ਪੰਜਾਬੀ ਐਨੀ ਵਿਹਲੀ ਕੌਮ ਹੈ

ਕਿਸੇ ਦਾ ਲੈਂਟਰ ਪੈਂਦਾ ਹੋਵੇ ਸਾਰਾ ਦਿਨ ਓਥੇ ਖਲੋਤੇ ਰਹਿਣਗੇ ਤੇ ਜਾਂਦੀ ਵਾਰੀ ਕਹਿ ਦੇਣਗੇ ਮੈਨੂੰ ਲੱਗਦਾ ਐ ਕਿ ਤੁਹਾਡਾ ਸੀਮਿੰਟ ਬੱਜਰੀ ਥੁੜ ਜਾਣਾ



ਸਾਡੇ ਗਰੀਬਾਂ ਦਾ ਤਾਂ ਉਦੋਂ ਈ ਮਰਨ ਹੋ ਜਾਂਦਾਂ
ਜਦੋਂ ਉਹ ਗੁੱਡ ਨਾਈਟ 10 ਵਜੇ ਬੋਲ ਦਿੰਦੀ ਆ…
.
ਤੇ ਉਹਦਾ……..???
.
.
.
.
.
.
.
.
.
.
.
.
ਲਾਸਟ ਸੀਨ 2 ਵਜੇ ਦਾ ਹੁੰਦਾ……

ਕਈ ਮੁੰਡੇ ਆਪਣੀ ਸਹੇਲੀ ਨਾਲ
5 – 6 ਘੰਟੇ ਗੱਲ ਕਰਨ ਤੋਂ ਬਾਅਦ
ਕਹਿੰਦੇ ਆ ਚਲ ਬਾਕੀ ਗੱਲ ਕੱਲ ਕਰਾਂਗੇ
ਮੈਨੂੰ ਸਮਝ ਨੀ ਆਉਂਦੀ ਸਾਲਾ ਹੁਣ
ਗੱਲ ਕਰਨ ਨੂੰ ਰਹਿ ਕੀ ਗਿਆ

Je tu angry bird vrgi jatt
mavi shkari,
je tu sohni aa haige
asi v jugadi


ਇੱਕ ਚੀਤਾ ਸਿਗਰਟ ਦਾ
ਸੂਟਾ ਲਾਉਣ ਲੱਗਾ ਸੀ ਤੇ
ਅਚਾਨਕ ਇੱਕ ਚੂਹਾ ਆ ਕੇ ਕਹਿੰਦਾ_
.
ਜਨਾਬ ਛੱਡ ਦਿਉ ਨਸ਼ਾ
ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ_
.
ਚੀਤਾ ਚੂਹੇ ਨਾਲ ਤੁਰ ਪਿਆ_
.
.
ਅੱਗੇ ਇੱਕ ਹਾਥੀ ਕੋਕੀਨ ਪੀ ਰਿਹਾ ਸੀ_..
.
.
ਚੂਹਾ ਫ਼ੇਰ ਕਹਿੰਦਾ_
ਜਨਾਬ ਛੱਡ ਦਿਉ ਨਸ਼ਾ
ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ_
.
ਹਾਥੀ ਵੀ ਨਾਲ ਤੁਰ ਪਿਆ_
ਅੱਗੇ ਸ਼ੇਰ ਵਿਸਕੀ ਪੀਣ
ਦੀ ਤਿਆਰੀ ਕਰ ਰਿਹਾ ਸੀ_
.
.
ਚੂਹੇ ਨੇ ਉਹਨੂੰ ਵੀ ਉਹੀ ਕਿਹਾ_
.
.
ਸ਼ੇਰ ਨੇ ਗਿਲਾਸ ਰੱਖ ਕੇ 5-6 ਛੱਡੀਆਂ ਚੂਹੇ ਦੇ_.
.
.
ਹਾਥੀ ਕਹਿੰਦਾ ਕਿਉਂ ਮਾਰ
ਰਹੇ ਆ ਇਸ ਬੇਚਾਰੇ ਨੂੰ_?.
.
.
ਸ਼ੇਰ ਕਹਿੰਦਾ ਇਸ ਕਮੀਨੇ
ਨੇ ਪਿਛਲੀ ਵਾਰੀ ਵੀ ਅਫ਼ੀਮ ਖਾ
ਕੇ ਮੈਨੂੰ ਵੀ 3 ਘੰਟੇ ਜੰਗਲ ਚ ਗੇੜੇ ਕਢਾਏ ਸੀ

ਉਸਨੇ ਕਿਹਾ , Photo ਦੇਖ ਕੇ delete ਕਰ ਦਵੀਂ
ਮੈਂ Photo ਦੇਖ ਕੇ block ਕਰ ਦਿੱਤਾ


ਮੈਂ ਵੈਲੇਨਟਾਈਨ ਕਾਰਡ ਬਣਾ ਰਿਹਾ ਸੀ
ਮੰਮੀ – ਕਿਹਦੇ ਲਈ ਬਣਾ ਰਿਹਾ ?
ਮੈਂ – ਤੁਹਾਨੂੰ ਕੀ ਲਗਦਾ ?
ਮੰਮੀ – ਕਿਸੇ ਦੋਸਤ ਦੀ ਗਰਲਫ੍ਰੈਂਡ
ਲਈ ਬਣਾ ਰਿਹਾ ਹੋਣਾ


ਦਿਲ ਦੇ ਦਰਵਾਜ਼ੇ ਖੁੱਲੇ ਸੱਜਣਾ ਤੇਰੇ ਆਉਣ
ਲਈ ……
.
ਪਰ…..???????
..
.
.
..
ਆਕੜ ,ਗੁੱਸਾ ,ਬੇਵਫਾਈ ,ਸ਼ੱਕ ,ਧੋਖਾ ਬਾਹਰ ਛਡ ਆਵੀ

ਮੂਸੇਵਾਲਾ ਦੋ ਸਾਲਾਂ ਚ ਹਿੱਟ ਹੋਇਆ
ਬਲਦੇਵ ਸਿੰਘ ਸੱਤ ਦਿਨਾਂ ਚ ਹਿੱਟ ਹੋਇਆ
ਪਰ ਗੁੰਦੇ ਨੇ ਸਾਰੇ ਖੂੰਝੇ ਲਾਤੇ
ਸਿਰਫ ਇੱਕ ਘੰਟੇ ਚ ਹਿੱਟ ਹੋ ਗਿਆ

2 word ਕੀ ਸਿਖ ਲਏ english ਦੇ ਮੇਰੀ jaan ne.
br br ohi bolide ਏ ਅੱਜ ਕੱਲ ਪਤਾ ਨਹੀ ਕਿਉ
as shut up I don’t care 🤷🏻‍♂️😜😜😂😂


ਅੱਜਕੱਲ੍ਹ
ਸੱਤਵੀਂ ਜਮਾਤ ਦੇ ਮੁੰਡੇ ,
Girl Friend ਘੁਮਾਉਂਦੇ ਨੇ . . . .
ਅਤੇ ਇੱਕ ਅਸੀ ਸੀ . .
ਜੋ ਸੱਤਵੀਂ ਜਮਾਤ ਤੱਕ
ਗਲੀਆਂ ਚ ਸਿਰਫ ਟਾਇਰ ਘੁਮਾਉਂਦੇ ਹੁੰਦੇ ਸੀ . . !


Sach ਸਿਆਣੇ Aakhde ਨਫਰਤ Pehli ਪੌੜੀ Pyar ਦੀ..
ਤਾਂਹੀਉ Friend Request Ignore ਕਰਤੀ Tuhade ਯਾਰ Di.

ਜਿਹੜੀਆ ਸਹੇਲੀਆ ਤੇ
ਬੇਲੀਆ ਨਾਲ ਪੜੇ ਸੀ..
.
ਓਨ੍ਹਾ ਦੀ ਕੁਛੜ ਤਾ ਜਵਾਕ ਚੜੇ ਫਿਰਦੇ ਨੇ
ਪਰ ਏਦਰ ਤਾ ਰੱਬਾ ..
.
ਵਿਹਲੇ ਹਜੇ ਵੀ ਛੜੇ ਫਿਰਦੇ ਨੇ


੦ ਿਪਆਰ ਚ ਜਾਨ ਮੰਗਦੀ ਸੀ (ਕਮਲੀ)
ਮੈ ਤਾ ਜਵਾਕ ਨੰੂ Toffie ਦੇ ਕੇ ਨੀ ਰਾਜੀ

ਪਿੰਡ ਦੀ ਇੱਕ ਨਵੀਂ ਨਵੇਲੀ ਨੂੰਹ ਨੇ ਪਹਿਲੀ ਵਾਰ
ਮੱਖਣ ਕੱਢਣ ਲਈ ਦਹੀ ਨੂੰ ਰਿੜਕਿਆ…
ਮੱਖਣ ਨਿਕਲਣ ਉੱਤੇ ਉਹ ਆਪਣੀ ਸੱਸ ਨੂੰ ਬੋਲੀ –
“ਮੰਮੀ ਜੀ , ਦਹੀ ਵਿੱਚੋਂ ਮੱਖਣ ਨਿਕਲ ਆਇਆ ਹੈ , ਕਿਥੇ ਰੱਖਾਂ ?
ਸੱਸ – “ਪੁੱਤਰ ਇਹ ਨਾਮ ( ਮੱਖਣ ) ਕਦੇ ਨਹੀਂ ਲੈਣਾ
ਇਹ ਤੁਹਾਡੇ ਸਸੁਰ ਦਾ ਨਾਮ ਹੈ… ! ! ”
ਅਤੇ ਸਸੁਰ ਦਾ ਨਾਮ ਨਹੀਂ ਲਿਆ ਕਰਦੇ
ਨੂੰਹ – “ਠੀਕ ਹੈ ਮੰਮੀ ਜੀ . . . ! ! ”
ਅਗਲੇ ਦਿਨ “ਮੱਖਣ” ਨਿਕਲਿਆ ਤਾਂ ਨੂੰਹ ਨੇ ਪੁੱਛਿਆ –
.
.
“ਮੰਮੀ ਜੀ ਦਹੀ ਵਿਚੋਂ ਸਸੁਰ ਜੀ ਨਿਕਲ ਆਏ ਹਨ ,
ਕਿੱਥੇ ਰੱਖਾਂ . . . ? ? ”

ਕੱਲ ਮੈਂ ਪੂਰੇ 90 ਹਜ਼ਾਰ ਰੁਪਏ ਲੈਕੇ I-PHONE 7 ਲੈਣ
ਚੱਲਿਆ ਸੀ . .?
.
ਪਰ ਫਿਰ ਮੰਮੀ ਕਹਿੰਦੀ ਪੁੱਤ………..?
.
.
.
.
.
ਉੱਠ ਖੜ ਦੁਪਹਿਰਾ ਹੋ ਗਿਆ. .
ਹੁਣ ਪਿਆ ਹੀ ਰਹਿਣਾ