ਪੁੱਤਰ – ਮੰਮੀ ਅੱਜ ਫਿਰ ਟਿੰਡੇ ??
ਮੰਮੀ: ਨੱਖਰੇ ਆਪਣੀ ਪਤਨੀ ਨੂੰ ਦਿਖਾਵੀਂ . .
ਪੁੱਤਰ – ਠੀਕ ਆ ਦੇ ਦੋ
😟😟😟😟😟😟😟😟
ਵਿਆਹ ਦੇ ਬਾਅਦ ….
ਪਤੀ – ਅੱਜ ਫਿਰ ਟਿੰਡੇ ??
ਪਤਨੀ: ਨੱਖਰੇ ਆਪਣੀ ਮਾਂ ਨੂੰ ਦਿਖਾਵੀਂ .
ਪਤੀ – ਠੀਕ ਆ ਦੇ ਦੋ
😂😂😜😝😂😂
ਭਰਾਵੋ ਹੁਣ ਬੰਦਾ ਜਾਵੇ ਤਾਂ ਕਿਥੇ ?

Loading views...



Kehnde ‪Nakhro‬ ਪੂਰੀ ਰੰਗ ਦੀ ਚਿੱਟੀ
ਲੱਗਣ ਦੇਵੇ ਨਾਂ ਪੈਰ ਨੂੰ ਮਿੱਟੀ,
.
.
.
Fer ki..
ਆਪਾਂ ਵੀ ਫੇਰ ਚੱਕ ਕੇ ਗਾਰੇ ‘ਚ ਸਿੱਟੀ

Loading views...

ਟਾਈਮ ਤਾਂ ਸਾਲਾ ਏਨਾ ਖਰਾਬ ਚਲਦਾ ਪਿਆ ਕੇ
ਰਾਤ ਨੂੰ ਸੁਪਨੇ ਚ ਪਰੀ ਵੀ ਆਪਣੇ
boyfriend ਦੇ ਨਾਲ ਆਉਂਦੀ ਆ

Loading views...

ਦੁਨੀਆ ਦੀ ਸਭ ਤੋ ਛੋਟੀ
‘LOVE STORY’
ਮੁੰਡਾ : ਕੁੜੀ ਨੂੰ ਗਲ ਸੁਣੀ.
ਕੁੜੀ : ਹਾਂਜੀ ਵੀਰ ਜੀ. THE END

Loading views...


ਪਤੀ (ਪਤਨੀ ਨੂੰ) – ਸੈਲਫ਼ ਕੰਟਰੋਲ ਤਾ ਕੋਈ ਤੇਰੇ ਕੋਲੋਂ ਸਿੱਖੇ !
ਪਤਨੀ (ਖੁਸ਼ੀ ਤੇ ਮਾਣ ਨਾਲ) – ਉਹ ਤਾ ਹੈ ! ਪਰ ਕਿਸ ਗੱਲ ਤੇ ?
ਪਤੀ – ਸਰੀਰ ਚ ਐਨੀ ਸ਼ੂਗਰ ਆ ਪਰ ਮਜ਼ਾਲ ਆ ਕੇ ਕਦੇ ਜੁਬਾਨ ਤੇ ਆ ਜਾਵੇ

Loading views...

ਕਦੇ ਵੀ AC ਬੱਸ ਚ’ ਨਾ
ਬੈਠਿਓ
.

ਸਾਲੇ ਛਬੀਲ ਤੇ ਰੋਕ ਕੇ
ਪਾਣੀ ਵੀ ਨੀ ਪਿਆਉਂਦੇ

Loading views...


ਅੱਜ ਬਾਜ਼ਾਰ ਵਿੱਚ ਸਬਜ਼ੀ ਖਰੀਦ ਰਿਹਾ ਸੀ
ਅਚਾਨਕ 7 – 8 ਸਾਲ ਪੁਰਾਣੀ GF ਉੱਤੇ ਮੇਰੀ ਨਜ਼ਰ ਪਈ .
ਉਹ ਮੁਸਕੁਰਾਈ ਅਤੇ ਹੈਲੋ ਕੀਤਾ . .
ਫਿਰ ਆਪਣੇ ਬੱਚੇ ਨੂੰ ਬੋਲੀ . . .
ਪੁੱਤ ਮਾਮੇ ਨੂੰ ਨਮਸਤੇ ਕਰੋ
ਬੱਚਾ ਵੀ ਮੇਰੀ ਤਰ੍ਹਾਂ ਮਾਸੂਮ ਸੀ
ਕਹਿੰਦਾ . . .
ਮਾਂ ਇਨ੍ਹੇ ਤਾਂ ਤੁਸੀਂ ਆਲੂ ਅਤੇ ਪਿਆਜ ਨਹੀ ਖਰੀਦੇ
ਜਿੰਨੇ ਅੱਜ ਬਾਜ਼ਾਰ ਵਿੱਚ ਮਾਮਿਆਂ ਨਾਲ ਮਿਲਵਾ ਦਿੱਤਾ । *

* ਬੱਚੇ ਮਨ ਦੇ ਸੱਚੇ . . . *

Loading views...


ਕੀਤੇ outing ਤੇ ਜਾਣ ਵੇਲੇ
ਹੋਰ ਪ੍ਰਦੇਸ਼ ਦੇ ਲੋਕ
ਓਥੇ ਦਾ ਮੌਸਮ ਕਿਦਾਂ ਦਾ ?
ਦੇਖਣ ਨੂੰ ਕੀ ਆ ?
ਬੱਚਿਆਂ ਲਈ ਕੀ ਆ ?
ਹੋਟਲ ਕਿਦਾਂ ਦੇ ਆ ?
ਪੰਜਾਬ ਦੇ ਲੋਕ
ਬਾਕੀ ਛੱਡ ਬਸ ਇਹ ਦੱਸ
ਓਥੇ ਪੀਣ ਦਿੰਦੇ ਆ

Loading views...

Girlfriend ਦੀ sister ਜੇ ਤੁਹਾਨੂੰ Miss ਕਾਲ
ਕਰੇ
ਤਾ
ਤੁਹਾਨੂੰ ਕਿਵੇ ਲਗੇਗਾ ..
.
.
.
.
.
.
.
.
.
.
.
.
.
.
..
……………ਬੇਟਾ !!!
……………ਮਨ Mai ਦੂਜਾ ਲੱਡੂ ਫੁਟਿਆ

Loading views...

ਕੁੜੀ…….ਚੰਨ ਕਿਥੇ ਹੈ ?
ਮੁੰਡਾ…ਦੋ ਜਗਹ.. ਇੱਕ ਤੂੰ ਤੇ ਇੱਕ ਉੱਪਰ… :*
.
ਵਿਆਹ ਤੋ ਬਾਅਦ……?????
.
.
.
ਬੀਵੀ……….. ਚੰਨ ਕਿਥੇ ਹੈ ?
ਪਤੀ…………….ਅੰਨੀ ਆ ?
.
ਓਹ ਉੱਪਰ ਤੇਰਾ ਪਿਓ ਟੋਰਚ ਲੈਕੇ ਖੜਾ ਆ

Loading views...


ਜਿਹਨਾਂ ਦਾ ਜਨਮ 29 ਫਰਵਰੀ ਨੂੰ ਹੋਇਆ ਆ
ਉਹਨਾਂ ਨੂੰ ਇਸ ਸਾਲ
“Happy Deleted Birthday”

Loading views...


ਅੱਜ ਕੱਲ ਦੀਆਂ ਕੁੜੀਆਂ ਦਿਲ ਟੁੱਟਣ ਤੇ
ਏਨਾ feel ਨੀ ਕਰਦੀਆਂ
ਜਿਨ੍ਹਾਂ Long Nails ਤੇ
High Heels ਟੁੱਟਣ ਤੇ ਕਰ ਜਾਂਦੀਆਂ

Loading views...

ਜਿਹੜੇ ਮੁੰਡੇ ਪੇਪਰ ਤੋ ਸਿਰਫ ਇੱਕ ਦਿਨ ਪਹਿਲਾ ਕਿਤਾਬ ਚੱਕਦੇ ਨੇ ….
ਤੇ ਪਾਸ ਵੀ ਹੋ ਜਾਂਦੇ ਨੇ ………..
.
ਅਸਲ ਵਿੱਚ….?
.
.
.
.
.
.
.
.
.
.
ਭਾਰਤ ਰਤਨ ਦੇ ਅਸਲੀ ਹੱਕਦਾਰ
ਓਹੀ ਹੁੰਦੇ ਨੇ.. !

Loading views...


ਬਣਜਾ ਤੂੰ ਮੇਰੀ ਰਾਣੀ ਤੈਨੂੰ ਮਹਿਲ ਬਣਾ ਦੂੰਗਾ
ਅੱਜ ਕੱਲ ਓਹੀ ਮੁੰਡੇ ਗਾਉਂਦੇ ਫਿਰਦੇ ਨੇ
ਜਿਹਨਾਂ ਨੇ ਕੈਪਟਨ ਸਰਕਾਰ ਨੂੰ ਬਸ
ਸਮਾਰਟਫੋਨ ਲਈ ਵੋਟ ਦਿੱਤੇ ਸੀ

Loading views...

ਇਕ ਮੁੰਡਾ ਇਕ ਕੁੜੀ ਨਾਲ Facebook ਤੇ Chat ਕਰ ਰਿਹਾ ਸੀ
ਕੁੜੀ ਮੁੰਡੇ ਨੂੰ :- ਤੂੰ ਕੀ ਕਰਦਾ ਏ
ਮੁੰਡਾ :- ਕੁਝ ਨੀ ਬੱਸ ਵਿਹਲਾ
ਕੁੜੀ :- ਸਿੱਧਾ ਕਹਿ ਖੇਤੀ ਕਰਦਾ.
ਮੁੰਡਾ ਕੁੜੀ ਨੂੰ :- ਤੂੰ ਕੀ ਕਰਦੀ ਏ
ਕੁੜੀ :- ਮੈ ਫੈਸ਼ਨ ਡਿਜਾਇਨਿਗ ਦਾ ਕੋਰਸ ਕਰਦੀ ਆ
ਮੁੰਡਾ :- ‘ਸਿੱਧਾ ਕਹਿ ਦਰਜੀ ਏ…

Loading views...

ਇੱਕ ਔਰਤ ਨੇ ਫੇਸਬੁੱਕ ‘ਤੇ ਪੋਸਟ ਕੀਤਾ…
“ਮੇਰੀ ਸੱਸ ਬਿਮਾਰ ਹੈ, ਕਿਰਪਾ ਕਰਕੇ ਅਰਦਾਸ ਕਰੋ…”
ਉਸਦੀ ਸਹੇਲੀ ਨੇ ਕੰਮੈਂਟ ਕੀਤਾ
“ਅਰਦਾਸ ਕਰਨੀ ਕੀ ਆ” ?

Loading views...