ਕੱਲ ਮੈਂ 10 ਰੁਪਏ ਦੀ lays ਨਾਮ ਦੀ
ਹਵਾ ਖਰੀਦੀ ਅਤੇ ਕਮਾਲ ਦੀ ਗੱਲ ਇਹ
ਕਿ ਨਾਲ 6 ਚਿਪਸ ਵੀ ਮੁਫ਼ਤ ਮਿਲੇ

Loading views...



ਸੈਫ ਅਲੀ ਖਾਨ ਨੇ ਆਪਣੇ ਤੋ 13 ਸਾਲ ਛੋਟੀ
“ਕਰੀਨਾ ਕਪੂਰ” ਨਾਲ ਵਿਆਹ ਕੀਤਾ
ਸ਼ਾਹਿਦ ਕਪੂਰ ਨੇ 11 ਸਾਲ ਛੋਟੀ” ਮੀਰਾ
ਰਾਜਪੂਤ” ਨਾਲ ਵਿਆਹ ਕੀਤਾ
ਧਰਮਿੰਦਰ ਨੇ ਵੀ 13 ਸਾਲ ਛੋਟੀ “ਹੇਮਾ
ਮਾਲਿਨੀ” ਨਾਲ ਵਿਆਹ ਕੀਤਾ




ਇਹਦਾ ਮਤਲਬ ਮੇਰੇ ਵਾਲੀ ਤਾਂ ਹਲੇ
‪cartoon_network‬ ਜਾ ‪pogo‬ ਦੇਖਦੀ
ਹੋਣੀ ਆ

Loading views...

JIO ਦੇ ਪਲਾਨ ਨੇ ਜੇਕਰ ਕਿਸੇ ਦਾ ਸਭ ਤੋਂ ਜ਼ਿਆਦਾ ਨੁਕਸਾਨ ਕਰਾਇਆ ਹੈ ਤਾਂ…
ਉਹ ਹੈ ਚੋਰ ਲੋਕ ਬੇਚਾਰੇ ਜਿਸ ਵੀ ਘਰ ਵਿੱਚ ਚੋਰੀ ਕਰਨ ਜਾਂਦੇ ਨੇ
ਕੋਈ ਨਾ ਕੋਈ ਆਸ਼ਿਕ ਜਾਗ ਰਿਹਾ ਹੁੰਦਾ ਆ

Loading views...

ਇੱਕ ਬੰਦੇ ਨੇ ਅਸਮਾਨ ਚ’ ਉੱਡਦੇ ਹੋਏ ਪਰਿੰਦੇ
ਵੱਲ ਤੱਕਿਆ ਤੇ ਉਸਨੂੰ ਸਵਾਲ ਪੁੱਛਿਆ ਕਿ ??
.
ਤੈਨੂੰ ਅਸਮਾਨ ਚ’ ਉੱਚੀਆ ਉਡਾਰੀਆ ਭਰਦੇ ਸਮੇ ਹੇਠਾਂ ਧਰਤੀ ਤੇ ਡਿੱਗਣ ਦਾ ਡਰ
ਤਾਂ ਨੀ ਲੱਗਦਾ?
.
ਪਰਿੰਦੇ ਨੇ ਉਸ ਬੰਦੇ ਵੱਲ ਗਹਿਰੀਆ ਨ
ਜਰਾ ਨਾਲ ਤਕਿਆ ਤੇ ਆਖਿਆ..
.
.
.
.
– ਸਾਲਿਆ ! ਜੇ ਬੂਥੀ ਨੀ ਚੱਜ ਦੀ ਹੈਗੀ
ਘੱਟੋ- ਘੱਟ ਗੱਲ ਤਾਂ ਚੱਜ ਦੀ ਕਰਲਾ

Loading views...


ਬੇਕਾਰ ਹੀ ਕਹਿੰਦੇ ਨੇ ਲੋਕ ਕੇ
ਪਤਨੀਆਂ ਕਦੇ ਆਪਣੀ ਗਲਤੀ ਨਹੀਂ ਮੰਨਦੀਆਂ
ਮੇਰੀ ਵਾਲੀ ਤਾਂ , ਰੋਜ ਮੰਨਦੀ ਆ

“ਗਲਤੀ ਹੋ ਗਈ ਤੁਹਾਡੇ ਨਾਲ ਵਿਆਹ ਕਰ ਕੇ”

Loading views...

2 – 4 ਪੌਦੇ ਲਾਏ ਸੀ ਟਮਾਟਰ ਦੇ
ਸਾਲਾ ਕੋਈ ਗਮਲਾ ਹੀ ਚੱਕ ਕੇ ਲੈ ਗਿਆ

Loading views...


ਨਾਗਿਨ ਡਾਂਸ ਦਾ ੲਿਕ ਸਭ ਤੋ ਵੱਡਾ ਫਾੲਿਦਾ ਤਾ ਹੈ.
ਜੇਕਰ ਤੁਸੀ ਸ਼ਰਾਬ ਪੀ ਕੇ ਨੱਚਦੇ ਨੱਚਦੇ ੳੁੱਲਟੀ ਵੀ ਕਰ ਦਿੳੁ.
ਲੋਕਾ ਨੇ ਤਾ ਸਮਝਣਾ ..ਜਹਿਰ ੳੁਗਲ ਰਿਹਾ

Loading views...


ਸੱਸ – ਮੈਨੂੰ ਪੂਰਾ ਵਿਸ਼ਵਾਸ਼ ਆ ਕੇ ਤੂੰ ਕਿਚਨ ਸੰਭਾਲ ਲਵੇਂਗੀ
ਨੂੰਹ ਕਿਚਨ ਚ ਗਈ ਤੇ ਜ਼ੋਰ ਦੀ ਕੁਛ ਟੁੱਟਣ ਦੀ
ਆਵਾਜ਼ ਆਈ
ਸੱਸ – ਕੀ ਤੋੜ ਦਿੱਤਾ ?
ਨੂੰਹ – ਵਿਸ਼ਵਾਸ਼

Loading views...

ਡਾਕਟਰ ਰਾਹੁਲ ਗਾਂਧੀ ਨੂੰ –
ਤੁਹਾਡੇ ਲਈ ਇੱਕ ਬੁਰੀ ਖਬਰ ਆ
ਤੁਹਾਡੇ ਦਿਮਾਗ ਚ ਟਿਊਮਰ ਆ
ਰਾਹੁਲ ਗਾਂਧੀ ਸੁਣ ਕੇ ਖੁਸ਼ ਹੋ ਗਿਆ
ਡਾਕਟਰ – ਤੈਨੂੰ ਪਤਾ ਵੀ ਆ ਮੈਂ ਕੀ ਕਹਿ ਰਿਹਾ ?
ਰਾਹੁਲ ਗਾਂਧੀ – ਹਾਂ , ਪਤਾ ਆ
ਡਾਕਟਰ – ਫੇਰ ਖੁਸ਼ ਕਿਉਂ ਹੋ ਰਿਹਾ ?
ਰਾਹੁਲ – ਹੁਣ ਲੋਕਾਂ ਨੂੰ ਇਹ ਤਾਂ ਪਤਾ ਲੱਗਜੂ
ਕੇ ਮੇਰੇ ਕੋਲ ਦਿਮਾਗ ਹੈਗਾ

Loading views...

ਸ਼ਰਾਬੀ ਬੀਅਰ ਬਾਰ ਵਾਲੇ ਨੂੰ ਕਹਿੰਦਾ peg ਬਣਾ
ਲੜਾਈ ਹੋਣ ਵਾਲੀ ਏ ..
.
ਫਿਰ ਕਹਿੰਦਾ .. .?
.
.
.
.
ਇਕ ਹੋਰ peg ਬਣਾ ਲੜਾਈ ਹੋਣ ਵਾਲੀ ਏ ..
..
ਬੀਅਰ ਬ਼ਾਰ ਵਾਲਾ ਕਹਿੰਦਾ:- Sir ਲੜਾਈ ਹੁਣੀ ਕਦੋ ਏ ?????

ਕਹਿੰਦਾ ਜਦੋ ਤੂੰ ਸਾਲਿਆ peg
ਦੇ ਪੈਸੇ ਮੰਗੇਗਾ

Loading views...


ਜਦੋਂ ਕੁੜੀਆਂ ਕੋਲ ਕਰਨ ਨੂੰ ਕੁਛ ਨਹੀਂ ਹੁੰਦਾ ਤਾਂ ਉਹ
ਮੁਹੱਲੇ ਦੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਵਾਲੀ
ਮੈਡਮ ਬਣ ਜਾਂਦੀਆਂ ਨੇ

Loading views...


ਡਾਕਟਰ – ਸ਼ਰਾਬ ਪੀਂਦੇ ਹੋ ਤਾਂ ਕਸਰਤ ਵੀ ਜਰੂਰੀ ਹੈ
ਸ਼ਰਾਬੀ – ਠੇਕੇ ਤੱਕ ਤਾਂ ਪੈਦਲ ਹੀ ਜਾਂਦਾ ਆ

Loading views...

ਦੂਸਰਾ ਵਿਆਹ ਕਰਵਾਉਣ ਦੇ 4 ਤਰੀਕੇ
.
.
.
.
.
.
.
.
.
.
.
.
.
.
.
.
ਵੇਖ ਖਾਂ ਕਿਵੇ ਫਟਾ ਫਟ ਪੜਨ ਲੱਗੇ ਨੇ,
ਪਿਹਲਾ ਤਾਂ ਕਰਾ ਲਉ ਅਜੇ…

Loading views...


ਕੁੜੀ Romantic ਮੂਡ ਨਾਲ ਮੁੰਡੇ ਨੂੰ
ਕਹਿੰਦੀ ਜਾਨੂੰ ….
?
.
.
.
.
.
.
ਤੁਸੀਂ ਸਿਰਫ ਮੇਰੇ ਹੀ ਹੋ ਨਾਂ ਮੈਨੂੰ ਛੱਡਤਾਂ
ਨੀਂ ਜਾਵੋਂਗੇ ਨਾਂ”ºººº
.
ਮੁੰਡਾ ਕਹਿੰਦਾ~ਲੈ ਦੱਸ ਕਮਲੀ ਨਾਂ ਹੋਵੇ ਤਾਂ,ਮੈਂ ਤਾਂ ਹਾਲੇ ਤੱਕ
ਪਹਿਲੀਆਂ ਤਿੰਨਾ (3) ਨੂੰ ਨੀਂ ਛੱਡਿਆ ਤੈਨੂੰ ਕਿੱਦਾਂ ਛੱਡ ਦੂ.

Loading views...

ਇੱਕ ਬੰਦਾ ਵਿਆਹ ਵਿੱਚ ਜਦੋਂ ਫੇਰੇ ਲੇਣ
ਦੀ ਵਾਰੀ ਆਈ ਤਾਂ ..?
.
ਪਹਿਲੇ ਫੇਰੇ ਵੇਲੇ ਹੀ ਉਹ ਦੋੜ ਕੇ ..??
.
.
.
.
ਲਾੜੀ ਤੋਂ ਅੱਗੇ ਨਿਕਲ ਗਿਆ..
.
ਪੰਡਿਤ ਨੇ ਉਹਨੂੰ ਪਿੱਛੇ ਰਹਿਨ ਨੂੰ ਕਿਹਾ
ਦੂਸਰੇ ਫੇਰੇ ਵੇਲੇ ਵੀ ਉਹ ਦੋੜ ਕੇ ਅੱਗੇ ਨਿਕਲ ਗਿਆ..
.
ਵਾਰ ਵਾਰ ਉਹ ਇੱਦਾਂ ਹੀ ਕਰੀ ਗਿਆ
ਵਾਰ ਵਾਰ ਇੱਦਾ ਹੁੰਦਾ ਵੇਖ ਕੁੜੀ ਦਾ ਮਾਮਾ ਬੋਲਿਆ..
.
ਇਹ ਵਿਆਹ ਨਹੀਂ ਹੋ ਸਕਦਾ
ਇਹ ਕਿੱਦਾਂ ਦਾ ਲਾੜਾ ਜੋ ਫੇਰੇ ਵੀ ਢੰਗ ਨਾਲ ਨਹੀਂ ਲੇ ਸਕਦਾ
.
ਲਾੜੇ ਦਾ ਪਿਉ ਬੋਲਿਆ…?
.
ਮਾਫ਼ ਕਰਨਾ ਲਾੜੇ ਦਾ ਕਸੂਰ ਨਹੀਂ
ਇਹ ਪੰਜਾਬ ਰੋਡਵੇਜ਼ ਵਿੱਚ ਡਰਾਈਵਰ ਹੇ……… 🚌
.
ਇਹਨੂੰ ਉਵਰਟੇਕ ਕਰਨ
ਦੀ ਆਦਤ ਹੇ..

Loading views...

ਸੁਖਬੀਰ ਬਾਦਲ ਨਾਲ ਕਲੋਲ ਹੋ ਗਈ….
ਜਦੋਂ ਉਸਨੇ ਹਰਸਿਮਰਤ ਨੂੰ ਪੁੱਛਿਆ ਕਿ ਵੋਟ ਕਿਸ ਨੂੰ ਪਾਈ
ਤਾਂ ਅੱਗੋਂ ਕਹਿੰਦੀ
ਜੀ, ਆਪ ਨੂੰ

Loading views...