ਮੈਂ ਸਿਰਫ ਇਹ ਸੋਚ ਕੇ PaPer ਖਾਲੀ ਦੇ
ਆਉਨਾ ਹੁੰਨਾ….
.
ਕੇ ……??
.
.
.
.
.
.
.
.
.
.
.
.
ਮਾਸਟਰ ਇਹ ਨਾ ਕਹੇ
ਕਿ ਸਾਲਾ ਅੱਗਿਓਂ ਜਵਾਬ
ਦਿੰਦਾ..



ਅਧਿਆਪਕ ਬੱਚੇ ਨੂੰ: ਚੱਲ ਬਈ,
1 ਤੋ 10 ਤੱਕ ਗਿਣਤੀ ਸੁਣਾ…
.
ਬੱਚਾ : 1……,?
.
.
..
2,
3,
4,
5,
7,
8,
9,
10,
.
ਅਧਿਆਪਕ : ਬਾਕੀ ਤਾ ਠੀਕ ਆ…
ਪਰ 6 ਕਿੱਥੇ ਆ ?
.
.
ਬੱਚਾ : ਮੈਡਮ, ਮੈ ਸਕੂਲ ਆਉਣ ਤੋ ਪਹਿਲਾ TV ਤੇ
ਦੇਖਿਆ ਸੀ..
..
ਉਹ ਬੋਲ ਰਹੇ ਸੀ ਕਿ ਇਕ ਸੜਕ ਦੁਰਘਟਨਾ ਵਿਚ 6
ਦੀ ਮੌਤ ਹੋ ਗਈ…

Serious Warning
31 ਦਸੰਬਰ ਦੀ ਰਾਤ ਨੂੰ ਕਰੀਬ 11:59 ਵਜੇ ਘਰੋਂ ਬਾਹਰ ਨਾ ਨਿਕਲਿਓ
ਨਹੀਂ ਤਾਂ ਤੁਸੀਂ ਅਗਲੇ ਸਾਲ ਹੀ ਵਾਪਿਸ ਆਓਗੇ
ਕਿਰਪਾ ਕਰਕੇ ਸਾਰਿਆਂ ਨਾਲ ਸ਼ੇਅਰ ਕਰੋ

ਦੂਸਰਾ ਵਿਆਹ ਕਰਵਾਉਣ ਦੇ 4 ਤਰੀਕੇ
.
.
.
.
.
.
.
.
.
.
.
.
.
.
.
.
.
.
.
.
.
.
.
.
ਵੇਖ ਖਾਂ ਕਿਵੇ ਫਟਾ ਫਟ ਪੜਨ ਲੱਗੇ ਨੇ,
ਪਿਹਲਾ ਤਾਂ ਕਰਾ ਲਉ ਅਜੇ.


ਸਾਡੇ ਦੇਸ਼ ਦੀ ਕੁੜੀਆ ਨੂੰ ਤਰੱਕੀ ਕਰਨ ਲਈ ਬਾਹਰ ਨਿਕਲਣ ਦੀ ਨਹੀ

beauty parlour ਚੋ ਬਾਹਰ ਨਿਕਲਣ ਦੀ ਲੋੜ ਹੈ 😂😅

Exam ਤੋਂ ਬਾਅਦ ਬੱਚੇ ਤੇ
ਆਪਰੇਸ਼ਨ ਕਰਨ ਤੋਂ ਬਾਅਦ ਡਾਕਟਰ
ਇਕ ਹੀ ਚੀਜ਼ ਕਹਿੰਦੇ ਆ
“ਕੁਝ ਨਹੀਂ ਕਹਿ ਸਕਦੇ, ਬਸ ਦੁਆ ਕਰੋ”


ਐਟਿਟਿਊਡ ਦੀ ਹਾਇਟ ਤਾਂ ਵੇਖੋ…
.
ਇੱਕ ਆਦਮੀ ਕਾਕਰੋਚ ਨੂੰ ਮਾਰ ਰਿਹਾ ਸੀ ।
ਮਰਨੇ ਤੋਂ ਪਹਿਲਾਂ ਕਾਕਰੋਚ ਨੇ ਆਦਮੀ ਨੂੰ ਆਖਰੀ ਵਾਰ ਬੋਲਿਆ…
.
.
.
.
‘ਮਾਰ ਦੇ ਮੈਨੂੰ . . !
ਡਰਪੋਕ ਕਿਸੇ ਥਾਂ ਦਾ
ਤੂੰ ਮੇਰੇ ਤੋਂ ਇਸ ਲਈ ਚਿੜਦਾ ਆ
.
ਕਿਉਂਕਿ ਤੇਰੀ ਪਤਨੀ ਮੇਰੇ ਤੋਂ ਡਰਦੀ ਆ
ਅਤੇ ਤੈਥੋਂ ਨਹੀਂ


ਇਕ ਬਜੁਰਗ ਦਾਦਾ ਦਾਦੀ ਨੇ ਜਵਾਨੀ ਦੇ ਦਿਨਾ ਨੂੰ
ਯਾਦ ਕਰਨ ਦਾ ਫੇਸਲਾ ਕਿੱਤਾ….
.
ਅੱਗਲੇ ਦਿਨ ਦਾਦਾ ਫੁੱਲ ਲੇਕੇ ਉਥੇ ……??
.
.
ਪਹੁੰਚਗਿਆ ਜਿੱਥੇ ਓ ਦੋਨੋ ਜਵਾਨੀ ਵਿੱਚ ਮਿਲੇ ਸੀ..
ਦਾਦਾ ਦੋ ਘੰਟੇ ਉਥੇ ਖਲੋਤਾ ਰਿਹਾ..
.
ਦਾਦੇ ਦੇ ਖੱੜੇ ਖੱੜੇ ਪੈਰ ਦੁੱਖਣ ਲੱਗ ਪਏ..
ਪਰਦਾਦੀ ਨਹੀ ਆਈ ….

ਦਾਦਾ ਘਰ ਗਿਆ ਤੇ ਗੁੱਸੇ ਵਿੱਚ ਕਹਿੰਦਾ …..
ਕੀ ਗੱਲ ਆਈ ਕਿਓੁ ਨਹੀ ..?
..
ਦਾਦੀ ਸ਼ਰਮਾ ਕੇ ਕਹਿੰਦੀ ਮੰਮੀ ਨੇ ਆਉਣ ਹੀ ਨਹੀ ਦਿੱਤਾ

ਤੂੰ ਤਾ ਮਾਰਨੇ ਚ ਕੋਈ ਕਸਰ
ਨਾ ਛਡੀ
.
.
.
.
.
.
.
.
.
.
. .
ਬੱਸ ਦੂਜੀ ਨੇ ਹੀ ਰਖ leya

ਸ਼ਰਾਬ ਦੀ ਬੋਤਲ ਤੱਕ ਤਾਂ ਠੀਕ ਸੀ,
.
.
.
ਪਰ ਸਾਲਾ ਚਾਹ ਆਲੇ ਪਤੀਲੇ ਵਿੱਚ
ਵੀ ਤੂੰ
ਹੀ ਦਿਸਦੀ ਆਂ


ਪੁਰਾਣੇ ਜ਼ਮਾਨੇ ਦੇ ਬਜ਼ੁਰਗ ਪਹਿਲਾਂ ਕਹਿੰਦੇ ਹੁੰਦੇ ਸੀ ….
( ਨੇਕੀ ਕਰ ਦਰਿਆ ਮੇਂ ਡਾਲ ) 😇😇😇😇😇
ਅੱਜ ਕੱਲ ਦੇ ਬਜ਼ੁਰਗ ਕਹਿੰਦੇ ਆ ਕੇ .
( ਨੇਕੀ ਕਰ ਛਿੱਤਰ ਖਾ . ਮੈਂ ਵੀ ਖਾਦੇ ਤੂੰ ਵੀ ਖਾ । 😅😅😅😅😅😅😅😅

》》》》》

Kulbir Singh Turban Coach ●●●●●●


Wife–ਓਹ ਸਾਹਮਣੇ ਸ਼ਰਾਬੀ ਦੇਖ ਰਹੇ ਹੋ
ਨਾ !
ਮੈਂ ਓਸਨੂੰ ਅੱਜ ਤੋਂ ਦਸ ਸਾਲ
ਪਹਿਲਾ ਮਨਾ ਕੀਤਾ ਸੀ onu ਵਿਆਹ ਤੋਂ
.
.
ਦੇਖਲੋ ਓਹ ਅੱਜ ਤੱਕ ਦਾਰੂ ਪੀ ਰਿਹਾ !
.
.
.
.
.
.
Husband–ਓਹ ਤੇਰਾ ਭਲਾ ਹੋਜੇ
ਇੰਨਾ ਲੰਬਾ ਜਸ਼ਨ

ਬੇਕਾਰ ਹੀ ਕਹਿੰਦੇ ਨੇ ਲੋਕ ਕੇ
ਪਤਨੀਆਂ ਕਦੇ ਆਪਣੀ ਗਲਤੀ ਨਹੀਂ ਮੰਨਦੀਆਂ
ਮੇਰੀ ਵਾਲੀ ਤਾਂ , ਰੋਜ ਮੰਨਦੀ ਆ

“ਗਲਤੀ ਹੋ ਗਈ ਤੁਹਾਡੇ ਨਾਲ ਵਿਆਹ ਕਰ ਕੇ”


Tension “ਨੇ ਘੇਰਾ
ਪਾ ਲ਼ਿਆ..
.
??
.
.
.
.
.
.
TALENT “ਤਾ ਬਥੇਰਾ ਸੀ ਸਾਲਾ
ਨਜਰਾ ਨੇ ਖਾ ਲਿਆ.

ਪੱਪੂ ਨਰਸ ਨੂੰ – ਮੈਨੂੰ ਇਕ ਖੂਨ ਦੀ ਬੋਤਲ ਚਾਹੀਦੀ ਆ
ਨਰਸ :- Blood Group ਦੱਸੋ ?
.
ਪੱਪੂ :- ਕੋਈ ਵੀ Group ਚੱਲੂ
ਨਰਸ:- ਐਦਾਂ ਕਿਦਾਂ ਚੱਲੂ?
.
ਪੱਪੂ:- ਮੈਂ ਤਾਂ ਮਾਸ਼ੂਕ ਨੂੰ
Love ਲੈਟਰ ਲਿਖਣਾ ਆ

ਇਕ ਭਾਰਤ ਰਤਨ ਉਨ੍ਹਾਂ ਪਤਨੀਆਂ ਨੂੰ
ਵੀ ਮਿਲਣਾ ਚਾਹੀਦਾ
ਜੋ 300 ਸ਼ਬਦ ਪ੍ਰਤਿਮਿੰਟ ਬੋਲਣ ਤੋਂ ਬਾਅਦ
ਕਹਿੰਦੀਆਂ ਨੇ ਕਿ

“ਮੇਰਾ ਮੂੰਹ ਨਾ ਖੁਲਵਾ”