਚੜ ਕੇ ਆਊਦੀ ਆ


ਲੋਕ ਪਤਾ ਨੀ ਕਿਵੇ ਘਰੇ ਕਹਿ ਦਿੰਦੇ ਨੇ
ਕਿ ਮੈਂ ਤਾਂ ਆਪਣੀ ਪੰਸਦ ਦੀ ਕੁੜੀ ਨਾਲ ਵਿਆਹ ਕਰਵਾੳੁਣਾਂ
.
.
.
. .
ਅਸੀ ਤਾ ਜੇ ਘਰੇ ਆਪਣੀ ਪੰਸਦ ਦੀ ਸਬਜੀ ਦਾ ਵੀ ਆਖੀਏ ਤੇ ਗਾਲਾਂ ਮਿਲ ਜਾਂਦੀਆ ਨੇ.

ਇੱਕ ਬੰਦੇ ਨੇ ਅਸਮਾਨ ਵਿੱਚ ਉੱਡਦੇ ਇੱਕ ਪਰਿੰਦੇ ਵੱਲ ਦੇਖਿਆ ਤੇ ਉਸਨੂੰ ਸਵਾਲ ਪੁੱਛਿਆ ..
ਤੈਨੂੰ ਅਸਮਾਨ ਵਿੱਚ ਉੱਚੀਆਂ-ਉਡਾਰੀਆ ਲਗਾਉਂਦੇ ਸਮੇਂ ਹੇਠਾਂ ਡਿੱਗਣ ਦਾ ਡਰ ਨੀ ਲਗਦਾ…
ਪਰਿੰਦੇ ਨੇ ਉਸ ਵੱਲ ਗਹਿਰੀ ਨਜ਼ਰ ਨਾਲ ਤੱਕਿਆ. ਤੇ ਕਿਹਾ.
ਸਾਲਿਆ… !.
ਜੇ ਸ਼ਕਲ ਨੀ ਚੱਜ ਦੀ ਘੱਟੋ ਘੱਟ ਗੱਲ ਤਾਂ ਚੱਜ ਦੀ ਕਰ ਸਕਦਾ ਸੀ


ਇੱਕ ਬੰਦੇ ਨੇ ਅਸਮਾਨ ਵਿੱਚ ਉੱਡਦੇ ਇੱਕ
ਪਰਿੰਦਾ ਵੱਲ ਦੇਖਿਆ ਤੇ ਉਸਨੂੰ ਸਵਾਲ ਪੁੱਛਿਆ …
.
ਤੈਨੂੰ ..??
.
.
ਅਸਮਾਨ ਵਿੱਚ ਉੱਚੀਆਂ-ਉਡਾਰੀਆ ਲਗਾਉਂਦੇ
ਸਮੇਂ ਹੇਠਾਂ ਡਿੱਗਣ ਦਾ ਡਰ ਨੀ ਲਗਦਾ..
.
ਪਰਿੰਦੇ ਨੇ ਉਸ ਵੱਲ ਗਹਿਰੀ ਨਜ਼ਰ ਨਾਲ ਤੱਕਿਆ
ਤੇ ਕਿਹਾ..?
.
.
ਸਾਲਿਆ… !
.
ਜੇ ਸ਼ਕਲ ਨੀ ਚੱਜ ਦੀ ਘੱਟੋ ਘੱਟ ਗੱਲ ਤਾਂ
ਚੱਜ ਦੀ ਕਰ ਸਕਦਾ


Heer ਚੜੀ Jado ਡੋਲੀ
Ranjhe ਮਾਰੀਆਂ Kookan
.
.
ਅੱਜ Kal ਕੌਣ Ronda
ਰੱਖੀਆਂ Sabh ਨੇ 2-2 Mashooka

Ajਜ ਦਾ ਗਿਆਨ ….
ਜਦੋਂ ਘਰਵਾਲ਼ੀ ਅਚਾਨਕ ਬਹੁਤ ਜਿਆਦਾ
ਇੱਜਤ ਦੇਣ ਲੱਗੇ,..???
.
.
.
ਬਹੁਤ ਪਿਆਰ ਨਾਲ ਗੱਲ ਕਰੇ,
ਭੱਜ ਭੱਜ ਕੇ ਆਖੇ ਲੱਗੇ ਤਾਂ..
..
ਸਮਝ ਲਓ..ਕੋਈ ਵੱਡਾ ਨੁਕਸਾਨ ਕਰ ਕੇ
ਬੈਠੀ ਹੈ ..

ਲੜਕੀ :- ਜੇ ਮੇਰੇ ਬਾਰਵੀਂ ਚੋਂ 80% ਨੰਬਰ ਆ ਗਏ ਤਾਂ
ਮੇਰੇ ਪਾਪਾ ਮੈਨੂੰ ਸਕੂਟਰੀ ਦਵਾਉਣ ਗੇ ;;;;;.
.
.
.
.
.
.
ਦੇਸੀ ਜੱਟ :- ਤੂੰ ਕੀ ਰੀਸ ਕਰੇਂਗੀ ਜੱਟਾਂ ਦੀ,
ਇੱਥੇ ਦਸਵੀਂ ਫੇਲ ਨੂੰ ਟਰੈਕਟਰ ਮਿਲ ਗਿਆ ਸੀ ਯਾਰਾਂ ਨੂੰ ਉਹ ਵੀ ਟਰਾਲੀ ਸਮੇਤ,,,,


ਮੇਰੀ ਜਿੰਦਗੀ ਦੀ ਬਸ ਇਨੀ ਕੁ ਕਹਾਣੀ ਏ
10% ਤਾਂ ਮੈਂ ਪਹਿਲਾ ਹੀ ਪਾਗਲ ਸੀ
ਤੇ ਬਾਕੀ 90% ਉਸ ਕਮਲੀ ਦੀ ਮਿਹਰਬਾਨੀ ਏ ..


ਮੈਨੂੰ ਪੈਟ੍ਰੋਲ ਰੇਟ ਘੱਟ ਕਰਨ ਲਈ ਨਾ ਕਹੋ
ਆਪਣੇ ਪਾਪਾ ਨੂੰ ਹੋਰ ਪੈਸੇ ਕਮਾਉਣ ਲਈ ਕਹੋ
– ਮੋਦੀ

ਉਹ ਕਹਿੰਦੀ ਮੈਨੂੰ ਚੰਡੀਗੜ ਆ ਕੇ ਮਿਲ ਕੇ ਜਾ,,,,
.
.
.
.
.
.
ਹੁਣ ਉਹਨੂੰ ਕਿੱਦਾ ਦੱਸਾਂ ਕੇ ਮੇਰਾ ਬਾਪੂ ਤਾਂ
ਪੱਠੇ ਵੱਢਣ ਗਏ ਦੇ ਪਿੱਛੇ ਵੀ 10 ਗੇੜੇ ਮਾਰਦਾ,,,
.
ਬਈ ਕਿਤੇ ਕੰਜਰ ਕਿਸੇ ਪਾਸੇ ਖਿਸਕ ਤਾਂ ਨੀ ਗਿਆ..


ਓਹ ਕਹਿੰਦੀ ਮੈ ਮੰਗਾ ਦੁਆਵਾ ਤੇਰੇ ਲਈ ਹਰ ਮਸਜਿਦ
ਮੰਦਿਰ ਤੋਂ__
.
.
.
. .
.
.
.
.
. .
.
ਪਤਾ ਤਾਂ ਬਾਦ ਚ
ਲੱਗਾ ਮੰਗਦੀ ਸੀ ਦੁਆਵਾ ਕੀ ਰੱਬਾ ਖਹਿੜਾ ਛੁੜਾ ਇਸ
ਕੰਜਰ ਤੋ

ਜਿੰਨਾ ਲੋਕਾ ਨੂੰ ਅਾਪਣੇ ਫੋਨ ਦੀ ਬੈਟਰੀ
ਚ Low backup ਦੀ ਸਮੱਸਿਅਾ ਹੈ
.
ੳੁਹ ਲੋਕ ..??
.
.
.
.
.
.
.
.
ਅਾਪਣੀ ਬੈਟਰੀ ਦੀ ਲੰਬੀ ੳੁਮਰ
ਲੲੀ ਕਰਵਾ ਚੋਥ ਦਾ ਵਰਤ ਰੱਖ ਸਕਦੇ ਹਨ

ਛਾਪਾ ਤਾਂ ਪੈਣਾ ਹੀ ਸੀ,
ਸੋਨੂੰ ਸੂਦ ਦੀ ਤਸਵੀਰ ਜਹਾਜ਼ ਤੇ ਛਪ ਗਈ,
ਅਤੇ ਸਾਹਬ ਦੀ ਝੋਲੇ ਤੇ…!
ਉਹ ਇਸ ਨੂੰ ਬਰਦਾਸ਼ਤ ਨਹੀਂ ਕਰ ਸਕੇ
😂😂😂😂