ਪਹਿਲਾਂ –
ਮਨੁੱਖ ਨੂੰ ਜ਼ਿੰਦਗੀ ਚ ਕੀ ਚਾਹੀਦਾ
ਬਸ ਰੋਟੀ , ਕੱਪੜਾ ਤੇ ਮਕਾਨ
ਹੁਣ –
ਮਨੁੱਖ ਨੂੰ ਜ਼ਿੰਦਗੀ ਚ ਕੀ ਚਾਹੀਦਾ
ਬਸ ਲਾਈਕ , ਕੰਮੈਂਟ ਅਤੇ ਸ਼ੇਅਰ



ਮੈਂ ਕਿਰਾਏ ਦੇ ਮਕਾਨ ਚ ਰਹਿੰਦਾ ਸੀ
ਫਿਰ ਮੈਂ ਆਪਣੇ ਮਕਾਨ ਮਾਲਿਕ ਨੂੰ
dream11 ਬਾਰੇ ਦੱਸਿਆ
ਹੁਣ ਅਸੀਂ ਦੋਵੇਂ ਕਿਰਾਏ ਦੇ ਮਕਾਨ ਚ
ਰਹਿੰਦੇ ਆ

Ik ਕੁੜੀ ਮੈਨੂੰ Puchdi Aa ਤੁਹਾਡਾ
Lyf ਵਿੱਚ Aim Ki ਐ ???
.
.
Main ਕਿਹਾ Pta ਨਈ Baapu ਨੇ
.
Kadde ਸੋਚਣ Hi ਨਈ Ditta

ਓਹਨੇ ਕਦੀ “60″ ਨਾ ਦੇਖੇ ਸੀ
ਅਸੀਂ “555″ ਦਾ RECHARGE ਕਰਾ ਦਿੱਤਾ !!
.
ਸੂਟ ਚਜ੍ਦਾ ਨੀ ਪਾਇਆ ਸੀ ਅਸੀਂ PUMA ਦਾ “TOP”
ਲਿਆ ਦਿੱਤਾ, ਗੱਲਾਂ ਕਰ ਵੱਡੀਆਂ ਅੱਜ ਯਾਰਾਂ ਨੁੰ “GOOD BYE”
ਕਿਹ ਗਈ….
.
ਯਾਰ ਹੱਕੇ ਬੱਕੇ ਰਿਹ ਗਏ ਜਦ ਸਾਡੇ
“BULLET”ਤੋਂ ਉੱਤਰ ਕੇ “SAFARI” ਵਾਲੇ ਨਾਲ ਬਿਹ ਗਈ
.
ਸਾਲੀ ਨੇ “SORRY” ਤਾਂ ਕੀ ਕਰਨੀ ਸੀ
ਜਾਂਦੀ ਜਾਂਦੀ “ਕਮੀਨਾ” ਕਿਹ ਗਈ !!


ਇਹ ਸਹੀ ਗੱਲ ਆ, ਜਦੋ ਕਿਸੇ ਨਾਲ ਪਿਆਰ ਹੁੰਦਾ ਆ__
.
.
.
.
.
.
.
.
.
ਉਦੋ ਸਾਲਾ ਖਰਚਾ ਬੁਹਤ ਹੁੰਦਾ__:P

ਕਹਿੰਦੀ What Do U Mean
By ਪੁਰਜਾ__ ?
.
.
.
.
.
.
.
.
.
.
.
Main Keha ਬੀਬਾ ਇਸ ਤੋਂ ਪਹਿਲਾਂ ਕੇ ਸਾਡੀ
ਪੰਜਾਬੀ Start ਹੋਜੇ ਤੁਰਜਾ


J KrNa aw ਪਿਆਰ Te ਆਖਰੀ SaAh ਤੱਕ ਨਿਭਾਈ . .
ਜੇ Nahii ਨਿਭਾ sakdi ਤੇ ਹੁਣੇ dfaaa ਹੋ ਜਾ


ਇੱਕ ‪‎ਦੋਰਾਹੇ‬ ਦੀ ਆ, ਇੱਕ ‪‎ਪਟਿਆਲੇ‬ ਦੀ ਆ …
ਇੱਕ ‪ਖੰਨੇ‬ ਦੀ ਆ, ਤੇ ਇੱਕ ‪ਸਮਰਾਲੇ‬ ਦੀ ਆ…!!!
ਇੱਕ ‪‎CoLLeGe‬ ਦੇ ਵਿੱਚ ਆ, ਜਿਹੜੀ ਨਾਲ਼ ਹੀ ਪੜ੍ਹਦੀ ਆ…
ਉਹ ਤਾਂ ਹਰੇਕ ਨਾਲ ਈ ‪‎FRANK‬ ਆ, ਕਿਉਂਕਿ ਚੰਡੀਗੜ ਦੀ ਆ…!!!
ਇੱਕ WRONG ਨੰਬਰ ਤੇ ਮਿਲਗੀ ਸੀ, ਜੋ ਹੁਣ ਤੱਕ ਗੱਲਾਂ ਈ ਕਰਦੀ ਆ
ਉੰਝ ਮਿਲਦੀ-ਮੁਲਦੀ ਹੈ ਨੀ, ਬੱਸ ਬਹਾਨੇ ਈ ਘੜ੍ਹਦੀ ਆ …!!!
ਤੈਨੂੰ ਸੱਚ ਹੀ ਦੱਸ ਦਾ ਹਾਂ, ਫਿਰ ਕਿਉਂ ਬਣਦੀ ਸ਼ੱਕੀਂ ਏ ???
ਕਹਿਣ ਨੂੰ ਸਹੇਲੀਆਂ ਤਾਂ ਬਹੁਤ ਨੇ, ਪਰ ਅਸਲ ‘ਚ ਤੂੰ ਹੀ ਪੱਕੀ ਏ .

Busy ਏ ਤੂੰ ਮਾਸੀ ਦੀ ਕੁੜੀ ਦੇ ‪‎ਵਿਆਹ‬ ‘ਚ
ਤੇਰੇ ਤਾਂ ‪‎ਨਜ਼ਾਰੇ‬ ਹੋ ਗਏ
.
.
.
.
ਛੱਡ ਗਈ ‪‎ਕਮਲੀਏ‬ ਯਾਰਾਂ ਨੂੰ ਇਕੱਲਾ
ਸਾਥੋਂ ਵੱਧ ਤੈਨੂੰ ਸ਼ਕਰਪਾਰੇ ਹੋ ਗਏ

ਬੇਵਫਾ ‪‎ਮਸ਼ੂਕ‬ ਤੇ ਗਿਦੜ
ਬੜੇ ਮਜ਼ੇ ਨਾਲ ਸੋਂਦੇ ਹਨ__
.
.
.
ਟੁੱਟੇ ਦਿਲਾਂ ਵਾਲੇ ਆਸ਼ਿਕ਼
ਤੇ ਲੰਡਰ ਕੁੱਤੇ ਰਾਤ ਨੂੰ ਲੁੱਕ ਲੁੱਕ ਕੇ ਰੋਂਦੇ ਹਨ


ਡਾਕਟਰ : ਜੇ ਤੁਸੀ ਮਰੀਜ ਨੂੰ ਘੰਟਾ ਪਹਿਲਾ ਲੈ ਆਉਂਦੇ ਤਾਂ ਅਸੀਂ ਇਹਨੂੰ ਬਚਾ ਸਕਦੇ ਸੀ
.
.
.
.
.
.
.
.
AMLI..: ਇੱਕ ਘੰਟਾ ਪਹਿਲਾ ਤੇਰੇ ਫੂੱਫੜ ਨੂੰ ਕਿਦਾਂ ਲੈ ਆਉਂਦੇ,ਐਕਸੀਡੈਂਟ ਤਾਂ ਸਾਲਾ 10 ਮਿੰਟ ਪਹਿਲਾ ਹੋਇਆ


ਬੜਾ ਅਫਸੋਸ ਜਿਹਾ ਹੁੰਦਾ…
ਜਦੋ ਚਾਹ ‘ਚ ਬਿਸਕੁੱਟ ਡਿੱਗ ਜਾਂਦਾ.

ਭਰ ‘ਟੌਕਰੀ ਪਾਥੀਆ’ ਦੀ ਤੇ ‘ਬਾਲਣ’ ਚੱਕ ਲੈ ਜਾ,
ਇਸ ਯਾਰ ਮਲੰਗ ਜਏ ਤੋ ਇੱਕ ‘ਤੂਤ’ ਹੈ ਬਸ ਲੈ ਜਾ,
ਪਰ ਹੱਸ ਕੇ ਨਾ ਆਖੀ ਕੇ ਤੇਰਾ ‘ਤੂਤ’ ਏ ਬਲਦਾ ਨਾ,
ਸੁੱਕੇ ਬਾਲਣ ਦਾ ਕੀ ਕਰੀਏ, ਜੇ ਤੇਰਾ ਚੁੱਲਾ ਹੀ ਚੱਜ ਦਾ ਨਾ.


ਤੂੰ ਕੀ ਜਾਣੇ,ਗਮ ਕਿਹਨੂੰ ਕਹਿੰਦੇ ਨੇ,
.
.
.
. .
.
.
.
.
.
.
.
.
.
.
ਥੁੱਕ Naal ਲਿਫਾਫੇ ਜੋੜਨ Waliye ਨੀ
ਗਮ ਗੂੰਦ Nu ਕਹਿੰਦੇ ਨ

Good Morning Ji ਸਾਰਿਆਂ ਨੂੰ ,,
.
.
.
.
ਇੱਕ ਗੱਲ ਸੁਨਿਉ
.
.
.
.
.
.
.
.
Help ਕਰੋਗੇ
?
?
?
?
?
??
?
?
?
??
?
?
¿
¿
¿
¿
¿
¿
¿¿
ਚਾਹ ਬਨੌਣੀ ਆਉਂਦੀ ਆ ਕਿਸੇ ਨੂਂ

ਅੱਜ ਮੈਨੂੰ ਇੱਕ ਸੋਹਣੀ ਜਿਹੀ ਕੁੜੀ ਨੇ ਘੁੱਟ ਕੇ
ਜੱਫੀ ਪਾ ਲਈ….ਕਹਿੰਦੀ I love you please ਜਦੋੁ ਤੱਕ ਤੂੰ me
too ਨੀ ਕਿਹੰਦਾ ਮੈ ਨੀ ਛੱਡਣਾ ਤੈਨੂੰ..LB u soo much…..
.
.
.
.
.
.
.
.
.
.
.
.
.
.
.
.
.
..
.
.
.
.
ਯਾਰ ਹੇਠਾ ਕੀ ਲੈਣ ਆਏ ਓ ਗੱਪ ਤਾ ਮੈ ਉੱਪਰ ਹੀ ਮਾਰ
ਤੀ ਸੀ..