ਵੋਟਾਂ ਸਿਰ ਤੇ ਆ ਗਈਆਂ ਨੇ
ਹੁਣ ਤਾਂ ਭਾਂਵੇ ਕੈਪਟਨ,ਬਾਦਲ
ਹੁਰਾਂ ਕੋਲੋਂ ਆਪਣੇ ਖੇਤਾਂ ਚ
ਝੋਨਾ ਵੀ ਲਗਵਾ ਲਵੋ
ਤਾਰਾ ਸਿੰਘ ਬੈਂਕ ਵਿਚੋਂ ਪੈਸੇ ਕਢਵਾਉਣ ਗਿਆ ਬੈਂਕ ਦਾ ਕੈਸ਼ੀਅਰ ਕਹਿੰਦਾ ਪੈਸੇ ਹੈਨੀ
ਤਾਰਾ ਗੁੱਸੇ ਵਿੱਚ ਆਕੇ ਕਹਿੰਦਾ ਸਾਲਿਓ ਹੋਰ ਪਾਓ ਆਪਣੇ ਪਿਓ ਮੋਦੀ ਨੂੰ ਵੋਟਾਂ
ਬੈਂਕ ਚ ਤਾਂ ਕੀ ਤੁਹਾਡੇ ਘਰ ਵੀ ਪੈਸੇ ਨਹੀਂ ਰਹਿਣੇ
ਕੈਸ਼ੀਅਰ ਨੇ ਜਾਲੀ ਜਹੀ ਵਿੱਚੋਂ ਹੱਥ ਬਾਹਰ ਕੱਢਕੇ ਤਾਰੇ ਦੀ ਧੌਣ ਫੜਕੇ ਕਿਹਾ
ਸਾਲਿਆ ਪੈਸੇ ਤੇਰੇ ਖਾਤੇ ਵਿੱਚ ਹੈਨੀ 😜😂
ਮੁੰਡਾ ਕੁੜੀ ਨੂੰ ” ਤੂੰ ਸਵੇਰੇ ਕਿੰਨੇ ਵਜੇ ਉਠਦੀ ਏ ?
`
`
ਕੁੜੀ ” ਮੇਰਾ ਕੋਈ ਟਾਈਮ ਨੀ..
ਜਦ ਜੀ ਕਰਦਾ ਉਠ ਜਾਈਦਾ… ਜਦ ਜੀ ਕਰਦਾ ਸੋ
ਜਾਈਦਾ ”
`
`
ਮੁੰਡਾ ” ਯੂ ਨੋਟੀ ਗਰਲ..
`
`
`
`
`
`
ਬਿਲਕੁਲ ਸਾਡੇ Kutte ਤੇ ਗਈ ਆ…
ਉਹ ਵੀ ਇਦਾਂ ਈ ਕਰਦਾ.
ਦੁਨੀਆ ਨੇ ਦਿੱਤੇ ਬੜੇ ਹੀ ਧੌਖੇ…..
.
🙁 🙁
.
.
.
.
.
.
.
.
ਚਲੋ ਕੋਈ ਗੱਲ ਨਈ IT’Z OK.
ਸ਼ਰਾਬੀ – ਗਰਮ ਕੀ ਆ ?
ਵੇਟਰ – ਚਾਓਮੀਨ
ਸ਼ਰਾਬੀ – ਹੋਰ ਗਰਮ ?
ਵੇਟਰ- ਸੂਪ
ਸ਼ਰਾਬੀ – ਹੋਰ ਗਰਮ ?
ਵੇਟਰ- ਉਬਲਦਾ ਪਾਣੀ
ਸ਼ਰਾਬੀ – ਹੋਰ ਗਰਮ ?
ਵੇਟਰ- ਅੱਗ ਦਾ ਗੋਲਾ ਆ , ਸਾਲਿਆ
ਸ਼ਰਾਬੀ – ਜਾ ਲੈ ਕੇ ਆ , ਮੈਂ ਬੀੜੀ ਜਲਾਉਣੀ ਆ
ਯਾਰਾ ਦਾ ਤਾ VISA ਲੱਗ ਗਿਆ ਐ..
ਆਪਾ ਤਾ ਚੱਲੇ New Zeeland ਨੂੰ,
ਮੈ ਸ਼ਭ ਨੂੰ ਬਹੁਤ Miss ਕਰਾਗਾ….
..
ਲਵ ਜੂ ਯਾਰੋ…. BYE,
…
.
.
.
.
.
.
.
.
.
ਇਹੀ Supna ਆਇਆ ਸੀ ਕੱਲ. ..
ਸ਼ਾਇਦ ਅੱਜ CANADAਜਾਵਾ ..
ਸੁੰਨੇ ਰਾਹਾਂ ਚ ਦੋ ਹੀ ਬੰਦੇ ਨਜਰ ਆਂਉਦੇ ਆ
.
.
.
.
ਜਾਂ ਤਾਂ ਫੱਕਰ
.
ਜਾਂ
.
.
ਸਮੈਕੀਏ..!
ਇਕ ਭਗਤ ਦਾ ਤਾਂ ਇਥੇ ਤੱਕ ਕਹਿਣਾ ਹੈ
ਕਿ 1950 ‘ਚ ਮੋਦੀ ਦਾ ਜਨਮ ਹੋਣਾ ਸੀ
ਇਸੇ ਡਰ ਕਰਕੇ ਅੰਗਰੇਜ 1947 ‘ਚ ਹੀ
ਭਾਰਤ ਛੱਡ ਕੇ ਚਲੇ ਗਏ 😂😂
ਅਹਿਸਾਨ ਤਾਂ ਮੈ ਉਹਨਾਂ ਦੇ ਹੀ ਮੰਨਦਾ …
ਜਿਨਾਂ ਜੰਮਿਆਂ, ਪਾਲ਼ਿਆ ਤੇ ਪਿਆਰ ਦਿੱਤਾ..
ਬਾਕੀ ਤੇਰੇ ਵਰਗੇਆ ਨੂੰ ਤਾਂ ..
ਵਧਾਂਈਅਾਂ ਦੇ ਕੇ ਤੋਰ ਦੇਈਦਾ..
ਸਾਲੀ ਅੱਜ ਤੋਂ ਦਾਰੂ ਬੰਦ 😡
ਰਾਤੀ ਪੈਗ ਲੱਗੇ ਚ ਆਪਣੇ ਹੀ…….???
.
.
.
.
.
.
.
ਫੋਨ ਦੀ flashlight ਚਲਾ ਕੇ..
ਫੋਨ ਨੂੰ ਹੀ ਅੱਦਾ ਘੰਟਾ ਲਭਦਾ ਰਿਹਾ
ਮੈ ਵੀ ਅਨਪੜ ਕੁੜੀ ਨਾਲ ਪਿਆਰ ਕਰ ਬੈਠਾ
ਪਿਆਰ ਭਰਿਆ ਖੱਤ ਲਿਖਿਆ
ਤੇ ਉਸਨੇ
ਆਪਣੇ ਡੈਡੀ ਨੂੰ ਦੇ ਕੇ ਕਿਹਾ
ਡੈਡੀ ਬਿਜਲੀ ਦਾ ਬਿੱਲ ਆ ਗਿਆ
ਇੱਕ ਬਾਈ cycle ਤੇਜਾਂਦਾ ਹੁੰਦਾ ਉਹਨੂੰ ਜੰnਤਾ ਚੋਂ
ਇੱਕ ਮਖੌਲ ਕਰਕੇ ਕਹਿੰਦਾ ਬਾਈ ਆਹਤੇਰੇ ਸ਼ੈਂਕਲ ਦਾ
ਚੱਕਾ ਘੁਮੀ ਜਾਂਦਾ…
.
ਅੱਗੋਂ cycleਵਾਲਾ ਵੀ ਸਿਰਾ ਹੁੰਦਾ…
ਕਹਿੰਦਾ . .
.
.
.
.
.
ਥੋਡਾ ਬੁੜਾ ਘੁਮਾਉਦਾ ਆ ਤਾ ਹੀ ਘੁਮਦਾ…
ਬੇਬੇ ਕਹਿੰਦੀ ਜਿੰਨੇ ਤੇਰੇ ਆੜੀ ਮੁੰਡਿਆ
ਤੈਨੂੰ ਏਹੋ ਜਾਦੇ ਨੇ ਵਿਗਾੜੀ ਮੁੰਡਿਆ
ਬਾਪੂ ਜੀ ਨੇ ਫੇਰੀ ਬੜੀ ਜੁਤੀ ਮਿੱਤਰੋ
ਯਾਰੀ ਸਾਡੀ ਫੇਰ ਵੀ ਨਾ ਟੁਟੀ ਮਿੱਤਰੋ…
ਅੱਜ ਕੱਲ ਦੀਆਂ ਕੁੜੀਆਂ ਦਿਲ ਟੁੱਟਣ ਤੇ
ਏਨਾ feel ਨੀ ਕਰਦੀਆਂ
ਜਿਨ੍ਹਾਂ Long Nails ਤੇ
High Heels ਟੁੱਟਣ ਤੇ ਕਰ ਜਾਂਦੀਆਂ
ਪਤੀ ਬਾਥਰੂਮ ਵਿੱਚ ਵੜਿਆ ਤੇ ਨਹਾਉਣ ਤੋਂ ਬਾਅਦ ਕਹਿਣ ਲੱਗਾ..
ਮੈਂ ਕਿਹਾ ਸੁਣਦੀ ਏਂ, ਜ਼ਰਾ ਤੌਲੀਆ ਤਾਂ ਦੇਵੀਂ..
.
ਪਤਨੀ ਚੀਕ ਕੇ ਬੋਲੀ……..?
.
.
.
.
.
ਹਮੇਸ਼ਾ ਬਿਨਾਂ ਤੋਲੀਏ ਦੇ ਨਹਾਉਣ ਜਾਂਦੇ ਹੋ।
ਮੈਂ ਚਾਹ ਬਣਾਵਾਂ ਜਾਂ ਤੌਲੀਆ ਦੇਵਾਂ? ਬੁਨੈਣ ਵੀ ਧੋ ਕੇ ਟੂਟੀ ਉੱਤੇ
ਟੰਗ ਦਿੰਦੇ ਹੋ, ਉਹ ਵੀ ਮੈਂ ਚੁੱਕਾਂ?
.
ਨਹਾਉਣ ਤੋਂ ਬਾਅਦ ਵਾਈਪਰ ਵੀ ਨਹੀਂ ਚਲਾਉਂਦੇ। ..
.
ਗਿੱਲੇ-ਗਿੱਲੇ ਬਾਹਰ ਨਿਕਲੋਗੇ ਤਾਂ ਪੂਰੇ ਘਰ ਵਿੱਚ ਗਿੱਲੇ ਪੈਰਾਂ ਦੇ
ਨਿਸ਼ਾਨ ਬਣਾ ਦੇਵੋਗੇ…
.
ਫਿਰ ਉਸ Ḕ ਤੇ ਮਿੱਟੀ ਪਵੇਗੀ ਤਾਂ ਸਾਰੀ ਜਗ੍ਹਾ ਗੰਦੀ ਹੋ ਜਾਵੇਗੀ..
..
ਇੱਕ ਵਾਰ ਨੌਕਰਾਣੀ ਉਸ ਤੇ ਤਿਲਕ ਗਈ ਸੀ..
ਫਿਰ ਤਿੰਨ ਦਿਨ ਨਹੀਂ ਆਈ। ਮੇਰਾ ਕੀ ਹਾਲ ਹੋਇਆ ਸੀ ..
ਕੰਮ ਕਰ-ਕਰ ਕੇ।”..
.
ਪਤੀ (ਮਨ ਵਿੱਚ ਸੋਚਦਿਆਂ), ”ਸਾਲਾ, ਨਹਾ ਕੇ ਗਲਤੀ ਕਰ ਲਈ
ਜਾਂ ਵਿਆਹ ਕਰਵਾ ਕੇ…
ਜੀ ਕਰਦਾ ਤੈਨੂੰ ਸਤਿਕਾਰ ਦੇਵਾ ਤੇਰੇ ਤੋ ਜਿੰਦਗੀ
ਵਾਰ ਦੇਵਾ ਪਰ ਜਦੋ ਤੂੰ ਲੜਦੀ ਐ
.
.
.
.
.
.
.
.
.
.
.
.
.
.
.
ਜੀ ਕਰਦਾ ਤੇਰਾ ਸਿਰ ਪਾੜ ਦਿਆ