ਜਵਾਈ ਸਸੁਰ ਨੂੰ
ਤੁਹਾਡੀ ਕੁੜੀ ਨੇ ਮੇਰੇ
ਨੱਕ ਚ ਦਮ ਕਰ ਰੱਖਿਆ ਆ
ਸਹੁਰਾ –
ਪੁੱਤ ਮੇਰੇ ਬਾਰੇ ਵੀ ਸੋਚ
ਮੇਰੇ ਕੋਲ ਤਾਂ ਉਸਦੀ ਵੀ
ਮਾਂ ਆ



Never Abuse Girls
ਹਾਂ ਜੇ ਗੁੱਸਾ ਆਉਂਦਾ ਹੋਵੇ ਤਾਂ
.
.
.
Aunty Ji ਬੋਲ ਦਿਓ
ਸੋਹ ਲੱਗੇ ਗਾਲ ਤੋਂ ਵੱਧ ਅਸਰ ਕਰ

ਬੱਬੂ ਮਾਨ ਕਹਿੰਦਾ ਜਿਹੜਾ ਇਕ ਮਹੀਨੇ ਚ 20 live. ਲਾਉਗਾ
ਉਹਨੂੰ ਮੈ 6 ਕਿਲੇ ਦੇ ਦਵਾ ਗਾ ਆਪਣੀ ਜਮੀਨ ਚੋ…
.
ਮਾਸਟਰ ਸਲੀਮ ਕਹਿੰਦਾ ਜੀ ….??
.
.
.
.
.
ਮੈ ਤਾਂ 25 ਲਾਉਦਾ ਕਰੋ ਗੱਲ..
.
.
.
ਬੱਬੂ ਮਾਨ, ਸਾਲਿਆ ਮੈ ਜਗਰਾਤੇ ਨੀ ਕਿਹਾ।

ਚੌਧਰੀ ਮਨਸ਼ਾ ਬੱਸ ਅੱਡੇ ਤੇ’ ਖੜਾ ਸੀ. ਬੱਸ ਆਈ, ਚੌਧਰੀ ਨੇ ਹਥ
ਦਿਤਾ, ਬੱਸ ਰੁੱਕ ਗਈ.
ਚੌਧਰੀ ਬਾਹਰੋਂ ਹੀ ਕੰਡਕਟਰ ਨੂੰ ਪੁਛਦਾ,’’ ਬਾਈ ਜੀ , ਬੱਸ ਚ’
ਸੀਟਾਂ ਹੈਗੀਆਂ ਨੇ??’’
.
.
.
.
.
.
.
.
.
.
.
.
.
ਕੰਡਕਟਰ ਕਹਿੰਦਾ,’’ ਨਾ ਹੋਰ ਸਾਲਿਆ , ਅਸੀਂ ਬੱਸ ਚ’
ਦਰੀਆਂ ਵਿਛਾਈਆਂ ਨੇ..!!’’’


ਤੂ ਵੀ ਸੋਹਣੀ,,ਮੇਂ ਵੀ ਸੋਹਣਾ ….
ਤੂ ਵੀ ਸੋਹਣੀ,,ਮੇਂ ਵੀ ਸੋਹਣਾ ….
.
ਪਰ ………..??
.
.
.
.
.
.
.
.
ਤੂ ਏਨੀ ਵੀ ਨੀ ਸੋਹਣੀ ਜਿਨਾ ਮੇਂ ਸੋਹਣਾ “

He- ਮੈਂ ਲੋਕਾਂ ਨੂੰ ਮੈਸੇਜ ਦੇਣਾ ਆ
ਅੱਜ ਮੈਂ ਸਵੇਰੇ 4 KM ਦੋੜੇਆ
She- ਇਹ ਮੈਸੇਜ ਆ
ਚੰਗਾ ਆ
He -ਨਹੀਂ ਮੈਸੇਜ ਤਾਂ ਇਹ ਆ ਵੀ
ਸਾਲਿਓ ਆਪਣੇ ਕੁੱਤੇ ਬੰਨ
ਕੇ ਰੱਖਿਆ ਕਰੋ


ਬਿਰਆਨੀ ਸਮਝ ਕੇ ਦੋਸਤ ਬਣਾਏ ਸੀ
ਸਾਲੇ ਸਾਰੇ ਦੇ ਸਾਰੇ
ਟੀਂਡੇ ਨਿਕਲੇ


ਮੈਂ ਤਾਂ ਏਨਾ ਸਿੰਗਲ ਆ
ਕ ਆਪਣੇ ਆਪ ਨੂੰ ਹੀ ਪੁੱਛ ਲੈਂਦਾ
ਮੇਰੇ ਬਾਬੂ ਨੇ ਖਾਣਾ ਖਾਧਾ ?

ਰਿਸ਼ਤੇਦਾਰ – ਪੁੱਤਰ ਵੱਡਾ ਹੋ ਕੇ ਕਿ ਬਣੇਂਗਾ ?
ਬੱਚਾ – ਕੁਛ ਵੀ ਬਣਾ
ਪਰ ਏਦਾਂ ਦੇ ਬੇਹੂਦਾ ਸਵਾਲ ਕਰਨ ਵਾਲਾ
ਰਿਸ਼ਤੇਦਾਰ ਨੀਂ ਬਣੂੰਗਾ

ਤੇਰੀ ਤਲਾਸ਼ ਚ ਮੈਂ
Facebook, insta , Twitter
ਫਰੋਲ ਦਿੱਤੇ
ਪਰ ਤੂੰ ਤਾਂ ਬਾਂਦਰੀ ਜਹੀ ਬਣਕੇ
snapchat ਤੇ ਬੈਠੀ ਸੀ


ਮੁੰਡਾ:- ਤੁਸੀਂ ਕੁੜੀਆਂ Love Marriage ਕਿਓਂ
ਕਰਦੀਆ ਹੋ…?
.
.
.
.
.
.
.
ਕੁੜੀ:- ਅਨਜਾਣ ਨਮੂਨਾ ਮਿਲਣ ਤੋ ਚੰਗਾ,
ਕੋਈ
ਜਾਣਿਆ-ਪਹਿਚਾਣਿਆ ਕਮੀਨਾ ਮਿਲ ਜੇ


ਰੱਬਾ ਤੇਰੀ ਲੀਲਾ ਨਿਆਰੀ ਏ
:
….
.
.
.
.
.
.
.
.
.
.
.
.
.
ਕੀ ਗੱਲ, ਸਾਨੂੰ ਸਹੇਲੀ ਨੀ ਦਿਤੀ
ਸਾਡੀ ਬੂਥੀ ਐਨੀ ਮਾੜੀ ਏ

ਇਕ ਅੰਨਾ ਫੋਜ ਵਿੱਚ ਭਰਤੀ ਹੋਣ ਲਈ ਗਿਆ ।
ਮੇਜਰ :- ਮੇ ਤੇਨੁੰ ਕਿਸ ਕੰਮ ਲਈ ਰੱਖਾ ?
ਅੰਨਾ :- ਅੰਨੇਵਾਹ ਗੋਲੀਆ ਚਲਾਉਣ ਲਈ


ਕੁੜੀ ਦੇ ਮੂਡ ਤੇ MOBILE ਦੇ NETWORK ਦਾ
ਕਦੀ ਭਰੋਸਾ ਨਹੀ ਕਰਨਾ ਚਾਹੀਦਾ
..

..
.
.
ਕਿਸੇ ਵਕਤ OFF ਹੋ ਸਕਦੇ ਆ

ਅਾ ਸਹੇਲੀ ਵਾਲਾ ਵੀ ਪੰਗਾ ਅਾ.
ਪਹਿਲਾ ਪੰਦਰਾ ਮਿੰਟ ਲੜਦੀਅਾ ਰਹਿਣ ਗੀਅਾ…
….. ??
.
.
.
.
.
ਫਿਰ ਮੂੰਹ ਜਿਹਾ ਬਣਾ ਕੇ ਕਹਿਣ ਗੀਅਾ ..
ਅਸੀ ਕੋਣ ਹੁੰਦੀਅਾ ਕੁਝ ਕਹਿਣ ਵਾਲੀਅਾ .

ਐਨੇ ਤਾਂ ਮੈ ਹੁਣ ਤੱਕ ਬਦਾਮ ਵੀ ਨਹੀ ਖਾਧੇ…
ਜਿਨੀਆ ਂ….??
.
.
.
.
.
.
.
.
.
ਤੂੰ ਸੋਹਾਂ ਖਾ ਗਈ