ਪਤੀ ਨੂੰ ਬਾਜ਼ਾਰ ਜਾਂਦੇ ਹੋਏ ਵੇਖ ਪਤਨੀ
ਨੇ ਕਿਹਾ
ਕੁੱਝ ਅਜਿਹੀ ਚੀਜ ਲੈ ਕੇ ਆਉਣਾ ਜਿਸ ਨਾਲ ਮੈਂ ਸੋਹਣੀ ਦਿਸਾਂ
ਪਤੀ ਆਪਣੇ ਲਈ Whisky ਦੀਆਂ ਦੋ ਬੋਤਲਾਂ ਲੈ ਆਇਆ ।
ਪਹਿਲਾਂ ਮੇਰਾ ਸਹੁਰਾ ਹਾਰਿਆ ,
ਫਿਰ ਹਾਰਿਆ ਸਾਡਾ ਜਵਾਈ
ਅੰਤ ਵਿੱਚ ਮੇਰਾ ਭਾਈ ਹਾਰਿਆ
ਨਾਲੇ ਹਾਰ ਗਿਆ ਸਿਰ ਦਾ ਸਾਈਂ
ਬੁੱਝੋ ਕੌਣ ??
ਮੈ ਕਰਦਾ ਮਿਹਨਤ ਬਿੱਲੋ ਦਿਲ ਲਾ ਕੇ
ਨੀ ਤੂੰ ਸੌ ਜਾਂਦੀ 10 ਵਜੇ AC ਲਾ ਕੇ
ਮੈ ਤੱਤਾ ਪਾਣੀ ਪੀ -ਪੀ ਦੁਪਹਿਰ ਕੱਟਦਾ
ਤੂੰ ਪੀਂਦੀ ਏ ਮਿਲਕ ਸ਼ੇਕ ਕਰੀਮ ਪਾ ਕੇ ??
ਡਾਕਟਰ ਰਾਹੁਲ ਗਾਂਧੀ ਨੂੰ –
ਤੁਹਾਡੇ ਲਈ ਇੱਕ ਬੁਰੀ ਖਬਰ ਆ
ਤੁਹਾਡੇ ਦਿਮਾਗ ਚ ਟਿਊਮਰ ਆ
ਰਾਹੁਲ ਗਾਂਧੀ ਸੁਣ ਕੇ ਖੁਸ਼ ਹੋ ਗਿਆ
ਡਾਕਟਰ – ਤੈਨੂੰ ਪਤਾ ਵੀ ਆ ਮੈਂ ਕੀ ਕਹਿ ਰਿਹਾ ?
ਰਾਹੁਲ ਗਾਂਧੀ – ਹਾਂ , ਪਤਾ ਆ
ਡਾਕਟਰ – ਫੇਰ ਖੁਸ਼ ਕਿਉਂ ਹੋ ਰਿਹਾ ?
ਰਾਹੁਲ – ਹੁਣ ਲੋਕਾਂ ਨੂੰ ਇਹ ਤਾਂ ਪਤਾ ਲੱਗਜੂ
ਕੇ ਮੇਰੇ ਕੋਲ ਦਿਮਾਗ ਹੈਗਾ
ਇਕ ਜਮਾਨਾ ਸੀ ਜਦੋਂ ਕੁੜੀਆਂ ਚਿੱਟੇ ਘੋੜੇ ਤੇ ਰਾਜ ਕੁਮਾਰ ਦੀ ਕਲਪਨਾ ਕਰਿਆ ਕਰਦੀਆਂ ਸਨ
ਅੱਜਕਲ ਤਾ BMW ਚ ਭਾਂਵੇ ਗਧਾ ਵੀ ਆ ਜਾਵੇ
ਉਹ ਵੀ ਚਲਦਾ ਆ
ਬਹੁਤ ਦੁੱਖ ਹੁੰਦਾ ਹੈ ਆਪਣੇ ਓਸ ਦੋਸਤ ਨੂੰ ਸਵੇਰੇ ਦੁੱਧ ਵਾਲਾ ਡੋਲੂ ਚੁੱਕ ਕੇ ਆਉਂਦਾ ਹੋਇਆ ਵੇਖਕੇ
*
*
ਜਿਸਦੇ ਵਿਆਹ ਵਿੱਚ – ਸਾਨੂੰ ਰੱਬ ਨੇ ਬਣਾਇਆ ਮਹਾਰਾਜੇ ਸਾਡੀ ਰੀਸ ਕੌਣ ਕਰਲੂੰ ਗਾਣੇ ਉੱਤੇ ਭੰਗੜਾ ਪਾਇਆ ਸੀ
*
😀😛😜😂
ਅੱਜ ਤਾਂ ਬੰਦਾ ਮਾਰਨ ਦਾ
ਦਿਲ ਕਰਦਾ..
.
?
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
Vice_city ਖੇਡਣੀ ਪਊ .
ਕੁਝ ਕੁੜੀਆਂ ਤਾਂ ਏਨੀਆਂ ਸੋਹਣੀਆਂ ਹੁੰਦੀਆਂ ਨੇਂ
ਕਿ ਮੈਂ ਮਨ ਹੀ ਮਨ ਆਪਣੇ ਆਪ ਨੂੰ ਰਿਜ਼ੈਕਟ ਕਰ ਲੈਨਾਂ
ਇਕ ਮੋਟਾ ਮੁੰਡਾ ਡਾਕਟਰ ਨੂੰ ਪੁੱਛਦਾ ਹੈ…..
.
.
.
.
ਮੈਂ ਸੁਣਿਆ ਹੈ
ਖੇਡਣ ਨਾਲ ਮੋਟਾਪਾ ਘੱਟ ਹੁੰਦਾ ਹੈ
ਪਰ ਮੈਨੂੰ ਤਾਂ ਕੋਈ ਫਰਕ ਨਹੀਂ ਪਿਆ. ..
.
.
.
ਡਾਕਟਰ :- ਕੀ ਖੇਡਦੇ ਹੋ ?
ਮੋਟਾ ਮੁੰਡਾ :- ਚਿੜੀ ਉੱਡ ,
ਕਾਂ ਉੱਡ…….😂😂
ਭਜਨਾ ਅਮਲੀ ਪਹਿਲੀ ਵਾਰ ਏਅਰ-ਪੋਰਟ ਗਿਆ
ਏਅਰ-ਪੋਰਟ ਤੇ ਜਿਓਂ ਹੀ ਸਕੀਉਰਟੀ ਗਾਰਡ ਮਸ਼ੀਨ ਨਾਲ
ਭਜਨੇ ਦੀ ਤਲਾਸੀ ਲੈ ਕੇ
ਹਟਿਆ
ਭਜਨਾ ਕਹਿੰਦਾ:-
..
. .
.
.
.
.
. ਜੁਆਨਾ, ਇਹਦੇ ਨਾਲ ਪਥਰੀ ਦਾ ਵੀ ਪਤਾ ਲੱਗ ਜਾਂਦਾ..
ਇੱਕ ਵਾਰ ਦੀ ਗੱਲ ਆ,
ਇੱਕ
ਬੰਦਾ ਖਾਲ਼ੀ ਕੜ੍ਹਾਹੀ ਵਿੱਚ ਕੜਸ਼ੀ ਫੇਰ ਰਿਹਾ ਸੀ…!
.
.
… .
ਮੁੰਡਾ – 22 ਜੀ ਕੀ ਬਣਾ ਰਹੇ
ਹੋ…!
.
.
.
ਬੰਦਾ ਕਹਿੰਦਾ –
.
.
.
ਫੁੱਦੂ.
ਜਿਹੜੇ ਕਹਿੰਦੇ ਮੇਰੀ ਜਿੰਦਗੀ ਮੇਰੇ ਯਾਰ ਨੇ
ਉਹ ਵਿਆਹ ਕਰਾ ਕੇ ਕਹਿੰਦੇ.
ਸਾਲੇ ਸਾਰੇ ਬੇਕਾਰ ਨੇ..
ਪਹਿਲਾ ਮੱਛਰ..
ਮੈ ਵੱਡਾ ਹੋ ਕੇ ਡਾਕਟਰ ਬਣਾਂਗਾ.. )
.
ਦੂਜਾ ਮੱਛਰ :- ਮੈ ਵੱਡਾ ਹੋ ਕੇ
ਇੰਜਨੀਅਰ ਬਣਾਂਗਾ .. 😀 ??
..
ਇਨੇ ਨੂੰ ਇੱਕ ਜਨਾਨੀ ਆ ਕੇ
ਮੋਰਟੀਨ ਚਲਾ ਦਿੰਦੀ ਏ..
..
ਦੋਵੇਂ ਮੱਛਰ ਈ ਕੱਠੇ ਗੁੱਸੇ ਚ ਬੋਲੇ..
.
.
ਭੂਤਨੀ ਦੀ ਨੇ ਕਰੀਅਰ ਈ ਖਤਮ ਕਰਤਾ..!
ਪਿੰਡ ਦੀਆਂ ਔਰਤਾਂ ਹੁਣ ਚੁਗਲੀਆਂ ਨੀਂ ਕਰਦੀਆਂ
Whatsapp ਦਾ screenshot ਭੇਜ ਦਿੰਦੀਆਂ ਨੇ
“ਡਿਜਿਟਲ ਚੁਗਲੀ ਕੇਂਦਰ”
ਹੋਰ ਕਿੰਨੇ ਅੱਛੇ ਦਿਨ ਚਾਹੀਦੇ ਨੇ
ਮੁੰਡਾ – ਕੀ ਕਰਦੇ ਹੋ ਤੁਸੀਂ ?
ਕੁੜੀ – ਮੈਂ ਇਕ ਲੇਖਿਕਾ ਹਾਂ
ਮੁੰਡਾ – ਕੀ ਲਿਖਦੇ ਹੋ ਤੁਸੀਂ ?
ਕੁੜੀ – whatspp ਅਤੇ Fb ਤੇ
Hmm…ok….wow… Nice Pic..
ਆਦਿ…
Kamli ਮੇਨੂੰ ਕਹਿੰਦੀ ਮੈ ਤੁਹਾਂਨੂੰ ਦਿਲ ਵਿਚ
ਨਹੀਂ ਰੱਖ ਸਕਦੀ ….
.
.
.
.
.
.
.
.
.
.
.
.
.
.
.
.
ਮੈਂ ਕਿਹਾ ਦਿਮਾਗ ਚ ਹੀ ਰੱਖ ਲਵੋ
ਉਦਾਂ ਵੀ ਤਾਂ ਖਾਲੀ ਆ