ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕੇ
ਆਸਾਰਾਮ ਨੇ ਦੋ ਦਿਨ ਤੋਂ ਭੁੱਖ ਹੜਤਾਲ ਕੀਤੀ ਹੋਈ ਆ
ਕਹਿੰਦਾ ਹੁਣ ਤਾਂ ਰਾਮ ਰਹੀਮ ਨਾਲ ਬੈਠ ਕੇ ਹੀ ਖਾਊਂਗਾ
ਇਕ ਪਰੀਖੀਆ ਹਾਲ ਚ ਇਕ
ਪੰਜਾਬੀ ਸਰਦਾਰ
ਬੈਠਾ ਪੇਪਰ
ਕਰਦਾ ਪਿਆ ਸੀ ”
.
.
.
ਉਸਨੂੰ ਨਾਲ ਬੈਠੀ ਇਕ ਮੁਸਲਿਮ
ਕੁੜੀ ਬੁਲਾਉਂਦੀ ਏ ” Excuse
me ਭਾਈ ਜਾਨ”
.
.
.
ਪੰਜਾਬੀ ਬੋਲਦਾ ” ਇਕ ਤਾਂ ਪੇਪਰ
ਨੀ ਆਂਉਦਾ ਪਿਆ ਉਤੋ ਤੂ ਕਨਫੂਸ
ਕਰੀ ਜਾਨੀ ਏ
ਜਾਂ ਤਾਂ ਭਾਈ ਬੋਲ ਲਾ
ਜਾਂ ਜਾਨ …
ਵਿਆਹ ਤੋਂ ਇਕ ਦਿਨ ਪਹਿਲਾ ਹੋਣ ਵਾਲੀ ਪਤਨੀ ਦਾ ਮੈਸਜ ਆਇਆ
ਮੇਰਾ ਵਿਆਹ ਕਿਤੇ ਹੋਰ ਪੱਕਾ ਹੋ ਗਿਆ ਆ
ਸਾਡਾ ਵਿਆਹ ਨਹੀਂ ਹੋ ਸਕਦਾ
ਲਾੜਾ ਟੇਂਸ਼ਨ ਚ ਆ ਗਿਆ
ਫਿਰ ਤੋਂ ਦੂਜਾ ਮੈਸਜ ਆਇਆ
sorry ਗ਼ਲਤੀ ਨਾਲ ਤੁਹਾਨੂੰ send ਹੋ ਗਿਆ
ਲਾੜਾ ਫਿਰ ਤੋਂ ਟੇਂਸ਼ਨ ਚ
ਮੁੰਡਾ – Wow ਐਨਾ ਵੱਡਾ ਘਰ
ਕੁੜੀ – ਅਸੀਂ ਪੈਸੇ ਵਾਲੇ ਹਾਂ
ਮੁੰਡਾ – Wow ਐਨੀ ਵੱਡੀ ਕਾਰ
ਕੁੜੀ – ਅਸੀਂ ਪੈਸੇ ਵਾਲੇ ਹਾਂ
ਮੁੰਡਾ – oh my god ਐਨਾ ਸੋਨਾ ਵੀ
ਕੁੜੀ – ਹਾਂ ਅਸੀਂ ਪੈਸੇ ਵਾਲੇ ਹਾਂ
ਮੁੰਡਾ – ਆਹ ਲਓ letter
ਕੁੜੀ – ਇਹ ਕੀ ਆ ?
ਮੁੰਡਾ – ਅਸੀਂ Income Tax ਵਾਲੇ ਹਾਂ
ਕੁੜੀ ਹੁਣ ਕੋਮਾ ਚ ਆ
ਪਹਿਲਾਂ ਕੁੜੀਆਂ ਸਵੇਰੇ ਉੱਠ ਕੇ
whatsapp check ਕਰਦੀਆਂ ਸੀ
ਤੇ ਹੁਣ ਆਪਣੀ ਗੁੱਤ check ਕਰਦੀਆਂ
ਕਿਤੇ ਕੋਈ ਕੱਟ ਤਾਂ ਨੀ ਗਿਆ
ਮੈਂ ਕਿਹਾ ਜੀ ਮੈਨੂੰ ਤੁਹਾਡੇ ਨਾਲ ਪਿਆਰ ਹੋ
ਗਿਆ……
.
.
.
.
.
ਕਹਿੰਦੀ ਬਾਂਦਰਾ ਜਿਆ ਕਿਸੇ ਹੋਰ ਤੇ ਟਰਾਈ
ਮਾਰ ਮੇਰੇ ਤਾਂ ਇੱਕ ਜਵਾਕ ਵੀ ਹੋ
ਗਿਆ..
ਜਦੋ ਤਕ ਜਿੰਦਾ ਆ Status Post ਕਰਦਾ ਰਹੂਂਗਾ
ਤੇ ਜਿਸ ਦਿਨ ਨਾ ਕੀਤੇ ਤਾਂ ਸਮਝ ਲੇਓ ਕੇ
.
.
.
.
.
.
.
.
.
.
.
.
.
.
.
.
.
.
.
.
Net Pack ਖਤਮ ਹੋ ਗਿਆ
ਮਾਰ ਦੇਓ ਮਾਰ ਦੇਓ ਜ਼ਾਲਮੋ
ਹਾਲੇ ਤਾਂ ਮੇਰਾ ਵਿਆਹ ਵੀ ਨਹੀ Hoyaaa
ਿੲੱਕ ਮਾਤਾ ਦਾ ਜਵਾੲੀ ਬਹੁਤ ਕਾਲੇ ਰੰਗ ਦਾ ਸੀ..
ਸੱਸ ਕਹਿੰਦੀ ਜਵਾੲੀ ਰਾਜਾ ਿੲੱਕ ਮਹੀਨਾ ਹੁਣ ਤੂੰ
ਸਾਡੇ ਕੋਲ ਰੁੱਕ ਜਾ ..??
.
.
ਦੁੱਧ, ਦਹੀਂ ਖਾ ਅਾਰਾਮ ਨਾਲ ਅੈਸ਼ ਕਰ.. .😂
..
ਜਵਾੲੀ – ਸੱਸ ਜੀ ਅੱਜ ਬੜਾ ਪਿਅਾਰ ਅਾੳੁਂਦਾ
ਜਵਾੲੀ ਰਾਜੇ ਤੇ..
.
ਸੱਸ- ਪਿਅਾਰ ਪਿੳੂਰ ਕੁਸ਼ ਨੲੀ ਕਾਲੇ ਮੂੰਹ ਵਾਲਿਅਾ ..😂
..
ਸਾਡੀ ਮੱਝ ਦਾ ਕੱਟਾ ਮਰ ਗਿਅਾ ..
ਘੱਟੋ-ਘੱਟ ਤੇਰੀ ਕਾਲੀ ਬੂਥੀ ਦੇਖ ਕੇ ਦੁੱਧ ਤਾਂ ਦਿੰਦੀ ਰਹੇਗੀ
Copied
ਜਿਸਨੇ ਮਾਸੂਮੀਅਤ ਨਹੀਂ ਦੇਖੀ
ਓਹਨੂੰ ਮੇਰੀ ਫੋਟੋ ਦਿਖਾਈ ਜਾਵੇ
😂😂😂😂😂😂
ਇਕ ਅਵਾਰਡ ਵਿਚਾਰੇ ਉਹਨਾਂ ਮੁੰਡਿਆਂ ਨੂੰ ਵੀ ਮਿਲਣਾ ਚਾਹੀਦਾ ਜੋ ਕੁੜੀਆਂ ਦੀ ID ਬਣਾ ਕੇ ਸਿੰਗਲ ਮੁੰਡਿਆਂ ਦਾ ਟਾਈਮ ਪਾਸ ਕਰਦੇ ਆ
ਜਦੋਂ ਮੈਂ ਸਕੂਲ ‘ਚ ਸੀ ਤਾਂ ਮੈਂ ਆਪਣੀ ਕਲਾਸ ਦੀ ਸਭ ਤੋਂ
ਸੋਹਣੀ ਕੁੜੀ ਨੂੰ ਫਸਾਇਆ ਸੀ!
.
ਉਹ ਕਿਵੇਂ….?
.
.
.
.
.
.
.
.
.
.
.
.
.
.
ਮੈਂ ਕਾਗਜ਼ ਦਾ ਹਵਾਈ ਜਹਾਜ਼ ਬਣਾ ਕੇ ਉਡਾਇਆ,
ਉਹ ਜਾ ਕੇ ਟੀਚਰ ‘ਚ ਵੱਜਿਆ, ਉਸਨੇ ਪੁੱਛਿਆ ਕਿਸਨੇ ਉਡਾਇਆ
ਜਹਾਜ਼, ਤਾਂ ਮੈਂ ਉਸ ਕੁੜੀ ਵੱਲ ਇਸ਼ਾਰਾ ਕਰ ਦਿੱਤਾ ਅਤੇ …
..
ਉਹ ਫਸ ਗਈ ਵਿਚਾਰੀ.
ਪੋਤਾ : ਦਾਦੀ ਤੁਸੀਂ ਕਿਹੜੇ ਕਿਹੜੇ
ਦੇਸ਼ ਘੁੰਮੇ ਹਨ ? ? ?
.
ਦਾਦੀ : ਆਪਣਾ ਪੂਰਾ ਹਿੰਦੁਸਤਾਨ ,
ਪਾਕਿਸਤਾਨ , ਅਫਗਾਨਿਸਤਾਨ ,
ਉਜ਼ੇਬਿਸਤਾਨ… .
.
ਪੋਤਾ : ਹੁਣ ਕਿਹੜਾ ਘੁੰਮੇਂਗੀ… .
.
ਪਿੱਛੇ ਛੋਟਾ ਪੋਤਾ ਬੋਲਿਆ… . .
.
ਕਬਰਿਸਤਾਨ…
ਦੇ ਚੱਪਲ ਦੇ ਚੱਪਲ .
ਨਰਸਰੀ ਦੇ ਬੱਚੇ ਨੇ ਪੇਪਰ ਦੇ ਪਹਿਲੇ ਪੰਨੇ ਤੇ
ਪੇਸ਼ਾਬ ਕਰ ਦਿੱਤਾ..!!!
.
ਅਧਿਆਪਕ : ਕੰਜਰਾ ਇਹ ਕੀ ਕਰਤਾ ?
.
ਬੱਚਾ : ਬੇਬੇ ਨੇ ਕਿਹਾ ਸੀ ਕਿ ਪੇਪਰ ‘ਚ
ਪਹਿਲਾਂ ਜੋ ਆ ਰਿਹਾ ਹੋਵੇ ਉਹੀ ਕਰੀ !!
ਸਬਜ਼ੀ ਵਾਲਾ ਸਬਜ਼ੀ ‘ਤੇ ਪਾਣੀ ਛਿੜਕ ਰਿਹਾ ਸੀ। ਕਾਫੀ ਦੇਰ ਹੋ ਗਈ
ਤਾਂ ਰਾਜੂ ਨੇ ਸਬਜ਼ੀ ਵਾਲੇ ਨੂੰ ਕਿਹਾ, ”ਜੇਕਰ ਸਬਜ਼ੀ ਨੂੰ ਹੋਸ਼ ਆ ਗਿਆ ਹੈ ਤਾਂ ਇਕ ਕਿੱਲੋ ਦੇ ਦਿਓ।”
ਗਰਮੀਆਂ ਆ ਗਇਆਂ ਹੁਣ ਤੋ ਪੰਜਾਬ ਦੇ ਸਾਰੇ
ਘਰਾਂ ਦੇ ਵਿਹੜੇਆਂ ਵਿਚ ਮਾਂ ਦੀ ਇਹ ਆਵਾਜ
ਗੂੰਜੇਗੀ . . .
ਵੇ ਪਾਣੀ ਪੀ ਕੇ ਤੁਰ ਗਿਆ ਬੋਤਲਾਂ ਤੇਰਾ
ਪਿਉ ਭਰੂ !
ਵਿਆਹ ਕਰਵਾਕੇ ਭੁੱਲ ਗਈ ਅੜੀਏ ਚੇਤਾ ਯਾਰ
ਪੁਰਾਣਿਆਂ ਦਾ,ਹੋਇਆ ਕੀ ਜੇ ਤੂੰ ਮੰਮੀ ਬਣ ਗੀ ਮੈਂ
ਵੀ ਡੈਡੀ ਬਣ ਗਿਆ ਦੋ ਨਿਆਣਿਆਂ ਦਾ