ਰੇਸ ਵਿਚ ਜੱਟ ਦਾ ਘੋੜਾ ਸੱਭ ਤੋ ਪਿਛੇ ਸੀ
ਕੋਲ ਬੇਠੇ ਬੰਦੇ ਨੇ ਪੁੱਛਿਆ…
.
ਪਾਜੀ ਤੁਹਾਡਾ ਘੋੜਾ ਕਿਹੜਾ ਏ .??? :O :O
.
.
.
.
ਜੱਟ ਕਹਿੰਦਾ ਓ ਵੇਖ ਸੱਭ ਤੋ ਪਿਛੇ …
ਜੀਨੇ ਸਾਰਿਆ ਨੂੰ ਅੱਗੇ ਲਾਇਆ ਏ



ਰੱਬਾ ਨਵਾਂ ਸਾਲ ਇਕੱਲੇ ਦਾ ਈ ਲੰਘਿਆ..
ਹੁਣ…………..???
.
.
.
.
.
.
.
.
.
.
.
.
.
.
.
.
ਵੈਲਨਟਾਈਨ ਡੇ ਤੱਕ ਸਹੇਲੀ ਵਾਲੀ ਕਰੀ
ਕਿਰਪਾ ਕਰਦੀ

ਅਧਿਆਪਕ…. ਅੱਜ ਕੀ ਪੜਾਈਏ
ਬੱਚਾ… , ਅੱਜ ਮੇਰੇ ਨੰਦ ਪੜਾ ਦਿਓ 13 ਰੋਲ ਨੰਬਰ ਵਾਲੀ ਨਾਲ।

ਕੱਲ ਮੈਂ ਇੱਕ ਕੁੜੀ ਨੂੰ ਪ੍ਰਪੋਜ਼ ਕੀਤਾ
ਕਹਿੰਦੀ ਮੈਂ ਸੋਚ ਕੇ ਦੱਸੂਗੀਂ
ਅੱਜ ਉਸਨੇ ਮੈਨੂੰ ਇਕ ਗਿਫ਼੍ਟ ਨਾਲ ਚਿਠੀ ਫੜਾਈ
ਕਹਿੰਦੀ ਘਰ ਜਾ ਕੇ ਖੋਲੀੰ
ਮੈਂ ਖੁਸ਼ੀ ਖੁਸ਼ੀ ਘਰ ਆਇਆ
ਗਿਫ਼੍ਟ ਖੋਲਿਆ ਵਿਚੋਂ ਸ਼ੀਸ਼ਾ ਨਿਕਲਿਆ
ਫੇਰ ਮੈਂ ਚਿਠੀ ਖੋਲੀ , ਲਿਖਿਆ ਸੀ
“ਸਮਝ ਤਾਂ ਗਿਆ ਈ ਹੋਣਾ”


ਦੁਨੀਆ ਦਾ ਸਭ ਤੋਂ ਵੱਡਾ ਆਤੰਕ ਵੇਖਣਾ ਹੈ ਤਾਂ
.
.
ਕਿਸੇ ਦਾ ਮੋਬਾਈਲ ਲਵੋ
.
.
contact ਲਿਸਟ ਚ ਜਾਕੇ
.
.
“Delete All ” ਕਰ ਦੋ
.
.
ਫਿਰ ਉਸਦੇ ਵਲ ਦੇਖ ਕੇ ਹੱਸੋ


ਪੰਜਾਬੀ ਦੀ ਜ਼ਿੰਦਗੀ
– ਜਨਮ
– ਬਾਪੂ ਕੈਨੇਡਾ ਜਾਣਾ
– ਮੌਤ


ਇੱਕ ਵਾਰ ਝੰਡੇ ਅਮਲੀ ਦਾ ਗੁਆਂਡੀ ਮਰ ਗਿਆ
ਝੰਡਾ ਅਮਲੀ ਉਹਨਾਂ ਦੇ ਘਰ ਗਿਆ…
..
ਤੇ ਕਹਿੰਦਾ Body ਆਈ
ਨੀ ਆਜੇ…?

ਰਿਸ਼ਤੇਦਾਰ : ਨਹੀ ਜੀ ਆਜੇ ਨਹੀ ਆਈ,
ਏਨੇ ਨੂੰ Ambulance body ਲੈ
ਕੇ ਆ ਜਾਂਦੀ ਆ…
.
ਝੰਡਾ ਅਮਲੀ ਲਉ ਜੀ ਹੁਣੇ
ਯਾਦ ਕੀਤਾ ਸੀ ਤੇ ਆ ਗਈ
ਕਿੰਨੀ ਲੰਮੀ ਉਮਰ ਆ….

ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕੇ
ਕੋਹਲੀ ਵਿਆਹ ਚ ਵਾਜੇ ਵਾਲਿਆਂ ਦੇ ਪੈਸੇ ਮਾਰ ਗਿਆ

ਪਿਛਲੇ ਤਿੰਨ ਦਿਨਾਂ ਚ ਖਬਰਾਂ ਵਾਲਿਆਂ ਨੇ
ਰਾਫੇਲ ਦੀਆਂ ਐਨੀਆਂ ਕ ਖੂਬੀਆਂ ਦੱਸ ਦਿੱਤੀਆਂ
ਕਿ ਹੁਣ ਤਾਂ ਫਰਾਂਸ ਵਾਲੇ ਵੀ ਸੋਚਣ ਲੱਗ ਪਏ ਕਿ
ਅਸੀਂ ਕਿਤੇ ਸਸਤੇ ਚ ਤਾਂ ਨਹੀਂ ਵੇਚ ਦਿੱਤਾ


ਮੁੰਡਾ ਕੁੜੀ ਨੂੰ:� ਚਲਤੀ ਹੈ ਕਿਆ 9 ਸੇ 12,
ਕੁੜੀ:- ਚੱਲ?
ਮੁੰਡਾ:- ਕਿੱਥੇ ??
ਕੁੜੀ:- ਪ੍ਰਿੰਸੀਪਲ ਕੋਲ
ਮੁੰਡਾ:- ਲੈ ਦੱਸ �ਹੁਣ ਅਸੀਂ ਭੈਣ ਨਾਲ ਮਜ਼ਾਕ ਵੀ ਨੀ ਕਰ ਸਕਦੇ?�
ਕੁੜੀ:- ਪਾਗ਼ਲਾ ਮੈ ਛੁੱਟੀ ਲੈਣ ਵਾਸਤੇ ਕਹਿੰਦੀ ਪਈ ਆ


ਜਿਹੜੀ ਕਰਗੀ ਸੀ blockਹਵਾ ਵਿੱਚ ਆ
ਕੇ



ਅੱਜ FAKE_IDਤੋਂ ਮਿੱਤਰਾਂਦਾ ਹਾਲ
ਪੁੱਛਦੀ.

ਕੁੱਝ ਕੁੜੀਆਂ ਇੰਨੀਆਂ ਤੇਜ ਹੁੰਦੀਆਂ ਨੇ ਕਿ ਕੀ ਦੱਸਾਂ,
ਬੱਚਿਆਂ ਨੂੰ ਪਿਆਰ ਕਰਨ ਦੇ ਬਹਾਨੇ
ਉਨ੍ਹਾਂ ਦਾ ਸਾਰੇ ChiPs ਅਤੇ ChOcLaTeS ਖਾ ਜਾਂਦੀਆਂ ਨੇ


ਮੇਰੀ ਸਹੇਲੀ ਰੋਜ ਮੈਨੂ ਕੇਹਂਦੀ ਸੀ
ਤੁਸੀਂ ਮੇਰਾ ਫੋਨ ਨੀ ਚਕਦੇ !!
.
.

ਅੱਜ ਅੱਕ ਕੇ ਮੈ ਚਕ ਈ ਲਿਯਾ ਤੇ
ਵੇਚਤਾ 1500 ਦਾ

Mummy ਕਹਿੰਦੇ ਬੜਾ ਨਾਮ ਕਰੇਗਾ…
Bappu ਕਹਿੰਦੇ ਕੰਜਰ ਬਦਨਾਮ ਕਰੇਗਾ….

ਫੜ ਭਾਬੀ ਭੇਜਿਆ ਏ ਵੀਰੇ ਨੇ ਗੁਲਾਬ ਤੇਰੇ ਵਾਸਤੇ
.
.
.
.
ਹੁਣ ਛੋਟੀ ਭੈਣ ਰੱਖੀ ਤੂੰ ਤਿਆਰ ਮੇਰੇ ਵਾਸਤੇ..