ਝੰਡੇ ਨੇ Airport, ਫੋਨ ਕਿਤਾ ਅਤੇ ਪੁੱਛਿਆ”
ਅਮਰੀਕਾਂ ਤੌ ਪੰਜਾਬ ਤੱਕ
ਦੀ ਦੂਰੀ ਕਿੰਨੀ ਏ ..??”
.
.
.
.
.
ਰਿਸੈਪਸ਼ਨ ਚ ਬੈਠੀ ਕੁੜੀ Computer ਚ ਵੇਖਣ
ਲਈ ਕਹਿੰਦੀ ” ਇੱਕ ਸਕੀੰਡ ਸਰ ”
.
.
.
.
.
.
.
.
ਝੰਡੇ ਨੇ ਫੋਨ ਕੱਟੀਆ ਤੇ ਕਹਿੰਦਾ ” ਪੀ ਕੇ
ਬੈਠੀ ਆ Bandri .
ਕਈਆਂ ਨੂੰ ਬਹੁਤੀ ਇੱਜ਼ਤ ਵੀ ਰਾਸ ਨਹੀਂ ਆਉਦੀ….
ਅਸਲ ‘ਚ ਐਹੋ ਜਿਹੇ ਲੋਕ
ਅਸੀਂ ਆਪ ਹੀ ਸਿਰ ਤੇ ਚੜ੍ਹਾਏ ਹੁੰਦੇ ਆ |
ਸਾਡੇ ਪੂਰਵਜਾਂ ਨੂੰ ਕਈ ਸਾਲ ਲੱਗ ਗਏ
ਬਾਂਦਰ ਤੋਂ ਬੰਦੇ ਬਨਣ ਨੂੰ
ਤੇ ਅੱਜ ਕਲ ਬੰਦੇ ਸ਼ਰਾਬ ਪੀ ਕੇ
ਫੇਰ ਬਾਂਦਰ ਬਣੇ ਫਿਰਦੇ ਆ
ਜਵਾਈ ਸਸੁਰ ਨੂੰ
ਤੁਹਾਡੀ ਕੁੜੀ ਨੇ ਮੇਰੇ
ਨੱਕ ਚ ਦਮ ਕਰ ਰੱਖਿਆ ਆ
ਸਹੁਰਾ –
ਪੁੱਤ ਮੇਰੇ ਬਾਰੇ ਵੀ ਸੋਚ
ਮੇਰੇ ਕੋਲ ਤਾਂ ਉਸਦੀ ਵੀ
ਮਾਂ ਆ
ਕੱਲ ਮੈ ਖੇਤ ਵਿੱਚ ਤੁਰਿਅਾ ਜਾਵਾ
ਅਚਾਨਕ 1 ਸੱਪ ਮੇਰੇ ਮੂਹਰੇ ਅਾ ਗਿਅਾ …
ਮੈ ਡਰ ਕੇ ਪਿੱਛੇ ਹੋਣ ੲੀ ਲੱਗਾ ਸੀ……
ਕਿ ਅੱਗੋ ਸੱਪ ਬੋਲਿਅਾ ਡਰ ਨਾ ਭਰਾਵਾ ….
ਹਾਲੇ ਮੈਨੂੰ Kaur-B ਡੰਗ ਮਾਰਨਾ ਸਿਖਾ ਕੇ ਨੀ ਗੲੀ……..
ਲੜਕਾ .. ਤੇਰੀ Smile ma
kya ਚਮਕ ਹੈ..
.
ਲੜਕੀ …?
.
.
.
ਵੀਰੇ ਮੇਰੇ ਟੁਥਪੇਸਟ ਮੇ ਨਮਕ ਹੈ.
ਆ ਜਿਹੜੇ ਮੇਰੇ ਵੀਰ ਫੇਸਬੁੱਕ ਤੇ ਕੁੜੀਆ ਦੇ ਨਾਮ ਦੀਆਂ ਫ਼ੇਕ ID ਚਲਾਦੇ ਆ
ਇਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਹਾਂ
.
. .
ਕਿ
.
.
.
. ਸਾਲਿਓ ਵਿਆਹ ਵਾਲ਼ੇ ਦਿਨ ਵੀ ਲਹਿੰਗੇ ਪਾ ਲਿਓ…..
ਸੁਹਾਗਰਾਤ ਵਾਲੇ ਦਿਨ ਵਹੁਟੀ ਕਮਰੇ ਚ ਘਰਆਲੇ ਦਾ ਇੰਤਜਾਰ
ਕਰ ਰਹੀ ਸੀ”
.
.
.
ਘਰਆਲਾ ਆਉਂਦਾ ਏ ਤੇ ਆਪਣੀ ਘਰਆਲੀ ਨੂੰ ਕਹਿੰਦਾ ਬਹਿ ਜਾ ਅਰਾਮ ਨਾਲ , ਤੇ ਆਪ ਵੀ ਚੌਕੜੀ ਮਾਰ ਕੇ ਬਹਿ ਗਿਆ”
.
.
.
.
.
.
ਤੇ ਘਰਆਲੀ ਨੂੰ ਕਹਿੰਦਾ “ਅੱਜ ਤੇਰੀ ਸੁਹਾਗਰਾਤ ਏ ਇਸ ਕਰਕੇ ਦੱਸ ਰਿਹਾ ਹਾ , ਸਾਰੀਆ
ਦੀ ਇੱਜਤ ਕਰੀਂ ਘਰ ਦਾ ਕੰਮ ਪੂਰੀ ਮਿਹਨਤ ਨਾਲ ਕਰੀਂ ਸੱਸ ਤੇ ਸੁਹਰੇ ਦੀ ਖੂਬ ਸੇਵਾ ਕਰੀਂ ਤੇ
ਆਪਣੀ ਮਰਿਆਦਾ ਵਿੱਚ ਰਹੀ
.
.
.
.
.
.
ਘਰਆਲੀ ਭੱਜ ਕੇ ਬਾਹਰ ਜਾਂਦੀ ਤੇ ਜੋਰ ਦੀ ਹਾਕ ਮਾਰਦੀ ” ਆਜੋ ਸਾਰੇ ਜਾਣੇ ਅੰਦਰ ਸੱਤਸਂਗ ਚਲ ਰਿਹਾ ਏ”
ਅੱਜ ਦਾ ਗਿਆਨ
ਜਨਮ ਤੇ ਮਰਨ ਉਸ ਰੱਬ ਦੇ ਹੱਥ ਵਿਚ ਹੈ
ਇਨਸਾਨ ਦੇ ਹੱਥ ਚ ਤਾਂ ਬਸ ਮੋਬਾਈਲ ਆ
ਆਪਣੀ G/F ਨਾਲ ਇੰਨਾ ਚਿਪਕ ਕੇ ਵੀ selfie ਨਾ ਲੳੁ….????
ਕਿ Breakup ਹੋਣ ਤੇ ੳੁਸਨੂੰ Crop ਵੀ ਨਾ ਕਰ ਸਕੋ
ਪਤੀ – ਪਤਨੀ ਰਾਤ ਨੂੰ ਬੈਡ ਉੱਤੇ . .
ਆਪਸ ਵਿੱਚ ਕੋਈ ਗੱਲ ਨਹੀਂ
ਪਤਨੀ ਦੇ ਮਨ ਦੀਆਂ ਚਿੰਤਾਵਾਂ . .
1 . ਇਹ ਮੇਰੇ ਨਾਲ ਗੱਲ ਕਿਉਂ ਨਹੀਂ ਕਰ ਰਹੇ ?
2 . ਕੀ ਹੁਣ ਮੈਂ ਖੂਬਸੂਰਤ ਨਹੀਂ ਰਹੀ ?
3 . ਕਿਤੇ ਮੇਰਾ ਭਾਰ ਤਾਂ ਨਹੀ ਵੱਧ ਗਿਆ ?
4 . ਕਿਤੇ ਇਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਹੋਰ ਤਾਂ ਨਹੀਂ ?
ਪਤੀ ਦੇ ਮਨ ਦੀ ਚਿੰਤਾ .
ਸਾਲੀ RCB ਫਾਈਨਲ ਚ ਜਾਊਗੀ ਕੇ ਨਹੀਂ
ਇੱਕ Confusion ਹੈ
ਜਦੋਂ ਕੋਈ Hmmmm ਬੋਲੇ
ਤਾਂ ਕੀ
.
.
.
.
.
.
.
Rply
ਕਰੀਏ ?????
ਜੇ ਕਿਸੇ ਦੇ ਮੂੰਹ ਤੇ ਕਿੱਲ, ਫਿੰਸੀਆਂ, ਦਾਗ, ਚਿੱਟੇ ਧੱਬੇ, ਅਤੇ ਰੰਗ
ਕਾਲਾ ਕਾਲਾ ਹੈ ਤੇ ਉਹ ਛੁਟਕਾਰਾ ਪਾਉਣਾ ਚਾਹੁੰਦੇ ਆ ਤਾਂ ਇੱਕ ਵਾਰ
ਜਰੂਰ try ਕਰਕੇ ਦੇਖੋ ……
adobe photoshop
ਕਰਮਚਾਰੀ – ਸਰ ਸ਼੍ਰੀ ਲੰਕਾ ਚ ਹਨੇਰੀ ਚੱਲ ਰਹੀ ਆ
ਪੰਜਾਬ ਰਾਜ ਬਿਜਲੀ ਬੋਰਡ – ਸਾਰੇ ਪੰਜਾਬ ਦੀ ਬਿਜਲੀ
ਬੰਦ ਕਰ ਦਿਓ
ਪੜ੍ਹਾਈ ਛੱਡ ਕੇ ਖੂਬ
ਖੇਡੋ PUBG
ਨੌਕਰੀ ਨਾ ਮਿਲੀ ਤਾਂ
ਫੇਰ ਵੇਚਿਓ SUBG
ਤਾਜ਼ਾ ਖਬਰ
ਹੁਣ ਹਰ ਪੰਜਾਬੀ ਮੁਸਕਰਾ ਸਕਦਾ ਹੈ
ਕੈਪਟਨ ਸਰਕਾਰ ਨੇ ਬਿੱਲ ਪਾਸ ਕਰ ਦਿੱਤਾ ਹੈ
ਜਿਸਦੇ ਮੁਤਾਬਿਕ ਹੁਣ ਹਰ 18 ਸਾਲ ਤੋਂ 55 ਸਾਲ
ਦੇ ਬੇਰੋਜ਼ਗਾਰ ਨੂੰ ਮਹੀਨੇ ਦਾ ਭੱਤਾ ਦਿੱਤਾ ਜਾਵੇਗਾ
ਨਾਲ ਹੀ ਸਮਾਰਟਫੋਨ ਵੀ ਦਿੱਤੇ ਜਾਣਗੇ
ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ
ਮਹੀਨੇ ਦੇ 2000 ਰੁਪਏ ਦਿੱਤੇ ਜਾਣਗੇ
ਏਦਾਂ ਦੇ ਹੋਰ ਚੁਟਕਲੇ ਪੜ੍ਹਨ ਲਈ
Jokes ਲਿਖ ਕੇ 111 ਤੇ send ਕਰੋ