ਜਿਹੜਾ ਵੀ ਇਸ ਵਾਰ ਕਾਂਗਰਸ ਨੂੰ ਵੋਟ ਪਾਊਗਾ
ਉਸ ਨੂੰ ਸਮਾਰਟਫੋਨ ਦੇ ਨਾਲ PowerBank ਵੀ
ਦਿੱਤਾ ਜਾਊਗਾ – ਕੈਪਟਨ ਅਮਰਿੰਦਰ ਸਿੰਘ



ਆਹ ਦਿਨ ਵੀ ਦੂਰ ਨਹੀਂ
ਮੁੰਡਾ – ਮੈਨੂੰ ਹਾਂ ਕਰਦੇ , ਨਹੀਂ ਤਾਂ
ਕੁੜੀ – ਨਹੀਂ ਤਾਂ ਕੀ ?
ਮੁੰਡਾ – ਨਹੀਂ ਤਾਂ ਪੰਜਾਬ ਬੰਦ ਕਰਵਾ ਦਊਂਗਾ

ਸ਼ਰਾਬੀ – Bruaaaaaahhhhhh ..
ਜੇਕਰ ਮੇਰੇ ਹੱਥ ਵਿੱਚ ਸਰਕਾਰ ਹੋਵੇ ਤਾਂ, ਮੈਂ ਦੇਸ ਦਾ ਨਕਸ਼ਾ ਹੀ
ਬਦਲ ਦੇਵਾਂ..
.
ਘਰਵਾਲੀ – ਵੇ…ਕੰਜ਼ਰਾ….

ਪਹਿਲਾ… ਆਪਣਾ
ਪਜ਼ਾਮਾ ਤਾਂ ਬਦਲ ਲੈ, ਸਵੇਰ ਦੀ ਮੇਰੀ ਸਲਵਾਰ ਪਾਈ
ਫਿਰਦਾ ਏ..

ਉਪਦੇਸ਼ …

ਦਾਰੂ ਪੀਣ ਨਾਲ ਜਿੰਦਗੀ ਦੀਆਂ..
ਮੁਸੀਬਤਾਂ Solve ਨਹੀ ਹੁੰਦੀਆਂ ….

ਗਿਆਨ:
ਉਝੰ ਤਾ ਜੂਸ ਪੀਣ ਨਾਲ
ਵੀ ਮੁਸੀਬਤਾਂ Solve ਨਹੀ ਹੁੰਦੀਆਂ…
ਇਸ ਲਈ ਕਰੋ ਉਹੀ ਜੋ ਚੰਗਾ ਲੱਗ


Badhe Waqt Baad aaj Phone Te Usde Awaaj Sune ,
.
Ta
.
Dil Ne Dhadk De Hoye Keha
.
.
Jaldi Yaad Kar Kanjra Ah KEhri AA….

ਉਹ ਪਲ ਜਦੋਂ ਤੁਸੀਂ ਆਪਣੀ ਗਰਲਫ੍ਰੈਂਡ ਨਾਲ ਹੋਵੋ ਤੇ ਤੁਹਾਡੇ
ਦੋਸਤ ਦਾ ਫੋਨ ਤੁਸੀਂ ਸਪੀਕਰ ਤੇ ਚੁੱਕ ਲਿਆ ਤੇ ਕਹੋ ਕੇ ਮੈਂ
ਆਪਣੀ ਗਰਲਫ੍ਰੈਂਡ ਨਾਲ ਆ ਤੇ ਦੋਸਤ ਪੁੱਛੇ “ਕਿਹੜੀ ਵਾਲੀ” ?


ਮੈਂ – ਮੈਂ ਆਪਣੇ Crush ਨੂੰ ਆਪਣੀਆਂ Feelings ਦੱਸ ਦਿੱਤੀਆਂ
ਦੋਸਤ – wow !! ਫੇਰ ਕੀ reply ਕੀਤਾ ਉਸਨੇ ?
ਮੈਂ – ਪਹਿਲਾਂ ਇਹ ਤਾਂ ਪੁੱਛ ਕੇ reply ਕੀਤਾ ਜਾਂ ਨਹੀਂ


ਪੰਜਾਬੀਆਂ ਦਾ ਤਾਂ ਬਸ ਦੋ ਹੀ ਗੱਲਾਂ ਸੁਣ ਕੇ ਸਭ ਤੋਂ ਵੱਧ ਦਿਲ ਦੁਖਦਾ
ਇਕ : ਤੇਰੇ ਲਈ ਚਾਹ ਨੀਂ ਬਣਾਈ
ਦੂਜਾ : ਤੇਰੇ ਲਈ ਚਾਹ ਬਣਾਈ ਸੀ ਪਰ ਕੋਈ ਹੋਰ ਪੀ ਗਿਆ

ਪੇਪਰਾਂ ਚ
ਨੇਹਾ – ਯਾਰ ਆਹ ਦੂਜੇ ਪ੍ਰਸ਼ਨ ਦਾ ਉੱਤਰ ਕੀ ਆ ?
ਮੈਂ – ਆਹ ਲੈ ਸ਼ੀਟ , ਲਿਖ ਲਾ
ਮੈਂ – ਨੇਹਾ ਆਹ ਦਸਵਾਂ ਪ੍ਰਸ਼ਨ ਕਿਦਾਂ solve ਕਰਨਾ
ਨੇਹਾ – excuse me , ਬਹੁਤਾ frank ਹੋਣ ਦੀ ਲੋੜ ਨੀਂ
ਮੇਰਾ already bf ਹੈਗਾ ਆ

ਪਤਨੀ – ਸਾਹਮਣੇ ਘਰ ਵਿੱਚ ਪਤੀ – ਪਤਨੀ
ਵਿੱਚ ਕਦੋਂ ਦੀ ਲੜਾਈ ਹੋ ਰਹੀ ਆ ,
ਤੁਸੀ ਇੱਕ ਵਾਰ ਜਾਓ ਨਾ . . . . !
.
.
.
.
.
.
ਪਤੀ : – ਮੈ ਇੱਕ ਦੋ – ਵਾਰ ਗਿਆ ਸੀ ਤਾਂ ਹੀ ਤਾਂ
ਲੜਾਈ ਹੋ ਰਹੀ ਆ . . . . ! !


ਇੱਕ ਮੁੰਡੇ ਨੇ ਕੁੜੀ ਨੂੰ Purpose ਕੀਤਾ –
I LOVE YOU ਕੁੜੀ, ਠੀਕ ਹੈ ਮੈਂ ਤੇਰੇ ਨਾਲ ਸਹਿਮਤ ਹੋ ਜਾਂਦੀ ਹਾਂ…
.
ਪਰ ਤੂੰ ……..??
.
.
.
.
.
ਕਦੇ ਵੀ ਮੇਰੇ ਨੇਡ਼ੇ ਨਹੀਂ ਆਵੇਂਗਾ, ਕਦੇ
ਵੀ ਮੈਨੂੰ ਰਾਹ ‘ਚ ਨਹੀਂ ਬੁਲਾਵੇਂਗਾ, Phone Call ਦਾ ਤਾਂ ਮਤਲਬ
ਹੀ ਨਹੀਂ…!!
.
Kiss ਬਗੈਰਾ ਬਾਰੇ ਕਦੇ ਸੋਚੀਂ ਵੀ ਨਾ…. !!
.
.
.
.
.
.
.
.
.
.
.
.
.
.
.
ਮੁੰਡਾ … ਜਾਹ ਭੈਣੇ ਘਰ ਜਾਹ ਤੇਰੇ Parents ਚਿੰਤਾ
ਕਰ ਰਹੇ ਹੋਣਗੇ.


ਗਰਮੀ ਸਾਲੀ ਕੁਛ ਜ਼ਿਆਦਾ ਹੀ ਪੜ੍ਹ ਲਿਖ ਗਈ ਆ
ਨਹੀਂ ਤਾਂ ਏਨੀ ਡਿਗਰੀ ਕੌਣ ਲੈਂਦਾ ਆ

ਮਿਤਰੋ ਅਨਪੜ੍ਹ Girlfriend ਹੋਣ ਦਾ
ਵੀ ਵੱਡਾ ਨੁਕਸਾਨ ਹੈ…
.
ਮੈ GF ਨੂੰ ਸਿਨਮੇ ਵਿੱਚ ??.
.
.
.
.
.
ਫਿਲਮ ਦਿਖਾਉਂਣ ਲਈ ਲੈ ਗਿਆ ਤੇ
ਫਿਲਮ ਦੇ ਸੀਨ ਵਿੱਚ ਮੀਹ ਪੈਣ ਲਗ ਪਿA
.
ਮੈਨੂ ਕਹਿੰਦੀ ਛੇਤੀਂ ਘਰ ਚਲ..?
.
.
.
.
.
ਮੇਰੀਆਂ ਪਾਥੀਆ ਭਿੱਜ ਗਈਆ
ਹੋਣਗੀਆਂ….


ਮੈਂ ਕਿਹਾ, ਮੈਂ ਦਿਲ ਤੇਰੇ ਨਾਲ ਵਟਾਉਣਾ
ਮੇਰੇ ਬਾਪੂ ਨੂੰ ਜਾ ਕੇ ਕਹਿੰਦੀ . . .
.
.
.
.
.
.
.
.
.
.
.
.
.
.
.
.
ਮੈਂ ਤਾਂ ਵਿਆਹ ਈ ਤੁਹਾਡੇ ਮੁੰਡੇ ਨਾਲ
ਕਰਾਉਣਾ

ਕਹਿੰਦੇ ਗਰਮ ਦੁੱਧ ਦਾ ਸਾੜਿਆ ਪਾਣੀ ਨੂੰ ਵੀ ਫੂਕਾਂ ਮਾਰ ਮਾਰ ਪੀਂਦੈ😂
ਤੁਹਾਨੂੰ ਨਹੀਂ ਲੱਗਦਾ ਟਵਿੱਟਰ ‘ਤੇ ਲੋਕ ਕੁਝ
ਜ਼ਿਆਦਾ ਈ ਜਾਗਰੂਕ (ਕੱਚੀ ਨੀਂਦ ‘ਚੋਂ ਉੱਠ ਖੜ੍ਹੇ🤣) ਹੋ ਗਏ ਲੱਗਦੇ ਐ?
ਭਗਵੰਤ ਮਾਨ ਦੇ ਮੀਟਿੰਗ ਟੇਬਲ ‘ਤੇ ਪਈਆਂ ਪਾਣੀ ਦੀਆਂ ਬੋਤਲਾਂ
ਦੇ ਵੀ ਬਰੈਂਡ ਦੇਖਣ ਲੱਗ ਗਏ ਕਿ ਕਿਤੇ ਮਹਿੰਗੇ ਤਾਂ ਨੀ’?
🤣🤣🤣🤣🤣 ਵਾਹ ਤੁਹਾਡੇ🤣🤣

ਮੋਦੀ ਭਗਤਾਂ ਦਾ ਨਵਾਂ ਫਾਰਮੂਲਾ
ਲਾਕਡਾਊਨ ਦੇ ਦਿਨ
9 ਦਿਨ ਮਾਰਚ
30 ਦਿਨ ਅਪ੍ਰੈਲ
17 ਦਿਨ ਮਈ
ਟੋਟਲ ਲਗਾਓ ਤਾਂ ਕਿੰਨੇ ਹੋ ਗਏ