ਆਹ ਗੋਲਗੱਪਿਆਂ ਵਾਲਿਆਂ ਦਾ ਰੋਹਬ ਵੀ ਕਿਸੇ DC ਨਾਲੋਂ ਘੱਟ ਨੀ ਹੁੰਦਾਂ
ਚੰਗੇ ਭਲੇ ਬੰਦੇ ਦੇ ਹੱਥ ਚ ਕੌਲੀਆਂ ਫੜਾਕੇ ਮੰਗਤਿਆਂ ਵਾਂਗੂੰ ਖੜਾ ਕਰ ਦਿੰਦੇ ਆ
😝😂🙏🏻🤣



ਮੈਨੂੰ ਨਫਰਤ😡 ਹੈ ੳੁਨ੍ਹਾ ਲੋਕਾਂ ਨਾਲ
ਜੋ Phone ਫੜ ਕੇ ਕਹਿੰਦੇ ਨੇ
Pasward😚 ਦੱਸੀ ੲਿਸ ਦਾ
ਓੲੇ ਪਤੰਦਰੋ😆 ਜੇ ਦੱਸਣਾਂ ਹੀ ਹੁੰਦਾ
ਤਾਂ ਲਗਾੳੁਣ ਦੀ ਕਿ ਜਰੂਰਤ ਸੀ😆😆

ਸੂਟਾਂ ਦੀ ਦੁਕਾਨ ਤੇ ਕੁੜੀਆਂ ਨੂੰ ਬਸ ਦੋ ਹੀ ਗੱਲਾਂ ਕਹਿਣੀਆਂ ਆਉਂਦੀਆਂ
1 ਇਸੇ design ਚ ਕੋਈ ਹੋਰ ਰੰਗ ਦਿਖਾਓ
2 ਇਸੇ ਰੰਗ ਚ ਕੋਈ ਹੋਰ design ਦਿਖਾਓ

ਅੰਕਲ ਜੀ
ਸਿਮਰਨ ਘਰ ਹੈਗੀ ਆ ?
ਹਾਂ ਹੈਗੀ ਆ, ਕੀ ਕਹਿਣਾ
ਓਹਨੂੰ ਕਹਿ ਦਿਓ
ਜਾ ਸਿਮਰਨ ਜਾ
ਜੀ ਲੈ ਆਪਣੀ ਜ਼ਿੰਦਗੀ


ਕੁੜੀ:” ਮੇਰੇ ਇਕ ਸਾਹ ਤੇ ਲੱਖਾਂ ਮੁੰਡੇ ਮਰਦੇ
ਆ…..
:
:
:
:
:
:
:
:
ਮੁੰਡਾ:- ਫਿਰ ਬੁਰਸ ਕਿਉ
ਨਹੀ ਕਰਦੀ

ਹਰ ਵਿਦੀਆਰਥੀ ਦੀ ਕਹਾਣੀ ”
.
.
.
.
.
ਕੱਲ ਰਾਤੀ ਕਿਤਾਬ ਮੇਰੇ ਵੱਲ ਤੱਕਦੀ ਰਹੀ ”
.
.
.
ਅਤੇ ਨਿੰਦ ਮੈਨੂੰ ਆਪਣੇ ਵੱਲ ਨੂੰ ਖਿਚਦੀ ਰਹੀ ”
.
.
.
ਨਿੰਦ ਦਾ ਝੋਕਾਂ ਮੇਰੇ ਮਨ ਨੂੰ ਮੋਹ ਗਿਆ ”
.
.
.
.
.
.
.
.
ਅਤੇ ਕੱਲ ਰਾਤ ਇੱਕ ਹੋਣਹਾਰ ਵਿਦੀਆਰਥੀ ਬਿਨਾਂ ਪੜੇ ਈ ਸੋ ਗਿਆ


ਪਤਨੀ : ਮੈਂ ਡਰਾਈਵਰ ਨੂੰ ਨੌਕਰੀ ਤੋ ਕੱਢ ਰਹੀ ਹਾਂ ਅੱਜ ਮੈਂ ਦੂਜੀ ਵਾਰ ਮਰਦੇ-ਮਰਦੇ ਬਚੀ…
.
.
.
.
.
.
.
ਪਤੀ : ਪਲੀਜ਼ ਡਾਰਲਿੰਗ.
ਉਸ ਨੂੰ ਇਕ ਮੋਕਾ ਹੋਰ ਦਿਓ


ਪਤੀ (ਅਪਣੀ ਪਤਨੀ ਨੂੰ)-ਮੇਰੇ ਪੇਟ ਚ ਦਰਦ ਆ ਡਾਕਟਰ ਨੂੰ ਫੋਨ ਕਰਦੋ,
ਪਤਨੀ-ਜੀ ਕਰਦੀਆ ਪਰ ਤੁਹਾਡੇ ਫੋਨ ਦਾ ਪਾਸਵਰਡ ਕੀ ਆ
ਪਤੀ-ਰਹਿਣ ਦਿਓ ਹੁਣ ਠੀਕ ਆ

ਹਿੰਦੀ ਤੁਸੀ ਵੀ Tattoo ਬਣਵਾ ਲੳੁ…!








ਮੈ ਕਿਆ ਮੇਰਾ ਸਾਲਾ ਸਰੀਰ ਨੀ ਬਣਦਾ,
ਤੇਨੂੰ Tattoo ਦੀ ਪਈ ਆ.

Auto ਚ ਬੈਠ ਕੇ ਕਈ ਕੁੜੀਆ ਐਦਾਂ
attitude ਦਿਖਾਉਂਦੀਆ।
.
ਜਿੱਦਾਂ……..?
.
.
.
.
.
.
.
.
.
.
ਉਹਨਾ ਦੀ ਲਗਜ਼ਰੀ ਕਾਰ ਪੈੰਚਰ ਹੋ ਗਈ ਹੈ
ਇਸ ਲਈ ਉਹਨਾ ਨੂੰ ਮਜਬੂਰਨ auto ਚ ਜਾਣਾ ਪੈ ਰਿਹਾ ਹੈ ।


ਕੁੜੀ ਮੁੰਡੇ ਨੂੰ – ਤੁਸੀਂ ਜਦੋਂ ਕੁੜੀ ਨੂੰ ਪ੍ਰਪੋਜ਼
ਕਰਦੇ ਹੋ ..
.
ਤਾਂ ਓਸਦੇ ਹਥ ਕਿਓਂ ਫੜ ਲੈਂਦੇ ਹੋ ?
.
.
.
.
.
.
.
.
.
ਮੁੰਡਾ — ਕਮਲੀਏ ਆਪਣੀ ਹਿਫਾਜਤ
ਲਈ ਅਗਲੀ ਦਾ ਕੀ ਪਤਾ ਕੀਤੇ ਥੱਪੜ
.
ਹੀ ਨਾ ਛੱਡ ਦੇਵੇ


ਕੁੜੀਆਂ ਸਦਮੇ ਨਾਲ ਮਰ ਗਈਆਂ
ਤੇ ਕਈ ਹਾਲੇ ਕੌਮਾ ਚ ਨੇ
ਪਤਾ ਨੀਂ ਕਿਹਨੇ ਅਫਵਾਹ
ਉੜਾ ਦਿਤੀ ਕਿ
GST ਮਤਲਬ Girls Selfie Tax

CHAT ਤਾ Gf ਵਾਲੇ ਕਰਦੇ ਆ ..
SINGLE ਬੰਦਾ ਤਾ..??
.
.
.
.
.
.
.
.
.
.
DP ਹੀ ਬਦਲਦਾ ਰਹਿੰਦਾ ਆ ..


ਕੁੜੀ-ਤੁਸੀਂ ਸਿਗਰੇਟ ਪੀਣਾ ਛੱਡ ਦਿਓ …
ਅਮਲੀ – ਛੱਡ ਦਿੱਤੀ …
ਕੁੜੀ- ਸ਼ਰਾਬ ਵੀ ਛੱਡੋ …
ਅਮਲੀ – ਛੱਡ ਦਿੱਤੀ …
.
ਕੁੜੀ – ਅਤੇ ਹਰ ਰੋਜ਼ ਗੁਰੂਦੁਆਰਾ ਸਾਹਬ ਜਾਇਆ ਕਰੋਗੇ ?
ਅਮਲੀ-ਠੀਕ ਆ ਜੀ ਜਾਇਆ ਕਰਾਗਾ …,
ਕੁੜੀ – ਹਾਏ ਮੇਰਾ ਮਿੱਠਾ, ਵਿਆਹ ਕਰਵਾਏਗਾ ਮੇਰੇ ਨਾਲ ?
ਅਮਲੀ – ਨਹੀ.
ਕੁੜੀ – ਕਿਉਂ ?????,,..
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
ਅਮਲੀ – ਹੁਣ ਏਨਾਂ ਸੁਧਰ ਗਿਆ ਹਾ ਸੋਚਦਾ ਕਿ ਤੇਰੇ ਤੋ …..
ਸੋਹਣੀ ਹੀ Set ਕਰ ਲਵਾ..

ਐਦਾਂ ਲਗਦਾ ਜਿੱਦਾਂ ਬਟੂਏ ਚ
ਨੱਥੂ ਰਾਮ ਗੋਡਸੇ G ਬੈਠਾ ।😩😩
…………
.
.
.
.
ਗਾਂਧੀ 💶 ਨੂੰ ਰਹਿਣ ਹੀ ਨਈ ਦਿੰਦਾ ..

ਜਿਹੜੇ ਮੁੰਡੇ ਪੇਪਰ ਤੋ ਸਿਰਫ ਇੱਕ ਦਿਨ ਪਹਿਲਾ ਕਿਤਾਬ ਚੱਕਦੇ ਨੇ ….
ਤੇ ਪਾਸ ਵੀ ਹੋ ਜਾਂਦੇ ਨੇ ………..
.
ਅਸਲ ਵਿੱਚ….?
.
.
.
.
.
.
.
.
.
.
ਭਾਰਤ ਰਤਨ ਦੇ ਅਸਲੀ ਹੱਕਦਾਰ
ਓਹੀ ਹੁੰਦੇ ਨੇ.. !