ਵਿਆਹ ਚ
ਪੰਡਿਤ – ਪੂਜਾ ਦੀ ਥਾਲੀ ਲੈ ਕੇ ਆਓ
ਮੁੰਡਾ – ਲੈ ਆਇਆ
ਪੂਜਾ – ਕੀ ਆ ਯਾਰ , ਮੇਰੀ ਰੋਟੀ ਵਾਲੀ ਥਾਲੀ
ਕਿਉਂ ਚੁੱਕ ਲਿਆਇਆ ?



ਇੱਕ ਭਾਈ ਬੱਕਰੀਆਂ ਚਰਾ ਰਿਹਾ ਸੀ ,
ਅੱਗੇ ਈ ਭਾਈ ਧੁੱਪ ਤੇ ਗਰਮੀ ਕਰਕੇ ਪਰਸ਼ਾਨ
ਸੀ …
.
ਇੰਨੇ ਨੂੰ ਉਥੇ ਝੰਡਾ ਅਮਲੀ ਆਉਂਦਾ ਤੇ ਕਹਿੰਦਾ
ਇਹ ਬਕਰੀਆਂ ਕਿਥੇ ਲੈ ਕੇ ਚਲਾ ਓਏ …
.
ਭਾਈ ਖਿਝ ਕੇ ਕਹਿੰਦਾ ਇਨਾ ਨੂੰ ਸਕੁਲ਼ੇ ਛੱਡਣ
ਚਲਾਂ ..
.
ਇਹ ਸੁਣ ਕੇ ਝੰਡਾ ਕਹਿੰਦਾ ਮਾਰਾ ਚੰਡ ਸਾਲੇ
ਦੇ.
.
ਬੂੜੇ ਨੂੰ ਫੂਦੁ ਬਨਾਉਨਾ ,
.
ਅੱਜ ਤਾਂ ਐਤਬਾਰ ਏ..
ਸੱਕੂਲ ਤੇਰੇ ਪਿਓ ਨੇ ਖੋਲੀਆ ਈ .

#Bathinde Police Line ਤੇ #CCTV
ਕੈਮਰੇ Install ਕੀਤੇ ਗਏ …
.
ਸਵੇਰੇ ਸਵੇਰੇ Police ..??
.
.
.
.
.
.
Control Room ‘ਚ
Phone ਆਇਆ…
.
.
.
ਭਾਜੀ !! ..

.
ਆਹ Uchhe pull ਵਾਲੇ CCTV ਕੈਮਰੇ ‘ਚ
ਦੇਖ ਕੇ ਦੱਸਿਓ ਕਿ..??
.
.
.
ਭਟੂਰਿਆ ਵਾਲੀ ਦੁਕਾਨ ਖੁੱਲੀ ਕਿ ਨਹੀ .. lolz

ਤੂੰ ਬਨਿਅਾ ਫਿਰਦਾ ਹਿਟਲਰ ਤੇ
ਰਾਖੀ ਕਰਦਾ ਹੀਰ ਦੀ
ਹੁਣ ਛਡ ਰਾਖੀ ੳੁਸ ਹੀਰ ਦੀ
ਕਿੳੁਕੀ ੳੁਹ ਹੀਰ ਹੋਗੀ ਤੇਰੇ ਵੀਰ ਦੀ


ਜੇ ਕਿਸੇ ਦਾ ਲੈਣਾ DiL,
ਜੇ ਕਿਸੇ ਨੂੰ ਦੇਣਾ DiL ,
ਗੱਲ ਕਦੇ ਨਾ ਗੋਲ ਮੋਲ ਰੱਖੋ,,
ਪਰ Photostate ਕਰਕੇ DiL ਦਿੳ ,
ਅਸਲੀ Copy ਆਪਣੇ ਕੋਲ ਰੱਖੋ…..

ਕਮਲੀ ਕਹਿੰਦੀ ਪਹਿਲਾਂ ਬੁਲਟ ਲੈ ਕੇ ਆਓ ਫੇਰ ਗੱਲ ਕਰੂੰ…
ਮੈ ਕਿਹਾ ਤੇਰੇ ਵਰਗੀਆਂ ਤਾਂ ਅਸੀਂ ਸਾਈਕਲ ਤੇ ਪੱਟੀਆ ਨੇ…


ਤੇਰਾ ਸਾਨੂੰ Block ਕਰ ਜਾਣਾ ,ਸਾਡੇ ਲਈ ਕੋਈ ਖਾਸ ਗੱਲ ਨੀ.
ਕਿਉਂ ਕੇ ਏ ਕੁੱਤੇ – ਖਾਣੀ ਸਾਡੇ ਨਾਲ ਹਰ ਦੂਜੇ ਤੀਜੇ ਦਿਨ ਹੁੰਦੀ ਆ ..


mere ਵੱਲੋਂ sarean nu happy diwali in advance..😀😀😀
..

….

ki pta diwali wale din hona k nai hona😯😯
..
..
..
..
..
..
..
..
..
..
..
..
..
..
..
..

..

..
.

….

….

…..

…..

….

….
… 😕😕😕😕
net pack . .
.
.
.
.
.
.
.ਬੱਲੇ ਤੁਹਾਡੀ ਸੋਚ ਦੇ ਮਾਰ ਦਓ ਤੁਸੀ

ਸਾਡੇ ਦਿਲ ਤੌ ਪੁੱਛ ਨੀ ਸਾਡੇ ਦਿਲ ਤੇ ਕੀ ਬੀਤੀ ਏ,
ਅਸਾ ਤੈਨੂੰ ਪਿਆਰ ਕੀਤਾ ਤੂ
.
.
‘ਕੁੱਤੇ ਖਾਣੀ’
.
.
.
ਕੀਤੀ ਏ

2 ਪਿਆਰ ਕਰਨ ਵਾਲੀਆਂ ਦੇ ਵਿੱਚ ਲੜਾਈ ਹੋਰਹੀ ਸੀ !” .
..
..
ਗ੍ਰਲਫਰੈੰਡ : ਕਮੀਨੇ!! ਮੈਂ ਤੇਰੇ ਕੱਪੜੇ ਪਾੜਦਾਂਗੀ . . ….
. .
ਬਵਾਯਫਰੈੰਡ: ਵੇਖ ਤੂੰ ਹੁਣ ਗੰਭੀਰ ਲੜਾਈ ਚ .ਰੁਮਾਂਟੀਕ ਗਲਾਂ ਨਾ ਕਰ


JIO ਦੇ ਪਲਾਨ ਨੇ ਜੇਕਰ ਕਿਸੇ ਦਾ ਸਭ ਤੋਂ ਜ਼ਿਆਦਾ ਨੁਕਸਾਨ ਕਰਾਇਆ ਹੈ ਤਾਂ…
ਉਹ ਹੈ ਚੋਰ ਲੋਕ ਬੇਚਾਰੇ ਜਿਸ ਵੀ ਘਰ ਵਿੱਚ ਚੋਰੀ ਕਰਨ ਜਾਂਦੇ ਨੇ
ਕੋਈ ਨਾ ਕੋਈ ਆਸ਼ਿਕ ਜਾਗ ਰਿਹਾ ਹੁੰਦਾ ਆ


Babli -ਮੇਰਾ ਬਾਬੂ,ਮੇਰਾ ਸੋਹਣਾ,ਮੇਰਾ ਸਵੀਟੂ,ਮੇਰੇ ਨਾਲ ਵਿਆਹ ਕਰੇਂਗਾ,,,
?
?
?
?
?
?
?
?
?
?
?
?
?
ਸੇਰੂ -ਨਾ ਤੂੰ ਮੈਨੂੰ ਪਰਪੋਸ ਕਰ ਰਹੀ ਏਂ ਜਾ ਗੋਦ ਲੈ ਰਹੀ ਏ,,

ਸ਼ੇਰ ਦਿਲ
ਮਿੱਤਰਾ ਦਾ ,ਗਿੱਦੜਾ ਨੇ
ਸਾਨੂੰ ਕੀ ਡਰਾਉਣਾ, ਦੱਸ
ਤੇਰੇ ਪਿੰਡ ਕਿਹੜਾ ਸੂਰਮਾ,
ਜਿਹਨੋ “ਕੋਟਲੀ ਵਾਲੇ “ਨੂੰ ਹੱਥ
ਪਾਉਣਾ Buraaaaaahhhhhh


ਸਾਨੂੰ ਪਾਕਿਸਤਾਨ ਵਲੋਂ ਅੱਜ ਤੱਕ ਤਿੰਨ ਹੀ ਲੋਕ
ਵਾਪਸ ਮਿਲੇ ਹਨ ।

* 1 . ਬਜਰੰਗੀ ਬਾਈਜਾਨ *
* 2 . ਜੇਠਾਲਾਲ *
* 3 . ਵਿੰਗ ਕਮਾਂਡਰ ਅਭਿਨੰਦਨ *
ਨੋਟ : ਸੰਨੀ ਦਿਓਲ ਆਪ ਹੀ ਵਾਪਿਸ ਆਏ ਸਨ ।

ਜਿੰਨੀਆਂ ਮਰਜ਼ੀ ਸਟੋਰੀਆਂ ਲੈ ਲਓ
Insta , Whatsapp , Fb ਤੇ
ਮੁੰਡਿਆਂ ਨੇ ਤਾਂ ਕਾਰਾਂ ਚ ਗਾਣੇ ਲਾ ਕੇ ਵੀਡੀਓ ਹੀ ਪਾਉਣੀ ਆ
ਤੇ ਕੁੜੀਆਂ ਨੇ ਗਾਣੇ ਲਾ ਕੇ ਮੂਹਰੇ ਮੂੰਹ ਹੀ ਹਿਲਾਉਣਾ ਆ

ਬੰਟੀ : Doc Saab, ਮੈਂ ਚਸ਼ਮਾ ਲਗਾ ਕੇ ਪੜ੍ਹ ਤਾ ਪਾਊਂਗਾ?
Doc: ਹਾਂ , ਬਿਲਕੁਲ . ..??
.
.
.
.
.
.
ਬੰਟੀ : ਤਾਂ ਫਿਰ ਠੀਕ ਹੈ Doc saab ਨਹੀਂ ਤਾ
ਅਨਪੜ੍ਹ ਆਦਮੀ ਦੀ ਵੀ ਕੋਈ ਜ਼ਿੰਦਗੀ ਹੈ