ਬੈਟਰੀਆ ਪਿੱਛੇ ਲਾ ਲਾ ਕਾਗਜ਼
ਕੰਮ ਸਾਰ ਲਿਆ ਕਰਦੇ ਸੀ
ਕਦੇ-ਕਦਾਈ ਕੋਈ ਮਿਲ ਜੇ ਆਈਟਮ
ਗੱਲਾ ਮਾਰ ਲਿਆ ਕਰਦੇ ਸੀ
ਸੱਚ ਸਿਆਣੇ ਕਹਿੰਦੇ ਆਸ਼ਕੀਆ
ਹੁੰਦੀਆ ਘਰ ੳੁਜਾੜਾ ਦੇ
ਨੀ ਤੇਰੇ ਦੰਦੀ ਵੱਢੇ ਸੇਬਾਂ ਨੇ
1100 ਵਿਕਵਾਤੇ ਯਾਰਾਂ ਦੇ..
ਪਤੀ ਪਤਨੀ ਨੂੰ :: ਜਾਨ ਮੈਂ ਤੇਰੀ ਇਕ ਪੱਪੀ ਲੈ ਲਵਾਂ
ਪਤਨੀ :: ਨਹੀ
ਪਤੀ :: ਮੈਂ ਤੈਨੂ ਗਹਿਣੇ ਲੈ ਕੇ ਦੇਵਾਂਗਾ
ਪਤਨੀ :: ਨਹੀ
ਪਤੀ :: ਕਾਰ ਲੈ ਕੇ ਦੇਉਂਗਾ…
ਪਤਨੀ :: ਨਾ
.
ਲਾਗੇ ਬੈਠਾ ਉਹਨਾਂ ਦਾ ਮੁੰਡਾ ਆਪਣੇ ਬਾਪੂ ਨੂੰ ਕਹਿੰਦਾ ..
ਭਾਪਾ ਮੇਰੀ ਲੈ ਲਾ ਪੱਪੀ, ਇਕ ਸਾਇਕਲ ਹੀ ਲੈ ਦੇਵੀ
ਪੱਪੂ ਦੀ ਘਰਵਾਲੀ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ
ਪਰ ਪੱਪੂ ਨੇ ਆਪਣੀ ਘਰਵਾਲੀ ਨੂੰ ਬਹੁਤ ਕੁੱਟਿਆ
ਪਤਾ ਕਿਉਂ ?
ਕਹਿੰਦਾ ਮੈਨੂੰ ਦੱਸ
ਦੂਜੇ ਬੱਚੇ ਦਾ ਬਾਪ ਕੌਣ ਆ
ਇਕ ਕੁੱਤੀ ਰਾਤ ਨੂੰ ਕਿਤੇ ਜਾ ਰਹੀ ਸੀ
ਸਾਹਮਣੇ ਕੁੱਤਿਆਂ ਦਾ ਝੁੰਡ ਦੇਖ ਕੇ ਡਰ ਗਈ
ਕੁੱਤਿਆਂ ਨੇ ਕਿਹਾ ਤੁਸੀਂ ਆਰਾਮ ਨਾਲ ਜਾਓ
ਅਸੀਂ ਕੁੱਤੇ ਹਾਂ , ਇਨਸਾਨ ਨਹੀਂ
ਸਾਡੀ ਗਲੀ ਚ ਕੁੱਤੇ ਲੜ੍ਹਦੇ ਪਏ ਆ
ਮੈਨੂੰ ਤਾਂ ਡਰ ਆ ਕਿਤੇ ਸਰਕਾਰ ਫੇਰ
ਨਾ Net ਬੰਦ ਕਰ ਦੇਵੇ
feeling great hundii a
jdo mitran da tolla kthaa hunda a
ਇਸਰੋ ਨੇ ਨਾਸਾ ਨੂੰ ਫੋਨ ਤੇ ਵਧਾਈ ਦਿੱਤੀ ਆ ਕੇ ਅੱਜ ਸ਼ਾਮ ਨੂੰ ਚੰਦ ਤੇ ਪਾਣੀ ਦੀ ਨਦੀ ਵਗਣੀ ਆ
ਨਾਸਾ – ਚੰਦਰਯਾਨ ਨੇ ਖਬਰ ਭੇਜੀ ਆ ?
ਇਸਰੋ – ਨਹੀਂ ਅੱਜ ਭਾਰਤੀ ਔਰਤਾਂ ਨੇ ਚੰਦ ਨੂੰ ਪਾਣੀ ਦੇਣਾ ਆ
ਪਤਨੀ : ਮੈਂ ਚੱਲੀ ਘਰ ਛੱਡ ਕੇ
ਪਤੀ : ਮੈਂ ਚੱਲਿਆ ਨਿਰਮਲ ਬਾਬੇ ਕੋਲ
.
ਪਤਨੀ : ਹਾਏ !!..?
.
.
.
.
ਮੈਨੂੰ ਮੰਗਣ ਲਈ ?
ਪਤੀ : ਨਹੀਂ। .. ਇਹ ਦੱਸਣ ਕਿ ਕਿਰਪਾ ਸ਼ੁਰੂ ਹੋ ਗਈ ..
ਇਕ ਬੰਦਾ ਹਸਪਤਾਲ ਵਿਚ ਆਪਣੇ ਆਖਰੀ ਸਾਹ ਲੈ
ਰਿਹਾ ਸੀ,,,
ਉਹ ਮਰਨ ਤੋ ਪਹਿਲਾ ਆਪਣਾ ਸਭ ਕੁਝ ਵੰਡ
ਰਿਹਾ ਸੀ,,,
ਘਰ ਵਾਲੀ ਨੰੂ ਬੋਲ ਰਿਹਾ ਸੀ,
ਬਜਾਰ ਵਾਲੇ ਸਾਰੇ ਘਰ ਤੇਰੇ ,
ਵੱਡੇ ਮੁੰਡੇ ਨੰੂ,,
ਜੋ 10 ਨੰਬਰ ਵਿਚ ਚਾਰ ਕੋਠੀਆ ਨੇ ਉਹ ਤੇਰੀਆ ਨੇ,,
ਛੋਟੇ ਮੁੰਡੇ ਨੰੂ
ਦੋਨੋ ਹੋਟਲ ਤੇਰੇ ਆ,,
ਕੋਲ ਖੜੀ ਨਰਸ ਉਸ ਦੀ ਘਰ ਵਾਲੀ ਨੰੂ ਬੋਲ
ਰਹੀ ਸੀ ਜੀ ਤੁਹਾਡਾ ਘਰ ਵਾਲਾ ਤਾ ਬਹੁਤ
ਅਮੀਰ
ਲੱਗਦਾ ਆ ???
,
,
,
,
ਘਰ ਵਾਲੀ ਕਹਿਦੀ ਕਿੱਥੇ ਅਮੀਰ ਆ,,
ਮਰਜਾਣਾ ਦੋਧੀ ਆ ਦੱਸ ਰਿਹਾ ਕਿੱਥੇ ਕਿੱਥੇ ਦੁੱਧ
ਪਾਉਣਾ ਆ !!!!!!
ਸਾਲੀ Boring Life
ਨਾ Saheli
ਨਾ Wife
ਦੇਖੋ ਮੈਂ ਕਿਨਾ ਮਜਬੂਰ ਆਂ
ਕੁੜੀ call ਕਰੀ ਜਾਂਦੀ
ਆ
,
,
ਮੇਰਾ Answer
ਵਾਲਾ ਬਟਨ ਖਰਾਬ ਆ
Lolz
ਚੌਂਕੀਦਾਰ ਚੋਰ ਹੈ ਦੀ ਬੇਹੱਦ ਸਫਲਤਾ ਤੋਂ ਬਾਅਦ
EVM ਬੇਵਫ਼ਾ ਹੈ ਰਿਲੀਜ ਨੂੰ ਤਿਆਰ
ਤਾਰੀਖ 23 ਮਈ
ਪਹਿਲਾ ਸ਼ੋ ਦੁਪਹਿਰ 12 ਵਜੇ
ਨੋਟ – ਸੱਚੀ ਘਟਨਾ ਤੇ ਆਧਾਰਿਤ
ਔਰਤਾਂ ਦਾ ਦਿਲ ਸੱਚ ਵਿੱਚ ਉਦੋਂ ਟੁੱਟਦਾ ਹੈ
ਜਦੋਂ ਉਹ ਆਪਣੇ ਵਰਗਾ ਸੂਟ ਪਿੰਡ ਦੀ
ਕੰਮ ਵਾਲੀ ਦੇ ਪਾਇਆ ਵੇਖਦੀ ਹੈ
ਮੈਂ ਸਵੇਰੇ ਜਦੋਂ ਆਪਣਾ ਮੂੰਹ ਸ਼ੀਸ਼ੇ ਚ ਦੇਖਿਆ ਤਾਂ
ਏਦਾਂ ਲੱਗਿਆ
ਵੀਰੇ ਤੇਰੇ ਤਾਂ Arrange Marriage ਦੇ ਵੀ Chance
ਨੀਂ ਲੱਗਦੇ
250 ਕੁੜੀਆਂ Heart Attack ਨਾਲ ਮਰ
ਗਈਆਂ,
.
100 ਨੇਂ Suicide ਕਰ ਲਿਆ, 50 ਬੇਹੋਸ਼ ਹੋ ਗਈਆਂ, …??
.
.
.
.
.
.
.
.
.
.
.
.
ਕਾਰਨ (Reason):
.
ਕਿਸੇ ਕੰਜ਼ਰ ਨੇ ਇਹ ਅਫਵਾਹ
ਫੈਲਾ ਦਿੱਤੀ ਕਿ #Admin ਦਾ ਵਿਆਹ ਹੋ
ਗਿਆਂ …
ਪੇਪਰ ਵਿੱਚ ਪਹਿਲਾ ਵਿਦਿਆਰਥੀ
ਯਰ ਵਿਖਾ ਦੇ…
.
ਮੈਨੂੰ ਕੁਝ ਵੀ ਨੀ ਆਉਦਾ ……. 🙁
.
ਦੂਜਾ ਵਿਦਿਆਰਥੀ….
ਉਏ ਯਰ..
.
ਮੈਨੂੰ ਵੀ ਕੁਝ ਨਹੀ ਆਉਦਾ … !!
.
.
ਪਹਿਲਾ ਵਿਦਿਆਰਥੀ …. ਤੇ ਸਾਲਿਆ, 30 ਮਿੰਟਾ ਤੋ ਆਪਣੇ ਪਿਉ
ਨੂੰ Love Letter Likhi Jana ਐਂ ?