ਇੱਕ Message ਕੁੜੀਆਂ ਲਈ
.
.
.
.
Facebook ਤੇ Add ਕਰਨ ਨਾਲ ,
ਮੁੰਡਿਆਂ ਨਾਲ Chat ਕਰਨ ਨਾਲ ਸਵਾਇਨ ਫਲੂ
ਨਹੀ ਫੈਲਦਾ..



ਪੰਜਾਬ ਦੀ ਜਨਾਨੀ ਆਪਣੇ ਘਰਵਾਲੇ ਨੂੰ
ਲੜਾਈ ਦੌਰਾਨ ਇਹ ਉਲਾਂਭਾ ਤਾਂ ਜਰੂਰ
ਦਿੰਦੀ ਆ ਕਿ …………
.
.
. .
.
.
.
ਸ਼ੁਕਰ ਕਰ ਰੱਬ ਦਾ ਮੇਰੇ ਵਰਗੀ ਸਾਊ ਤੇ
ਸਿੱਧੀ – ਸਾਧੀ ਜਿਹੀ ਤੇਰੇ ਪੱਲੇ ਪੈ ਗਈ,
ਕੋਈ ਤੇਜ਼ ਤਰਾਰ ਮਿਲ ਜਾਂਦੀ ਤਾਂ ਅਕਲ
ਟਿਕਾਣੇ ਆ ਜਾਂਦੀ
.
.
. .
ਬੰਦਾ ਵਿਚਾਰਾ ਡਰਦਾ – ਡਰਦਾ ਕਈ ਦਿਨ
ਇਹੀ ਸੋਚਦਾ ਰੋਟੀ ਨੀ ਖਾਂਦਾ ਕਿ ਜੇ
ਇਹ ਸਿੱਧੀ – ਸਾਧੀ ਆ ਤਾਂ, ਤੇਜ਼ –
ਤਰਾਰ ਕਿਹੋ ਜਿਹੀ ਹੁੰਦੀ ਹੋਊ

ਮੁੰਡਾ… ਦੇਖੋ ਮੈ ਤੁਮਹਾਰੀ ਜੁਲਫੋ ਕੇ ਲਿਏ ਕਿਆ ਲਾਇਆ ਹੂ
ਕੁੜੀ… ROMANTIC MOOD ਮੇ ਜਾਨੂੰ ਕਿਆ
ਮੁੰਡਾ… ਉਸਤਰਾਂ ਟਿਂਡ ਕੱਢਣੀ ਤੇਰੀ ਬਾਂਦਰੀਏ
ਮੈਨੂੰ ਵੀ ਜੂੰਆ ਪਾ ਦਿੱਤੀਆ ਨੇ..

ਪੱਪੂ – ਤੇਰੀ ਸ਼ਕਲ ਤਾਂ ਮੇਰੀ ਵਹੁਟੀ ਨਾਲ ਮਿਲਦੀ ਆ
ਏਅਰ ਹੋਸਟੇਸ – ਬਕਵਾਸ ਬੰਦ ਕਰ ਕਮੀਨਿਆ
ਪੱਪੂ – ਰੱਬਾ ! ਜ਼ਬਾਨ ਵੀ ਮਿਲਦੀ ਆ


ਕੁੜੀ – ਤੂੰ ਜਿਥੇ ਜਿਥੇ ਚਲੇਂਗਾ , ਮੇਰਾ ਪਰਛਾਂਵਾਂ ਨਾਲ ਹਊਗਾ
ਮੁੰਡਾ – ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕੇ ਤੂੰ ਚੁੜੈਲ ਆ

ਪਹਿਲਾਂ ਤਾਂ ਕਹਿੰਦੀ ਸੀ ਤੂੰ
ਕਿ ਤੇਰੇ ਬਿਨਾਂ ਦੂਜਾ ਸਾਹ
ਵੀ ਨਾ ਆਵੇ _____
ਤੇ ਹੁਣ ਕਹਿੰਦੀ ਰੱਬਾ ਮੇਰੀ
ਜਿੰਦਗੀ ‘ਚ ਮੁੜਕੇ ਕੰਜ਼ਰ
ਆਹ ਨਾ ਆਵੇ _


ਕੁੱਝ ਲੋਕ ਆਪਣੇ ਮੋਬਾਈਲ ਨੂੰ ਏਦਾਂ ਦੇ ਪੈਟਰਨ ਲਾੱਕ ਲਾਉਣਗੇ
ਜਿਵੇ ਕਿ ISI ਦੀਆ ਸਾਰੀਆਂ ਗੁਪਤ ਫਾਈਲਾਂ ਉਨ੍ਹਾ ਦੇ ਫੋਨ ਵਿਚ ਹੀ ਪਈਆਂ ਨੇ…


ਹੁਣ ਤਾਂ ਕੁੜੀਆਂ ਵੀ ਸਾਡੇ ਵੱਲ ਉਂਗਲੀ
ਕਰ ਕਰਕੇ ਕਹਿੰਦੀਆ
.
.
.
.
ਉਹ ਜਾਂਦੇ ਨੇ ਛੜੇ

ਪਤੀ – ਤੂੰ ਤਾਂ ਸਵੇਰੇ ਕਿਹਾ ਸੀ ਕੇ ਰਾਤ ਨੂੰ ਖਾਣੇ ਚ 2 option ਹੋਣਗੇ
ਪਰ ਇਥੇ ਤਾਂ ਇਕ ਹੀ ਸਬਜ਼ੀ ਦਿਸ ਰਹੀ ਆ
ਪਤਨੀ – option 2 ਹੀ ਨੇ
1. ਖਾਣਾ ਹੈ ਤਾਂ ਖਾਓ
2. ਨਹੀਂ ਤਾਂ ਰਹਿਣ ਦੋ

English ਫਿਲਮਾ ਦੇਖ ਕੇ ਬਸ ਸਾਲੀ English ਨਹੀ ਆਈ..
.
.
.
.
.
.
ਬਾਕੀ ਸਭ ਕੁਝ ਸਿੱਖ ਲਿਅਾ


ਇਕ ਗੱਲ ਦਿਲ ਜਿਹਾ ਬਹੁਤ
ਤੜਫਾਉਦੀ ਆ…..
.
.
.
.
.
.
.
ਮੈ ਤਾ ਪੇਪਰਾ ਵਿਚੋ ਫੇਲ ਹੋ ਜਾਣਾ
ਕੀਤੇ ਮੇਰੇ ਨਾਲ ਦੇ ਨਾ ਪਾਸ ਹੋ ਜਾਣ.


ਕਦੇ Twenty Eight ਹੁੰਦੀ C ਹੁਣ
Fourty ਹੁੰਦੀ Jaani ਆ
.
.
Thoda ਖਾਇਆ Kar Nii ਬੀਬਾ
Dino ਦਿਨ
Moti ਹੁੰਦੀ Jaani ਆ

ਓਹਨੇ ਕਦੀ “60″ ਨਾ ਦੇਖੇ ਸੀ
ਅਸੀਂ “555″ ਦਾ RECHARGE ਕਰਾ ਦਿੱਤਾ !!
.
ਸੂਟ ਚਜ੍ਦਾ ਨੀ ਪਾਇਆ ਸੀ ਅਸੀਂ PUMA ਦਾ “TOP”
ਲਿਆ ਦਿੱਤਾ, ਗੱਲਾਂ ਕਰ ਵੱਡੀਆਂ ਅੱਜ ਯਾਰਾਂ ਨੁੰ “GOOD BYE”
ਕਿਹ ਗਈ….
.
ਯਾਰ ਹੱਕੇ ਬੱਕੇ ਰਿਹ ਗਏ ਜਦ ਸਾਡੇ
“BULLET”ਤੋਂ ਉੱਤਰ ਕੇ “SAFARI” ਵਾਲੇ ਨਾਲ ਬਿਹ ਗਈ
.
ਸਾਲੀ ਨੇ “SORRY” ਤਾਂ ਕੀ ਕਰਨੀ ਸੀ
ਜਾਂਦੀ ਜਾਂਦੀ “ਕਮੀਨਾ” ਕਿਹ ਗਈ !!


ਅੱਜ ਕਮਲੀ ਨੂੰ ਗੁਡਾ ਦੇ ਕੇ Love u ਕਹਿਣ ਈ ਲੱਗਾ ਸੀ
ਕਿ ਚੁੰਨੀ ਚੱਬਦੀ ਹੋਈ..
.
ਕੰਹਿਦੀ..????
.
.
.
.
.
.
.
.
.
.
.
.
.
.
.
.

ਮਰਜਾਣਿਆ ਤੂੰ ਆਪ ਘੱਟ ਸੀ …
ਜੋ ਇਕ ਹੋਰ ਲਿਆਂਦਾ.

ਜਿੰਨਾ ਦਿਮਾਗ ਅਸੀਂ ਅੱਜ ਤੱਕ ਸਟੇਟਸ ਬਣਾਉਣ
ਨੂੰ ਲਾ ਦਿੱਤਾ . .. .
.
ਜੇ ਉਨਾ ਦਿਮਾਗ . .?
.
.
.
.
.
.
ਪੜਾਈ ਵਿੱਚ ਲਾ ਦਿੰਦੇ, ਤਾਂ
ਹੁਣ ਤੱਕ ਯਾਰਾਂ ਨੇ Scientist ਬਣ ਜਾਣਾ ਸੀ

ਓਸਨੇ ਮੈਨੂੰ ਕਿਹਾ ਕੀ ਤੇਰੀ ਮੇਰੀ ਬਸ..
ਅੱਜ ਤੋਂ ਤੂੰ ਮੈਨੂੰ ਬੁਲਾਉਣਾ ਛੱਡ ਦੇ…
.
ਹੱਥ ਫੜਿਆ ..??
.
.
.
.
.
ਮੈਂ ਓਸਦਾ ਅੱਖਾ ਚ ਅੱਖਾ ਪਾ ਕੇ ਹੌਕਾ
ਭਰ ਕੇ ਕਿਹਾ . . ..😯😯
.
.
.
.
.
.
ਚੱਲ ਫੇਰ ਮੈਨੂੰ ਕੋਈ ਹੋਰ ਲਭਦੇ