ਪਤਨੀ – ਮੈਂ 2 ਘੰਟੇ ਲਈ ਬਾਜ਼ਾਰ ਜਾ ਰਹੀ ਹਾਂ ,
ਤੁਹਾਨੂੰ ਕੁਝ ਚਾਹੀਦਾ ?
ਪਤੀ – ਨਾ , ਐਨਾ ਹੀ ਬਹੁਤ ਆ
ਮੈਂ ਅੱਜ ਤੱਕ ਕਦੇ ਘਮੰਡ ਨਹੀਂ ਕੀਤਾ
ਸਾਲੀ ਸ਼ਕਲ ਨੇ ਕਦੇ ਕਰਨ ਹੀ ਨਹੀਂ ਦਿੱਤਾ
Teacher To Student: Sanu Murgi Ki Dendi Ae?
Punjabi Student: Mam Pata Ni..
Teacher Again: Aapne Desh Da �Father Of Nation� Kaun Ae?
Punjabi Student: Mam Pata Ni..
Teacher: Saanu Vaddo Vadd Kini Speed Te Drive Karni Chahidi Ae?
Punjabi Student: Pata Ni..
Teacher: Chal Kal Yaad Karke Aayi, Ok?
Next Day At School Teacher Chalo Sunao Ki Yaad Karke Aya?
Punjabi Student: Mam, Mahatama Gandhi Ji Sanu 90 Di Speed Limit Te Eggs Dinde Ne.
Ik totle munde nu bnda push bai tera rang inna gora kida hoea
Totla kenda
Tudrti
Koi das sakda ki mtlb c totle da
ਮੈਨੂੰ ਸਮਝ ਨੀਂ ਆਉਂਦੀ ਸਰਕਾਰੀ ਦਫਤਰ ਦੇ ਬਾਹਰ
ਸਕਿਉਰਿਟੀ ਗਾਰਡ ਕਿਉਂ ਖੜੇ ਹੁੰਦੇ ਆ
ਜਦਕਿ ਚੋਰ ਤਾਂ ਪਹਿਲਾਂ ਹੀ ਅੰਦਰ ਹੁੰਦੇ ਆ
ਅੱਜ ਦਾ ਤਾਂ ਦਿਨ ਹੀ ਮਾੜਾ ਆ
ਪਹਿਲਾਂ ਮੇਰੀ ex ਗਰਲਫ੍ਰੈਂਡ ਨੂੰ ਬੱਸ ਨੇ ਟੱਕਰ ਮਾਰ ਦਿੱਤੀ
ਤੇ ਬਾਅਦ ਚ ਮੈਨੂੰ ਬੱਸ ਮਾਲਕਾਂ ਨੇ ਨੌਕਰੀ ਤੋਂ ਕੱਢ ਦਿੱਤਾ
ਮੈ ਕਿਹਾ ਮੋਟੋ ਬਹੁਤਾ ਫਾਸਟਫੂਡ ਨਾ ਖਾੲਿਅਾ ਕਰ , ਹੋਰ ਮੋਟੀ ਹੋ ਜਾਵੇਂਗੀ
ਕਹਿੰਦੀ ਕੀ ਕਰਾਂ ਛੱਡ ਨੀ ਹੁੰਦਾ😲
ਮੈਂ ਕਿਹਾ ੲਿਹ ਕੋਈ ਚਿੱਟਾ ਥੋੜੌਂ ਅਾ ਜੋ ਛੱਡਿਅਾ ਨੀ ਜਾਂਦਾ😏
ਕਮਲੀ ਹੱਸ ਹੱਸ ਕੇ ਕਮਲੀ ਹੋ ਗੲੀ 😂😂
ਜਿਸ ਤਰਾਂ ਰੁੱਖ ਆਪਣੇ ਫਲ ਖੁਦ ਨਹੀਂ ਖਾਂਦਾ
ਨਦੀ ਆਪਣਾ ਪਾਣੀ ਆਪ ਨਹੀਂ ਪੀਂਦੀ
ਠੀਕ ਉਸੇ ਤਰਾਂ ਸਰਕਾਰੀ ਸਕੂਲ ਦੇ ਟੀਚਰ
ਆਪਣੇ ਖੁਦ ਦੇ ਬੱਚੇ ਨੂੰ ਸਰਕਾਰੀ ਸਕੂਲ ਵਿੱਚ
ਨਹੀਂ ਪੜ੍ਹਾਉਂਦੇ
ਪੰਜਾਬੀ ਐਨੀ ਵਿਹਲੀ ਕੌਮ ਹੈ
ਕਿਸੇ ਦਾ ਲੈਂਟਰ ਪੈਂਦਾ ਹੋਵੇ ਸਾਰਾ ਦਿਨ ਓਥੇ ਖਲੋਤੇ ਰਹਿਣਗੇ ਤੇ ਜਾਂਦੀ ਵਾਰੀ ਕਹਿ ਦੇਣਗੇ ਮੈਨੂੰ ਲੱਗਦਾ ਐ ਕਿ ਤੁਹਾਡਾ ਸੀਮਿੰਟ ਬੱਜਰੀ ਥੁੜ ਜਾਣਾ
ਪਾਗਲ ਹੋਣ ਦਾ 100% ਨਯਾ ਤਰੀਕਾ…….
,
,
,
,
,
,
,
,
,
,
,
,
,
,
,
,
,
,
,
,
,
,
,
,
.
,
ਸਦਕੇ ਜਾਵਾਂ
ਕਿੰਨਾ ਸ਼ੌਂਕ ਆ ਪਾਗਲ ਹੋਣ ਦਾ ਪਹਿਲਾ ਕਿਹੜੀ ਕਮੀ ਆ…
Bawa
ਕੀ ਫਾਇਦਾ 12th, bcom, bsc, btech, mtech, phd , LLb, ਕਰਨ ਦਾ
ਜੇ ਕਿਸੇ ਨੂੰ ਇਹ ਹੀ ਨਹੀਂ ਪਤਾ
Golgappe ਨੂੰ English ਵਿੱਚ ਕੀ ਕਹਿੰਦੇ ਨੇ
ਆਉਣ ਵਾਲੇ ਕੁਝ ਸਮੇਂ ਚ RBI ਦਾ ਮਤਲਬ
Reliance Bank Of India ਹੋਵੇਗਾ
“ਮੈਂ ਦੇਸ਼ ਨਹੀਂ ਵਿਕਣ ਦੇਵਾਂਗਾ”
ਕਹਿੰਦੀ ਮੈਨੂੰ ਪਿਆਰ ਕਰਨ ਦੀ ਸ਼ਜਾ ਦੇ?
ਮੈਂ ਜਾ ਕੇ ਉਹਦੇ ਬਾਪੂ ਨੂੰ ਦੱਸਤਾ।
ਕੈਪਟਨ ਕਹਿੰਦਾ ਸਿੱਧੂ ਦੇ ਪਾਕਿਸਤਾਨ ਨਾਲ ਸੰਬੰਧ ਨੇ
ਬੰਦਾ ਪੁੱਛੇ ਕਿ ਮਾਮਾ ਅਰੂਸਾ ਕਿਹੜਾ ਚੰਦ ਤੇ ਰਹਿੰਦੀ ਆ
😂😂😂😂
ਜੇ ਰੂਸ ਯੂਕਰੇਨ ਦਾ ਮਸਲਾ ਹੱਲ ਨਹੀਂ ਹੋ ਰਿਹਾ ਤਾਂ
ਚੰਨੀ ਸਾਬ ਨੂੰ ਭੇਜ ਕੇ ਵੇਖ ਲੋ
ਘਰ ਘਰ ਚੱਲੀ ਗੱਲ
ਚੰਨੀ ਸਾਬ ਕਰਦੇ ਮਸਲੇ ਹੱਲ
😂😂😂