ਅੱਧੀ ਰਾਤ ਓਹ ਚੇਤੇ ਆਈ ,,
ਅੱਖੀਆਂ ਚੋਂ ਹੰਝੂ ਚ ਆ ਗਏ,_
__ਸੋਚਿਆ ਰੋਣ ਨਾਲ ਕਿਹੜਾ
ਓਹ ਮਿਲਣੀ ਏ,__
ਫਿਰ::::
ਯਾਰ ”susu” ਕਰ ਕੇ so ਗਏ
ਮੈਂ – its Over
GF – ਪਰ ਤੂੰ ਤਾਂ ਕਿਹਾ ਸੀ ਕੇ
ਸਿਰਫ ਮੌਤ ਹੀ ਸਾਨੂੰ ਅਲੱਗ ਕਰ ਸਕਦੀ ਆ
ਮੈਂ – ਹਾਂ , ਪਰ ਮੈਂ ਇਹ ਨਹੀਂ ਸੀ ਕਿਹਾ ਕੇ ਕਿਸਦੀ ਮੌਤ
ਕੱਲ ਸਾਡੇ ਗਵਾਂਢੀਆਂ ਦਾ ਕੁੱਤਾ ਮਰ ਗਿਆ
so its Over
ਕਹਿੰਦੀ ਮੈਨੂੰ ਤੇਰੇ ਵਰਗੇ ਦੇਸੀ ਜਿਹੇ ਬੰਦੇ
ਬਿਲਕੁੱਲ ਨੀ ਪਸੰਦ… :/
.
ਮੈ ਕਿਹਾ ……..???
.
.
.
.
.
.
ਬਾਹਲਾ ਦੇਸੀ ਦੇਸੀ ਜਿਹਾ ਨਾ ਕਰ….
ਜਿੰਨੀ ਕ ਅੰਗਰੇਜੀ ਤੈਨੂੰ ਆਂਦੀ ਹੋਣੀ..
.
ਉਹਤੋਂ ਜਿਆਦਾ ਤਾਂ ਮੈ …
ਸੁੱਤਾ ਪਿਆ ਪਿਆ ਹੀ ਬੋਲ ਦਿੰਦਾ..
ਹਜੇ ਤਾ ਮੇਰਾ 30 Days ਆਲਾ
Net ਪੈਕ ਵੀ ਖ਼ਤਮ ਨੀ ਹੋਏਆ ਸੀ
ਤੂ peHla ਹੀ ਛਡ ਗੀ ˙· ٠
.
.
.
.
.
.
.
.
.
.
ਅਗੇ ਤੋ ਸਾਲਾ 1Days ਆਲਾ ਹੀ ਪਵਾਏਆ
ਕਰਨਾ
ਜਦੋਂ ਰੋਟੀ ਲਈ ਨੱਚਦੀਆਂ ਡਾਂਸਰਾ ਤਾਂ ਕਹਿੰਦੇ ਕੰਜਰਖਾਨਾ ਆ ਜੀ
ਹੁਣ ਘਰ ਘਰ Tik tok ਤੇ ਨੱਚਦੀਆਂ ਤਾਂ ਕਹਿੰਦੇ Talent ਆ ।।😒
ਅੱਜ ਕੱਲ੍ਹ ਹਰ ਕੋਈ ਨਵੀਂ id ਬਣਾਕੇ __
ਲਿਖਦਾ Lives In ਕੈਨੇਡਾ ਚਾਹੇ ਪਿੰਡ ਚਾਰਦੇ ਹੋਣ ਭੇਡਾਂ__
ਟਰੱਕ ਦੇ ਪਿੱਛੇ ਲਿਖਿਆ ਸੀ
“ਕੀ ਤੁਸੀਂ ਇਸਨੂੰ ਪੜ੍ਹ ਸਕਦੇ ਹੋ” ?
ਮੈਂ ਗੱਡੀ ਬਹੁਤ ਕੋਲ ਲੈ ਗਿਆ
ਅੱਗੇ ਬਹੁਤ ਛੋਟੇ ਅੱਖਰਾਂ ਚ ਲਿਖਿਆ ਸੀ
“ਮਾਮਾ ਥੋੜੀ ਪਿੱਛੇ ਰੱਖ ਕਿਤੇ ਠੋਕ ਨਾ ਦਵੀਂ
ਇਕ ਹੁੰਦੇ ਆ ਗੂੰਗੇ
ਦੂਜੇ ਹੁੰਦੇ ਆ ਤੋਤਲੇ
ਫੇਰ ਆਉਂਦੇ ਆ
“ਮੇਲੇ ਬਾਬੂ ਨੇ ਥਾਣਾ ਥਾਧਾ”
ਕਹਿਣ ਵਾਲੇ
ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕੇ
ਜਿੰਨੇ ਦਿਨ ਜਹਾਜ਼ ਨਹੀਂ ਚੱਲਦੇ
ਵਿਨੈ ਹੈਰੀ ਬੱਚਿਆਂ ਨੂੰ ਟਰਾਲੀ ਵਿੱਚ
ਕਨੇਡਾ ਛੱਡ ਕੇ ਆਊਗਾ
ਪਤੀ – ਕਿਥੇ ਗਈ ਸੀ ?
ਪਤਨੀ – ਖੂਨ ਦਾਨ ਕਰਨ
ਪਤੀ – ਪੀਣ ਤੱਕ ਤਾਂ ਠੀਕ ਸੀ
ਹੁਣ ਸਾਲ ਵੇਚਣ ਵੀ ਲੱਗ ਪਈ
ਮੁੰਡਾ ਕਿਸੇ ਕੁੜੀ ਨੂੰ ਆਈ ਲਬ ਜੂ ਕਵੇ
ਤਾਂ ਕੁੜੀ ਦੇ ਪੰਜ ਜਵਾਬ ਹੁੰਦੇ ਹਨ ”
.
1. ਨਹੀ.
.
2. ਹਾਂ.
.
3. ਮੈ ਥੋਨੂੰ ਸਿਰਫ ਦੋਸਤ ਈ ਸਮਝਿਆ
.
4. ਮੈਂ ਨੀ ਪੈਂਦੀ ਇਨਾਂ ਚਕਰਾਂ ‘ਚ
.
5. ਮੈ ਕਿਸੇ ਹੋਰ ਨੂੰ ਪਿਆਰ ਕਰਦੀ ਆ..
..
ਅਤੇ
ਜੇ ਕੁੜੀ ਕਿਸੇ ਮੁੰਡੇ ਨੂੰ ਪਰਪੋਜ਼
ਕਰੇ ਤਾਂ ਹੇਠ ਲਿੱਖੇ
ਪੰਜ ਜਵਾਬ ਮੁੰਡਾ ਦਿੰਦਾ ਏ
.
1. ਹਾਂ .
.
2. ਹਾਏ ਮੰਮੀ ਸੱਚੀ ?.
.
3. ਅੱਛਾ ਮੈਨੂੰ ਵੀ ਤੂੰ ਬਹੁਤ ਪਸੰਦ ਏ .
.
4. ਮੈਨੁੰ ਤਾਂ ਪਹਿਲਾਂ ਈ ਪਤਾ ਸੀ .
.
5. ਆਈ ਲਬ ਜੂ 2..
.
ਸਿੱਖਿਆ:” ਮੁੰਡੀਆਂ ਦਾ ਦਿਲ ,,
ਦਿਲ ਨਹੀ ਸਗੌਂ ਦਰਿਆ ਹੁੰਦਾ ਏ….!!
ਪਤਨੀ – ਹਰ ਸਫਲ ਆਦਮੀ ਦੇ ਪਿੱਛੇ ਇੱਕ
ਔਰਤ ਹੁੰਦੀ ਹੈ ਜਿਵੇਂ ਤੁਹਾਡੇ ਪਿੱਛੇ ਮੈਂ ਹਾਂ
ਪਤੀ – ਜਦੋਂ ਇੱਕ ਔਰਤ ਨਾਲ ਇੰਨੀ ਸਫਲਤਾ ਹੈ
ਤਾਂ ਸੋਚ ਰਿਹਾ ਹਾਂ
ਦੋ ਤਿੰਨ ਹੋਰ ਰੱਖ ਹੀ ਲਵਾਂ
😂😂😂
ਕਹਿਕੇ ਭੂਆ ਘਰੇ ਜਾਣਾ,
ਨੀ ਤੂਂ ਚੜ ਗਈ ਜਹਾਜ਼,
ਸਾਡੇ ਨਾਲ ਕਰਗੀ ਕਲੋਲ ਸੋਹਣੀਏ,
ਚਿੱਤ ਮੇਰਾ ਕਰੇ ਖਿੱਚਦਾ ਵਲੈਤ ਨੂੰ ਟਰਾਲਾ,
ਪਰ ਰਸਤੇ ਚ ਪੈਣੇ ਬੜੇ Toll ਸੋਹਣੀਏ.
ਸਾਲੇ ਪਾਕਿਸਤਾਨ ਵਾਲੇ ਵੀ ਪਾਗਲ ਨੇ ਲੜਨ ਨੂੰ ਫਿਰਦੇ ਨੇ ਇਹਨਾ ਨੂੰ ਕੋਣ ਸਮਝਵੇ ਜਿੰਨੀ ਤੁਹਾਡੀ ਆਬਦੀ ਆ ਉਨੇ ਸਾਡੇ ਲੋਕ ਜੀਊ ਸਿਮ ਦੇ ਚੱਕਰ ਵਿੱਚ ਲਇਨ ਚ ਖੜੇ ਰਹਿੰਦੇ ਨੇ
Facebook ਤੇ 4 ਚੀਜਾਂ ਸਭ ਨੂ ਜਰੂਰ ਮਿਲਦੀਆਂ..
Mute ਹਾਸਾ ਤੇ ਝੂਠਾ ਦਿਲਾਸਾ,
,
ਵੇਹਲੇ ਯਾਰ ਤੇ,,,,,,,,??
.
.
.
.
..
ਅੰਤਾਂ ਦਾ ਨਕਲੀ ਪ੍ਯਾਰ ..
ਅਰਜ਼ ਕੀਤਾ ਏ
ਬੜੀ ਮੁੱਦਤ ਦੇ ਬਾਅਦ ਮਿਲੇ ਹੋ……??
.
.
.
ਬੜੀ ਮੁੱਦਤ ਦੇ ਬਾਅਦ ਮਿਲੇ ਹੋ
ਹੁਣ ਕਿਓਂ ਮੁੰਹ ਫੇਰ ਲਿਆ… .
.
.
.
.
. .
.
.
.
.
. .
.
.
.
.
. .
ਆਪਣੇ ਆਪ ਨੂੰ ਸਾਡੇ ਹਵਾਲੇ ਕਰਦੇ
ਪੁਲੀਸ ਨੇ ਤੈਨੂੰ ਚਾਰੋ ਪਾਸਿਆਂ ਤੋਂ ਘੇਰ ਲਿਆ ..