ਨੀਂਦ ਸਿਰਫ ਉਦੋਂ ਨਹੀਂ ਉੱਡਦੀ ਜਦੋਂ ਪਿਆਰ ਹੁੰਦਾ ਹੈ .
ਜਦੋਂ ਕੋਈ Open WiFi ਮਿਲ ਜਾਵੇ ਤਾਂ ਵੀ ਉੱਡ ਜਾਂਦੀ ਹੈ



Asi zanke Teri gali cho langde haan
sanu pata tu thanedar nu report likhayi hoyi aa
ja jake thanedar nu pochli asi
ohdi vi kudi fasayi hoyi aa

ਕਾਸ ਸਾਡੀ ਵੀ ਕੋਈ ਸਹੇਲੀ ਹੁਦੀ ਤੇ ਪੁਛਦੀ
Janu ਮੀਹ ਆਇਆ ਸੀ ਤੁਸੀ ਰੁੜੇ ਤਾ ਨੀ

ਇਕ ਵਾਰ ਪੱਪੂ ਤੇ ਉਸਦੀ ਸਹੇਲੀ ਗੱਡੀ ਵਿੱਚ ਕਿਤੇ
ਬਾਹਰ ਘੁੰਮਣ ਗਏ ਜੀ
.
.
ਗੱਡੀ ਚਲਾਉਂਦੇ ਹੋਏ ਪੱਪੂ ਨੇ ਨੋਟਸ
ਕਿਤਾ ਕੀ ਉਸਦੀ ਸਹੇਲੀ ਵਾਰ ਵਾਰ ਉਹਦੇ ਵੱਲ
ਵੇਖ ਰਹੀ ਏ ”
.
.
ਉਹ ਅਜੇ ਸੋਚ ਈ
ਰਿਹਾ ਸੀ ਕੀ ਉਸਦੀ ਸਹੇਲੀ ਹੋਲੀ ਜਹੀ ਪੱਪੁ ਵੱਲ
ਨੂੰ ਆਈ ਤੇ ਕੰਨ ਚ ਕਹਿੰਦੀ ” ਕੀ ਤੁਸੀ ਇੱਕ ਹੱਥ
ਨਾਲ ਗੱਡੀ ਚਲਾ ਸਕਦੇ ਹੋ ?
.
.
.
ਪੱਪੂ ਬਹੁੱਤ ਖੁਸ਼ ਹੋ ਕੇ ਕਹਿੰਦਾ ” ਜਰੂਰ
ਚਲਾ ਸਕਦਾ ” ( ਅਤੇ ਸੋਚਣ ਲਗਾ ਅੱਗੇ
ਪਤਾ ਨੀ ਕੀ ਹੋਓ )
.
.
ਅਜੇ ਸੋਚ ਈ
ਰਿਹਾ ਸੀ ਕੀ ਉਸਦੀ ਸਹੇਲੀ ਉਚੀ ਸਾਰੀ ਬੋਲੀ
.
” ਫਿਰ ਦੂਜੇ ਹੱਥ ਨਾਲ ਆਪਣੀ ਨਲੀ ਸਾਫ ਕਰ
ਕੰਜਰਾਂ , ਅੱਧੇ ਘੰਟੇ ਦੀ ਵਗੀ ਜਾਂਦੀ ਏ


ਚੀਜ ਜਿੰਨੀ ਤਿੱਖੀ ਹੋਵੇ,
ਓਨੀ ਛੇਤੀ ਵੱਢ ਦੀ. . ,
ਸਹੇਲੀ ਜਿੰਨੀ ਸੋਹਣੀ ਹੋਵੇ,
ਓਨੀ ਛੇਤੀ ਛੱਡਦੀ.

ਇੱਕ Bus Driver ਦੀ ਸੀਟ ਕੋਲ
ਲਿਖਿਆ ਸੀ…!

ਜੇ ਵਾਹਿਗੁਰੂ ਨੇ ਚਾਹਿਆ
ਤਾਂ ਮੰਜਿਲ ਤੱਕ ਪਹੁੰਚਾ ਦਵਾਂਗਾ…!
.
ਪਰ ਜੇ ਅੱਖ ਲੱਗ ਗਈ ਤਾਂ
ਵਾਹਿਗੁਰੂ ਕੋਲ ਹੀ ਪਹੁੰਚਾ ਦਵਾਂਗਾ…


ਕੁੜੀ ਜੁੱਤੀ ਖਰੀਦਣ ਤੋਂ ਬਾਅਦ
ਕੁੜੀ – ਭਾਜੀ ਏਹਦੀ ਗਾਰੰਟੀ ਕਿੰਨੀ ਆ ?
ਦੁਕਾਨਦਾਰ – ਜੇ ਤੁਸੀਂ ਸਕੂਟੀ ਚਲਾਉਂਦੇ ਹੋ
ਫੇਰ ਪੰਜ ਦਿਨ ਓਦਾਂ ਪੰਜ ਸਾਲ


ਗੈਰੀ ਸੰਧੂ – Hi
ਜੈਸਮੀਨ – Hello
ਗੈਰੀ ਸੰਧੂ – ਕਾਲ ਤੇ ਗੱਲ ਕਰੀਏ ?
ਜੈਸਮੀਨ – ਨਹੀਂ
ਗੈਰੀ ਸੰਧੂ – ਕਿਉਂ ?
ਜੈਸਮੀਨ – ਉਹ ਮੇਰੀ ਆਵਾਜ਼ ਥੋੜੀ ਮਰਦਾਨਾ ਆ
ਤੈਨੂੰ ਲੱਗਣਾ Fake Id ਆ

ਮਾਸਟਰ(ਪੱਪੂ ਨੂੰ):- ਚੱਲ ਊੜਾ ਐੜਾ ਸੁਣਾ..
ਪੱਪੂ:-……….???
.
.
.
.
.
ਊੜਾ= ਉਪੇਰਾ ਮਿੰਨੀ
ਅ= ਅੱਪਲੋਡ
ਈੜੀ= ਇਨਬਾਕਸ
ਸ= ਸਪੈਮ
ਹ= ਹੈਕ
ਕ= ਕੰਪਿਊਟਰ
ਖ= ਖਾਲੀ
ਗ= ਗੂਗਲ
ਘ= ਫੇਰ ਖ਼ਾਲੀ
ਙ= error
ਚ= ਚੈਟ
..
ਮਾਸਟਰ:- ਓਏ ਚੁੱਪ ਕਰ ਕੰਜਰਾਂ ਪਹਿਲਾਂ ਆਪਣੀ id
logout ਕਰ!

ਇਕ ਪਜ਼ਾਮਾ ਹੀ ਤਾ ਸੀ ਜਿਹਦੇ ਤੇ
ਬੰਦਿਆਂ ਦਾ ਹੱਕ ਸੀ
ਓਹਨੂੰ ਵੀ ਕੁੜੀਆਂ ਨੇ ਖੋਹ ਲਿਆ
plazo ਦਾ ਨਾਮ ਦੇ ਕੇ


ਏਨਾ ਗੁੱਸਾ ਤਾਂ ਕੰਨ ਦੇ ਕੋਲ ਆ ਕੇ
ਭੀਂ-ਭੀਂ ਕਰਨ ਵਾਲੇ ਮੱਛਰਾਂ ਤੇ ਨਹੀਂ ਚੜ੍ਹਦਾ
ਜਿੰਨਾ ਮੀਤੀ ਦਾ ਗਾਣਾ ਸੁਣ ਕੇ ਚੜ੍ਹ ਜਾਂਦਾ


ਮੈਂ ਤਾਂ ਉਹਨਾਂ ਲੋਕਾਂ ਤੇ ਹੈਰਾਨ ਆ ਜਿਹੜੇ
Double Click To see Magic
ਵਾਲੇ post ਪਾਉਂਦੇ ਆ insta ਤੇ
ਉਹ ਵੀ ਪਤੰਦਰ ਘੱਟ ਨੀ ਕਰਦੇ
ਜਿਹੜੇ double click ਕਰਕੇ ਇਕ
ਘੰਟੇ ਤਕ Magic ਦੀ wait ਕਰਦੇ ਆ

ਓਹਦੀਆਂ ਯਾਦਾਂ ਦਾ ਆਚਾਰ ਪਾਉਣ ਲੱਗਿਆਂ
ਕਿਸੇ ਨੂੰ ਪਤਾ ਨਮਕ ਕਿੰਨਾ ਪਾਉਣਾ ??


Bachpan De Gali Te Gwand Na Oh Bhulde,
Khed de C Kali Jotta Oh Tha Na Bhulde,
Asi Apniya Khushiya Nu Tere Utto Varde Rahe,
Hath Wich Si Jotta, Kali Keh Ke Harde Rahe –

ਸ਼ਰਾਬੀ ਬੀਅਰ ਬਾਰ ਵਾਲੇ ਨੂੰ ਕਹਿੰਦਾ peg ਬਣਾ ਲੜਾਈ ਹੋਣ ਵਾਲੀ ਏ
ਫਿਰ ਕਹਿੰਦਾ .. .?
ਇਕ ਹੋਰ peg ਬਣਾ ਲੜਾਈ ਹੋਣ ਵਾਲੀ ਏ ..
ਬੀਅਰ ਬ਼ਾਰ ਵਾਲਾ ਕਹਿੰਦਾ:- Sir ਲੜਾਈ ਹੁਣੀ ਕਦੋ ਏ ?????
ਕਹਿੰਦਾ ਜਦੋ ਤੂੰ ਸਾਲਿਆ peg ਦੇ ਪੈਸੇ ਮੰਗੇਗਾ

ਡਾਕਟਰ ਨੇ ਔਰਤ ਦੇ ਮੂੰਹ ਚ ਥਰਮਾਮੀਟਰ ਰੱਖਿਆ ਤੇ
ਕੁਛ ਦੇਰ ਰੱਖਣ ਦੇ ਲਈ ਕਿਹਾ
ਪਤਨੀ ਨੂੰ ਚੁੱਪ ਬੈਠੀ ਦੇਖ ਪਤੀ ਕੋਲੋਂ ਰਿਹਾ ਨੀਂ ਗਿਆ
ਪਤੀ – ਡਾਕਟਰ ਸਾਹਿਬ ਆਹ ਕਮਾਲ ਦੀ ਚੀਜ਼
ਕਿੰਨੇ ਕ ਦੀ ਆਉਂਦੀ ਆ ?