ਮੈਂ ਤਾਂ ਤੈਨੂੰ ਭੁੱਲਣ ਦੀ ਬਹੁਤ ਕੋਸ਼ਿਸ਼ ਕਰਦਾ ਆ …
ਪਰ ……?
.
.
.
.
.
.
..
.
.
.
ਕੀ ਕਰਾਂ ਬੇਬੇ ਬਦਾਮ
ਖਵਾ ਦਿੰਦੀ ਆ



ਵਿਆਹ ਤੋਂ ਬਾਅਦ ਪੈਲੇਸ ਚੋਂ ਨਿਕਲਣ ਵੇਲੇ
ਮੰਗਣ ਵਾਲੇ – ਵੀਰੇ ਸਾਨੂੰ ਵੀ ਵਧਾਈ ਦੇ ਦੇ
ਮੈਂ – ਮੈਂ ਤਾਂ ਸਾਲਾ ਜੋੜ੍ਹੀ ਨੂੰ ਸ਼ਗਨ ਵੀ ਨੀਂ
ਪਾ ਕੇ ਆਇਆ , ਵਧਾਈ ਕਿਥੋਂ ਦੇ ਦੂੰ

ਕਿਤੇ ਰਸਤੇ ਕੋਈ ਕੁੜੀ ਥੋਨੂੰ ਵੀਰ
ਕਹਿ ਦੇਵੇ ….
ਤਾਂ ਘਬਰਾਉਣਾ ਨਹੀ . .
.
Be Positive . . . ?
.
.
.
.
.
.
.
.
.
.
ਬਸ ਇਕ ਜ਼ੋਰ ਦੀ ਕੰਨ ਦੇ ਥੱਲੇ
ਥੱਪੜ ਜੜਕੇ ਕਹਿਣਾ . . . ?
..
.
.
.
ਚਲ ਘਰੇ ਚਲ ਇਥੇ ਕੀ
ਕਰਦੀ ਫਿਰਦੀ ਆ .

ਅੱਜ ਮੈ ਘਰੇ ਕਹਿ ਦਿੱਤਾ ਕਿ
ਜੇਕਰ ਕਿਸੇ ਨੇ ਮੇਰੇ ਮੋਬਾਇਲ ਨੂੰ
ਹੱਥ ਲਾਇਆ ਤਾ ਸਮਝੋ
ਬਾਹੂਬਲੀ ਦੀ ਤਲਵਾਰ ਨੂੰ ਹੱਥ ਲਾ ਲਿਆ
ਫਿਰ ਬਾਪੂ ਨੇ ਪਾਣੀ ਵਾਲੀ ਪਾਇਪ ਨਾਲ ਕੁੱਟਿਆ
ਕਹਿੰਦਾ ਜੇ ਤੂੰ ਬਾਹੂਬਲੀ ਏ ਮੈ ਵੀ ਕਟੱਪਾ ਆ


ਏਨੇ ਪਿੰਡ ਨੀ ਹੋਣੇ . . .
ਜੀਨੇ ??
.
.
.
.
.
.
.
:
:
:
:
:
:
:
:
:
::
:
:
:
:
:
::
:
:
:
:
:
:
:
:
:
:
:
:
:
:
:
:
:
.
.
Facebook ਤੇ ਸਰਪੰਚ ਨe

ਜਦੋਂ ਤੁਸੀਂ ਗੱਡੀ ਚਲਾਉਣੀ ਹੋਵੇ ਤਾਂ ਸਭ ਤੋਂ ਪਹਿਲਾਂ ਕੀ ਖੋਲੋਗੇ ?
ਸਨੈਪਚੈਟ ਵਾਲੇ – ਕੈਮਰਾ


ਤੁਹਾਨੂੰ ਪਤਾ ਪੰਜਾਬੀ ਚ ਵੀ ਕੁਛ ਸ਼ਬਦ Silent ਹੁੰਦੇ ਆ
ਜਿਵੇਂ ਵਿਦਾਈ ਸਮੇਂ ਲਾੜੇ ਨੂੰ ਕਿਹਾ ਜਾਂਦਾ ਹੈ ਕੇ
“ਖ਼ਿਆਲ ਰੱਖਣਾ”
ਇਸ ਵਿਚ “ਆਪਣਾ” ਸ਼ਬਦ Silent ਹੁੰਦਾ ਹੈ


ਘਰਵਾਲੀ ਆਪਣੇ ਘਰਵਾਲੇ ਨੂ — ਦੇਖੋ ਜੀ
ਮੈਨੂ ਡਾਕਟਰ ਨੇ ਸਲਾਹ ਦਿਤੀ ਆ ਕੇ ਆਪਣੀ
ਸੇਹਤ ਦਾ ਖਿਆਲ ਰਖਣ ਲਈ
switzerland,, ਯਾ,, france ਘੁਮਣ ਜਾਣਾ ਚਾਹਿਦਾ,,
ਤੁਸੀਂ ਮੈਨੂ ਕਿਥੇ ਲੈ ਕੇ ਜਾਣਾ ਪਸੰਦ ਕਰੋਂਗੇ ??
.
.
.
.
.
.
.
.
.
ਘਰਵਾਲਾ :— ਦੂਜੇ ਡਾਕਟਰ ਕੋਲ

ਪਤੀ – Hey Google ਮੇਰੀ ਪਤਨੀ ਨੂੰ ਦੱਸ ਦੇ ਕੇ ਮੈਂ ਅੱਜ ਓਹਦੇ ਨਾਲ ਬਾਹਰ ਡਿਨਰ ਕਰਨ ਨਹੀਂ ਜਾ ਸਕਦਾ
Google Assistant – ਠੀਕ ਆ ,
ਥੋੜੇ ਚਿਰ ਬਾਅਦ
Google Assistant – ਅੱਗੇ ਤੋਂ ਆਪਣੀ ਪਤਨੀ ਨਾਲ ਆਪ ਹੀ ਗੱਲ ਕਰੀਂ , ਮੇਰੇ ਤੋਂ ਕੁੱਤੇਖਾਣੀ ਨੀਂ ਕਰਵਾ ਹੋਣੀ

ਕਹਿੰਦੀ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ….
ਮੈਂ ਹੋਰ ਮੁੰਡਿਆਂ ਨਾਲ ਵੀ ਗੱਲ ਕਰਦੀ ਆਂ..
ਸਾਲੀਏ ਅਸੀਂ ਅਧੀ ਅਧੀ ਰਾਤ ਤੱਕ
Sony ਤੇ CID ਦੇਖ ਕੇ ਐਵੇਂ ਨੀ ਅਖਾਂ ਖਰਾਬ ਕਰਦੇ


ਅਰਜ ਕੀਤਾ ਹੈ
.
ਜਿੰਨੇ ਕੀਤਾ ਕਾਹਲੀ ਵਿੱਚ ਵਿਆਹ
ਉਹਨੇ ਆਪਣਾ ਜੀਵਨ ਵਿਗੜ ਲਿਆ
.
.
.
ਵਾਹ ਵਾਹ
.
.
ਜਿੰਨੇ ਸੋਚ ਕੇ ਕੀਤੀ ਉਹਨੇ ਕਿਹੜਾ ਤੀਰ ਮਾਰ ਲਿਆ


ਪਹਿਲੀ ਵਾਰ ਕੈਫੇ ਚ
ਮੈਂ – One Coffee Please
Waiter – Espresso or Latte ?
ਮੈਂ – Coffee ਲੈ ਕੇ ਆ , ਬਕਵਾਸ ਨਾ ਕਰ
Waiter – ਇਸ ਗੰਵਾਰ ਨੂੰ ਅੰਦਰ ਕਿਹਨੇ
ਆਉਣ ਦਿੱਤਾ ?

ਉਹ ਕਹਿੰਦੀ – ਜਾਂਦੀ ਵਾਰ ਦੀ ਕੋਈ
ਨਿਸ਼ਾਨੀ ਤਾਂ ਦੇ ਜਾਉ

ਮੈਂ ਉਸਦੀ ਗੱਲ ਤੇ ਚਪੇੜ ਮਾਰ ਕੇ
ਪੰਜਾ ਛਾਪ
ਆਇਆ.


Never Abuse Girls
ਹਾਂ ਜੇ ਗੁੱਸਾ ਆਉਂਦਾ ਹੋਵੇ ਤਾਂ
.
.
.
Aunty Ji ਬੋਲ ਦਿਓ
ਸੋਹ ਲੱਗੇ ਗਾਲ ਤੋਂ ਵੱਧ ਅਸਰ ਕਰ

ਮੈਨੂੰ LUB U LUB U ਕਹਿੰਦੀ ਨੇ ਕਿਤੇ ਹੋਰ ਈ LOVE
MARIAGE ਕਰਾਲੀ..
.
.
.
: :
:
:
:
:
ਮੈਨੂ ਕਰਕੇ BLOK ਮਰਜਾਨੀ ਨੇ PROFILE ਤੇ ਫੋਟੋ
ਘਰਵਾਲੇ ਦੀ ਲ਼ਗਾਲੀ

ਬੇਰੁਜ਼ਗਾਰਾਂ ਲਈ ਖੁਸ਼ਬਰੀ
ਸਾਰੀਆ ਪਾਰਟੀਆ ਨੂੰ ਝੂਠ ਬੋਲਣ ਲਾਰੇ ਲਾਉਣ ਵਾਲੇ ਤੇ ਚਾਪਲੂਸੀ ਕਰਨ ਵਾਲਿਆਂ ਬਹੁਤ ਲੋੜ ਹੈ ਸਿਰੋਪਾਓ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ ਜਿਆਦਾ ਝੂਠ ਬੋਲਣ ਵਾਲਿਆਂ ਨੂੰ ਤੇ ਚਾਪਲੂਸੀ ਕਰਨ ਵਾਲਿਆਂ ਟਿਕਟ ਦੇਕੇ ਨਿਵਾਜਿਆ ਜਾਵੇਗਾ