ਰੱਬ ਤੋਂ ਇਕ ਜ਼ਿੰਦਗੀ ਹੋਰ ਮੰਗ ਲਵੋ
ਇਹ ਵਾਲੀ ਤਾ ਸਾਲੀ ਫੇਸਬੁੱਕ
ਤੇ ਹੀ ਲੰਘ ਜਾਣੀ ਆ



ਜਦੋ ਬਹੁਤ ਪਿਆਰ ਹੋ ਚੁੱਕਾ ਸੀ
ਫੇਰ ਓਹਨੇ ਦੱਸਿਆ ਕੇ ਇਹ DP
ਮੇਰੀ ਨਹੀਂ ਆ

ਮੈ ਘਰਦਿਆ ਨੂੰ ਕਿਹਾ ਮੈਨੂੰ Apple
ਜਾ Blackberry ਲੈ ਕੇ ਦਿਉ
:
:
ਬਾਪੁ ਕੇਂਦਾ ਜਿਹੜੇ ਫਰਿਜ ਵਿੱਚ
ਅੰਬ ਪਏ ਨੇ ਉਹ ਤੇਰੀ ਮਾਂ ਨੇ ਚੂਪਣੇ ਆ ਸਾਲਿਆ

ਬਹੁਤ ਜਰੂਰੀ ਸੂਚਨਾ
.
.
.
.
.
ਪੰਜਾਬ ਦਾ ਵਿਕਾਸ ਤੇ
ਮਲੇਸ਼ਿਆ ਦਾ ਜਹਾਜ਼
ਅਗਰ ਕਿਸੇ ਨੂ ਮਿਲੇ
..
ਤਾ ਜਰੂਰ ਦਸੇ .


ਅੱਜ ਕੱਲ ਦੇ ਬੱਚੇ ਤਾਂ ਮੈਡਮ ਨੂੰ ਵੀ whatsapp
ਤੇ add ਕਰ ਲੈਂਦੇ ਨੇ
ਇਕ ਅਸੀਂ ਹੁੰਦੇ ਸੀ ਜੋ ਮੈਡਮ ਨੂੰ ਬਾਜ਼ਾਰ ਚ
ਦੇਖ ਕੇ ਮੰਮੀ ਪਿੱਛੇ ਛੁਪ ਜਾਂਦੇ ਸੀ

ਸੰਤਾ – ਇਸ ਵਾਰ ਛੁੱਟੀਆਂ ਦਾ ਕੀ ਪਲਾਨ ਆ
ਬੰਤਾ – ਕੁਛ ਖਾਸ ਨੀਂ
ਪਿਛਲੇ ਸਾਲ ਇੰਗਲੈਂਡ ਨਹੀਂ ਸੀ ਗਏ
ਇਸ ਵਾਰ ਅਮਰੀਕਾ ਵੀ ਨਹੀਂ ਜਾਣਾ


ਲੇਡੀ ਵਕੀਲ – ਮੈਂ ਮੁਜਰਿਮ ਨਾਲ ਕੁਛ ਸਵਾਲ ਕਰਨੇ ਆ
ਇਜ਼ਾਜ਼ਤ ਦਿਤੀ ਜਾਵੇ
ਜੱਜ – ਇਜ਼ਾਜ਼ਤ ਆ
ਲੇਡੀ ਵਕੀਲ – ਕੀ ਮੈਂ ਮੋਟੀ ਲੱਗ ਰਹੀ ਆਂ ?
ਜੱਜ ਤੇ ਮੁਜਰਿਮ ਹਾਲੇ ਵੀ ਬੇਹੋਸ਼ ਨੇ


ਉਹ ਮੈਂਨੂੰ ਕਹਿੰਦੀ ਤੇਰਾ ਦਿਲ ਕਿੰਨਾ ਵੱਡਾ ਆ”
ਪਰ . ……..??
.
.
.
.
ਉਹਨੂੰ ਕਮਲੀ ਨੂੰ ਕੀ ਪਤਾ,
ਕਿ ਮੈਂ ਤਾਂ ਨਿੱਕੇ-ਨਿੱਕੇ ਜਵਾਕਾ ਤੋ.ਟੋਫੀਆ ਖੋ-ਖੋ ਕੇ ਖਾ ਜਾਂਦਾਂ ਆ

ਐਨਕਾਂ ਵਾਲੀ ਕੁੜੀ ਨਿੱਕੇ ਜਿਹੇ ਕੁੱਤੇ ਨੂ – ਓਏ ਹੋਏ!!
ਕੀਨਾ ਸੋਹਣਾ doggy ਆ, Muuuuaaaahhhhh..
.
ਮੁੰ ਡਾ – ਮੇਰੀ ਗੱਲ ਸੁਨਿਓ……….?
.
.
ਕੁੜੀ – ਚੁਪ ਕਰ ,,,,, …
ਦਿਖਦਾ ਨਈ ਕਿੰਨਾ ਪਿਆਰਾ ਆ doggy ….
mmmmuuuuaahh…
…mmmuuuuaaaaa ahhhhhhh.
.
ਮੁੰ ਡਾ -ਪਰ ਮੇਰੀ ਗੱਲ ਤਾ ਸੁਣੋ!!!!
ਕੁੜੀ ਕਤੂਰੇ ਦੀਆ ਪੱਪੀ ਲੈਣੀ ਛਡ ਕੇ – ਹਾਂ ,
ਕੀ ਰੋਲਾ ਪਾਇਆ ਆ ,,..??
ਦੱਸ….??????
.
.
ਮੁੰ ਡਾ – ਮੈਂ ਤਾ ਏਨਾ ਕਹਿਣਾ ਸੀ ਕੀ ਕਤੂਰੇ ਦਾ ਮੁੰ ਹ
ਦੂਜੇ ਪਾਸੇ ਆ .

ਬਾਪੂ ਪੁੱਤ ਨੂ phone krdaa-:.
ਬਾਪੂ..- : ਪੁੱਤ ਕਿਥੇ ਆ?
.
ਪੁੱਤ-: Dear Father saab ਮੈ …..??
.
.
ਆਪਣੇ ਦੋਸਤ ਦੇ ਘਰ study ਕਰਨ ਆਇਆ…
ਕੀ ਕਰਾ ? ਪੇਪਰ ਆ ਗਏ ਨੇੜੇ
.
ਬਾਪੂ -: (ਗੁਸੇ ਵਿਚ) ਉਹਹੁੁੁਹੁੁੁੁਹੁ… ਅੱਛਾ ਪੁੱਤ…
.
ਪੁੱਤ -: ਵੇਸੈ father saab ਤੁਸੀਂ ਕਿੱਥੇ ਹੋ?
.
ਬਾਪੂ-: 5 min ਸਬਰ ਕਰ ਦਿੰਦਾ ਤੈਨੂੰ ਦਰਸ਼ਨ …
ਤੇਰੇ ਪਿੱਛੇ ਲਾਇਨ ਵਿੱਚ ਠੇਕੇ ਤੇ ਖੜਾ


ਰਾਤ ਨੂੰ ਕੁੜੀ ਨੇ ਮੁੰਡੇ ਨੂੰ ਫੋਨ ਲਾਈਆ
ਤੇ ਕਿਹਾ…
.
.
.
.
.
ਸਾਡੇ ਘਰ ਆਜਾ ਕੋਈ ਨੀ ਹੈਗਾ….
.
.
.
.
.
ਮੁੰਡਾ ਦਬਾਦਬ ਕੁੜੀ ਦੇ ਘਰ ਗਿਆ ….
.
.
.
.
.
.
.
.
.
.
.
.
.
.
.
.
.
.
ਸੱਚੀਂ””” ਕੋਈ ਨੀ ਸੀ ਘਰੇ ਜਿੰਦਾ ਲੱਗਿਆ ਹੋੲਿਆ ਸੀ…..


_ਪ੍ਰਿੰਸੀਪਲ- ਫੋਟੋਗ੍ਰਾਫਰ ਸਾਬ 20 ਰੁਪਏ ਹੀ ਰੇਟ ਚਲਦਾ
ਫੋਟੋ ਦਾ, 20 ਰੁਪਏ ਹੀ ਮਿਲਣਗੇ।_*
.
*_ਫੋਟੋਗ੍ਰਾਫਰ- ਠੀਕ ਆ ਜੀ।_*
*_ਪ੍ਰਿੰਸੀਪਲ ਅਧਿਆਪਕਾਂ ਨੂੰ- ਵਿਦਿਆਰਥੀਆਂ ਨੂੰ 40 ਰੁਪਏ
ਫੋਟੋ ਦੇ ਲਿਆਉਣ ਲਈ ਕਹੋ।_*
.
*_ਅਧਿਆਪਕ ਵਿਦਿਆਰਥੀਆਂ ਨੂੰ- ਬੱਚਿਓ ਕੱਲ੍ਹ ਤਹਾਡਾ
ਫੋਟੋਸ਼ੂਟ ਹੈ, 60-60 ਰੁਪਏ ਲੈ ਕਿ ਆਉਣਾ।_*
.
*_ਬੱਚਾ ਸੋਚਦਾ 20 ਰੁਪਏ ਦੀ ਫੋਟੋ ਆ ਤੇ 60 ਕਹਿ ਰਹੇ ਆ।
ਇਨ੍ਹਾਂ ਸਟਾਫ ਰੂਮ ‘ਚ ਬਹਿ ਕਿ ਸਮੋਸੇ ਖਾਣੇ ਆ,
ਆਪਾ ਵੀ ਖਾਵਾਂਗੇ।_*
.
*_ਵਿਦਿਆਰਥੀ ਮਾਂ ਨੂੰ- ਮੰਮੀ 100 ਰੁਪਏ ਮੰਗਵਾਏ ਸਕੂਲ
ਵਾਲਿਆਂ ਨੇ ਫੋਟੋ ਲਈ।_*
.
*_ਮਾਂ- ਖਸਮਾ ਨੂੰ ਖਾਣਿਆਂ ਲੁੱਟ ਮਚਾਈ ਏ, ਰੌਲਾ
ਪਾਉਦੀ ਮਾਂ ਘਰਵਾਲੇ ਦੇ ਕਮਰੇ ‘ਚ ਜਾ ਕੇ ਕਹਿੰਦੀ, ”
ਆ ਦਿਉ ਜੀ 200 ਰੁਪਏ, ਸਕੂਲ ਭੇਜਣੇ”_*
.
*_ਕਰ ਲਓ ਦੇਸ਼ ਭਰਿਸ਼ਟਾਚਾਰ ਮੁਕਤ…..!!!!!

ਔਰਤ .. ਦੁਕਾਨਦਾਰ ਨੂੰ: ਗੁਲਦਸਤਾ ਕਿੰਨੇ ਦਾ?
1000 ਰੁਪੇ ਦਾ ਭੈਣ ਜੀ
.
ਔਰਤ :- ਐਨਾ ਮਹਿੰਗਾ ਕਿੳ ?
ਕੀ ਖਾਸੀਅਤ ਆ ਇਸ ਗੁਲਦਸਤੇ ਵਿੱਚ ਜੋ ਇਹਨਾ ਮਹਿੰਗਾ ਏ?
ਦੁਕਾਨਦਾਰ:- ਇਸ ਗੁਲਦਸਤੇ ਨੂੰ ਤੁਸੀ 100 ਮੰਜਲ ਤੋ ਜਾ ਕੇ ਥੱਲੇ ਸੁੱਟੋ
99 ਮੰਜਲ ਤੱਕ ਨਹੀ ਟੁੱਟੇਗਾ
.
ਔਰਤ :- WoW ਏਦਾਂ ਦੇ 2 ਦੇਦੋ ਫੇਰ Lol


ਕਹਿੰਦੀ yr ਤੂੰ ਵੀ ਰਾਂਝੇ ਵਾਂਗ 12 ਸਾਲ ਸਾਡੀਆ ਮੱਝਾਂ ਚਾਰ ਸਕਦਾ ?? 😂😂
ਮੈ ਕੇਹਾ ਤੈਨੂੰ ਰਾਂਝਾ ਚਹੀਦਾ ਕੇ ਰਾਮੂ ਚਹੀਦਾ???

ਅੱਜ ਕੱਲ ਦੀਆਂ ਕੁੜੀਆਂ ਦਿਲ ਟੁੱਟਣ ਤੇ
ਏਨਾ feel ਨੀ ਕਰਦੀਆਂ
ਜਿਨ੍ਹਾਂ Long Nails ਤੇ
High Heels ਟੁੱਟਣ ਤੇ ਕਰ ਜਾਂਦੀਆਂ

ਨਸ਼ਾ ਛੁਡਾਉਣਾ ਏਨਾ ਔਖਾ ਨੀ ਹੁੰਦਾ
ਪੱਕੇ ਨਸ਼ੇੜੀ ਕੋਲੋਂ
ਜਿੰਨਾ ਕੁੜੀਆਂ ਨੂੰ ਹਟਾਉਣਾ ਔਖਾ ਹੁੰਦਾ
ਗੋਲਗਪਿਆਂ ਦੀ ਰੇਹੜੀ ਕੋਲੋਂ