ਦੋਸਤ – ਤੇਰੇ ਹੱਥ ਪੈਰ ਕਿਦਾਂ ਟੁੱਟ ਗਏ ਯਾਰ ?
ਪੱਪੂ – ਕੁੜੀ ਦਾ ਰਿਚਾਰਜ ਕਰਵਾਉਣ ਦੇ ਚੱਕਰ ਚ
ਦੋਸਤ – ਕਿਉਂ ਪੈਸੇ ਨੀਂ ਸੀ ਦਿੱਤੇ ?
ਪੱਪੂ – ਨਹੀਂ ਯਾਰ , ਜਿਸਤੋਂ ਰਿਚਾਰਜ ਕਰਵਾਉਣ ਗਿਆ
ਉਹ ਕੁੜੀ ਦਾ ਭਰਾ ਨਿਕਲਿਆ



Miss pooja ਕਹਿੰਦੀ
.
.
ਵੇ ਤੂੰ ਪਾਣੀ ਵੀ branded ਪੀਂਦਾ ਏ
.
ਮੇਰੇ ਬਾਪੂ ਨੂੰ ਫਿਕਰ ਮੇਰੇ ਦਾਜ ਦਾ . .
.
.
.
ਇਹ ਨੂੰ ਪੁੱਛਣ ਵਾਲਾ ਹੋਵੇ ਕੋਈ ਕੇ..?
*
:
:
:
:
:
:
:
:

. .
.
2006 ਤੋਂ ਗਾਣੇ ਗਾਉਂਦੀ ਆ
ਤੇਰੇ ਕੋਲ ਹਾਲੇ ਤੱਕ. ਦਾਜ. ਜੋਗੇ ਪੈਸੇ ਵੀ ਨੀ ਹੋਏ…!

ਕੁੜੀ ਆਪਣੇ ਕੁੱਤੇ ਨਾਲ ਫੋਟੋ ਖਿੱਚ ਕੇ
ਫੇਸਬੁਕ ਤੇ
ਪਾਉਦੀਂ ਆ, ਤੇ ਕੈਪਸ਼ਨ ‘ਚ ਲਿੱਖਦੀ ਆ –
Mee & Doller!
.
ਤੇ ਜਨਤਾ ਥੱਲੇ ਕਮੈਂਟ ਆਲੇ ਡੱਬੇ ‘ਚ
ਨਜੈਜ
ਜਿਹੀ ਫੀਲਿਂਗ ਲੈ ਕੇ -ਜਿੱਦਾ ਆਪਣੀ ਭੂਆ
ਦੇ
ਵਿਆਹ ਤੇ ਆਏ ਹੁੰਦੇ ਆ- ਕਮੈੰਟ
ਕਰਦੀ ਆ …
.
ਪਹਿਲਾ ਮੁੰਡਾ – ਸੋ ਕਿਉਟ ਪਿਕ।
ਦੂਜਾ ਮੁੰਡਾ – ਡਾੱਲਰ ਤਾਂ ਸੋਹਣਾ ਹੈ ਹੀ,
ਨਾਲ
ਬੈਠੀ ਕੁੜੀ ਵੀ ਸੋਹਣੀ ਆ।
.
ਤੀਜਾ ਮੁੰਡਾ – ਕੁੱਤਿਆ ਨਾਲ ਫੋਟੋਆ
ਖਿਚਾਈ ਚੱਲੋ!
ਅਸੀ ਮਰ ਗਏ ਆ ?
.
ਚੌਥਾ ਮੁੰਡਾ – ਕਾਸ਼ ! ਮੈੰ ਡਾੱਲਰ
ਦੀ ਥਾਂ ਹੁੰਦਾ। ਜੇ ਉਸੇ ਤਰ੍ਹਾ ਕੋਈ
ਮੇਰੇ ਵਰਗਾ ਗਰੀਬ ਕੁੱਤੇ ਨਾਲ ਫੋਟੋ
ਖਿਚਾ ਕੇ ਫੇਸਬੁਕ ਤੇ
ਪਾਵੇ ..
.
ਜਦੋ ਕੋਈ ਮੁੰਡਾ ਫੋਟੋ ਪਾਉਂਦਾ – ਮੈ ਤੇ
ਡਾੱਲਰ!
ਤੇ ਜਨਤਾ ਥੱਲੇ ਕਮੈਂਟ ਆਲੇ
ਡੱਬੇ ‘ਚ ਨਜੈਜ ਜਿਹੀ ਫੀਲਿਂਗ ਲੈ ਕੇ –
ਜਿੱਦਾ ਆਪਣੀ ਭੂਆ ਦੇ
ਵਿਆਹ ਤੇ ਆਏ ਹੋਣ ਤੇ ਫੁੱਫੜ ਨੇ ਅੱਗਿਓ
ਗੱਡੀ ਮੰਗ ਲਈ ਹੁੰਦੀ ਆ- ਕਮੈੰਟ
ਕਰਦੀ ਆ।
.
ਪਹਿਲਾ ਮੁੰਡਾ – ਬਾਈ! ਇਹਨਾ ਵਿੱਚੋ
ਕੁੱਤਾ ਕਿਹੜਾ ਆ?
ਦੂਜਾ ਮੁੰਡਾ – ਕੀ ਗੱਲ? ਘਰਦਿਆ ਨੇ
ਤੇਰਾ ਬੋਰੀ-
ਬਿਸਤਰਾ ਕੁੱਤੇ ਨਾਲ ਚੱਕ ਕੇ ਰੱਖ ਤਾ …
.
ਤੀਜਾ ਮੁੰਡਾ – ਆਹ ਉਹੀ ਕੁੱਤਾ ਆ!
ਜਿਹੜਾ ਕੱਲ
ਜਗੀਰੇ ਕੀ ਨਾਲੀ ‘ਚ ਮੂਧੇ-ਮੂੰਹ ਪਿਆ ਸੀ।
.
ਚੌਥਾ ਮੁੰਡਾ – ਸਾਲਿਆ!
ਘਰੇ ਥੋਨੂੰ ਪੈਸੇ ਜੁੜਦੇ ਨੀ! ਤੇ ਕੁੱਤੇ ਦਾ ਨਾਮ
ਡਾੱਲਰ
ਰੱਖਿਆ….

ਕੋਈ Like ਈ ਨੀ ਕਰਦਾ ਸਾਡੇ status ..
.
.
.
.
.
.
.
ਮੈਨੂੰ ਲਗਦਾ ਸਭ ਕੋਲ China maDe
ਫੌਨ ਆ .. ਜਿਹੜੇ ਪੰਜਾਬੀ sHOw
ਨੀ ਕਰਦੇ


ਕੱਟੀ ਸਾਡੀ .. ਮੱਝ ਬਣ ਗਈ,
ਵੱਛੀ ਬਣ ਗਈ ਰਕਾਨੇ ਸਾਡੀ ਗਾਂ .. ,

.
ਕਿੰਨੇ ਸਾਲ ਹੋ ਗਏ ਤੇਰੇ ਪਿੱਛੇ ਫਿਰਦੇ ਨੂੰ ,
ਕਾਹਤੋ ਕਰਦੀ ਨੀ ਟੁੱਟਪੈਣੀਏ ਤੂੰ ਹਾਂ .


ਸਾਡੇ ਗਵਾਂਢ ਚ ਮਕਾਨ ਪੈਣ ਲਈ ਲੈਂਟਰ ਦੀ ਤਿਆਰੀ ਹੋਵੇ ਠੇਕੇਦਾਰ ਥੱਲੇ ਖੜਾ ਉਚੀ ਅਵਾਜ ਚ ਮਿਸਤਰੀਆਂ ਤੇ ਲੇਬਰ ਨੂੰ ਨਿਰਦੇਸ਼ ਦੇਵੇ ।ਅਚਾਨਕ ਪਿੰਡੋਂ ਸ਼ਰੀਕੇ ਚ ਭਾਬੀ ਜੀ ਦਾ ਫੂਨ ਆ ਗਿਆ ।ਹੁਣ ਦੁਖੜੇ ਭਾਬੀ ਸੁਣਾਵੇ ਜਵਾਬ ਠੇਕੇਦਾਰ ਦਈ ਜਾਵੇ ਲਉ ਸੁਣੋ।
ਪਰਮਜੀਤ ਤੇਰੇ ਭਾਅ ਜੀ ਦਾ ਸਿਰ ਦੁਖਦੈ ਹਫਤਾ ਹੋ ਗਿਆ ਬਹੁਤ ਬੁਰਾ ਹਾਲ ਆ
ਠੇਕੇਦਾਰ- ਦੋ ਟੋਪੀ ਆਲੇ ਕਿਲ ਠੋਕ ਵੇਖੀ ਕਿਵੇ ਕੰਮ ਸੂਤ ਆਉਦਾ
ਭਾਪਾ ਜੀ ਵੀ ਮੰਜੇ ਤੇ ਪਏ ਹਨ ਨਾ ਬੁਖਾਰ ਉਤਰਦਾ ਨਾ ਖਾਂਦੇ ਪੀਂਦੇ ਆ ਕੁਝ
ਠੇਕੇਦਾਰ- ਬਸ ਨਿਬੜਿਆ ਲਉ ਕੰਮ ਮੋਟੀਆਂ ਲੱਕੜਾ ਪਾਉ ਹੁਣ ਉਤੇ
ਹਾਂ ਸੱਚ ਪਰਮ ਮੇਰੀਆਂ ਤੇ ਆਪ ਬਾਹਵਾਂ ਈ ਦਰਦ ਕਰਨੋਂ ਨੀ ਹਟਦੀਆਂ
ਠੇਕੇਦਾਰ- ਉਏ ਵਾਧੂ ਚੀਜ ਐਵੇਂ ਅੜਿੱਕੇ ਈ ਪਾਉਦੀ ਆ ..ਫੜ ਆਰੀ ਤੇ ਵੱਢ ਕੇ ਥੱਲੇ ਮਾਰੋ
ਆਹ ਸੋਨੀ ਦੇ ਕਾਕੇ ਦੀਆਂ ਟੱਟੀਆਂ ਨਹੀ ਹਟਦੀਆਂ ..ਕੀ ਕਰੀਏ
ਠੇਕੇਦਾਰ- ਤੈਨੂੰ ਸਮਝ ਕਿਉਂ ਨਹੀਂ ਆਉਂਦੀ ..ਛੋਟਾ ਜਿਹਾ ਰੋੜਾ ਫਸਾ ਦੇ ..ਨਹੀ ਤੇ ਇਥੋਂ ਮਾਲ ਕਿਰਦਾ ਈ ਰਹਿਣਾ


ਇੱਕ ਦਿਨ ਤੈਨੂੰ ਤੰਗ ਕਰਨਗੇ”
..
.
.

ਮੇਰੇ ਜਵਾਕ ਨੀ”….

ਮੇਰੀ Ex-Girlfriend ਅੱਜ ਵੀ ਮੇਰੇ ਵੱਲ ਦੇਖ
ਕੇ ਸਮਾਇਲ ਕਰਦੀ
ਆ . . ?
.
.
.
.
.
.
.
.
.
.
.
ਅਤੇ ਕਹਿੰਦੀ ਆ ਕਮੀਨਾ ਹੈ ਪਰ
Handsome ਹai

ਅੱਜ ਘਰਦੇ ਕਹਿ ਰਹੇ ਸੀ ਕੇ ਨਹਾਉਣ ਤੋਂ ਬਾਅਦ ਠੰਡ ਨਹੀਂ ਲੱਗਦੀ
ਪਰ ਮੈਂ ਉਹਨਾਂ ਦੇ ਜਾਲ ਚ ਨੀ ਫਸਿਆ


ਮੈਂ – ਮੇਰੀ ਜ਼ਿੰਦਗੀ ਹੀ ਖਰਾਬ ਆ , ਮੈਂ ਨੀ ਜਿਉਣਾ ਚਾਹੁੰਦਾ
ਮੇਰੇ ਨਾਲ ਹੀ ਏਦਾਂ ਕਿਉਂ ਹੁੰਦਾ ?
ਮੰਮੀ (ਕਮਰੇ ਚ ਆ ਕੇ) – ਕੀ ਹੋਇਆ ?
ਮੈਂ – ਮੇਰੀ ਲਾਲ ਸ਼ਰਟ ਨੀ ਮਿਲ ਰਹੀ
ਫੇਰ ਪਹਿਲਾਂ ਚਪੇੜ ਮਿਲੀ
ਬਾਅਦ ਚ ਸ਼ਰਟ


ਇਕ ਕੁੜੀ ਪਹਿਲੀ ਵਾਰ ਸਕੂਟੀ ਚਲਾ ਕੇ ਪੈਟਰੋਲ ਪੰਪ ਤੇ ਗਈ
ਔਰਤ – ਪੈਟਰੋਲ ਕਿੰਨੇ ਰੁਪਏ ਲੀਟਰ ਹੈ ?
ਪੈਟਰੋਲ ਵਾਲਾ – 75 .70 ਰੁਪਏ
ਔਰਤ – ਠੀਕ ਠੀਕ ਲਗਾ ਲਓ ਨਾਲ ਵਾਲੀ ਮਸ਼ੀਨ ਤੇ ਤਾਂ
65 .73 ਰੁਪਏ ਨੂੰ ਮਿਲ ਰਿਹਾ
ਪੈਟਰੋਲ ਵਾਲਾ – ਮੈਡਮ ਉਹ ਨਾਲ ਵਾਲੀ ਡੀਜਲ ਦੀ ਮਸ਼ੀਨ ਆ

ਮਾਂ :- ਪੁੱਤ ਤੂੰ ਅੱਜ ਆਂਗਨਵਾੜੀ ਵਿੱਚ ਕਿਉ
ਨਹੀ ਗਿਆ ????
.
ਪੁੱਤਰ :- ਕੱਲ ਮੈਨੂੰ ਆਂਗਨਵਾੜੀ ਵਾਲੇ ਤੋਲ ਕੇ
ਦੇਖ ਰਹੇ ਸੀ , ਅੱਜ ਕਿਤੇ ਸਾਲੇ ਮੈਨੂੰ ਵੇਚ ਹੀ ਨਾ
ਦੇਣ .


pendu famliy c pyaar enna hunda.
beemar ik jana hunda te kheecri saara tabar khanda

ਜਦੋਂ ਪਿਆਰ ਨਵਾਂ ਨਵਾਂ ਹੋਵੇ
ਮੁੰਡਾ – ਮੇਰਾ ਪੁੱਤ ਕੀ ਕਰਦਾ ਆ ?
ਕੁੜੀ – ਪਾਣੀ ਪੀ ਰਹੀ ਆ ਬਾਬੂ
ਮੁੰਡਾ – ਧਿਆਨ ਨਾਲ ਬੇਬੀ
ਪਾਣੀ ਚ ਨਾ ਡੁੱਬ ਜਾਇਓ