ਹੱਥ ਠੰਡ ਵਿਚ ਤੇ ਦਿਮਾਗ
ਘਮੰਡ ਵਿਚ ਕੰਮ ਨਹੀਂ ਕਰਦੇ
ਸਬਰ ਕਰ ਬੰਦਿਆ ਮੁਸੀਬਤ ਦੇ ਦਿਨ ਵੀ
ਇੱਕ ਦਿਨ ਨਿਕਲ ਜਾਣਗੇ
ਤੁਰਿਆ ਜਾ ਮੰਜ਼ਿਲ ਵੱਲ ਮਜ਼ਾਕ ਉਡਾਉਣ ਵਾਲਿਆਂ ਦੇ ਚਿਹਰੇ ਵੀ ਉਤਰ ਜਾਣਗੇ
ਚਾਰ ਚੰਗੇ ਦਿਨ ਕਿ ਆਏ
ਰੱਬ ਨੂੰ ਭੁੱਲੀ ਬੈਠਾ ਏ
ਭੁੱਲਿਆ ਨਾ ਕਰ ❤
ਮਾੜੇ ਦਿਨਾਂ ਵਿੱਚ ਹੱਥ ਜੋੜੀ ਬੈਠਾ ਸੀ
ਧਰਤੀ ਨੂੰ ਅਾਸਰਾ ਹੁੰਦਾ
ਰੁੱਖਾਂ ਦੀਅਾਂ ਛਾਵਾਂ ਦਾ
ਤੇ ਧੀਅਾਂ ਨੂੰ ਸਹਾਰਾ ਹੁੰਦਾ
ਰੱਬ ਵਰਗੀਅਾਂ ਮਾਵਾਂ ਦਾ
ਦੁੱਖੜਿਆ ਦੇ ਯੇਰੇ ਨੇ , ਕੁੱਝ ਤੇਰੇ ਨੇ ਕੁੱਝ ਮੇਰੇ ਨੇ ,
ਮਣ ਦੇ ਸਾਥੀ ਘੱਟ ਮਿਲਦੇ , ਤਣ ਦੇ ਵਣਜ਼ ਵਧੇਰੇ ਨੇ
ਰੱਬਾ ਤੇਰੀ ਦੁਨੀਆ ਚ ਪੈਸੇ ਦੇ ਨੇ ਸਭ ਪੀਰ,
ਨੋਟਾਂ ਖਾਤਿਰ ਕਰ ਰਹੇ ਨੇ ਜੱਗ ਨੂੰ ਲੀਰੋ ਲੀਰ,
ਰਿਸ਼ਤੇ ਨਾਤੇ ਛੱਡ ਗੲੇ ਭੁੱਲ … ਗਏ ਸਾਰੇ ਜ਼ਮੀਰ…!
ਮੇਹਰ ਕਰੀ ਦਾਤੀਅਾ
1)ਇਜਤ ਕਰੌ ਇਜਤ ਪਾਓ
(2)ਆਪਣੀ ਗਲਤੀ ਮੰਨਣਾ ਸਿਖੌ..
.
(3)ਸਲਾਹ ਸਭ ਨਾਲ ,ਪਰ ਫੈਸਲਾ ਅਪ ਲਵੌ
(4)ਪਹਿਲਾ ਸੌਚੌ ਫਿਰ ਬੌਲੌ
(5) ਹਰ ਹਾਲ ਵਿਚ ਸੰਤੁਸ਼ਟ ਰਹੌ..
.
(6)ਆਪਣਾ ਕੰਮ ਸਦਾ ਮਿਹਨਤ ਨਾਲ ਕਰੌ
(7)ਕਦੇ ਕਦੇ ਬੌਲਣਾ ਵੀ ਸਿਖੌ
(8) ਬਿਨਾ ਜਰੂਰਤ ਖਰੀਦਦਾਰੀ ਨਾ ਕਰੌ..
.
(9) ਬਿਨਾ ਕਾਰਨ ਦੁਸਰਿਆ ਦੇ ਝਗਡ਼ੇ ਚ ਨਾ ਪਵੌ
(10) ਰੌਜਾਨਾ ਪਰਮਾਤਮਾ ਦਾ ਸਿਮਰਨ ਕਰ`..
ਸਾਡੇ ਤਾਂ ਇਹ ਹਾਲ ਆ ਕਿ ਕਿਸੇ ਪੰਚਾਇਤੀ ਮੈਂਬਰ ਦਾ ਦੂਰ ਦਾ ਰਿਸ਼ਤੇਦਾਰ ਵੀ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਤੋਂ ਘੱਟ ਨੀਂ ਸਮਝਦਾ
ਅੱਜ ਕੱਲ ਲੋਕੀ ਇਨਸਾਨ ਦੇ ਨਹੀਂ
ਪੈਸਿਆਂ ਦੇ ਰਿਸ਼ਤੇਦਾਰ ਨੇ
ਜੇ ਤੁਹਾਡੇ ਕੋਲ ਪੈਸੇ ਨਹੀਂ ਹਨ ਤਾਂ ਲੋਕ
ਰਿਸ਼ਤੇ ਛੱਡਣ ਲੱਗ ਜਾਂਦੇ ਨੇ
ਜੇ ਤੁਹਾਡੇ ਕੋਲ ਪੈਸੇ ਹਨ ਤਾਂ ਲੋਕ
ਰਿਸ਼ਤੇਦਾਰੀਆਂ ਕੱਢਣ ਲੱਗ ਜਾਂਦੇ ਨੇ
ਜਿੰਦਗੀ ਦਾ ਮਜਾ ਲੈਣਾ ਸਿੱਖੋ…
ਸਮਾਂ ਤਾਂ ਤੁਹਾਡਾ ਮਜਾ ਲੈਦਾ ਹੀ ਰਹੇਗਾ
ਸਿਰਫ 50 ਲੱਖ ਦੀ ਅਬਾਦੀ ਵਾਲੇ ਦੇਸ਼ ਨੇ ਖੇਡਿਆ ਫਾਈਨਲ
ਤੈਂ ਅਸੀਂ ਖੇਡ ਰਹੇ ਹਾਂ ਹਿੰਦੂ – ਮੁਸਲਿਮ
ਪਾਟੇ ਹੋਏ ਕੱਪੜੇ ਨਾ ਵੇਖ਼ੀਏ ਫ਼ਕੀਰਾ ਦੇ,,,,
ਏਹ ਨੀ ਪਤਾ ਲੀਖ਼ਿਆ ਕੀ ਵਿੱਚ ਤਕਦੀਰਾਂ ਦੇ,,,
ਰੱਬ ਦੀ ਰਜ਼ਾ ਦਾ ਵਿੱਚ ਰਾਜ਼ੀ ਰਹਣਾ ਚਾਹੀਦਾ ,,,
ਕਿਸੇ ਦੀ ਗਰੀਬੀ ਦਾ ਮਜ਼ਾਕ ਨੀ ਉਡਾਈਦਾ,,,
ਗਲਤ ਨੂੰ ਸਹੀ ਕਹਿਣਾ
ਸਹੀ ਨੂੰ ਗਲਤ ਕਹਿਣਾ
ਅੱਜਕੱਲ ਫੈਸ਼ਨ ਜਿਹਾ ਹੋ ਗਿਅਾ ੲੇ
“ਸਮਾਂ” ਅਤੇ “ਸਮਝ” ਇਕੱਠੇ
ਖੁਸ਼ਕਿਸਮਤ ਲੋਕਾਂ ਨੂੰ ਹੀ ਮਿਲਦੇ ਹਨ.!
ਕਿਉਂਕਿ, ਅਕਸਰ ਸਮੇਂ ਤੇ “ਸਮਝ” ਨਹੀ ਹੁੰਦੀ.
ਅਤੇ ਸਮਝ ਆਉਣ ਤੇ “ਸਮਾਂ” ਬੀਤ ਗਿਆ ਹੁੰਦਾ ਹੈ…!
ਬਾਦਸ਼ਾਹ ਵੀ ਸੜ ਕੇ ਸਵਾਹ ਹੋ ਜਾਂਦੇ ਨੇ
ਜਦੋ ਅੱਗ ਲਾਉਣ ਵਾਲੇ ਆਪਣੇ ਹੋਣ
ਗੱਲ ਸੱਚੀ ਆ ਕੋੜੀ ਵੀ ਲੱਗੂ ਪੜ ਕੇ ਵੀ ਸੁਣ ਕੇ ਵੀ
ਇਹ ਜੋ ਜਿੰਨੀਆ ਨੇ ਟੀਨ,ਕਰੋ ਨਾ ਇਹਨਾਂ ਤੇ ਯਕੀਨ
ਇਹ ਤਾਂ ਟਾਈਮ ਪਾਸ ਦੀਆ ਸ਼ੋਕੀਨ, ਨਾਲੇ ਛੱਕਦੀਆ ਕੋਕੀਂਨ
ਫਿਰ ਮੁੰਡਿਆ ਨੂੰ ਵੀ ਪਿੱਛੇ ਲਾ-ਲਾ Jannu,Shona,
Babu ਕਹਿ-ਕਹਿ ਕਿਸੇ ਹੋਰ ਨਾਲ ਹੀ ਫੁਰਰਹੋ ਜਾਦੀਆ,
ਐਵੇ ਨਹੀਉ ਮੁੰਡੇ ਨਸ਼ੇ ਉਤੇ ਲੱਗਦੇ ਬਸ 90% ਨਾਰਾ ਹੀ ਲਵਾ ਜਾਦੀਂਆ