ਫੇਸਬੁੱਕ ਚੈਟ, . . .
.
ਪੰਜਾਬੀ ਮੁੰਡਾ -: ਹੈਲੋ ਜੀ, ਕੀ ਹਾਲ ਹੈ ?
ਕੁੜੀ-: ਕੀ ਮੈਂ ਤੁਹਾਨੂੰ ਜਾਣਦੀ ਹਾਂ ? . . ??
.
.
.
.
.
.
.
.
ਪੰਜਾਬੀ ਮੁੰਡਾ- ਨਹੀਂ ਨਹੀਂ , ਤੇਰੀ ਇੰਨੀ
ਔਕਾਤ ਕਿੱਥ …



ਮੁੰਡਾ – ਜਦੋ ਤੋ ਤੈਨੂ ਦੇਖਿਆ ਰਾਤ
ਨੂ ਨੀਂਦ ਨਹੀ ਆਉਂਦੀ . . .
.
ਕੁੜੀ : ਚਲ ਝੂਠਾ
.
.
.
.
.
.
.
.
.
.
.
.
.
.
ਮੁੰਡਾ – ਨਹੀ ਤੇਰੀ ਸੋਹ ਲੱਗੇ ਸਾਰੀ
ਰਾਤ ਡਰ ਹੀ ਲਗਦਾ ਰਹਿੰਦਾ …

ਸੱਚ ਕਿਹਾ Arvind Kejriwal ਨੇ !
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
ਝਾੜੂ ਖੜਾ ਤੇ … ਬੰਦਾ ਛੜਾਂ ਘਰ ਚ ਨੀ ਰੱਖੀਂ ਦਾ


ਕੋਈ ਵੀ ਮਾਂ ਦੇ ਪੇਟ ਚੋ ਅੱਤਵਾਦੀ
ਪੈਦਾ
ਨਹੀ ਹੁੰਦਾ
.
ਜਦੋ ਤੁਹਾਡੇ ਵਰਗੇ Status ਪੜ ਕੇ
Like ਨੀ ਕਰਦੇ ਉਦੋ
ਅੱਤਵਾਦੀ ਬਣਦਾ

J KrNa aw ਪਿਆਰ Te ਆਖਰੀ SaAh ਤੱਕ ਨਿਭਾਈ . .
ਜੇ Nahii ਨਿਭਾ sakdi ਤੇ ਹੁਣੇ dfaaa ਹੋ ਜਾ


ਅੱਜ ਬੇਰੁਜ਼ਗਾਰੀ ਦਾ ਅਹਿਸਾਸ ਹੋਇਆ
ਦੋਸਤੋ..
….
ਜਦੋਂ ਮਾਂ ਨੇ ਕਿਹਾ..?
.
.
.

.
.
.
ਵਿਹਲਾ ਬੈਠਾ ਪੁੱਤ ਆਹ ਲੱਸਣ ਈ ਛਿਲਦੇ


ਬਾਪੂ ਵੀ ਬੜੀ ਕਮੇਡੀ ਕਰ ਜਾਂਦਾ
ਕਦੇ ਕਦੇ…!!
.
ਮੈਂ ਕਿਆ . . . . ??
.
.
.
.
.
.
.
.
.
.
.
ਕੰਬਾਈਨ ਲਾ ਲਈਏ ਅੱਗੋ ਕਹਿੰਦਾ…??
.
.
ਕਿਉਂ
ਮੇਰਾ ਕੱਲਾ ਪੁੱਤ_ਦਸਾਂ ਵਰਗਾ..

ਯਾਰੋ ੲਿੱਕ ਗੱਲ ਦੀ ਸਮਝ ਨਹੀ ਅਾੳੁਂਦੀ ……
.
.
.
ਕਿ
.
.
ਵੱਡੀ A,B,C ..
.
.
ਛੋਟੀ a,b,c ..
.
.
ਨਾਲੋ ਕਿੰਨੇ ਦਿਨ ਵੱਡੀ ਹੈ??….

ਕੲੀਅਾਂ ਦੀ ਸੈਲਫੀ ਦੇਖ ਕੇ ਤਾਂ ਲੱਗਦਾ
ਕਿ









ੳੁਹਨਾਂ ਦੇ ਮੋਬਾਇਲ ਚ ਫਰੰਟ ਕੈਮਰੇ ਦੀ ਜਗ੍ਹਾ ਪਿਸਤੌਲ
ਹੋਣੀ ਚਾਹੀਦੀ ਸੀ :-!….


ਇਕ ਸ਼ੋਧ ਤੋਂ ਪਤਾ ਚਲਿਆ ਹੈ ਕੇ
ਜੇ ਪਤਨੀ ਕਰਵਾਚੋਥ ਦੀ ਜਗਾਹ ਤੇ
ਮੋਨ ਵਰਤ ਰਾਖੇ ਤਾਂ
ਪਤੀ ਦੀ ਉਮਰ 25 ਸਾਲ ਵੱਧ ਸਕਦੀ ਹੈ


ਕਈ ਲੋਕਾਂ ਨੂੰ ਮੇਰੀ ਯਾਦ ਉਦੋਂ ਹੀ ਆਉਂਦੀ ਆ
ਜਦੋਂ ਚਮਤਕਾਰ ਵਾਲੇ ਮੈਸਜ ਭੇਜਣ ਲਈ
11 ਲੋਕ ਨਹੀਂ ਮਿਲਦੇ

ਇੱਕ ਜਗ੍ਹਾ ਬੋਰਡ ਲਗਾ ਸੀ
ਸਿਰਫ 100 ਰੁਪਏ ਵਿੱਚ ਪ੍ਰਧਾਨਮੰਤਰੀ
ਬਨਣ ਦਾ ਤਰੀਕਾ ਸਿੱਖੋ
ਮੈਂ ਜਦੋਂ ਅੰਦਰ ਜਾਕੇ ਵੇਖਿਆ ਤਾਂ
ਕਮੀਨੇ ਲੋਕ ਚਾਹ ਬਣਾਉਣਾ ਸਿਖਾ
ਰਹੇ ਸਨ


ਭਗਵਾਨ ਰਾਮ ਜੀ ਨੂੰ ਹਿਚਕੀਆਂ ਆਉਣ ਲੱਗ ਗਈਆਂ
ਮਾਤਾ ਸੀਤਾ ਨੇ ਪੁੱਛਿਆ – ਪ੍ਰਭੂ ਏਦਾਂ ਕਿਉਂ ?
ਰਾਮ ਜੀ ਬੋਲੇ – ਸੀਤੇ, ਵੋਟਾਂ ਨੇੜੇ ਆ ਗਈਆਂ ਨੇ
BJP ਫਿਰ ਤੋਂ ਯਾਦ ਕਰ ਰਹੀ ਆ

ੲਿਕ ਬੰਦਾ ਮੀਟ ਦੀ ਦੁਕਾਨ ਤੇ ਗਿਅਾ
ਜਾ ਕੇ ਕਹਿਦਾ ੲਿੱਕ ਕਿੱਲੋ ਮੁਰਗੇ ਦਾ 🐓 ਮੀਟ ਦਿੳੁ ..
ੲੇਨੇ ਨੂੰ ਮੁਰਗਾ ਬੋਲ ਪਿਅਾ ..ਪੈਸੇ ਖੁੱਲੇ ਹੈਗੇ ਅਾ ..ਤਾ ਕਟਵਾੲੀ ਮੈਨੂੰ 🐓
500-1000 ਦੇ ਚੱਕਰ ਚ ਅੈਵੇ ਨਾ ਮਰਵਾ ਦੲੀ ਗਰੀਬ ਨੂੰ

ਜਦੋਂ ਤੂਫ਼ਾਨ ਦਾ ਅਲਰਟ ਜਾਰੀ ਕੀਤਾ ਹੋਵੇ ਤਾਂ
ਬਾਕੀ ਦੇਸ਼ਾਂ ਦੇ ਲੋਕ ਸੁਰਖਿਅਤ ਥਾਂ ਲੱਭਦੇ ਆ
ਤੇ ਸਾਡੇ ਦੇਸ਼ ਦੇ ਲੋਕ ਕੋਠੇ ਚੜ੍ਹ ਚੜ੍ਹ ਦੇਖਦੇ ਆ
ਕਿਥੇ ਰਹਿ ਗਿਆ ਪਤੰਦਰ ਹਾਲੇ ਤੱਕ ਆਇਆ ਨੀਂ