ਮਜ਼ਾਰ ਉੱਤੇ ਚੜੀਆਂ ਬੇਸ਼ੁਮਾਰ ਚਾਦਰਾਂ ਸੀ,
ਇੱਕ ਬਾਹਰ ਬੈਠਾ ਮੰਗਤਾ ਸੁਣਿਆਂ ਠੰਡ ਦੀ ਵਜਹ ਨਾਲ ਮਰ ਗਿਆ,
ਓਹ ਤਸਵੀਰ ਵੀ ਸੁਣਿਆਂ ਲੱਖਾਂ ਦੇ ਵਿੱਚ ਵਿਕ ਜਾਂਦੀ,
ਜਿਹਦੇ ਵਿੱਚ ਰੋਂਦਾ ਬੱਚਾ ਰੋਟੀ ਲਈ ਤਰਲੇ ਕਰ ਗਿਆ..
sabar rakh mere yaara,
eve kyu vadhu mang krda…
jo naseeba vich ae oh mil jana,
eve kyu kise nu tang krda
~Insaan Nalon Rukha De Patte Changy Ne,
Jo Rutt MutabiK Jhardy Ne,
Par Insaan d Koi Rutt Nhi,
Kdo Badl Jandy Ne ..’
ਕੁੱਝ ਮੁਲਾਕਾਤਾਂ ਦਰਵਾਜ਼ੇ ਖੋਲ ਦਿੰਦੀਆਂ …….
.
ਜਾਂ ਤਾਂ ਦਿਲਾਂ ਦੇ …
ਜਾ ਅੱਖਾਂ ਦੇ .. ||
ਜੇ ਨੀਦ ਆਉਦੀ ਹੈ ਤਾਂ
ਸੋ ਲਿਆ ਕਰੋ
.
.
.
.
.
.
.
.
.
.
ਰਾਤਾਂ ਨੂੰ ਜਾਗਣ ਨਾਲ ਮੁੱਹਬਤ
ਵਾਪਿਸ
ਨਹੀ ਆਉਦੀ
ਅੱਜ ਕੁਝ ਪੰਨੇ ਫਰੋਲੇ ਕਿਸਮਤ ਦੇ,
ਤਾਂ ਅਹਿਸਾਸ ਹੋਇਆ,
ਰੱਬ ਦਾ ਤਾਂ ਕੋਈ ਕਸੂਰ ਹੀ ਨਹੀਂ,
ਜੋ ਹੋਇਆ ਓਹ ਮੈਂ ਖੁਦ ਹੀ ਲਿਖਿਆ..
ਜਿਂਦਗੀ ਤੇ ਬਹੁਤ ਕੁਝ ਗਵਾਇਆ ਤੇ ਬਹੁਤ ਕੁਝ
ਕਮਾਇਆ।
.
.
ਕੁਝ ਮਾਂ ਨੇ ਸਮਝਾਇਆ ਤੇ ਕੁਝ ਧੋਖਿਆਂ ਨੇ
ਸਿਖਾਇਆ
ਓੁਹ ਕਹਿੰਦਾ ਤੂੰ ਮੇਰੇ ਪਿੱਛੇ
Serious ਕਿਉਂ ਨੀ ਹੁੰਦੀ ??
.
ਮੈਂ ਕਿਹਾ ਪਹਿਲੇ ਇੱਕ ਦਾ ਹੋ ਕੇ ਰਹਿਣਾ ਸਿੱਖਲਾ,
ਫਿਰ Serious ਤਾਂ ਕਿ
ਦੁਨੀਆ ਭੁੱਲ ਜਾਊਂ ਤੇਰੇ ਲਈ
ਪੈਂਦੀ ਜਦੋਂ ਮੁਸੀਬਤ ਬੰਦਾ ਸੋਚੀਂ ਪੈ ਜਾਂਦਾ..
ਕੁਝ ਨਾ ਓਹਦਾ ਆਖਰ ਨੂੰ ਓਹ ਕੱਲਾ ਰਹਿ ਜਾਂਦਾ
.
ਨਿੰਮ-ਨਿੰਮ ਕਰਨ ਸਲਾਂਮਾਂ ਲੋਕੀ ਵੇਲੇ ਸੋਖੇ ਤੇ..
ਯਾਰ ਪਰਖਿਆ ਜਾਂਦਾ ਯਾਰੋ ਵੇਲੇ ਔਖੇ ਤੇ
ਕਹਿੰਦੇ ਨੇ ਕੇ ਹੋ ਜਾਂਦਾ ਏ ਸੰਗਤ ਦਾ ਅਸਰ,
ਪਰ ਕੰਡਿਆਂ ਨੂੰ ਤਾਂ ਅੱਜ ਤੱਕ ਨੀ ਆਇਆ,
ਮਹਿਕਣ ਦਾ ਤਰੀਕਾ …
ਯਾਂਦਾ ਸਮੁੰਦਰ ਦੀਆਂ ਉਹਨਾ ਲਹਿਰਾ ਦੀ ਤਰਾਂ ਨੇ….
ਜੋ ਕਿਨਾਰੇ ਪਏ ਪੱਥਰ ਨੂੰ ਹਰ ਰੋਜ,
ਥੋੜਾ ਥੋੜਾ ਖੋਰਦੀਆ ਰਹਿੰਦੀਆਂ ਨੇ….
ਜੇ ਕੋਈ ਇਨਸਾਨ ਮਿੱਨਤਾਂ ਤਰਲੇ ਕੀਤਿਆਂ
ਵੀ ਤੁਹਾਡੀ ਗੱਲ ਨਹੀਂ ਸੁਣਦਾ ਤਾਂ ਸਮਝ ਲਵੋ ਕਿ
.
.
ਉੱਸ ਦੀ ਜ਼ਿੰਦਗੀ ਵਿੱਚੋਂ ਤੁਹਾਡੀ ਲੋੜ ਤੇ ਦਿਲ ਵਿੱਚੋਂ’
ਤੁਹਾਡੀ ਥਾਂ ਦੋਵੇਂ ਹੀ ਖਤਮ ਹੋ ਚੁੱਕੀਆਂ ਨੇਂ.
ਕੌੜੀ ਚੀਜ ਕਦੇ ਮਿੱਠੀ ਨਹੀ ਹੁੰਦੀ, ਚਾਹੇ ਸ਼ਾਹਿਦ
ਵੀ ਮਿਲਾ ਦੇਈਂਏ ਬਿਗਾਨੇ ਕਦੇ ਆਪਣੇ ਨਹੀਂ ਹੁੰਦੇ,
.
ਭਾਵੇ ਜਾਨ ਵੀ ਗੁਆ
ਦੇਈਏਂ
Dunia Ch Har Koi Sarh Reha Ik Dooje To,
Par Pata Nai Fer V Eni Thandd Kyo Ae…!!
ਕਹਿੰਦੀ ਮੈਨੂੰ ਕਿਵੇਂ ਖੁਸ ਰੱਖੇਗਾ ਤੇਰੇ ਪੱਲੇ ਤਾਂ ਕੱਖ ਨੀ,,
.
.
.
.
. . ਮੈਂ ਕਿਹਾ :
.
.
.
. .
. .
.
.
ਉਹ ਕਿਹੜਾ ਖੁਸੀਆ ਮੁੱਲ ਲੈ ਲੈਦੇ ਨੇ ਜਿੰਨਾ ਕੋਲ
ਲੱਖਾਂ ਨੇ . .!!…..
ਪ੍ਰਸਨ:- ਸਭ ਤੋ ਵੱਧ ਪਿਆਰ ਕੋਣ ਕਿਸ ਨੂੰ ਕਰਦਾ ? ਉੱਤਰ :- ਕੁੜੀਆ
.
ਪ੍ਰਸਨ:- ਪਰ ਉਹ ਕਿਦਾਂ ?
.
.
ਉੱਤਰ:- 1)ਇੱਕ ਮਾਂ:- ਕੁੜੀ ਇੱਕ ਮਾਂ ਬਣ ਕਿ ਆਪਣੀਆ ਬੱਚੀਆ ਨੂੰ
ਪਿਆਰ ਕਰਦੀ ਆ . 2)ਇੱਕ ਭੈਣ:- ਕੁੜੀ ਇੱਕ ਭੈਣ ਬਣ ਕਿ ਭਰਾਵਾਂ ਨੂੰ ਪਿਆਰ
ਕਰਦੀਆ
.
3)ਇੱਕ ਪਤਨੀ:- ਇੱਕ ਕੁੜੀ ਪਤਨੀ ਬਣ ਪਤੀ ਪਿਆਰ ਦਿੰਦੀ ਹੈ
ਫੇਰ ਕੁੜੀਆ ਨੂੰ ਰੱਬ ਕਹਿਣਾਂ ਮਾੜਾਂ ਨਹੀ .
. ਮੇਰੀ ਤਾਂ ੲਿਹ ਸੋਚ ਏ ਤੁਹਾਡੀ ਸਭ ਦੀ? ?