ਮੈਂ ਇੱਕ ਕੁੜੀ ਨੂੰ ਕਿਹਾ . .
ਕਿੱਦਾ ਸੋਹਣਿਉ!!
ਬਾਂਦਰੀ ਅੱਗੋ ਕਹਿੰਦੀ….
ਬਹੁਤ ਵਧੀਆ ਭਾਜੀ……..

Loading views...



ਧੋਖਾ ਮਿਲੇ ਜੇ ਪਿਆਰ ਚ’
ਤਾਂ ਜਿੰਦਗੀ ਚ ਉਦਾਸੀ ਛਾਅ ਜਾਂਦੀ ਹੈ,,,,
ਜਦੋਂ ਸੋਚਦੇ ਹਾਂ ਕਿ ਦੁਨੀਆਂ ਛੱਡ ਦੇਈਏ,,,,,
.
.
.
.
.
.
ਤਾਂ ਫ਼ੇਰ ਕੋਈ ਕੁੜੀ ਪਸੰਦ ਆ ਜਾਂਦੀ ਹੈ

Loading views...

ਪਰਤਿਆਈਆਂ ਵਈਆਂ ਗੱਲਾਂ…..
.
1 . ਵਿਆਹ ‘ਚ ਨੱਚਣ ਆਲੇ ਬੰਦਿਆਂ ਨਾਲ ਓਦੋਂ ਬਾਹਲੀ ਖਰੀ ਹੁੰਦੀ ਆ
ਜਦੋਂ ਚੱਲਦੇ ਗੀਤ ਚ ਰੈਪ ਸ਼ਟਾਟ ਹੋ ਜਾਂਦਾ
.
2. ਆਪਣਾ ਮੁਲਖ ਮੋਟਰਸੈਕਲਾਂ ਦੀ ਤੇਲ ਆਲੀ ਸੂਈ ਤੇ ਯਕੀਨ ਨਈਂ
ਕਰਦਾ।
.
ਕੇਰਾਂ ਟੈਕੀਂ ਦਾ ਢੱਕਣ ਖੋਲਕੇ ਛਲਕਾਕੇ ਜੇ ਜ਼ਰੂਰ ਦੇਖਣਗੇ ।
.
3. ਮੋਬੈਲ ਤੇ ਪੰਗੇ ਲੈਂਦੇ ਮੁੰਡੇ ਨੂੰ ਦੇਖਕੇ ਪੇਂਡੂੰ ਬੰਦਾ ਆਹੀ ਸਵਾਲ ਪੁੱਛਦਾ,”
ਕਿਮੇਂ
ਨਿੱਕਿਆ
ਕੀ ਕੈਂਹਦਾ ਤੇਰਾ ਐੰਟਰਨਿੰਟ, ਪਊ ਮੀੰਹ ਮੂੰਹ ਕਿ ਨਹੀਂ”
.
4. ਦੋ ਪੰਜਾਬੀ ਬੰਦੇ ਬੈਠੇ ਹੋਣ, ਤੇ ਜੇ ਕੋਲ ਦੀ ਮਹਿੰਗੀ ਜੀ ਕਾਰ ਟੱਪਜੇ
ਫੇਰ
ਪਰਤਿਆਇਆ
ਬਾ ਅੱਧਾ ਘੈਂਟਾ ਓਸੇ ਦੀਆਂ ਈ ਗੱਲਾਂ ਕਰੀ ਜਾਣਗੇ ਨਾਲੇ
ਝੁਰੀ ਜਾਣਗੇ,”ਐਡੀ ਕਿਸ਼ਮਤ ਕਿੱਥੇ ਜਰ”
.
5. ਕਿਸੇ ਦਾ ਮੋਬਾਇਲ ਜਦੋੰ ਹੱਥ ਆਜੇ ਤਾੰ ਵੱਡੀ ਮੇਦ ਆਪਣਾ ਮੁਲਖ ਸਭ
ਤੋਂ
ਪਹਿਲਾਂ ਕੈਮਰਾ ਖੋੇਲ ਕੇ ਦੇਖਦਾ ਤੇ ਆਹੀ ਐਕਸਪਰੈਸ਼ਨ ਹੁੰਦਾ,” ਭੈੰ
ਬੜੀ ਕਲੈਰਟੀ ਆ
ਜਰ”
.
6. ਪੰਜਾਬ ‘ਚ ਬਹੁਤੇ ਥਾਵੀਂ ਇੱਕੋ ਨਾਮ ਦੇ ਦੋ ਪਿੰਡ ਨਾਲ
ਨਾਲ ਹੁੰਦੇ ਨੇ । ਜਿਵੇਂ ਮਹਿਲ ਕਲਾਂ ਤੇ ਮਹਿਲ ਖੁਰਦ । ਖੁਰਦ ਨਿੱਕਾ ਤੇ
ਕਲਾਂ ਹਮੇਸ਼ਾ ਵੱਡਾ ਹੁੰਦਾ…..
.
7. ਕਿਸੇ ਸਮੇੰ ਵੱਡੀ ਮੱਲ ਮਾਰਨ ਆਲੇ ਨੂੰ ਸਿਰੋਪਾ ਦੇਕੇ ਸਨਮਾਨਿਤ
ਕਰਿਆ
ਜਾੰਦਾ ਸੀ। ਹੁਣ ਐਨੇ ਕ ਡਿੱਗਪੇ ਅਸੀਂ ਜਦੋੰ ਕਿਸੇ ਦੀ ਜਚਾਕੇ ਲਾਹ
ਪਾਹ
ਹੋਜੇ ..
.

ਓਦੋਂ
ਆਖੀਦਾ,” ਕਿਮੇਂ ਪਰਧਾਨ ,ਪੈਗੇ ਸਰੋਪੇ”

Loading views...

ਅੰਮ੍ਰਿਤਸਰ ਵਿਚ ਇਕ ਸਿਗਨਲ ਤੇ 5 ਬੰਦੇ ਖਲੋਤੇ ਸੀ, ਇਕ ਨੇ ਸਿਗਨਲ ਤੋੜਿਆ ਤਾ ਬਾਕੀ ਦੇ ਚਾਰ ਵੀ ਪਿੱਛੇ ਤੁਰ ਪਏ

ਅਗੋ ਪੰਜਾਬ ਪੁਲਸ ਨੇ ਘੇਰ ਲਿਆ ਤੇ ਪਹਿਲੇ ਨੂੰ ਛੱਡ ਕੇ ਬਾਕੀ ਚਾਰਾ ਦਾ ਚਲਾਨ ਕਟ ਦਿੱਤਾ

ਚਾਰਾ ਨੇ ਪੁੱਛਿਆ ਪਹਿਲੇ ਸਿਗਨਲ ਤੋੜਨ ਵਾਲੇ ਦਾ ਚਲਾਨ ਕਿਉਂ ਨਹੀਂ ਕਟਿਆ

ਇੰਸਪੈਕਟਰ- ਉਹ ਸਾਡਾ ਹੀ ਬੰਦਾ ਸੀ, ਵਾਪਿਸ ਆ ਜਾਵੇਗਾ| ਫੇਰ ਸਿਗਨਲ ਤੋੜੇਗਾ ਤੇ ਤੁਹਾਡੇ ਵਰਗੇ 4 -5 ਹੋਰ ਫਸਾਵੇਗਾ|
ਆਖਿਰ ਅਸੀਂ ਵੀ ਟਾਰਗਟ ਪੂਰੇ ਕਰਨੇ ਹੁੰਦੇ ਨੇ

Loading views...


ਤੇਰੇ ਨਾਲੋਂ ਤਾਂ ਸਾਡਾ Lapii ਚੰਗਾ ਆ,
DeLeTe ਕਰਨ ਤੋਂ ……??
.
.
.
ਪਹਿਲਾਂ ਇੱਕ ਵਾਰ ਪੁੱਛ ਤਾਂ ਲੈਂਦਾ ਆ

Loading views...

ਹਰ ਮਾਂ ਦੀ ਇੱਕ ਦੁਆ :O
.
.
.
.
.
.
.
ਅੱਗ ਲੱਗ ਜੇ ਤੇਰੇ Phone ਨੂੰ , 24 ਘੰਟੇ ਟੁਕ
ਟੁਕ
ਲਾਈ ਰੱਖਦਾ

Loading views...


ਅਧਿਆਪਕ – ਬੱਚਿਓ ਜਿਹੜਾ ਇੱਕ – ਦੂਜੇ ਦੇ ਕੰਮ ਆਵੇ,
ਉਹ ਚੰਗਾਂ ਇਨਸਾਨ ਹੁੰਦਾ ਏ ..
.
ਪੱਪੂ ਖੜਾ … ???
ਹੋ ਕੇ ਕਹਿੰਦਾ …
..
Ohh .. ਪੇਪਰਾਂ ਦੇ ਵੇਲੇ ਤਾਂ ਨਾ ਤੁਸੀਂ ਚੰਗੇ ਇਨਸਾਨ
ਬਣਦੇ ਹੋ, ਨਾ ਈ ਕਿਸੇ ਨੂੰ ਬਣਨ ਦਿੰਨੇ ਹੋ..

Loading views...


ਸ਼ੀਸ਼ੇ ਚ ਖੁਦ ਨੂੰ ਦੇਖ ਕੇ ਮਨ ਚ
ਖਿਆਲ ਆਉਂਦਾ ਕਿ love ਤਾਂ ..
.
ਕੀ ….????
.
.
.
.
.
Arrange Marriage ਦੇ ਵੀ chance
ਨੀ ਲੱਗਦੇ ਸਾਲੇ.

Loading views...

ਪਰਮੀਸ਼ ਵਰਮਾ ਦਾ ਗਾਣਾ “ਚਿੜੀ ਉੱਡ , ਕਾਂ ਉੱਡ”
ਸੁਣਨ ਤੋਂ ਬਾਅਦ ਮੈਨੂੰ ਹਰਮਨ ਚੀਮੇ ਦਾ ਗਾਣਾ
ਸੁਣ ਕੇ ਮੂਡ ਠੀਕ ਕਰਨਾ ਪਿਆ

Loading views...

ਮੁੰਡਾ – ਜਦੋ ਤੋ ਤੈਨੂ ਦੇਖਿਆ ਰਾਤ
ਨੂ ਨੀਂਦ ਨਹੀ ਆਉਂਦੀ . . .
.
ਕੁੜੀ : ਚਲ ਝੂਠਾ
.
.
.
.
.
.
.
.
.
.
.
.
.
.
ਮੁੰਡਾ – ਨਹੀ ਤੇਰੀ ਸੋਹ ਲੱਗੇ ਸਾਰੀ
ਰਾਤ ਡਰ ਹੀ ਲਗਦਾ ਰਹਿੰਦਾ

Loading views...


ਕੁੜੀ – ਹੈਲੋ ਪੁਲਿਸ ਸਟੇਸ਼ਨ
ਪੁਲਿਸ – ਹਾਂਜੀ ਮੈਡਮ , ਦੱਸੋ
ਕੀ ਹੋਇਆ ?
ਕੁੜੀ – ਛੱਡੋ ਤੁਸੀਂ ਨੀਂ ਸਮਝੋਗੇ
ਪੁਲਿਸ – ਮੈਡਮ ਦੱਸੋ ਤਾਂ ਸਹੀ
ਕੁੜੀ – ਰੱਖੋ ਫੋਨ , block ਕਰਦੋ ਮੈਨੂੰ

Loading views...


ਡਾਕਟਰ – ਹੁਣ ਕੀ ਹਾਲ ਆ ?
ਮਰੀਜ਼ – ਠੀਕ ਆ ਡਾਕਟਰ ਸਾਹਬ
ਡਾਕਟਰ – ਫੇਰ ਏਥੇ ਕੀ ਅੰਬ ਲੈਣ ਆਇਆ

Loading views...

ਦੁਕਾਨਦਾਰ – ਹਾਂਜੀ ਕੀ ਚਾਹੀਦਾ ?
ਮੈਂ – GF ਦੇ ਕੁੱਤੇ ਲਈ cake ਦੇ ਦੋ
ਦੁਕਾਨਦਾਰ – ਇਥੇ ਹੀ ਖਾਓਗੇ ਜਾਂ ਪੈਕ ਕਰ ਦੇਵਾਂ ?

Loading views...


ਇਕ ਬੰਦਾ ਵਾਲਾ ਕੰਜੂਸ ਹੁੰਦਾ ।

ਉਨੇ ਇਕ ਸੀਸੀ ਚ ਘਿਓ ਪਾ ਕੇ ਰਖਿਆ ਹੁੰਦਾ ਤੇ ਮੂੰਹ ਘੁੱਟ ਕੇ ਬੰਦ ਕੀਤਾ ਹੁੰਦਾ ।

ਜਦੋਂ ਵੀ ਉਦਾ ਟੱਬਰ ਖਾਣਾ ਖਾਦੇ ਤਾਂ ਰੋਟੀ ਸੀਸੀ ਨਾਲ ਘਸਾ ਲੈਦੇ !

ਇਕ ਵਾਰ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ !

ਜਦ ਉਹ ਦੇਰ ਘਰੇ ਵਾਪਸ ਆਇਆ ਤਾਂ ਉਨੇ ਆਪਣੇ ਮੁੰਡੇ ਨੂੰ ਪੁਛਿਆ ਵੀ ਰੋਟੀ ਖਾ ਲੀ ?

ਮੁੰਡਾ : ਹਾਂ । ਡੈਡੀ ਖਾ ਲੀ ।

ਕੰਜੂਸ : ਪਰ ਘਿਓ ਆਲੀ ਸੀਸੀ ਤਾਂ ਮੈਂ ਅਲਮਾਰੀ ਚ ਰੱਖ ਕੇ ਗਿਆ ਸੀ ।

ਮੁੰਡਾ : ਡੈਡੀ ਅਸੀਂ ਅਲਮਾਰੀ ਦੇ ਹੈੱਡਲ ਨਾਲ ਰੋਟੀ ਘਸਾ ਕੇ ਖਾ ਲੀ ਸੀ ।

ਕੰਜੂਸ ਗੁੱਸੇ ਚ 😠😠: ਕੰਜਰੋ ਇਕ ਦਿਨ ਬਿਨਾ ਘਿਓ ਤੋਂ ਨੀ ਰੋਟੀ ਖਾ ਸਕਦੇ ਸੀ ।

ਮੁੰਡਾ ਬੇਹੋਸ਼!

Loading views...

ਕੱਲ੍ਹ jio ਦੀ sim ਤੋਂ ਗਲਤੀ ਨਾਲ port ਦਾ msg ਹੋਗਇਆ ,
ਮੁਕੇਸ਼ ਅੰਬਾਨੀ ਦਾ ਫੋਨ ਆਇਆ ਕਹਿੰਦਾ ਹੁਣ ਹੋਰ ਕੀ ਭਾਲਦਾ ਤੂੰ

Loading views...

ਭਿਖਾਰੀ :- ਅੱਲਾ ਦੇ ਨਾਮ ਤੇ
ਕੁੱਝ ਦੇ ਦੇ
.
ENGINEER :- ਆਹ ਲੈ ਮੇਰੀ B.tech
ਦੀ ਡਿਗਰੀ ਰੱਖ ਲੈ.
.
.
.
.
.
.
.
.
ਭਿਖਾਰੀ :- ਤੈਂਨੂੰ ਚਾਹੀਦੀਏ ਤਾਂ ਮੇਰੀ
M.tech ਦੀ ਰੱਖ ਲੈ

Loading views...