Google Earth ਤੋਂ ਅਸੀਂ ਸਾਰੀ ਦੁਨੀਆ ਦੇਖ
ਸਕਦੇ ਹਾਂ…..
.
.
.
.
.
.
.
.
ਤੇ ਆਪਾਂ ਪੰਜਾਬੀ ਆਪਣਾ ਘਰ ਦੇਖ ਰਹੇ ਹੁੰਦੇ ਹਾ



ਕੋਣ ਕਹਿੰਦਾ ਇਸ਼ਕ 1 ਵਾਰ ਹੁੰਦਾ A

ਬੰਦਾ ਬੇਸ਼ਰਮ ਹੋਣਾ ਚਾਹੀਦਾ

ਟੀਚਰ- ਦੱਸੋ ਬੱਚਿਉ Je Sab to choTa ਗ੍ਰਹਿ
ਧਰਤੀ nl tKra jawe ta ki ਹੋਉਗਾਂ ..?
.
PaPpU- Sir g ਘੰਟੀਆਂ ਵੱਜਣਗੀਆਂ .
ਟੀਚਰ-o Kive??
.
.
.
.
.
.
.
.
PaPpU- ਸਰ ਜੀ SuNnY LeOnE ਨੇ ਕਿਹਾਂ ……
.
Eh Dunia-Eh DuNia ਪਿੱਤਂਲ ਦੀ

ਸਭ ਬਾਬੇ ਅੱਜ ਕੱਲ੍ਹ ਛਿਪਣ ਹੋ ਗਏ ਨੇ
ਉਹ ਬਸ ਕਰੋਨਾ ਵਾਇਰਸ ਦੇ ਖਤਮ
ਹੋਣ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਕਿ
ਫਿਰ ਤੋਂ ਉਹਨਾਂ ਲੋਕਾਂ ਦਾ ਇਲਾਜ਼ ਕਰ ਸਕਣ
ਜੋ ਬਿਮਾਰ ਹੀ ਨਹੀਂ ਹਨ


ਇੱਕ ਕੁੜੀ ਦੂਜੀ ਕੁੜੀ ਨੂੰ —
ਯਾਰ ਆ ਮੁੰਡੇ ਬੜੀਆਂ ਗੰਦੀਆਂ ਗੱਲਾ ਕਰਦੇ ਆ !


ਦੂਜੀ ਕੁੜੀ ਕਿੱਦਾਂ ਦੀਆ ਕਰਦੇ ਆ ?
` `
ਪਹਿਲੀ – ਜਿੱਦਾਂ ਦੀਆਂ ਅਸੀਂ ਕਰਦੀਆਂ



” ”
ਦੂਜੀ– Hwwwwwwwwww ਏਨੇ ਗੰਦੇ ਹੁੰਦੇ ਆ 😛 😀

ਇੱਕ ਪਿੰਡ ਵਿੱਚ ਇੱਕ ਆਦਮੀ ਰਹਿੰਦਾ ਸੀ ਜੋ ਕਿਤੇ ਵੀ ਗਲੀ ਵਿੱਚ ਖੜ ਕੇ ਪੇਸ਼ਾਬ ਕਰ ਦਿੰਦਾ ਸੀ , ਲੋਕ ਉਸਤੋਂ ਬਹੁਤ ਪ੍ਰੇਸ਼ਾਨ ਸਨ ਤੇ ਉਸਨੂੰ ਬਹੁਤ ਗਾਲ਼ਾਂ ਕੱਢਦੇ ਸਨ , ਜਦੋਂ ਉਸ ਆਦਮੀ ਦਾ ਅੰਤਿਮ ਸਮਾਂ ਆਇਆ ਤਾਂ ਉਸਨੇ ਆਪਣੇ ਪੁੱਤਰ ਨੂੰ ਕਿਹਾ ਕੇ ਮੈਨੂੰ ਲੋਕੀ ਚੰਗਾ ਨਹੀਂ ਸਨ ਸਮਝਦੇ ਤੇ ਗਾਲ਼ਾਂ ਹੀ ਕੱਢ ਦੇ ਸਨ ਤੂੰ ਕੁਝ ਅਜਿਹਾ ਕਰੀਂ ਕੇ ਲੋਕੀ ਮੈਨੂੰ ਮਰਨ ਤੋਂ ਬਾਅਦ ਚੰਗਾ ਕਹਿਣ , ਅਤੇ ਆਦਮੀ ਦੇ ਮਰਨ ਤੋਂ ਬਾਅਦ ਉਸਦਾ ਪੁੱਤਰ ਗਲੀਆਂ ਚ ਘੁੰਮ ਘੁੰਮ ਕੇ ਘਰਾਂ ਮੂਹਰੇ ਪੇਸ਼ਾਬ ਕਰਨ ਲੱਗ ਪਿਆ, ਫੇਰ ਲੋਕੀ ਕਹਿਣ ਲੱਗ ਪਏ ਕਿ ਇਸ ਨਾਲੋਂ ਤਾਂ
ਇਸਦਾ ਪਿਓ ਹੀ ਚੰਗਾ ਸੀ
ਇਸ ਕਹਾਣੀ ਦਾ ਕੈਪਟਨ ਅਤੇ ਬਾਦਲ ਨਾਲ ਕੋਈ ਸੰਬੰਧ ਨਹੀਂ ਹੈ


ਦੀਵਾਲੀ ਤੇ ਉੱਡਣ ਵਾਲੀ ਆਤਸ਼ਬਾਜੀ ਤੋਂ ਇੱਕ ਗੱਲ ਸਿੱਖਣ ਨੂੰ ਮਿਲਦੀ ਆ..ਕਿ…!..
..
..
..
ਉੱਚਾਈਆਂ ਨੂੰ ਛੂੰਹਣ ਲਈ….??
..
..
.
ਬੋਤਲ ਦਾ ਸਹਾਰਾ ਤਾਂ ਲੈਣਾ ਹੀ ਪੈਂਦਾ..😀😀😁😁😂😂😂


ਮੈਂ – ਇੱਕ Joint ਖਾਤਾ ਖੁਲਵਾਉਣਾ ਹੈ ।
ਬੈਂਕ ਮੈਨੇਜਰ – ਕਿਸਦੇ ਨਾਲ ?
ਮੈਂ – ਜਿਸਦੇ ਵੀ ਖਾਤੇ ਵਿੱਚ ਜ਼ਿਆਦਾ ਪੈਸੇ ਨੇ
🤣🤣😛😛😂😂

ਮਹਿਮਾਨ ਸਾਡੇ ਘਰ ਵੜਨ ਲੱਗੇ
ਤੁਹਾਡੇ ਘਰ ਕੁੱਤਾ ਤਾਂ ਨੀ ਹੈਗਾ ?
ਮੰਮੀ – ਕੁੱਤਾ ਕੀ ਕਰਨਾ ਸਾਡਾ ਮੁੰਡਾ
ਹੀ ਰਾਤ ਤੱਕ ਜਾਗਦਾ ਰਹਿੰਦਾ
ਹੁਣ ਮੈਨੂੰ ਸਮਝ ਨੀਂ ਆਉਂਦੀ
ਮੇਰੀ ਇੱਜਤ ਕੀਤੀ ਕੇ ਬੇਇਜ਼ਤੀ

ਟੀਚਰ – ਬੱਚਿੳੁ ਕੀ ਤਹਾਨੂੰ ਪਤਾ ਹੈ ਸਾਡੇ ਵੱਡੇ ਵਡੇਰੇ ਕਿਸੇ ਟਾੲਿਮ ਬਾਂਦਰ ਸੀ .
ਜੱਟ – ਤੁਹਾਡੇ ਹੋਣ ਗੇ ਸਾਡੇ ਤਾ ਜਿੰਮੀਦਾਰ ਸੀ .


ਮੈਡਮ ਪੱਪੂ ਨੂੰ – ਤੂੰ ਸਕੂਲ ਲੇਟ ਕਿਉਂ ਆਇਆ ?
ਪੱਪੂ : ਮੈਡਮ ਕੱਲ ਰਾਤ ਸੁਪਨੇ ਵਿੱਚ ਮੈਂ ਕੈਨੇਡਾ ਚਲਾ ਗਿਆ ਸੀ !
ਮੈਡਮ : ਅਤੇ ਸੋਨੀਆ ਤੂੰ ?
ਸੋਨੀਆ – ਮੈਡਮ ਮੈਂ ਪੱਪੂ ਨੂੰ ਏਅਰਪੋਰਟ ਛੱਡਣ ਗਈ ਸੀ !


ਅਗਲੇ ਨੇ status ਚਾਹੇ sad ਈ ਪਾਇਆ ਹੋਵੇ

ਆ ManDeer ਨੇ comment ਚ ਤਾ “att” ਈ ਲਿਖਨਾ

ਬਾਰੀ ਬਰਸੀ ਖਟਣ ਗਿਆ ਸੀ ਖੱਟ ਕੇ ਲਿਂਆਦਾ ਖੋਇਆ,,,,,,,,,
ਮੈਨੂੰ ਵਿਆਹ ਦਿਉ ਮੰਮੀ ਜੀ ਮੈਂ ਡੈਡੀ ਜਿਡਾ ਹੋਇਆ,,,,


ਕਹਿੰਦੀ ਤੁਸੀ ਬਾਹਲੀ ਅੱਤ ਕਰਵਾਂਉਦੇ ਹੋ_!!

ਮੈ ਕਿਹਾ ਵਿਹਲਾ ਬੰਦਾ ਹੋਰ ਕਰ ਵੀ ਕੀ ਸਕਦਾ??😜

ਵੱਡਾ ਬਾਦਲ : ਓਏ ਅਮਲੀਆਂ ਮੇਰੀ ਮੋਤ ਆ ਰਹੀ ਆ
.
ਛੋਟਾ ਬਾਦਲ : ਵਧਾਈਆਂ ਬਾਪੂ
.
ਆਪਾਂ ਵੀ ਅੱਤ ਕੀਤੀ ਆ ਅੱਤ ਹੀ ਕਰਾਉਣੀ ਆ
.
.
.
.
.
.
.
.
ਤੂੰ ਮਰ ਤਾ ਸਹੀ ਤੇਰੇ ਭੋਗ ਤੇ ਵੀ ਮਿਸ ਪੂਜਾ ਲਗਾਉਣੀ ਆ ;P

ਅੱਜ ਸਾਡੇ ਪਿੰਡ ਖ਼ੂਨ ਦਾਨ ਕੈਂਪ ਸੀ
2-3 ਨਰਸਾ ਆੲੀਆ
ਅੱਧੇ ਪਿੰਡ ਦਾ ਖ਼ੂਨ ਲੈ ਗੲੀਆ ਤੇ ਅਧੇ ਪਿੰਡ ਦਾ ਦਿੱਲ