ਮੈਡਮ .. ਸਾਰੇ ਬੱਚੇ ਆਪਣੀ ਡਰਾਇੰਗ ਦੀ ਕਾਪੀ
ਤੇ ਟਰੈਨ ਬਣਾਓ…
..
ਮੈ ਪੰਜ ਮਿੰਟ ਬਾਅਦ ਆਕੇ ਚੈਂਕ ਕਰਦੀ ਆ..?
.
.
.
.
.
.
.
ਝੰਡਾ ਅਮਲੀ ਨੂੰ ਟਰੈਨ ਬਨੋਨੀ
ਨਹੀ ਆਉਂਦੀ ਸੀ …
.
ਮੈਡਮ ਝੰਡੇ ਕੋਲ 10 ਮਿੰਟ ਬਾਅਦ
ਆਈ ਤੇ ਕਹਿੰਦੀ..?
..
ਤੇਰੀ ਕਾਪੀ ਖਾਲੀ ਏ ‘ ਟਰੈਨ ਕਿਥੇ
ਆ ਤੇਰੀ ..?.
.
ਕਹਿੰਦਾ …. ਮੈਡਮ ਜੀ ਟਰੈਨ ਤੁਹਾਡੇ ਪਿਓ ਦੀ ਥੋੜੀ ਏ..
ਜਿਹੜੀ ਤੁਹਾਨੂੰ ਉਡੀਕ ਦੀ ਰਹਿੰਦੀ .. 😉
..
ਤੁਸੀ ਲੈਟ ਆਏ ੳ ਟਰੈਨ ਪੰਜ ਮਿੰਟ ਪਿਹਲਾ
ਨਿਕਲ ਗਈ ਏ ..
ਜਾਦੇ-ਜਾਦੇ ਲਾਦੇਨ ਨੇ ਵੀ ਗੱਲ ਸਿਰੇ ਹੀ ਲਾਤੀ
ਕਹਿੰਦਾ,
.
.
.
.
.
.
.:
ઇઈધદવણજકૉઙઢડૉૠટૃૠજઠઠઠરફફ……..
ਜੇ ਸਮਝ ਲੱਗੇ ਤਾਂ ਮੈਨੂੰ ਵੀ ਦੱਸਿਉ !!
:p :p 😀
ਵੋ ਜੋ ਰਾਤੋਂ ਕੋ ਜਾਗਤੇ ਹੈਂ ਮਹਿਬੂਬ ਕੋ ਯਾਦ ਕਰ..
ਉਨਕੋ ਯੇ ਤੋ ਪਤਾ ਹੋਗਾ ਕਿ …
.
.
.
.
.
.
.
.
..
.
.
.
.
.
.
.
.
.
.. ਮੋਟਰਾਂ ਵਾਲੀ ਲਾਇਟ ਕਦੋਂ ਆਉਂਦੀ ਆ
ਰਿਸ਼ਤੇਦਾਰ – ਹੋਰ ਬੇਟਾ ਕੀ ਚੱਲ ਰਿਹਾ ?
ਮੈਂ – Fogg ਚੱਲ ਰਿਹਾ ਆ
ਮੰਮੀ – ਹਾਂ , ਜੁਬਾਨ ਵੀ ਬਹੁਤ ਚੱਲ ਰਹੀ ਆ
ਫੋਨ ਤਾਂ 24 ਘੰਟੇ ਹੀ ਚੱਲਦਾ ਆ
ਮੂੰਹ ਦਾ ਤਾਂ ਪੁੱਛੋ ਹੀ ਨਾ , ਬਸ ਦਿਮਾਗ ਦਾ ਹੀ
ਪਤਾ ਨਹੀਂ ਕਦੋਂ ਚੱਲੇਗਾ
ਕੈਪਟਨ ਸਰਕਾਰ ਨੇ ਲੋਕਾਂ ਨੂੰ
SmartPhone ਤਾਂ ਕੀ ਦੇਣੇ ਆ
ਮੈਨੂੰ ਤਾਂ ਲੱਗਦਾ ਜਿਹਨਾਂ ਕੋਲ ਹੈਗੇ ਆ
ਇਹਨਾਂ ਨੈਟ ਬੰਦ ਕਰਵਾ ਕਰਵਾ ਕੇ
ਉਹਨਾਂ ਨੂੰ ਵੀ ਵੇਚਣ ਲਈ ਮਜਬੂਰ ਕਰ ਦੇਣਾ
ਜੇ ਕਦੇ ਕੋਈ ਤੁਹਾਨੂੰ ਕਹੇ ਕੇ ਤੁਸੀਂ
ਬਿਲਕੁਲ ਬੇਕਾਰ ਹੋ ਕਿਸੇ ਕੰਮ ਦੇ ਨਹੀਂ
ਯਾਦ ਰੱਖੋ ਏਦਾਂ ਦੇ ਵੀ ਲੋਕ ਆ ਜਿਹਨਾਂ ਨੂੰ
ਬਿਗ ਬੌਸ ਪਸੰਦ ਆ
ਪੱਪੂ ੲਿਕ ਵਾਰ ਅਾਪਣੀ ਘਰਵਾਲੀ ਨੂੰ ਭੂਤ ਕੱਡਣ ਵਾਲੇ
ਬਾਬੇ ਕੋਲ ਲੈ ਕੇ ਗਿਅਾ ….
.
ਬਾਬਾ ਕਹਿਦਾ ਦੇਖ ਬੲੀ ਭਗਤਾ ………??
.
.
.
.
.
.
.
.
.
ਤੇਰੀ ਘਰਵਾਲੀ ਨੂੰ ਚੂੜੈਲ ਚਿੰਬੜ ਗੲੀ ੲੇ…
ੳੁਪਾਅ ਕਰਨਾ ਪੈਣਾ 5100 ਰੁਪੲੇ ਕੜਾਹੀ ਲੱਗੂ … ਚੁੜੇਲ ਕੱਡ ਦੇਵਾਗੇ.!!
.
.
.
.
.
ਪੱਪੂ – ਜੇ ਹੁਣ ਦੋ ਭੈਣਾ ਗਲੇ ਮਿਲ ਰਹੀਅਾ ਹਨ
ਤਾ ੲੇਦੇ ਚ ਕੀ ਹਰਜ ਅਾ 😁😁 ….
…
ਮੈਨੂੰ ਕੋੲੀ ੲਿਤਰਾਜ ਨੲੀ.
ਮੇਰੇ ਵਾਲੀ ਦੇ +2 Cho 91% Number ਕੀ
ਆ ਗਏ…… :O
:
ਹੁਣ ਕਹਿਂਦੀ.. :/ ??
.
.
.
.
.
.
.
.
.
.
.
:
ਮੈਂ ਨਲਾਇਕਾਂ ਨੂਂ ਮੂੰਹ ਨੀ ਲਾਉਦੀ .
ਜੇ FACEBOOK ਤੇ ਨੌਕਰੀ ਹੁੰਦੀ
.
.
ਤਾਂ
.
.
.
.
.
.
ਮੰਮੀ ਨੇ ਕਿਹਾ ਕਰਨਾ ਸੀ
ਪੁੱਤ ਉੱਠ ਜਾ..FACEBOOK ਦਾ ਟਾਈਮ ਹੋ ਗਿਆ
ਲਾ ਕੇ ਬਹਾਨਾਂ ਖੜ ਬੂਹੇ ਚ ਰੋਜ਼ਾਨਾਂ
ਗੁੰਦ ਦੀ ਰਹਾ ਮੈ ਗੁੱਤ ਢਾ ਢਾ ਕੇ, 😉
ਬੂਹੇ ਅੱਗੋਂ ਫੁੱਲਾਂ ਵਾਲੀ ਵੇਲ ਗਾਲਤੀ ਵੇ
ਤੈਨੂੰ ਤੱਕਣ ਬਹਾਨੇ ਪਾਣੀ ਪਾ ਪਾ ਕੇ
ਘਰਵਾਲੀ ਨੇ ਆਪਣੇ ਪਤੀ ਤੋ ਪੁੱਛਿਆ 👇
“ਕਿ ਮਰਨ ਤੋ ਬਾਅਦ ਮਰਦਾ ਨੂੰ ਜੰਨਤ ਚ
ਹੂਰਾ (ਪਰੀਆ) ਮਿਲਦੀਆ ‘ ਤੇ ਜਨਾਨੀਆ ਨੂੰ ਭਲਾ ਕੀ ਮਿਲਦਾ..?”
.
.
.
.
ਘਰਵਾਲਾ ਕਹਿੰਦਾ… “ਬਾਦਰ ਮਿਲਦੇ ਨੇ ਬਾਦਰ”
ਜਨਾਨੀ : “ਇਹ ਤਾ ਫਿਰ ਗਲਤ ਗੱਲ ਏ!
ਥੋਨੂੰ ਏਥੇ ਵੀ ਹੂਰਾ ਤੇ ਉੱਥੇ ਵੀ ਹੂਰਾ ਤੇ ਸਾਨੂੰ ਏਥੇ ਵੀ ਬਾਦਰ ਤੇ ਉੱਥੇ ਵੀ ਬਾਦਰ..”
ਐਨੀ ਗਰਮੀ ਆ ਕਿ..
ਕਦੇ ਕਦੇ ਤਾਂ ਮੱਛਰ ਵੀ ਕੰਨ ਕੋਲ ਆ ਕੇ ਕਹਿੰਦਾ
ਠੰਡਾ ਪਾਣੀ ਹੀ ਪਿਲਾ ਦੇ ਬਾਈ ਬਣ ਕੇ
ਮੈਂ ਚਾਹੁੰਦਾ ਹਾਂ ਕਿ ਅਮਰੀਕਾ ਦਾ ਹਰ ਬੱਚਾ ਸਾਇੰਟਿਸਟ ਬਣੇ
– ਓਬਾਮਾ
ਮੈਂ ਚਾਹੁੰਦਾ ਹਾਂ ਕਿ ਭਾਰਤ ਦਾ ਹਰ ਬੱਚਾ ਡਾਕਟਰ , ਇੰਜਨੀਅਰ ਬਣੇ
– ਡਾ: ਮਨਮੋਹਨ ਸਿੰਘ
ਸਾਰੇ ਜਣੇ ਜ਼ੋਰ ਦੀ ਬੋਲੋ
ਮੈਂ ਵੀ ਚੌਂਕੀਦਾਰ
– ਮੋਦੀ
Dear ਅੰਬਾਨੀ ਜੀ
ਫ੍ਰੀ ਚ ਸਿਮ ਦੇ ਦਿੱਤਾ
ਫ੍ਰੀ ਚ ਨੇਟ ਦੇ ਦਿੱਤਾ
1500 ਚ ਫੋਨ ਦੇ ਰਹੇ ਹੋ
1000-2000 ਲੈ ਕੇ ਸਾਰਿਆਂ ਨੂੰ
ਇੱਕ ਇੱਕ ਗਰਲਫ੍ਰੈਂਡ ਵੀ ਦਿਵਾ ਦੋ
ਵੈਸੇ ਤਾਂ ਮੈਨੂੰ ਪਿਆਰ ਤੇ ਯਕੀਨ ਬਹੁਤ ਘੱਟ ਹੁੰਦਾ
ਪਰ ਜੇ ਕਿਤੇ ਹੋਣ ਲੱਗੇ ਤਾਂ……?
.
.
.
.
.
.
.
.
.
.
.
.
.
ਆਹ ਸਾਵਧਾਨ ਇੰਡੀਆ ਵਾਲੇ
ਡਰਾ ਦਿੰਦੇ ਆ
ਉਹ ਕਹਿੰਦੀ ਮੈਨੂੰ ਚੰਡੀਗੜ ਆ ਕੇ ਮਿਲ ਕੇ ਜਾ,,,,
.
.
.
.
.
.
ਹੁਣ ਉਹਨੂੰ ਕਿੱਦਾ ਦੱਸਾਂ ਕੇ ਮੇਰਾ ਬਾਪੂ ਤਾਂ
ਪੱਠੇ ਵੱਢਣ ਗਏ ਦੇ ਪਿੱਛੇ ਵੀ 10 ਗੇੜੇ ਮਾਰਦਾ,,,
.
ਬਈ ਕਿਤੇ ਕੰਜਰ ਕਿਸੇ ਪਾਸੇ ਖਿਸਕ ਤਾਂ ਨੀ ਗਿਆ..