ਕੁੜੀ ਵਾਲੇ ਮੁੰਡਾ ਦੇਖਣ ਗਏ..
ਮੁੰਡਾ ਸਰਕਾਰੀ ਨੋਕਰੀ ਲੱਗਿਆ ਸੀ ..
.
ਪਰ ….?
.
.
.
.
.
.
.
.

ਸਰੀਰ ਤੋਂ ਬਾਹਲਾ ਪਤਲਾ ਸੀ!
ਕੁੜੀ ਵਾਲਿਆਂ ਆਪਸ ਚ ਗੱਲ ਕੀਤੀ ਤੇ ਮੁੰਡੇ ਆਲਿਆਂ ਨੂੰ
ਥੋੜੀ ਦੇਰ ਬਾਅਦ ਆਉਣ ਦਾ
ਕਹਿ ਕੇ ਬਾਹਰ ਚਲੇ ਗਏ!..
.
ਮੁੰਡੇ ਆਲਿਆਂ ਸੋਚਿਆ ਏਥੇ ਕਿਤੇ ਜਾਣ ਪਛਾਣ
ਚ ਗਏ ਹੋਣੇ !..
.
ਥੋੜੀ ਦੇਰ ਬਾਅਦ ਉਹ ਵਾਪਿਸ ਆਏ ਤੇ ਇੱਕ
25 ਕਿੱਲੋ ਦਾ ਦੇਸੀ ਘਿਉ ਦਾ ਪੀਪਾ ਮੁੰਡੇ ਦੇ ਪਿਉ ਨੂੰ ਦਿੰਦਿਆਂ …
.
ਕਿਹਾ ਕੇ ਮੁੰਡੇ ਨੂੰ ਖਵਾਉ …
.
ਅਸੀਂ ਤਿੰਨ ਮਹੀਨੇ ਬਾਅਦ ਆਵਾਂਗੇ !
ਮੁੰਡੇ ਦੇ ਪਿਉ ਨੇ ਕਿਹਾ ਜੇ ਮੁੰਡਾ ਫੇਰ ਵੀ ਨਾ ਭਰਿਆ ਤਾਂ…..
..
.
.
.
.
.

.
.
.
.
.

ਤਾਂ ਕੁੜੀ ਆਲੇ ਬੋਲੇ…
.
.
.
.
ਕੁੜੀ ਡੋਬਣ ਨਾਲੋ ਤਾਂ ਪੀਪਾ ਡੋਬਿਆ ਚੰਗਾ



ਪੰਜਾਬੀ snapchat ਤੇ
ਮੁੰਡਾ – ਯਾਰ ਆਪਣੀ ਗੱਡੀ ਦਵੀਂ
ਦੂਜਾ ਮੁੰਡਾ – ਕੀ ਕਰਨੀ ?
ਮੁੰਡਾ – ਕੁਛ ਨੀ ਯਾਰ ਬਸ
snapchat ਤੇ ਸਟੋਰੀ ਪਾਉਣੀ ਆ

ਦੋਸਤ ਏਦਾਂ ਦੇ ਬਣਾਓ ਇਕ ਜੋ ਤੁਹਾਡੇ
ਮਨ ਦੀ ਹਰ ਗੱਲ ਆਪ ਹੀ ਸਮਝ ਲੈਣ
ਜਿਦਾਂ ਡਾਕਟਰ ਦੀ Handwriting
ਮੈਡੀਕਲ ਸਟੋਰ ਵਾਲੇ ਸਮਝ ਲੈਂਦੇ ਨੇ

ਰਾਹ ਵਿਚ ਕਬਰ ਸੱਸੀ ਦੀ ਆਈ
ਰਾਹ ਵਿਚ ਕਬਰ ਸੱਸੀ ਦੀ ਆਈ
ਕਬਰ ਫਟੀ ਵਿੱਚੋਂ ਆਵਾਜ਼ ਆਈ..

ਇਥੇ ਅੰਬ ਲੈਣ ਆਇਆ


ਪਿੰਡਾਂ ਵਾਲੀ ਜਨੰਤਾ ਮਸਾਂ 7-8 ਸਾਲਾਂ ਬਾਅਦ ਰੈਂਜ
ਪੂਰੀ ਆਣ ਕਰਕੇ ਕੋਠੇਆਂ ਤੋਂ ਥੱਲੇ ਉੱਤਰੀ ਸੀ ..
.
ਆ ਸਾਲੇ …??
.
.
.
Jio Sim ਵਾਲਿਆਂ ਨੇ ਫੇਰ ਕੋਠੇ
ਤੇ ਚੜ੍ਹਾਤੇ

ਇੱਕ ਦਿਨ ਇੱਕ ਜਨਾਨੀ ਇੱਕ ਤੋਤਾ ਖਰੀਦਣ ਗਈ,
ਜਨਾਨੀ:- ਇਹਦੀ ਕੀ ਖਾਸੀਅਤ ਹੈ?
ਦੁਕਾਨਦਾਰ:- ਇਹ ਬੋਲਦਾ ਹੈ।
ਜਨਾਨੀ:- ਮੈਂ ਕਿਵੇਂ ਲਗਦੀ ਹਾਂ?
ਤੋਤਾ:- ਚਾਲੂ ਲਗਦੀ ਆਂ।
ਜਨਾਨੀ:- ਬੜਾ ਬਦਤਮੀਜ਼ ਤੋਤਾ ਹੈ।
ਦੁਕਾਨਦਾਰ ਤੋਤੇ ਨੂੰ ਅੰਦਰ ਲੈ ਗਿਆ ਤੇ ਪਾਣੀ ‘ਚ ਡੁਬੋ-ਡੁਬੋ ਕੇ ਪੁੱਛਿਆ:- ਮੰਦਾ ਬੋਲੇਂਗਾ?
ਤੋਤਾ:- ਕਦੇ ਨਹੀਂ।
ਜਨਾਨੀ:- ਜੇ ਮੇਰੇ ਘਰ ਇੱਕ ਬੰਦਾ ਆਏ ਤਾਂ ਤੂੰ ਕੀ ਸੋਚੇਂਗਾ?
ਤੋਤਾ:- ਤੇਰਾ ਪਤੀ।
ਜਨਾਨੀ:- ਜੇ ਦੋ ਆਉਣ?
ਤੋਤਾ:- ਤੇਰਾ ਪਤੀ ਤੇ ਦਿਉਰ।
ਜਨਾਨੀ:- ਜੇ ਤਿੰਨ ਆਉਣ?
ਤੋਤਾ:- ਤੇਰਾ ਪਤੀ, ਦਿਉਰ ਤੇਭਰਾ।
ਜਨਾਨੀ:- ਜੇ ਚਾਰ ਆਉਣ।
ਤੋਤਾ:-ਸਾਲਿਓ ਪਾਣੀ ਲੈ ਆਓ,
ਮੈਂ ਪਹਿਲਾਂ ਹੀ ਕਿਹਾ ਸੀ ਇਹ ‘;ਚਾਲੂ’; ਆ


ਉਹ ਕਹਿੰਦੀ ਹੁੰਦੀ ਸੀ ਜਾਂ ਮੈਨੂੰ ਛੱਡ ਦੇ ਜਾਂ ਫੇਸਬੁਕ ਨੂੰ .
.
.
.
.
. .
..
. ਕਮਲੀ ਅੱਜ ਵੀ ਉਹ ਕਦੀ ਕਦੀ ਯਾਦ ਆਉਦੀ ਆ


Nawa nawa Viah Hoya .
Oh Sharmma Reha C ……
..
Samaj Nahi C…
.
.
aa Rahi kida Gal Shuru Kare

Phir Housla Jeha Karke Vahute Nu Kehnda
.
Tuhada Naam Ki Eh Ji……?
.

Vahute V Sharmonde Hoye Boli….

Viah De card Te Kehre Bhu Da Naam Likhya C…..

ਕਦੇ ਤੁਸੀਂ ਨੋਟਿਸ ਕੀਤਾ ਜਦੋਂ ਤੁਸੀਂ ਘਰ ਆਏ
ਪ੍ਰਾਹੁਣਿਆਂ ਲਈ ਖਾਣਾ ਲੈ ਕੇ ਆਉਂਦੇ ਹੋ ਤਾਂ
ਓਹ ਇਸ ਤਰਾਂ ਐਕਟਿੰਗ ਕਰਦੇ ਆ ਜਿਵੇਂ
ਸੱਚੀਂ TV ਦੇਖ ਰਹੇ ਹੋਣ

ਜੋੜਾ ਉੱਡ ਗਿਆ ਤਿੱਤਰਾਂ ਦਾ. . .
ਜੋੜਾ ਉੱਡ ਗਿਆ ਤਿੱਤਰਾਂ ਦਾ………….
.
ਹੱਥ…….??
.
.
ਦੇਖ ਦੱਸ ਪੰਡਤਾਂ….
ਕਦ ਮੇਲ਼ ਹੋਣਾ ਮਿੱਤਰਾਂ ਦਾ..


ਰੱਬ ਨਾ ਕਰੇ ਜੇ ਕੈਨੇਡਾ ਦਾ ਜਹਾਜ਼ ਹਾਈ ਜੈਕ ਹੋ ਗਿਆ ਤਾਂ
ਪੁਲਿਸ ਨੇ ਸਿੱਧਾ ਮੂਸੇ ਵਾਲਾ ਅੰਦਰ ਕਰਨਾ
ਫੇਰ ਮੂਸੇ ਵਾਲਾ ਦਾ ਗਾਣਾ ਏਦਾਂ ਹੋਣਾ
ਕਿੱਦਾਂ ਦੱਸ ਟੱਪ ਜਾਂ ਫਲਾਈ ਕਰਕੇ
ਉੱਚੀਆਂ ਨੇ ਕੰਧਾਂ ਹਵਾਲਾਤ ਦੀਆਂ


ਗੁਪਤ ਸੂਤਰਾ ਦੇ ਹਵਾਲੇ ਨਾਲ ਪਤਾ ਲੱਗਿਆ ਹੈ ਕਿ
‘ਸੇਅਰ ਕਰੇ ਔਰ ਜਾਦੂ ਦੇਖੇ’ ਅਤੇ..??
.
.
‘ਸੇਅਰ ਕਰੇ ਕੁਝ ਅੱਛਾ ਹੋਗਾ’
.
ਵਰਗੇ ਮੈਸਜਾ ਦਾ ਇਸਤਮਾਲ ਵਿਦੇਸੀ
ਖੂਫੀਆ ਏਜੰਸੀਆ ਭਾਰਤ ਵਿੱਚ ਗਧਿਆ ਦੀ ਗਿਣਤੀ
ਦਾ ਅਨੁਮਾਨ ਲਗਾਉਣ ਲਈ ਕਰਦੀਆ ਹਨ

ਪਹਿਲੇ week ਖੁਸ਼ ਹੋਇਆ
ਦੂਜੇ week ਹੋਰ ਖੁਸ਼ ਹੋਇਆ
ਤੀਜੇ week ਤਾਂ ਸਾਲਾ ਪਾਗਲ ਹੀ ਹੋ ਗਿਆ


ਇਕ ਹੁੰਦੇ ਆ actor
ਦੂਜੇ ਹੁੰਦੇ ਆ over actor
ਫਿਰ ਆਉਂਦੇ ਆ ਰਿਸ਼ਤੇਦਾਰਾਂ
ਤੋਂ ਪੈਸੇ ਲੈਣ ਤੋਂ ਮਨ੍ਹਾ ਕਰਨ ਵਾਲੇ

ਕਿਡਨੈਪਰ – ਬੰਦੂਕ ਤਾਣ ਕੇ , ਕੋਈ ਆਖਰੀ ਖਵਾਇਸ਼ ?
ਪੰਜਾਬ ਦੀ ਕੁੜੀ – ਹਾ ਹੈ ਤਾਂ ਸਹੀ ! !
ਕਿਡਨੈਪਰ – ਤਾਂ ਦੱਸੋ ?
ਪੰਜਾਬ ਦੀ ਕੁੜੀ – ਰਹਿਣ ਦੋ , ਤੂੰ ਨਹੀ ਸਮਝੇਂਗਾ
ਕਿਡਨੈਪਰ ਨੇ Suicide ਕਰ ਲਿਆ

ਗਰੀਬ ਬੰਦੇ ਦਾ ਨੈਟ ਪੈਕ ਤਾਂ
ਮਾਤਾ ਰਾਣੀ ਦੇ ਦਰਬਾਰ ਚੋਂ ਆਏ
ਮੈਸੇਜ 13 ਜਾਣਿਆਂ ਨੂੰ forward
ਕਰਦੇ ਦਾ ਹੀ ਭੁਗਤ ਜਾਂਦਾ ।