ਸੁਨੀਲ ਸ਼ੈੱਟੀ – ਇਹ ਧਰਤੀ ਮੇਰੀ ਮਾਂ ਹੈ
ਬਿੰਨੂ ਢਿੱਲੋਂ – ਫੇਰ ਸਾਂਭ ਲਾ ਆਪਣੀ ਮਾਂ ਨੂੰ
ਇਹ ਸੂਰਜ ਦੇ ਆਲੇ ਦੁਆਲੇ
ਚੱਕਰ ਲਾਉਂਦੀ ਫਿਰਦੀ ਆ
ਪਾਕਿਸਤਾਨੀ – ਭਾਜੀ ਸਭ ਤੋਂ ਸਸਤਾ TV ਦੇਣਾ
ਦੁਕਾਨਦਾਰ – ਕਿ ਕਰਨਾ ?
ਪਾਕਿਸਤਾਨੀ – 4 ਜੂਨ ਨੂੰ ਤੋੜਨਾ ਆ
Kehnde Nakhro ਪੂਰੀ ਰੰਗ ਦੀ ਚਿੱਟੀ
ਲੱਗਣ ਦੇਵੇ ਨਾਂ ਪੈਰ ਨੂੰ ਮਿੱਟੀ,
.
.
.
Fer ki..
ਆਪਾਂ ਵੀ ਫੇਰ ਚੱਕ ਕੇ ਗਾਰੇ ‘ਚ ਸਿੱਟੀ
ਇਹ ਸਹੀ ਗੱਲ ਆ, ਜਦੋ ਕਿਸੇ ਨਾਲ ਪਿਆਰ ਹੁੰਦਾ ਆ__
.
.
.
.
.
.
.
.
.
ਉਦੋ ਸਾਲਾ ਖਰਚਾ ਬੁਹਤ ਹੁੰਦਾ__:P
ਨੀ ਚੜ ਗਈ ਜ਼ਹਾਜ ਟਿਕਟ ਕਟਾ
ਤੂੰ ਕਾਹਲੀ ਚ’ ………..
.
.
.
.
.
.
.
.
.
.
.
.
.
.
.
.
.
.
.
.
ਫੇਰ ਕਿੱਥੇ ਦਿਖਣਾ ਸੀ
ਟੱਲੀ ਯਾਰ ਪਿਆ ਪਰਾਲੀ ਚ
ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕੇ
ਬਾਬਾ ਰਾਮਦੇਵ ਦੀ ਸਿਮ ਨਾਲ
ਡਾਟਾ ਦੇ ਨਾਲ ਨਾਲ ਆਟਾ ਵੀ ਫਰੀ ਮਿਲਣਾ
ਗਾਹਕ – 22 ਜੀ ਲੱਸੀ ਚ ਤਾਂ ਮੱਖੀ ਹੈ …
ਦੁਕਾਨਦਾਰ – ਓ ਦਿਲ ਬੜਾ ਰੱਖ ਯਾਰ , ….?????????????
.
.
.
.
.
.
.
.
.
.
ਇਹ ਛੋਟੀ ਜਿਹੀ ਜਾਣ ਤੇਰੀ ਕਿੰਨੀ
ਕੁ ਲੱਸੀ ਪੀ ਜਾਏਗੀ ..
ਅੰਕਲ – ਬਹੁਤ ਕਮਜ਼ੋਰ ਹੋ ਗਿਆ ਬੇਟਾ
ਕੀ ਖਾਂਦੇ ਓ ?
ਮੁੰਡਾ – ਅੰਕਲ ਧੋਖੇ ਖਾ ਰਿਹਾ ਬਸ
ਮੇਰੇ ਵਰਗੇ ਲੋਕ
ਪੰਜਾਬ ਚ ਜਨਮ ਲੈਂਦੇ ਆ
ਪੰਜਾਬ ਚ ਵੱਡੇ ਹੁੰਦੇ ਆ
ਪੰਜਾਬ ਚ ਹੀ ਮਰ ਜਾਂਦੇ ਆ
ਪਾਸਪੋਰਟ ਤਾਂ ਅਸੀਂ ਸਾਲਾ ਬਸ
ਸਿਮ ਕਾਰਡ ਦਾ ਸਬੂਤ
ਦੇਣ ਲਈ ਬਣਾਇਆ
ਹਵਾਈ ਜਹਾਜ਼ਾਂ ‘ਚ ਵਿਸ਼ੇਸ਼ ਦਰਵਾਜ਼ਾ ਰੱਖਿਆ ਜਾਵੇ ਤਾਂ ਕਿ ਉਡਾਨ ਦੇ ਦੌਰਾਨ ਜੇਕਰ ਪਤਾ ਚੱਲੇ ਪਾਇਲਟ ਮੁਸਲਿਮ ਹੈ
ਤਾਂ ਭਗਤਾਂ ਨੂੰ ਬਾਹਰ ਕੁੱਦਣ’ ਚ ਆਸਾਨੀ ਹੋਵੇ
ਇਸ ਪੋਸਟ ਦਾ zomato ਵਾਲੀ ਖਬਰ ਨਾਲ ਕੋਈ ਤਾਲੁਕ ਨਹੀਂ ਹੈ
ਆਉਗਾ Din ਸਗਨਾ ਵਾਲਾ,
Family ਨੂੰ ਪੂਰਾ ਚਾਅ ਹੋਊਗਾ…
ਬਾਕੀਆ ਨੇ ਆਪੇ ਪਿੱਛੇ ਹੱਟ ਜਾਣਾ ..
ਬਸ !! ਵਿਚਾਰੀ ਇੱਕ ਦਾ Future
ਤਬਾਹ ਹੋਊਗਾ……..
ਯਾਰ ਸਮਝ ਨੀ ਆਉਂਦੀ,
ਕਿਹਨੂੰ Prpose ਕਰੀਏ ?
.
.
.
.
.
.
.
.
.
..
.
.
.
.
.
.
..
.
.
ਇਥੇ ਤਾਂ ਸਲੈਂਡਰਾਂ ਵਾਂਗੂੰ
ਸਾਰੀਆਂ,
ਪਹਿਲਾਂ ਈ ਬੁੱਕ ਆ…
ਰਿਸ਼ਤੇਦਾਰ – ਬੇਟਾ ਕੀ ਕਰਦੇ ਓ ?
ਮੈਂ – ਜੀ Crime petrol ਦੇਖਦਾ
ਰਿਸ਼ਤੇਦਾਰ – ਓਹ ਮਤਲਬ ਤੈਨੂੰ
crime shows ਪਸੰਦ ਆ
ਮੈਂ – ਨਹੀਂ , ਲੋਕੀ ਆਪਣੇ ਰਿਸ਼ਤੇਦਾਰ
ਕਿਦਾਂ ਮਾਰਦੇ ਓਹ ਦੇਖਣਾ ਪਸੰਦ ਆ
phone disconnected
ਜੇਲਰ :- ਜਨਾਬ ਕੱਲ ਰਾਤ ਸਾਰੇ ਕੈਦੀਆਂ ਨੇ
ਜੇਲ ਚ ਰਾਮ ਲੀਲਾ ਕੀਤੀ ਸੀ..
.
ਅਫਸਰ :- ਇਹ ਤਾਂ ਚੰਗੀ ਗੱਲ ਆ ……?
.
.
ਇਹਦੇ ਚ ਪਰੇਸ਼ਾਨ ਕਿਉਂ ਹੋ ਰਹੇ ਹੋ ?
…..
.
.
ਜੇਲਰ :- ਜਨਾਬ ਪਰੇਸ਼ਾਨੀ ਇਹ ਆ ਕੇ ..
ਜਿਹੜਾ ਬੰਦਾ ਹਨੂੰਮਾਨ ਬਣਿਆ ਸੀ ਉਹ ਹੁਣ ਤੱਕ ..
..
ਸੰਜੀਵਨੀ ਬੂਟੀ ਲੈ ਕੇ ਵਾਪਸ ਨੀ ਆਇਆ..
ਮੱਛਰ ਬਸ ਇਕ ਰਿਚਾਰਜ ਨੀਂ ਕਰਵਾਉਂਦਾ
ਬਾਕੀ ਸਾਰੀਆਂ ਹਰਕਤਾਂ
ਜਾਨੂੰ ਵਾਲੀਆਂ ਹੀ ਨੇ
ਆਉਣ ਵਾਲੇ ਸਮੇਂ ਚ ਬੜਾ ਤੇਜ ਤੂਫ਼ਾਨ ਆਉਣਾ ਏ
ਏਨੀ ਰਫਤਾਰ ਨਾਲ ਕਿ ਬੰਦਾ 10-20 ਹਜਾਰ ਕਿਲੋਮੀਟਰ ਤਕ ਉੱਡ ਕੇ ਜਾ ਸਕਦਾ ਏ
.
.
.
.
.
.
.
.
.
.
.
.
.
.
.
.
.
.
.
.
ਕੋਈ ਬਿਨਾ ielts ਜਾਂ 5 ਬੈਂਡ ਵਾਲਾ ਕੈਨੇਡਾ ਜਾਣ ਦਾ ਚਾਹਵਾਨ ਹੋਵੇ ਤਾਂ ਕੋਠੇ ਤੇ ਖੜਾ ਰਹੇ
.
.
.
.
.
ਸੂਚਨਾ ਦੇਣਾ ਮੇਰਾ ਫਰਜ਼ ਸੀ