ਮੁੰਡਾ – ਹੋਰ ਰਸਗੁੱਲਾ ਲਵੋ ਨਾ . . ! !
ਕੁੜੀ – “ਨਹੀਂ ਧੰਨਵਾਦ ,
ਮੈਂ ਪਹਿਲਾਂ ਹੀ 3 – 4 ਖਾ
ਚੁੱਕੀ ਹਾਂ । . . ”
ਮੁੰਡਾ – “ਖਾਧੇ ਤਾਂ ਤੁਸੀਂ 9 ਆ ,
ਪਰ ਚਲੋ ਇੱਥੇ
ਕਿਹੜਾ ਕੋਈ ਗਿਣ ਰਿਹਾ ਆ
ਕਿਹੋ ਜਿਹੇ ਦਿਨ ਆ ਅੱਜ ਕੱਲ ਦੇ…
ਕੋਟੀ ਪੋਣੇਆ ਸੰਗ ਲਗਦੀ ਆ…
ਨਹੀਂ ਪਾਉਂਦੇ ਤਾਂ ਠੰਡ ਲੱਗਦੀ ਆ ……😁😁
ਜੇ ਮੈਂ ਆਸੇ ਪਾਸੇ ਹੋ ਜਾਂਵਾ ਤਾਂ ਹਰ ਥਾਂ ਲੱਭਦੀ ਏ
ਮੈਨੂੰ ਸਾਰੀ ਦੁਨੀਆ ਤੋਂ ਚੰਗੀ ਮੇਰੀ ਮਾਂ ਲੱਗਦੀ ਏ…
ਮੁੰਡਾ – ਮੈਂ ਤੁਹਾਡੀ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਕੁੜੀ ਦਾ ਪਿਤਾ – ਕਿੰਨਾ ਕਮਾ ਲੈਂਦੇ ਹੋ ?
ਮੁੰਡਾ – 18 , 000 ਰੁਪਏ ਮਹੀਨਾ
ਕੁੜੀ ਦਾ ਪਿਤਾ – 15 , 000 ਤਾਂ ਮੈਂ ਆਪਣੀ ਧੀ ਨੂੰ
ਮਹੀਨੇ ਦਾ ਜੇਬ ਖਰਚ ਦਿੰਦਾ ਹਾਂ
ਮੁੰਡਾ – ਹਾਂਜੀ ਉਹ ਮਿਲਾ ਕੇ ਹੀ ਬੋਲ ਰਿਹਾ ਹਾਂ ਅੰਕਲ
ਹਰ ਕੋਈ “I Love You” ਕਹਿਣ ਵਾਲੀ
ਸਹੇਲੀ ਨੀ ਹੁੰਦੀ
ਕਈ ਵਾਰ ਕਮੀਨੇ ਯਾਰ ਵੀ ਹੁੰਦੇ ਆ
ਬ੍ਰਿਟੇਨ ਚ ਡਾਕਟਰ
ਸਾਡੀ ਡਾਕਟਰੀ ਏਨੀ ਅਡਵਾਂਸ ਆ ਕੇ
ਅਸੀਂ ਇਕ ਬੰਦੇ ਦਾ ਲੀਵਰ ਕੱਢ ਕੇ
ਦੂਜੇ ਆਦਮੀ ਚ ਪਾ ਦਿੱਤਾ ਤੇ 6 ਹਫਤੇ ਬਾਅਦ
ਉਹ ਨੌਕਰੀ ਲੱਭ ਰਿਹਾ ਹੈ
ਜਰਮਨੀ ਵਾਲੇ ਡਾਕਟਰ
ਇਹ ਤਾਂ ਕੁਛ ਵੀ ਨਹੀਂ
ਅਸੀਂ ਇਕ ਆਦਮੀ ਦਾ ਦਿਮਾਗ ਕੱਢ ਕੇ
ਦੂਜੇ ਚ ਪਾ ਦਿੱਤਾ ਤੇ 4 ਹਫਤੇ ਬਾਅਦ
ਉਹ ਨੌਕਰੀ ਲੱਭ ਰਿਹਾ ਹੈ
ਰਸ਼ੀਆ ਦੇ ਡਾਕਟਰ
ਅਸੀਂ ਇਕ ਆਦਮੀ ਦਾ ਦਿਲ ਕੱਢ ਕੇ
ਦੂਜੇ ਆਦਮੀ ਨੂੰ ਪਾ ਦਿੱਤਾ ਤੇ 2 ਹਫਤੇ ਬਾਅਦ
ਉਹ ਨੌਕਰੀ ਲੱਭ ਰਿਹਾ ਹੈ
ਇੰਡੀਆ ਵਾਲੇ ਡਾਕਟਰ
ਤੁਸੀਂ ਸਾਰੇ ਸਾਡੇ ਤੋਂ ਪਿੱਛੇ ਹੋ
ਕੁਛ ਸਾਲ ਪਹਿਲਾਂ ਅਸੀਂ ਇਕ
ਆਦਮੀ ਚੁਕਿਆ
ਬਿਨਾਂ ਦਿਮਾਗ ਦੇ
ਬਿਨਾਂ ਲੀਵਰ ਦੇ
ਬਿਨਾਂ ਦਿਲ ਦੇ
ਤੇ ਅਸੀਂ ਓਹਨੂੰ PM ਬਣਾ ਦਿੱਤਾ ਤੇ ਹੁਣ
ਸਾਰਾ ਦੇਸ਼ ਨੌਕਰੀ ਲੱਭ ਰਿਹਾ ਹੈ
KURi-ਤੂੰ ਮੇਰਿਆ ਸੁਪਨਿਆਂ ਚ’ ਯਾਦਾਂ ਚ’ ਤੇ ਜ਼ਜਬਾਤਾ ਰਹਿੰਦਾ ਏ
MUNDa-ਕੁੜੀਏ ਤੈਨੂੰ ਕਿਸੇ ਨੇ ਬੇਵਕੂਫ ਬਣਾਇਆ ਮੈਂ ਤਾਂ ਲੁਧਿਆਣੇ ਰਹਿੰਦਾ ਆ
ਸਰਗੁਣ – ਬਿੰਨੂ ਤੈਨੂੰ ਕਦੇ Pneumonia ਤੋਂ ਤਕਲੀਫ ਹੋਇ ਸੀ ?
ਬਿੰਨੂ – ਹਾਂ ਇੱਕ ਵਾਰ
ਸਰਗੁਣ – ਕਦੋਂ ?
ਬਿੰਨੂ – ਸਕੂਲ ਚ ਜਦੋਂ ਟੀਚਰ ਨੇ ਇਸਦੀ ਸਪੈਲਿੰਗ ਪੁੱਛੀ ਸੀ
ਪੇਪਰ ਚ ਪੁਛੀਆ ਗਿਆ ਚੈਲੰਜ ਕੀ ਹੈ ??
ਪੱਪੂ ਨੇ ਸਾਰਾ ਪੇਪਰ ਖਾਲੀ ਛੱਡ ਦਿੱਤਾ..
.
ਅਤੇ ਪੇਪਰ ਦੇ ਆਖਰੀ ਪੰਨੇ ਚ ਲਿੱਖੀਆ…….???
.
.
.
.
.
.
ਜੇ Damm ਏ ਤਾਂ ਪਾਸ ਕਰਕੇ
ਵਿਖਾ…….
.
.
ਇਹ ਮੇਰੇ ਵੱਲੋ ਤੈਨੂੰ ਚੈਲੰਜ ਏ
ਹੱਥ ਜੋੜ ਕੇ ਬੇਨਤੀ ਆ ਕੇ ਆਓਣ ਵਾਲੇ ਦਿਨਾਂ ਵਿੱਚ ਅਪਣੀ ਐਕਟਿਵਾ ਮੋਟਰਸਾਈਕਲ ਕਾਰ ਵਗੈਰਾ ਹੌਲੀ ਰਫਤਾਰ ਨਾਲ ਚਲਾਓ ਇਹ ਨਾ ਹੋਵੇ ਕਿ ਅੱਗੇ ਛਬੀਲ ਲੱਗੀ ਹੋਵੇ ਤੇ ਤੁਸੀਂ ਸਿੱਧੇ ਹੀ ਲੰਘ ਜਾਂਓ
ਧੰਨਵਾਦ
math exam ਤੋਂ ਬਾਅਦ
ਮੇਰੇ ਦੋਸਤਾਂ ਚ ਇਸਦਾ answer
0.8 ਜਾਂ 0.08 ਨੂੰ ਲੈ ਕੇ ਬਹਿਸ ਹੁੰਦੀ ਸੀ
ਤੇ ਮੈਂ ਇਕ ਪਾਸੇ ਖੜਾ ਿੲਹੀ ਸੋਚਦਾ ਰਹਿੰਦਾ ਸੀ
ਕਿ ਸਾਲਾ ਮੇਰਾ answer 1700 ਕਿਥੋਂ ਆਇਆ ?
ਇੱਕ ਵਾਰ ਡੀਸੀ, ਥਾਣੇਦਾਰ ਤੇ ਮਾਸਟਰ ‘ਕੱਠੇ ਬੈਠੇ ਸੀ।
ਡੀਸੀ- ਦੇਖੀ ਸਾਡੀ ਟੌਹਰ,
ਸਾਰੇ ਜਿਲ੍ਹੇ ਦੇ ਮਾਲਕ ਅਾਂ।
ਥਾਣੇਦਾਰ- ਟੌਹਰ ਸਾਡੀ ਵੀ ਘੱਟ ਨੀ ਜ਼ਨਾਬ, ਜੀਦ੍ਹੇ ਮਰਜ਼ੀ ਮਾਰ ਕੇ ਡਾਂਗ ਅੰਦਰ ਕਰ ਦੇੲੀੲੇ।
ਮਾਸਟਰ- ਸਾਡੀ ਟੌਹਰ ਟਾਰ ਤਾਂ ਕੁਝ ਨੀ ਜੀ, ਅਸੀਂ ਤਾਂ ਛਿੱਤਰ ਫੇਰ ਕੇ ਪੜ੍ਹਾੳੁਣਾ ਹੁੰਦੈ ਅਗੋਂ
ਭਾਵੇਂ ਸਾਲੇ ਡੀਸੀ ਲੱਗ ਜਾਣ
ਭਾਵੇਂ ਥਾਣੇਦਾਰ ।
ਮੈਂ – ਇਹ ਗੱਲ ਸਿਰਫ ਆਪਣੇ ਦੋਵਾਂ ਚ ਰਹਿਣੀ ਚਾਹੀਦੀ ਆ
ਦੋਸਤ – ਬੇਫਿਕਰ ਰਹਿ , ਕਿਸੇ ਨੂੰ ਪਤਾ ਨੀਂ ਲੱਗਦਾ
*ਅਗਲੇ ਦਿਨ*
ਕਾਲਜ ਚ ਐਂਟਰੀ ਕਰਨ ਵੇਲੇ
Watchman – ਹੋਰ 22 ਪਾਰਟੀ ਕਦੋਂ ਕਰਨੀ ਆ ?
ਠੀਕ ਹੀ ਕਿਹਾ ਲੰਕਾ ਪਤੀ ਰਾਵਣ ਨੇ
.
.
.
.
.
.
.
.
.
ਕਿ ਘਰ ਘਰ ਪੁੱਤ ਜੰਮਦੇ
Modi ਨੀ ਕਿਸੇ ਨੇ ਬਣ ਜਾਣਾ.
ਪੰਜਾਬੀ ਕਦੇ ਵੀ ਕਿਸੇ ਚੀਜ ਦਾ ਸਾਥ ਛੇਤੀ ਨੀ ਛੱਡਦੇ ।
15 ਦਿਨ ਬੁਰਸ ਦੰਦਾ ਦੀ ਸਫਾਈ ਲਈ
ਫੇਰ ਉਹੀ ਬੁਰਸ ਸਿਰ ਤੇ ਮਹਿਦੀ ਲਾਉਣ ਲਈ
ਤੇ ਬਾਅਦ ਚ ਉਹੀ ਬੁਰਸ ਪਜਾਮੇ ਚ ਨਾਲਾ ਪਾਉਣ ਲਈ
ਕੁੜੀ – Baby ਤੁਸੀਂ ਹਫਤੇ ਚ ਕਿੰਨੇ ਵਾਰ Shave ਕਰਦੇ ਹੋ
ਮੁੰਡਾ – 200 ਵਾਰ
ਕੁੜੀ – ਪਾਗਲ ਆਂ ?
ਮੁੰਡਾ – ਨਹੀਂ ਨਾਈ ਆਂ