ਤੇਰਾ ਪਿਆਰ ਨਾ ਆਵੇ ਸਮਝ ਕੁੜੇ..
ਤੇਰਾ ਗੁੱਸਾ ਮੇਰੇ ਸੀਨੇ ਤੀਰ ਵਾਂਗ ਵੱਜਦਾ…
.
ਤੂੰ angry bird …..??
.
.
.
ਵਾਂਗ ਅੱਖਾਂ ਕੱਢਦੀ ਰਹਿੰਦੀ…ਤੇ…
ਮੈ temple run ਵਾਂਗ ਤੇਰੇ ਪਿਛੇ ਰਹਾ ਭੱਜਦਾ



ਪੱਪੂ – ਸਰ ਤੁਸੀਂ ਤਾਂ ਕਹਿੰਦੇ ਸੀ ਕੇ ਜੋ ਤੁਸੀਂ ਦੂਜੇ ਨੂੰ ਦੇਵੋਗੇ ਓਹੀ ਵਾਪਿਸ ਮਿਲੂਗਾ
ਮਾਸਟਰ – ਹਾਂ ਫੇਰ
ਪੱਪੂ – ਮੈਂ ਕਲ ਕੁੜੀ ਨੂੰ ਕਿਸ ਦਿੱਤੀ
ਤੇ ਓਹਨੇ ਚਪੇੜ

ਮੇਰੀ ਸਾਰੇ ਮੈਰਿਜ ਬਿਊਰੋ ਵਾਲਿਆਂ ਨੂੰ ਬੇਨਤੀ ਆ ਕੇ
ਸਾਰੇ ਰਲ ਮਿਲ ਕੇ ਮੋਦੀ ਦਾ ਵਿਆਹ ਕਰੋ
ਜਿਨ੍ਹਾਂ ਚਿਰ ਮੋਦੀ ਦਾ ਘਰ ਨੀ ਵਸਦਾ
ਓਹਨੇ ਕਿਸੇ ਦਾ ਨੀ ਵੱਸਣ ਦੇਣਾ

BF – ਮੈਂ ਤੈਨੂੰ ਏਦਾਂ ਦਾ ਪਿਆਰ ਕਰਦਾ
ਜਿਦਾਂ ਦਾ ਕਿਸੇ ਨੇ ਨੀਂ ਕੀਤਾ ਹੋਊਗਾ
GF – ਪਰ ਮੈਨੂੰ ਤਾਂ ਕੋਈ ਫਰਕ ਨਜ਼ਰ ਨੀਂ ਆਉਂਦਾ


ਮੰਮੀ ਨੇ ਅੱਜ ਸਵੇਰੇ ਸਵੇਰੇ ਜਗਾਉਂਦੇ ਸਮੇਂ ਇਕ ਥੱਪੜ ਜਿਆਦਾ ਮਾਰ ਦਿੱਤਾ
ਮੈਂ – ਅੱਜ ਇਕ ਥੱਪੜ ਜਿਆਦਾ ਕਿਉਂ ਮਾਰਿਆ ?
ਮੰਮੀ – ਅੱਜ ਇਕ ਜੁਲਾਈ ਤੋਂ GST ਲਾਗੂ ਹੈ

ਇਕ ਸ਼ੋਧ ਤੋਂ ਪਤਾ ਚਲਿਆ ਹੈ ਕੇ
ਜੇ ਪਤਨੀ ਕਰਵਾਚੋਥ ਦੀ ਜਗਾਹ ਤੇ
ਮੋਨ ਵਰਤ ਰਾਖੇ ਤਾਂ
ਪਤੀ ਦੀ ਉਮਰ 25 ਸਾਲ ਵੱਧ ਸਕਦੀ ਹੈ


ਇੱਕ ਔਰਤ ਮੰਦਿਰ ਚ ਬੈਠਕੇ ਰੋ ਰਹੀ ਸੀ
ਪੁਜ਼ਾਰੀ – ਕੀ ਹੋਇਆ ਤੈਨੂੰ ਬੇਟੀ ?
.
ਔਰਤ – ਬਾਬਾ ਜੀ ਕੱਲ ਰਾਤ ਮੇਰੇ ਪਤੀ ਗੁਜ਼ਰ ਗਏ>
.
.
.
.
.
ਪੁਜ਼ਾਰੀ – ਹਾਏ ਰਾਮ ਬਹੁਤ ਮਾੜਾ ਹੋਇਆ
ਉਹਨੇ ਮਰਦੇ ਵਕਤ ਕੁੱਝ ਕਿਹਾ ਸੀ ਤੈਨੂੰ ਬੇਟੀ..
.
ਔਰਤ – ਹਾਂ ਬਾਬਾ ਜੀ ਕਹਿ ਰਹੇ ਸੀ ਕਿ ਮੇਰਾ ਗਲਾ ਛੱਡਦੇ
ਕੁੱਤੀਏ ਮੇਰਾ ਗਲਾ ਛੱਡਦੇ
..
ਪੁਜ਼ਾਰੀ ਬੇਹੋਸ਼ .


ਪਤੀ ਬਹੁਤ ਉਦਾਸ ਜਿਹਾ ਘਰ ਮੁੜਿਆ
ਪਤਨੀ : ਕੀ ਗੱਲ ਹੋ ਗਈ ਮੂੰਹ ਕਿਉਂ ਉਤਰਿਆ ਹੋਇਆ ਅੱਜ ?
ਪਤੀ : ਅੱਜ ਫੈਕਟਰੀ ਚ ਤਾਰਾਂ ਸ਼ਾਰਟ ਹੋਣ ਨਾਲ ਅੱਗ ਲਗ ਗਈ ਸਾਰੇ ਮਜ਼ਦੂਰ ਮਾਰੇ ਗਏ
ਪਤਨੀ : ਹਾਏ ਰੱਬਾ… ਫੇਰ ਤੁਸੀਂ ਕਿਵੇਂ ਬਚ ਗਏ ?
ਪਤੀ :- ਮੈਂ ਥੋੜ੍ਹੀ ਦੇਰ ਲਈ ਜ਼ਰਦਾ ਮਲਣ ਬਾਹਰ ਚਲਾ ਗਿਆ ਸੀ
ਪਤਨੀ :- ਚੱਲੋ ਸ਼ੁਕਰ ਆ ਰੱਬ ਦਾ …. ਤੁਹਾਡੀ ਜਾਨ ਬਚ ਗਈ
ਪਤੀ : – ਮਾਲਕਾਂ ਨੇ ਮਰਨ ਵਾਲੇ ਦੇ ਪਰਿਵਾਰ ਨੂੰ 10 ਲੱਖ ਦੇਣ ਦਾ ਐਲਾਨ ਕੀਤਾ ਹੈ
ਪਤਨੀ(ਜਲਕੇ) :- ਵੇ ਕੰਜਰਾ ਅੱਗ ਲਗ ਜਾਵੇ ਤੇਰੇ ਜ਼ਰਦੇ ਨੂੰ …..ਹਰਾਮਜ਼ਾਦੇ ਨੂੰ ਕਿੰਨੀ ਵਾਰ ਕਿਹਾ ਵੀ ਜ਼ਰਦਾ ਲਾਉਣਾ ਛੱਡਦੇ ….. ਗਏ ਨਾਂ 10 ਲੱਖ ਰੁਪਏ “

ਇੱਕ ਕੁੜੀ ਆਪਣੇ ਬੁਆਏਫਰੈਂਡ ਨਾਲ ਕਾਫੀ ਦੇਰ ਤੱਕ ਲਾਡੀਆਂ
ਪਾਰੀਆਂ ਕਰਨ ਤੋਂ ਬਾਦ ਥੋੜੀ ਥੱਕ ਜਹੀ ਗਈ..
.
ਬੁਆਏਫਰੈਂਡ ਨੂੰ ਕਹਿੰਦੀ ਯਾਰ …….??
.
.
.
.
ਮੂੰਹ ਜਿਹਾ ਸੁੱਕੀ ਜਾਂਦਾ ਏ ਥੋੜਾ ਪਾਣੀ ਮਿਲੂਗਾ ..?
ਬੁਆਏਫਰੈਂਡ ਨੇ ਬੈਂਗ ਜਹੇ ਵਿੱਚੋਂ ਮਿਨਰਲ ਵਾਟਰ ਦੀ ਬੋਤਲ
ਕੱਢੀ ਤੇ ਸਹੇਲੀ ਨੂੰ ਫੜਾਤੀ…
ਸਹੇਲੀ ਕਹਿੰਦੀ ਯਾਰ ਪਾਣੀ ਜੂਠਾ ਤਾਂ ਨੀ ਹੈਗਾ
Actually ਅੱਜ ਮੈਂ ਵਰਤ ਰੱਖਿਆ ਏ …?
.
.
ਇਹਨੂੰ ਕਹਿੰਦੇ ਸੰਸਕਾਰੀ ਕੰਨਿਆ ..

ਇਕ ਜਨਾਨੀ ਨੇ ਟਰੈਫਿਕ ਸਿਗਨਲ ਤੋੜ ਦਿੱਤਾ
ਪੁਲਿਸ ਵਾਲਾ – ਰੁਕ ਜਾ ਬੀਬਾ..
.
ਜਨਾਨੀ – ਕਿਰਪਾ ਕਰਕੇ ਮੈਨੂੰ ਜਾਣ ਦੋ ਮੈਂ ਇੱਕ ਟੀਚਰ ਹਾਂ…??
.
.
.
.
.
.
.
.
.
ਪੁਲਿਸ ਵਾਲਾ – ਉ ਬੱਲੇ ਤੇਰੇ ਮੈਨੂੰ ਇਸ ਦਿਨਦਾ
ਕਾਫੀ ਸਾਲਾਂ ਤੋ ਇੰਤਜਾਰ ਸੀ..
.
ਹੁਣ 10000 ਬਾਰ ਲਿਖ ਕਿ ਮੈਂ ਕਦੇ ਸਿਗਨਲ ਨਹੀ ਤੋੜਾਂਗੀ


ਇੱਕ ਬੰਦੇ ਨੇ ਅਸਮਾਨ ਚ’ ਉੱਡਦੇ ਹੋਏ ਪਰਿੰਦੇ
ਵੱਲ ਤੱਕਿਆ ਤੇ ਉਸਨੂੰ ਸਵਾਲ ਪੁੱਛਿਆ ਕਿ ??
.
ਤੈਨੂੰ ਅਸਮਾਨ ਚ’ ਉੱਚੀਆ ਉਡਾਰੀਆ ਭਰਦੇ ਸਮੇ ਹੇਠਾਂ ਧਰਤੀ ਤੇ ਡਿੱਗਣ ਦਾ ਡਰ
ਤਾਂ ਨੀ ਲੱਗਦਾ?
.
ਪਰਿੰਦੇ ਨੇ ਉਸ ਬੰਦੇ ਵੱਲ ਗਹਿਰੀਆ ਨ
ਜਰਾ ਨਾਲ ਤਕਿਆ ਤੇ ਆਖਿਆ..
.
.
.
.
– ਸਾਲਿਆ ! ਜੇ ਬੂਥੀ ਨੀ ਚੱਜ ਦੀ ਹੈਗੀ
ਘੱਟੋ- ਘੱਟ ਗੱਲ ਤਾਂ ਚੱਜ ਦੀ ਕਰਲਾ


ਪੰਜਾਬੀ ਲੋਕ Gift ਲੈ ਕੇ ਕਦੇ Thanks ਨੀ ਕਰਦੇ
ਇਹੀ ਕਹਿੰਦੇ ਆ – ਹੀ ਹੀ ਹੀ ਹੀ
ਏਹਦੀ ਕਿ ਜਰੂਰਤ ਸੀ

ਲੇਡੀਜ਼ ਸੂਟਾਂ ਦੀ ਦੁਕਾਨ ਦੇ ਬਾਹਰ ਬੋਰਡ ਲਗਿਆ ਸੀ
75 % discount ਜੇ 5 ਮਿੰਟ ਚ ਪਸੰਦ ਕਰ ਲਓ ਤਾਂ


ਆਪਣੇ ਮੁੰਡੇ ਦੇ ਰਿਪੋਰਟ ਕਾਰਡ ਤੇ
ਬਾਪ ਨੇ ਅੰਗੂਠਾ ਲਗਾਇਆ
ਮੁੰਡਾ – ਪਿਤਾ ਜੀ ਤੁਸੀਂ ਤਾ engineer ਆ
ਫੇਰ ਅੰਗੂਠਾ ਕਿਉਂ ?
ਬਾਪ- ਕੰਜਰਾ ਆਪਣੇ ਨੰਬਰ ਦੇਖ
ਟੀਚਰ ਨੂੰ ਨੀਂ ਪਤਾ ਚੱਲਣਾ ਚਾਹੀਦਾ ਕੇ
ਤੇਰਾ ਬਾਪ ਪੜ੍ਹਿਆ ਲਿਖਿਆ ਆ

ਸਾਲੇ – ਜੀਜਾ ਜੀ ਸਾਡੀ ਭੈਣ ਤਾਂ ਗਊ ਆ ਗਊ
ਜੀਜਾ ਫੇਰ ਸਾਲਿਓ ਗਊਸ਼ਾਲਾ ਚ ਛੱਡ ਆਉਂਦੇ
ਮੇਰੇ ਗਲ ਕਿਉਂ ਪਾਤੀ

ਪੰਜਾਬੀ ਔਰਤ ਆਪਣੇ ਨਾਲ 10 ਪਰਿਵਾਰਾਂ ਦਾ ਫਿਕਰ ਲੈ ਕੇ ਚਲਦੀ ਆ
ਇਕ ਆਪਣੇ ਖੁਦ ਦਾ
7 ਟੀਵੀ ਸੀਰੀਅਲ
ਤੇ 2 ਗਵਾਂਢੀਆਂ ਦਾ