ਪੰਜਾਬ ਵਿੱਚ IELTS ਇੱਕ ਅਜਿਹਾ ਫਾਰਮੂਲਾ ਹੈ
ਜਿਸ ਵਿੱਚ 6 ਬੈੰਡ ਆਉਣ ਤੋਂ ਬਾਅਦ ਦਾਜ ਦਹੇਜ਼,
ਜਾਤ ਪਾਤ ਤੇ ਧਰਮ ਦਾ ਕੀੜਾ ਗਾਇਬ ਹੋ ਜਾਂਦਾ ਹੈ

Loading views...



ਜਿੰਦਗੀ ਵਿੱਚ ਜੇਕਰ ਬਹੁਤ ਪਰੇਸ਼ਾਨ ਹੋ ਤਾਂ ਇੱਕ ਲੰਬੀ
ਰੱਸੀ ਲਵੋ ਤੇ ਇੱਕ ਦੱਰਖਤ ਨਾਲ
ਬੰਨ ਦਿਉ.. ??
.
.
.
.
.
.
.
.
.
ਨਾਂ… ਨਾਂ… ਨਾਂ… ਖੁਦਕੁਸ਼ੀ ਨਹੀਂ ਕਰਨੀ,
..
ਵਿੱਚ ਇੱਕ ਫੱਟੀ ਪਾਉ, ਪੀਂਘ ਬਣਾਉ
ਤੇ ਝੂਟੇ – ਮਾਟੇ ਲਵੋ … 😀
.
ਦੁਨੀਆ ਦੇ ਰੌਲੇ – ਰੱਪੇ ਤਾਂ ਮੁੱਕਣੇ ਹੀ ਨਹੀ.

Loading views...

ਮਾਰਕਿਟ ਚ ਕੁੜੀ ਦੀ ਸਕੁਟੀ ਖਰਾਬ ਹੋਣ ਤੇ
ਆਸਪਾਸ ਖੜੇ ਮੁੰਡਿਆਂ ਦਾ
ਮਕੈਨੀਕਲ ਇੰਜੀਨੀਅਰ ਜਾਗ ਜਾਂਦਾ ਆ

Loading views...

ਸਾਲੀ ਸਾਡੀ ਤਾਂ ਬਤੀ ਵੀ ਹੁਣ ਇਸ
ਤਰਾਂ ਆਉਂਦੀ ਏ . .
.
ਜਿਵੇਂ ਕੀ ਵਿਆਹ ਤੌ ਬਾਅਦ . . .??
..
.
.
.
.
.
.
.
.
.
ਕੁੜੀ ਆਪਣੇ ਮਾਂ ਦੇ ਘਰੇ
ਆਉਂਦੀ ਏ . .
.
ਅੱਛਾ ਮੰਮੀ
ਚਲਦੀ ਆ . . .
.
.
1 ਘੰਟੇ ਲਈ ਈ ਆਈ ਸੀ !!!

Loading views...


ਇੱਕ ਹੁੰਦੇ ਆ ਅਮੀਰ ਲੋਕ
ਦੂਜੇ ਹੁੰਦੇ ਆ ਬਹੁਤ ਅਮੀਰ ਲੋਕ
ਫਿਰ ਆਉਂਦੇ ਆ ਮਹੀਨੇ ਦੀ ਫੀਸ
ਦੇ ਕੇ, ਦੋ ਦਿਨ ਜਿਮ ਜਾਣ ਵਾਲੇ

Loading views...

ਬਾਹੂਬਲੀ ਦੀ ਹੱਤਿਆ ਦੇਖ ਕੇ ਇੱਕ ਬੱਚਾ ਏਨਾ ਡਰ ਗਿਆ
ਕਿ ਹੁਣ ਛੁੱਟੀਆਂ ਚ ਆਪਣੇ ਮਾਮੇ ਘਰ ਨੀ ਜਾਂਦਾ

Loading views...


ਇੱਕ ਆਦਮੀ ਬਾਬਾ ਜੀ ਦਾ ਭਾਸ਼ਣ ਸੁਣ ਕੇ ਘਰ ਆਇਆ
ਵਾਪਸ ਆ ਕੇ ਉਸ ਨੇ ਆਪਣੀ ਪਤਨੀ ਨੂੰ ਕੱਢ ਦਿੱਤਾ
ਅਤੇ ਨੌਕਰਾਣੀ ਨਾਲ ਵਿਆਹ ਕਰ ਲਿਆ
ਰਿਸ਼ਤੇਦਾਰਾਂ ਨੇ ਪੁੱਛਿਆ ਅਜਿਹਾ ਕਿਉਂ ਕੀਤਾ
ਉਸ ਨੇ ਕਿਹਾ -ਬਾਬਾ ਜੀ ਨੇ ਕਿਹਾ ਕੇ
ਮਾਇਆ ਨੂੰ ਛੱਡ ਦੋ ਤੇ ਸ਼ਾਂਤੀ ਦੇ ਨਾਲ ਰਹੋ

Loading views...


ਪੱਪੂ ਦਾ ਪਿਓ ਪੱਪੂ ਨੂੰ ਜੇਲ ਵਿਚ ਚਿੱਠੀ ਲਿਖਦਾ ।
.
ਪੁੱਤਰ ਆਲੂ ਖੇਤ ਵਿਚ ਬਿਜਣੇ ਆ ਤੇ ਮੇਰੇ ਕੋਲੋ ਖੇਤ ਖੋਦੇ
ਨਹੀ ਜਾਣੇ, ਜੇ ਤੂੰ ਹੁੰਦਾ ਤਾ ਤੇਰੀ ਮਦੱਦ
ਮਿਲ ਜਾਂਦੀ ।
.
ਪੱਪੂ
ਚਿੱਠੀ ਲਿਖਦਾ ਬਾਪੂ
ਖੇਤ ਖੋਦੀ ਵੀ ਨਾ ਮੈ ਉਸ ਵਿਚ ਆਪਣੇ ਹਥਿਆਰ ਲੁੱਕਾ ਕੇ
ਰਖੇ ਆਂ ।
.
.
.
police ਵਾਲੇ ਚਿੱਠੀ ਪੱੜ
ਲੇਦੇ, ਅਗਲੇ ਦਿਨ ਸਾਰੀ police ਖੇਤ ਖੋਦ ਮਾਰਦੀ
police ਵਾਲਿਆ ਨੂੰ ਇੱਕ ਵੀ ਹਥਿਆਰ ਨਹੀ ਲੱਭਦਾ ।
.
ਪੱਪੂ ਫਿਰ ਚਿੱਠੀ ਲਿਖਦਾ, ਬਾਪੂ ਜੇਲ ਵਿਚੋ ਮੈ ਜਿੱਨੀ ਮਦੱਦ
ਕਰ ਸਕਦਾ ਸੀ ਮੈ lolz

Loading views...

ਨੀ ਤੂੰ ਤਾਂ ਕੱਲੇ ਦਿਲ ਤੋੜਦੀ ……….
.
.
.
.
. ਨੀ ਮੈਂ ਗਵਾਂਡੀਆਂ ਦੇ ਅਮਰੂਦ ਤੋੜ ਲਏ
ਸਾਰੇ…..

Loading views...

ਸਾਡੇ ਮੁੰਡੇ ਦਾ ਦਿਮਾਗ ਤਾਂ ਬਹੁਤ ਆ
ਪਰ ਨਿਕੰਮਾ ਪੜ੍ਹਦਾ ਹੀ ਨਹੀਂ
ਇਹਨੂੰ ਕਹਿੰਦੇ ਆ ਮਾਂ ਦੀ ਮਮਤਾ

Loading views...


ਮੈ ਮੰਮੀ ਨੂੰ ਪੁੱਛਿਅਾਂ…
ਜੇ Phone ਚੁ Internet ਨਾਂ ਹੁੰਦਾ..
.
ਤਾਂ ਕੀ ਹੋਣਾ ਸੀ ……..?
.
.
.
.
.
.
.
.
.
.
.
.
.
.
ਮੰਮੀ ਕਹਿੰਦੇ ਹੋਣਾ ਕੀ ਅਾਂ [ 🙆 ] ਤੇਰੀ ਭੋਰਾ ੲਿਜ਼ਤ ਹੋਣੀ ਸੀ.

Loading views...


ਡਾਕਟਰ – ਹੁਣ ਕੀ ਹਾਲ ਆ ?
ਮਰੀਜ਼ – ਠੀਕ ਆ ਡਾਕਟਰ ਸਾਹਬ
ਡਾਕਟਰ – ਫੇਰ ਏਥੇ ਕੀ ਅੰਬ ਲੈਣ ਆਇਆ

Loading views...

ਮੇਰੇ ਵਰਗੇ ਲੋਕ
ਪੰਜਾਬ ਚ ਜਨਮ ਲੈਂਦੇ ਆ
ਪੰਜਾਬ ਚ ਵੱਡੇ ਹੁੰਦੇ ਆ
ਪੰਜਾਬ ਚ ਹੀ ਮਰ ਜਾਂਦੇ ਆ
ਪਾਸਪੋਰਟ ਤਾਂ ਅਸੀਂ ਸਾਲਾ ਬਸ
ਸਿਮ ਕਾਰਡ ਦਾ ਸਬੂਤ
ਦੇਣ ਲਈ ਬਣਾਇਆ

Loading views...


ਅੱਜ ਤੇ ਹੱਦ ਹੀ ਹੋ ਗਈ
ੲਿੱਕ ਕੁੜੀ ਮੈਨੂੰ ਦੇਖ ਕੇ ਸੀਟੀਆਂ ਮਾਰਨ ਲੱਗ ਪਈ.
ਕਹਿੰਦੀ ਸਾਈਡ ਤੇ ਲਾ ਕੇ
ਮੋਟਰਸਾਈਕਲ ਦੇ ਕਾਗਜ਼ ਦਿਖਾਉ..
police vali c

Loading views...

ਜਿਦਾਂ ਹੀ ਮੋਦੀ ਜੀ 15 ਲੱਖ
ਦੇਣ ਦੀ ਤਿਆਰੀ ਕਰਦੇ ਆ
ਕੋਈ ਨਾ ਕੋਈ ਪੈਸੇ ਲੈ ਕੇ
ਭੱਜ ਜਾਂਦਾ ਆ
ਹੁਣ ਦੱਸੋ ਮੋਦੀ ਕੀ ਕਰੇ ?

Loading views...

ਭਿਖਾਰੀ … ਝੰਡਾ ਅਮਲੀ ਨੂੰ -: ਭਾਈ ਸਾਹਬ ਅੱਲਾ ਕੇ
ਨਾਮ ਤੇ ਕੁਝ ਦੇ ਦਵੋ ਬਹੁਤ ਭੁੱਖ ਲਗੀ ਏ .. 🙁
.
ਝੰਡਾ ਅਮਲੀ … ਅੱਛਾ ਤੇਰੇ ਕੋਲ 100 ਦੇ ਟੁੱਟੇ ਹੈ :O ?

.
.
.
.
ਭਿਖਾਰੀ …. ਜੀ ਹਾਂ ਹੈ 😀
.
ਅਮਲੀ” ਜ਼ਾਂ ਪਹਿਲਾਂ ਇਹਨਾਂ ਨੂੰ ਖਰਚ ਫਿਰ ਸਾਲਿਆ .

Loading views...