ਬੱਚਾ – ਚੱਲ ਯਾਰ “ਕਾਂ ਉੱਡ , ਚਿੜੀ ਉੱਡ” ਖੇਡੀਏ ?
ਦੂਜਾ ਬੱਚਾ – ਰਹਿਣਦੇ ਭਰਾਵਾ , ਮੈਂ ਸੁਣਿਆ
“ਕਾਂ ਉੱਡ , ਚਿੜੀ ਉੱਡ” ਵਾਲੇ ਨੂੰ ਬਹੁਤ ਗਾਲ੍ਹਾਂ ਪੈ ਰਹੀਆਂ



ਕਈ ਮੁੰਡੇ ਤਾਂ ਏਦਾਂ ਟੇਢੇ ਮੇਢੇ ਹੋ ਕੇ ਮੋਟਰਸਾਈਕਲ ਚਲਾਉਂਦੇ ਆ
ਜਿਦਾਂ ਇੱਛਾਧਾਰੀ ਨਾਗ ਆਪਣੀ ਨਾਗਿਨ ਦੀ ਮੌਤ ਦਾ
ਬਦਲਾ ਲੈਣ ਚਲਿਆ ਹੋਵੇ

ਇੱਕ 90 ਸਾਲ ਦਾ ਬਾਬਾ ਮਰਨ ਤੋ ਬਆਦ ਸਵਰਗ
ਵਿੱਚ..
.
ਸੋਹਣੀਆ-ਸੋਹਣੀਆ ਪਰੀਆਂ ਨੂੰ ਦੇਖ ਕੇ ਕਹਿੰਦਾ….?
.
.
.
ਜੇ ਮੈ ਬਾਬਾ ਰਾਮਦੇਵ ਦੇ ਪਿੱਛੇ ਨਾ ਲੱਗਦਾ ਤਾਂ 20 ਸਾਲ
ਪਹਿਲ
.
ਇਹ ਨਜ਼ਾਰੇ ਦੇਖਣ ਨੂੰ ਮਿਲ ਜਾਣੇ ਸੀ.

ਇੱਕ ਆਦਮੀ ਕੁੰਭ ਦੇ ਮੇਲੇ ਵਿੱਚ ਰੱਬ ਅੱਗੇ 🙏ਪ੍ਰਾਰਥਨਾ ਕਰ ਰਿਹਾ ਸੀ
ਹਾੲੇ ਮੇਰਿਅਾ..ਰੱਬਾ, ਇਨਸਾਫ ਕਰ ਰੱਬਾ ਇਨਸਾਫ ਕਰ
ਹਮੇਸ਼ਾ ਭਰਾ-ਭਰਾ ਨੂੰ ਵਿੱਛੜਦਿਆਂ ਦੇਖਿਆ ਹੈ, ਕੁੰਭ ਦੇ ਮੇਲੇ ਵਿੱਚ,👬
ਕਦੇ ਪਤੀ-ਪਤਨੀ 💑 ਤੇ ਵੀ ਟ੍ਰਾਈ ਕਰ ਕੇ ਵੇਖ ਲੈ


ਤੇਰੀ ਕਮਲੀਏ ਪਤਾ ਨਈਂ FB id
ਹੈਗੀ ਆ. ਕਿ ਨਈ ??
.
ਪਰ Yarr . . . . .?
.
.
.
.
.
.
.
.
.
.
.
.
ਤੇਰੇ ਨਾਂਮ ਵਾਲੀਆਂ ਸਾਰੀਆ
ADD ਕਰੀ ਬੈਠਾ :d

ਭੋਲੇਨਾਥ : ਮੰਗੋ ਬੱਚੇ ਕੀ ਚਾਹੀਦਾ ਹੈ ?
ਭਗਤ : ਮੈਨੂੰ ਪਤਨੀ ਦੇ ਨਾਲ ਲੜਨ ਦੀ ਸ਼ਕਤੀ ਦੋ । ਹਿੰਮਤ ਦੋ । ਬੁੱਧੀ ਦੋ ਪ੍ਰਭੂ ।
ਭੋਲੇਨਾਥ : ਇਸਨ੍ਹੂੰ ਇੱਕ ਤਰਫ ਬੈਠਾਓ ਸ਼ਾਇਦ ਭੰਗ ਜ਼ਿਆਦਾ ਪੀ ਗਿਆ ਹੈ


ਲਾ ਕੰਨਾਂ ਦੇ ਵਿੱਚ HeadPhone,
ਤੂੰ ਨਾਲ ਢੱਕ ਲਏ ਚੁੰਨੀ ਦੇ
ਦੇਵਾਂ ਸਲਾਹ ਦਿਲ ਛੋਟੇ ਦੇ ਵਿੱਚ,
ਯਾਰ ਬਹੁਤੇ ਨੀ ਤੁੰਨੀ ਦ


ਦੱਸਣ ਵਾਲੇ ਨੂੰ
2 ਕਰੋੜ ਦਾ ਇਨਾਮ 😉 ??
.
.
.
.
.
.
.
.
.
.
.
.
.
.
.
.
ਗੋਲ ਗੱਪਿਆਂ ਦੀ ਖੋਜ ਕਿਸਨੇ ਕੀਤੀ ??

Dunia Ch Har Koi Sarh Reha Ik Dooje To,
Par Pata Nai Fer V Eni Thandd Kyo Ae…!!

ਪਤਨੀ ਨੇ ਸਵੇਰੇ ਸਵੇਰੇ ਕਿਹਾ ਕੇ
“ਮੇਰਾ ਅੱਧਾ ਸਿਰ ਦੁੱਖ ਰਿਹਾ ਹੈ”
ਪਤੀ ਨੇ ਗਲਤੀ ਨਾਲ ਕਹਿ ਦਿੱਤਾ ਕੇ
“ਜਿੰਨਾ ਹੈਗਾ , ਓਨਾ ਹੀ ਦੁਖੇਗਾ”
.
.
ਹੁਣ ਪਤੀ ਦਾ ਪੂਰਾ ਸਰੀਰ ਦੁੱਖ ਰਿਹਾ ਆ


ਟੀਚਰ – ਜੇ ਕੱਲ ਨੂੰ ਹੋਮਵਰਕ ਨਾ ਕਰਕੇ ਆਇਆ ਤਾਂ
ਮੁਰਗਾ ਬਣਾਉਗਾਂ
ਪੱਪੂ – ਸਰ ਮੁਰਗਾ ਤਾਂ ਮੈਂ ਖਾਂਦਾ ਨੀਂ
ਤੁਸੀਂ ਮਟਰ ਪਨੀਰ ਬਣਾ ਲਿਓ
ਦੇ ਥੱਪੜ ਤੇ ਥੱਪੜ


ਕੁੜੀਆਂ ਨੂੰ Facbook ਤੇ ਮੈਸੇਜ ਕਰਕੇ
ਤੰਗ ਕਰਨ ਵਾਲੇ ਮੁੰਡੇ ਉਹ ਨੇ ਜ਼ਿਹਨਾਂ ਨੂੰ
ਅਸਲੀ ਜ਼ਿੰਦਗੀ ਚੋ ਰਾਹ ਜਾਂਦੇ ਕੋਈ ਕੁੜੀ
ਦਬਕਾ ਮਾਰੇ ਚਾਰ ਦਿਨ ਅੰਦਰੋਂ ਨਾ ਨਿਕਲੇ

ਸੱਚ ਕਿਹਾ ਵਾਜਪਾਈ ਜੀ ਨੇ ਕਿ
.
.
ਸਰੀਰ ਚੋ ਨਿਕਲਿਆ ਖੂਨ ਤੇ
ਸਹੇਲੀ ਨੂੰ ਦਿੱਤਾ ਫੋਨ ਵਾਪਸ ਨੀ ਆਉਂਦਾ


ਕਈ ਵਿਚਾਰਿਆਂ ਨੂੰ ਤਾਂ ਹਰ ਘੰਟੇ ਬਾਅਦ ਆਪਣੀ ਗਰਲਫ੍ਰੈਂਡ ਦੀਆਂ ਪੋਸਟਾਂ ਚੈੱਕ ਕਰਨੀਆਂ ਪੈਂਦੀਆਂ ਨੇ
ਕੇ ਹੋਰ ਕੋਈ ਕੰਜਰ ਗਾਟੀ ਨਾ ਪਾ ਲਵੇ

GF : ਕੀ ਕਰ ਰਹੇ ਹੋ ?

ME : ਚਾਹ ਪੀ ਰਿਹਾ ਹਾਂ !

GF (Romantic) : ਮੈਂ ਓਥੇ ਹੁੰਦੀ ਤਾਂ ਕੀ ਕਰਦੇ ?

ME : ਤੇਰੇ ਨਾਲ ਚਾਹ ਪੀਂਦਾ !

GF : ਚਾਹ ਨਾ ਹੁੰਦੀ ਤਾਂ ਕੀ ਕਰਦੇ ?

ME : ਚਾਹ ਬਣਾ ਕੇ ਪੀਂਦਾ

GF : ਜੇ ਚਾਹ ਬਣਾਉਣ ਦਾ ਸਾਮਾਨ ਹੀ ਨਾ ਹੁੰਦਾ ਤਾਂ ਕੀ ਕਰਦੇ ?

ME : ਤਾਂ ਬਾਹਰ ਜਾਕੇ ਸਾਮਾਨ ਲਿਆਉਂਦਾ , ਚਾਹ ਬਣਾਉਂਦਾ ਅਤੇ ਪੀਂਦਾ !

GF ਬੇਹੋਸ਼ ! !
😊😊😊

ਸ਼ਹਿਰਾਂ ਵਾਲੇ Purpose ਕਰ ਦੇਂਦੇ. .
ਪਰ
ਪਿੰਡਾਂ ਵਾਲੇ ਸੰਗਦੇ ਆ
ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ,
ਪਰ
ਕੁੜੀ ਅੱਗੇ ਬੁੱਲ ਕੰਬਦੇ ਆ