ਦਰਵਾਜੇ ਤੇ ਠਕ-ਠਕ ਹੋਈ
ਸੰਤਾ-ਕੌਣ ਆ
ਅਵਾਜ਼ ਆਈ :- ਪੁਲਿਸ ਆ… ਦਰਵਾਜਾ ਖੋਲ
ਕੋਈ ਜਰੂਰੀ ਗੱਲ ਕਰਨੀ ਆ
ਸੰਤਾ- ਕਿੰਨੇ ਕੁ Bande ਹੋ ?
ਪੁਲਿਸ -3
.
.
ਸੰਤਾ -ਤਾਂ ਸਾਲਿਓ ,
ਆਪਸ ‘ਚ ਹੀ ਗੱਲ ਕਰ ਲੋ



Ikk Sohni Jehi Kudi
Mere Kann Ch Kuch Kehgi
.
.
.
5 Mint. Baad Pata Laggia
Sali Batua Hi Kadh Ke Laigi

1 . ਮੈਂ ਅੱਜ ਤੱਕ ਕਦੇ ਜਰਦਾ ਨੀ ਲਾਇਆ ( ਕਿਸੇ ਹੋਰ ਦਾ ਮਲਿਆ
ਹੋਇਆਂ)
2. ਮੈਂ ਤਾਂ ਕਦੇ ਬੀਅਰ ਨੀ ਪੀਤੀ ( ਗਲਾਸ਼ ਚ ਪਾ ਕੇ)
3 . ਨਾ ਮੈਂ ਕਦੇ ਭੂਕੀ ਖਾਂਦੀਆ (2 ਕਾਰਡ ਤੋਂ ਵੱਧ)
4 . ਕੈਪਸ਼ੂਲ ਤਾਂ ਮੈਂ ਕਦੇ ਖ਼ਾਦੇ ਈ ਨੀ (10 ਤੋਂ ਘੱਟ)
…5. ਮੈਂ ਤਾਂ ਕਦੇ ਦਾਰੂ ਨੀ ਪੀਤੀ (ਸ਼ੋਡੇ ਤੋਂ ਬਿਨ੍ਹਾ)
6. ਫ਼ੈਸ਼ੀ ਤਾਂ ਪੀਣ ਨੂੰ ਦਿਲ ਈ ਨੀ ਕਰਦਾ (ਇਕ ਸ਼ੀਸ਼ੀ ਤੋਂ
ਬਾਅਦ)
7.ਅੱਜ ਤੱਕ ਕਦੇ ਸਿਗਰਟ ਨੀ ਪੀਤੀ (ਭਰੇ ਬਿੰਨ੍ਹਾ)
8. ਅਫ਼ੀਮ ਵੱਲ ਤਾਂ ਦੇਖ਼ਿਆ ਤੱਕ ਨੀ (ਜੇ ਪੂਰੀ ਨਾ ਹੋਵੇ ਤਾਂ )
9. ਸ਼ਮੈਕ ਦਾ ਤਾਂ ਕਦੇ ਨਸਾ ਈ
ਨੀ ਕੀਤਾ ( kise to mang k)
10. ਹੁਣ ਤੁਸੀਂ ਦੱਸ਼ੋ ਮੈਂ ਕਦੇ ਨਸਾਂ ਕੀਤਾ ……………
……????????????????

ਬੈਟਰੀਆ ਪਿੱਛੇ ਲਾ ਲਾ ਕਾਗਜ਼
ਕੰਮ ਸਾਰ ਲਿਆ ਕਰਦੇ ਸੀ
ਕਦੇ-ਕਦਾਈ ਕੋਈ ਮਿਲ ਜੇ ਆਈਟਮ
ਗੱਲਾ ਮਾਰ ਲਿਆ ਕਰਦੇ ਸੀ
ਸੱਚ ਸਿਆਣੇ ਕਹਿੰਦੇ ਆਸ਼ਕੀਆ
ਹੁੰਦੀਆ ਘਰ ੳੁਜਾੜਾ ਦੇ
ਨੀ ਤੇਰੇ ਦੰਦੀ ਵੱਢੇ ਸੇਬਾਂ ਨੇ
1100 ਵਿਕਵਾਤੇ ਯਾਰਾਂ ਦੇ..


ਤੂੰ ਹੋਸ਼ ਵਿੱਚ ਸੀ ਫਿਰ ਵੀ ਸਾਨੁੰ ਪਹਿਚਾਨ ਨਾ ਸਕੀ

_-
-_
_-
ਇਕ ਮੈਂ ਸੀ ਜੋ ਪੀ ਕੇ ਵੀ ਤੇਰਾ ਨਾਮ ਲੈਂਦਾ ਰਿਹਾ.

ਉਹ ਸਾਡੀ ਨਹੀਂ ਸੀ, ਅਸੀਂ ਐਵੇਂ ਹੱਕ ਜਤਾਉਂਦੇ ਰਹੇ
ਕਈ ਆਸ਼ਕ ਪਿੱਛੇ ਆਉਂਦੇ ਸੀ,
ਅਸੀ ਐਵੇਂ ਗਲੋ ਫੜ ਫੜ ਧਮਕਾਉਂਦੇ ਰਹੇ.


ਕੁੜੀ ਨੇ STATUS ਪਾਇਆ ਮੈ +2 ਤੋ ਬਾਅਦ ਕੀ ਰੱਖਾ .
ਮੁੰਡੇ ਨੇ COMMENT ਕੀਤਾ ਕਿਹੰਦਾ ਬੀਬਾ ਕੁੱਤਾ ਰੱਖਲਾ…


Mummy kehndi viah krva lai kudiye…
Main keha jd o mnda hi nai ta hun main chuk k lai aa laavan…

ਉਹ ਕਹਿੰਦੀ ਹੁੰਦੀ ਸੀ ਜਾਂ ਮੈਨੂੰ ਛੱਡ ਦੇ ਜਾਂ ਫੇਸਬੁਕ ਨੂੰ .
.
.
.
.
. .
..
. ਕਮਲੀ ਅੱਜ ਵੀ ਉਹ ਕਦੀ ਕਦੀ ਯਾਦ ਆਉਦੀ ਆ

ਜੇ ਕਿਸੇ ਦੇ ਮੂੰਹ ਤੇ ਕਿੱਲ, ਫਿੰਸੀਆਂ, ਦਾਗ, ਚਿੱਟੇ ਧੱਬੇ, ਅਤੇ ਰੰਗ
ਕਾਲਾ ਕਾਲਾ ਹੈ ਤੇ ਉਹ ਛੁਟਕਾਰਾ ਪਾਉਣਾ ਚਾਹੁੰਦੇ ਆ ਤਾਂ ਇੱਕ ਵਾਰ
ਜਰੂਰ try ਕਰਕੇ ਦੇਖੋ ……
adobe photoshop


ਸਾਡੇ ਨਾਮ ਦਾ ਵਰਤ ਰੱਖਣ ਵਾਲੀ ,
.
.
.
.
. .
.
.
ਪਤਾ ਨੀ ਕਿੱਥੇ ਬਹਿ ਕੇ ਲੰਗਰ ਛੱਕਦੀ ਹੋਣੀ ਆ


ਆਪਣੇ ਹੀ ਆਪ ਚ ਕੀ ਤੁੰ ਬਣੀ ਫਿਰਦੀ,
.
.
.
.
.
.
ਨੀ
.
.
.
.
.
.
ਬੇਬੇ ਮੈਨੂੰ ਵੀ ਕਾਲਾ ਟਿੱਕਾ ਲਾਉਂਦੀ ਆ

ਕਹਿੰਦੀ Status ਆਪ ਲਿਖਦੇ ਹੋ,
.
.
.
.
.
.
ਮੈਂ ਕਿਹਾ ਨਹੀਂ, ਪੰਜਾਬੀ ਆਲੇ ਮਾਸਟਰ ਤੋਂ
ਲਿਖਵਾਈ ਦੇ ਨੇਂ


ਗੋਰੇ ਰੰਗ ਵਾਲੀ ਯਾਰੋ ਫੇਰ ਮੰਨ ਗਈ,
ਪਟੋਲਾ ਅਸੀਂ ਛੱਡ ਦਿੱਤਾ ਸਾਂਵਲੇ ਜੇ ਰੰਗ ਦਾ,
ਕਹਿੰਦੀ ਇਹ ਕਾਲੋ ਜੀ ਨੀ ਨਾਲ ਤੇਰੇ ਜਚਦੀ,
ਮੈਂ ਹੀ ਰੱਖ ਲਉ ਖਿਆਲ ਯਾਰ ਆਪਣੇ ਮਲੰਗ ਦਾ

ਉਹ ਮੈਨੂੰ ਕਹਿੰਦੀ:
ਤੂੰ ਮੈਨੂੰ ਕਿੰਨਾ ਪਿਆਰ ਕਰਦਾ?
.
.
.
.
.
ਮੈਂ ਕਿਹਾ
ਜਿੰਨਾ ਰਾਜਸਥਾਨ ਦੇ ਲੋਕ ਪਾਣੀ ਵਾਲੇ
ਨਲਕੇ ਨੂੰ ਕਰਦੇ ਆ

ਵਿਆਹ ਕਰਵਾਕੇ ਭੁੱਲ ਗਈ ਅੜੀਏ ਚੇਤਾ ਯਾਰ
ਪੁਰਾਣਿਆਂ ਦਾ,ਹੋਇਆ ਕੀ ਜੇ ਤੂੰ ਮੰਮੀ ਬਣ ਗੀ ਮੈਂ
ਵੀ ਡੈਡੀ ਬਣ ਗਿਆ ਦੋ ਨਿਆਣਿਆਂ ਦਾ