ਚਂਗਾ ਹੋਇਆ ਫਰਵਰੀ ‘ਚ ਵੋਟਾਂ ਨੇ,
ਨਹੀ ਤਾਂ ਵਟਸਐਪ ਤੇ ਸਿਰਫ
ਵੈਲਨਟਾਇਨ ਆਲੀ ਡੇਟ-ਸੀਟ ਘੁੰਮ ਰਹੀ ਹੁਂਦੀ



ਪੈਸੀਆਂ ਨਾਲ ਤਾਂ ਸਿਰਫ
ਕਿਤਾਬਾਂ ਹੀ ਖਰੀਦੀਅਾਂ ਜਾ ਸਕਦੀਆਂ ਹਨ..
.
.
.
.
.
.
.
.
.
ਗਿਆਨ ਤਾਂ ਮੇਰੇ ਸਟੇਟਸਾਂ ਤੋਂ
ਹੀ ਮਿਲੂਗਾ

ਜਿੰਨਾ ਮਰਜੀ ignore kar ਯਾਰਾਂ ਨੂੰ
ਹਿੰਡ ਪੂਰੀ ਤੈਨੂੰ ਹੀ ਵਿਆਹਾਗੇ
,
,
ਹੁਣ ਨੀ ਚੁੱਕਦੀ phone ਭਾਵੇ
ਯਾਦ ਰੱਖੀ ਇੱਕ ਦਿਨ ਗੋਹਾ ਚੁੱਕ ਵਾਵਾਂਗੇ

ਮੇਰੀਆਂ ਅੱਜ ਵੀ ਅੱਖਾਂ ਉਹਨੂੰ ਲੱਭ ਰਹੀਆਂ ਹਨ
ਜਿਹਨੇ,
?
?
?
?
?
?
?
?
?
?
?
?
ਮੇਰੀਆਂ ਗੁਰਦੁਆਰੇ ਵਿੱਚ ਚੱਪਲਾਂ ਚੁੱਕੀਆ ਸੀ…..


लड़की : बेबी आपका निक नेम क्या है ?

लड़का: वो क्या होता है ??

लड़की: अरे बेबी आपको घर पर क्या बुलाते है ?

लड़का: कंजर

😀😀😜😜😜😜😀😀

Amli jad vi Kapde Dhon lagda ta us Sameye meeh
payen Lag janda
ik Din Dhup Nikli Ta …..??
.

.
Amli Ne Sukar Kita Te Bhaj KE
Dhukan To Saraf Lain Gaya ….

Aje Dhukan vich Vadyaa Hi C Ke
Badal Upar jor jor Di GArje
Amli Upar Nu Mooh Karke Kehnda
.
.
.
Kidar ?????
Mai ta Biscuit Lain Aya HA ….


ਜੇ ਕਿਤੇ ਦਿਲ❤ ਟੁੱਟ ਜਾਵੇ ..
ਤਾਂ ਮੈਨੂੰ ਜਰੂਰ ਯਾਦ ਕਰ ਲਿਓ … 😉.
.
.
.
.
.
.
.
.
.
.
.
ੲਿੱਕ ਵੈਲਡਿੰਗ ਵਾਲਾ ਮੈਨੂੰ ਜਾਣਦਾ ….


ਪਤੀ– : – ਇੱਕ ਤੂੰ ਹੀ ਆ ਜੋ ਇਸ
ਘਰ ਨੂੰ ਸਵਰਗ ਬਣਾ ਸਕਦੀ ਆ ।
ਪਤਨੀ – : – ਖੁਸ਼ ਹੋ ਕੇ ਉਹ ਕਿਵੇਂ ?
ਪਤੀ– : – ਆਪਣੇ ਪੇਕੇ ਜਾਕੇ ।

ਇਕ ਗੱਲ ਸਮਝ ਨੀ ਆਉਂਦੀ
ਅਗਸਤ ਅਤੇ ਜਨਵਰੀ ਨੂੰ TV
ਤੇ ਭਾਰਤ ਤੇ ਪਾਕਿਸਤਾਨ ਦੀ
ਲੜਾਈ ਵਾਲੀ ਫ਼ਿਲਮਾਂ ਕਿਉਂ
ਦਿਖਾਉਂਦੇ ਆ ?
ਆਜ਼ਾਦ ਤਾਂ ਅਸੀਂ ਅੰਗਰੇਜ਼ਾਂ ਤੋਂ ਹੋਏ ਸੀ

ਹੁਣੇ ਹੁਣੇ ਕਾਹਲੀ ਚ ਲਾਲ ਬੱਤੀ ਟੱਪੀ ਗਈ
ਪੁਲੀਸ ਵਾਲਿਆਂ ਨੇ ਫੱੜ ਲਿਆ..
..
ਮੈਂ 500 ਦਾ ਨੋਟ ਦੇ ਦਿੱਤਾ..??
.
.
.
.
.
.
.
.
.
.
.
ਪੁਲਿਸ ਵਾਲਾ ਕਹਿੰਦਾ ਬਾਈ ਬਣਕੇ
100 ਹੀ ਦੇ ਦੇ


ਮੈਂ ਸਵੇਰੇ ਸਵੇਰੇ ਤਿਆਰ ਹੋ ਕੇ ਰੋਟੀ ਵਾਲਾ ਡੱਬਾ ਚੱਕ ਕੇ ਘਰੋਂ ਨਿਕਲਣ ਲਗਿਆ ਤਾ ਮੰਮੀ ਕਹਿੰਦੀ ਲੈ ਤਾ ਮੇਰਾ ਪੁੱਤ ਕੰਮ ਤੇ ਚਲਿਆ :p
ਮੈਂ : ਨਹੀਂ ਮੰਮੀ ਮੈਂ ਤਾ pokemon ਲੱਭਣ ਚਲਿਆ :p
ਮੰਮੀ ਨੇ ਚਪੇੜਾਂ ਪਤਾ ਨੀ ਕਿਉਂ ਮਾਰੀਆਂ


ਕੁੜੀ ਦੀਅਂ ਗਲਾਂ ਜਦੋ ਉਹਨਾਂ ਦਾ ਕੋਈ
ਬਵਾਯਫਰੈਂਡ ਨਹੀ ਹੁੰਦਾ ”
.
.
1. ਮੈਂ ਨਹੀ ਪੈਂਦੀ ਇਹਨਾਂ ਚਕਰਾਂ ਚ
.
.2. .ਘਰਆਲੇ ਜਿਆਦਾ ਜਰੂਰੀ ਨੇ ਉਹਨਾਂ ਦੇ
ਸਾਹਮਣੇ ਬਵਾਯਫਰੈਂਡ ਕੁੱਝ ਵੀ ਨਹੀ ”
.
.
3. ਸਾਰੇ ਮੁੰਡੇ ਇਕੋ ਜਿਹੇ ਈ ਹੁੰਦੇ ਨੇ
.
_______________ _______________
.
ਉਹੀ ਕੁੜੀ ਦਾ ਜਦੋ ਬਵਾਯਫਰੈਂਡ ਬਣ ਜਾਂਦਾ ਹੈ
ਤਾਂ ਕਿਵੇਂ ਦਿਆਂ ਗਲਾਂ ਕਰਦੀ ਏ ”
.
.
1) ਯਾਰ ਪਤਾ ਨੀ ਕਿਦਾਂ ਪਿਆਰ ਹੋ ਗਿਆ ,
ਹੁਣ ਤਾਂ ਉਸਦੇ ਬਿਨਾਂ ਜੀਅ ਈ ਨੀ ਲਗਦਾ ”
.
2) ਘਰਆਲੀਆਂ ਨੂੰ ਮਨਾਉਣਾ ਪੈਣਾ ਯਾਰ , ਉਸਦੇ
ਬਿਨਾਂ ਨੀ ਰਹੀ ਹੁੰਦਾ ”
.
.
.
3) ਉਹ ਬਾਕੀ ਮੁੰਡੀਆਂ ਵਾਂਗ ਨਹੀ…

He : Typing…..
Typing…..
Typing…..
Typing….
Typing….
Typing….
Me: essay likh reha h ta topic ta daas de yaar .


ਵਿਰਾਟ ਕੋਹਲੀ ਦਾ ਕਹਿਣਾ ਆ ਕਿ ਜਿੰਨਾ ਚਿਰ
ਟੀਮ ਦਾ ਨਾਮ ਬਦਲ ਕੇ RCB ਤੋਂ RBC ਨਹੀਂ
ਰੱਖਦੇ, ਓਹ IPL ਨਹੀਂ ਜਿੱਤਣਗੇ

ਧੁੰਧ ਦੀ ਵਜ੍ਹਾ ਨਾਲ ਅੱਜ ਇੱਕ ਬਹੁਤ ਵੱਡਾ ਹਾਦਸਾ
ਦਿੱਲੀ ਵਿੱਚ 3 ਸਹੇਲਿਆ ATM ਲਾਈਨ ਵਿੱਚ ਲੱਗੀਆਂ
2 ਘੰਟੇ ਬਾਅਦ ਨੰਬਰ ਆਇਆ ਤਾਂ ਪਤਾ ਚੱਲਿਆ
.
.
.
.
.
.
.
ਲਾਈਨ ATM ਦੀ ਨਹੀ , ਠੇਕੇ ਦੀ ਹੈ

ਕੁੜੀ ਦੇ ਉੱਤੇ ਕੱਠੇ ਈ 50 ਲੋਕਾਂ ਨੂੰ ਮਾਰਨ ਦਾ ਇਲਜਾਮ ਲਗਾ.
ਹੁਣ ਕੁੜੀ ਨੂੰ ਥਾਣੇ ਲਿਜਾਿੲਆ ਗਿਆ.,
..
ਪੁਲਸ ਵਾਲਾ ਕੁੜੀ ਤੋ ਪੁੱਛਦਾ ..??
.
.
ਤੂੰ 50 ਲ਼ੋਕਾਂ ਨੂੰ ਕਿਓ ਮਾਰਿਆ ?
.
ਕੁੜੀ …. ਜੀ ਮੈ 60 ਦੀ ਰਫਤਾਰ ਨਾਲ ਗੱਡੀ
ਚਲਾ ਰਹੀ ਸੀ ,…..
.
ਅਚਾਨਕ ਪਤਾ ਲਗਾ ਕੀ ਬਰੇਕ ਕੰਮ ਨਹੀ ਕਰ ਰਹੀ ਏ
ਮੈਂ ਅੱਗੇ ਵੇਖਦੀ ਆ ਕੀ ਇੱਕ ਪਾਸੇ ਦੋ ਬੰਦੇ ਜਾ ਰਹੇ ਹਨ
ਤੇ ਦੂਜੇ ਪਾਸੇ ਪੂਰੀ ਬਰਾਤ ਜਾ ਰਹੀ ਸੀ…
..
ਦੱਸੋ ਮੈ ਕਿਹਨਾ ਨੂੰ ਮਾਰਦੀ ?..
.
ਪੁਲਸ … ਦੋ ਬੰਦਿਆਂ ਨੂੰ ਮਾਰਦੀ ਤਾਂ ਜੋ ਨੁਕਸਾਨ ਘੱਟ ਹੁੰਦਾ ..
.
ਕੁੜੀ … ਜੀ ਬਿਲਕੁਲ਼ ਮੈ ਵੀ ਇਹ ਹੀ ਸੋਚਿਆ ਸੀ
ਇੱਕ ਬੰਦਾ ਤਾਂ ਗੱਡੀ ਥੱਲੇ ਆ ਗਿਆ ..
..
ਪਰ ਦੂਜਾ ਬੰਦਾ ਬਰਾਤ ਵੱਲ ਨੂੰ ਭੱਜ ਪਿਆ
ਮੈਂ ਵੀ ਗੱਡੀ ੳੁਹਦੇ ਮਗਰ ਹੀ ਲਾ ਲੲੀ