ਕਦੇ ਕਦੇ ਅਸੀਂ ਅਪਣੇ ਆਪ ਨੂੰ ਐਨਾ ਜ਼ਰੂਰੀ ਸਮਜ ਲੇਨੇ ਆ
ਜਿਨਾਂ ਅਸੀਂ ਕਿਸੇ ਦੀ ਜ਼ਿੰਦਗੀ ਚ ਜ਼ਰੂਰੀ ਨਹੀਂ ਹੁੰਦੇ.

Loading views...



ਕਿਸੇ ਦੀ ਦਿੱਤੀ ਹੋਈ Fortuner ਵੀ ਓਨੀ ਖੁਸ਼ੀ ਨਹੀਂ ਦਿੰਦੀ
ਜਿੰਨੀ ਆਪਣੀ ਕਮਾਈ ਹੋਈ nano ਦਿੰਦੀ ਆ

Loading views...

ਭਾਰਤ,ਦੁਨਿਆ ਦਾ ਇਕਲੌਤਾ ਦੇਸ਼ ਹੈ
ਜਿਥੇ ” ਮੂਤ “ਪੀਤਾ ਜਾਂਦਾ ਹੈ
“ਘਿਉ” ਜਲਾਇਆ ਜਾਂਦਾ ਤੇ
“ਦੁੱਧ” ਮੂਰਤੀਆਂ ਤੇ ਬਹਾਇਆ ਜਾਂਦਾ ਹੈ

ਇੱਦਾਂ ਕਿਉਂ?? 🙄

Loading views...

ਜਿਹੜੀਆਂ 👩🏻ਕੁੜੀਆਂ ਆਪਣੇ ਜਿਸਮ ਨੂੰ Touch ਨਹੀਂ✖ ਕਰਨ ਦਿੰਦੀਆਂ …
ਅੱਜ ਕੱਲ ਦੇ ਮਹਾਨ ਆਸ਼ਕ 👤 ਉਨਾਂ ਨੂੰ ਬੇਵਫਾ ਆਖਦੇ ਨੇ…

Loading views...


ਜਦੋਂ ਕੋਈ ਭਾਰਤ ਵਿੱਚ ਸੜਕ ਬਣਦੀ ਹੈ ਤਾਂ ਉਸਦਾ ਨਾਮ ਕਿਸੇ ਮੰਤਰੀ ਜਾਂ ਮਹਾਨ ਸਖਸ਼ੀਅਤਾਂ ਤੇ ਰੱਖਣ ਦੀ ਬਜਾਏ
ਉਸ ਕਾਂਟਰੈਕਟਰ ਦਾ ਨਾਮ ਲਿਖਿਆ ਜਾਣਾ ਚਾਹੀਦਾ
ਜਿਸਨੇ ਸੜਕ ਬਣਾਈ ਹੋਵੇ ਨਾਲ ਹੀ ਉਸਦਾ ਫੋਨ ਨੰਬਰ
ਤੇ ਐਡਰੈੱਸ ਲਿਖਿਆ ਹੋਵੇ ਤੇ ਸੜਕ ਦੀ ਮਨਿਆਦ ਵੀ
ਫਿਰ ਨੀ ਸੜਕ ਟੁੱਟਦੀ 20 – 25 ਸਾਲਾਂ ਤੱਕ

Loading views...

ਕੈਪਟਨ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਦੋ ਮੁੱਦੇ ਰੱਖੇ ਸੀ
ਜਿਸਦਾ ਕਰਕੇ ਕਾਂਗਰਸ ਨੂੰ ਲੋਕਾਂ ਨੇ ਵੋਟਾਂ ਪਾਈਆਂ ਸੀ
ਇੱਕ ਬੇਰੋਜ਼ਗਾਰੀ ਤੇ ਦੂਜਾ ਨਸ਼ਾ
ਕੀ ਦੋਨਾਂ ਵਿਚੋਂ ਕਿਸੇ ਦਾ ਵੀ ਹੱਲ ਹੋਇਆ ?
ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸੁੱਤੀ ਸਰਕਾਰ ਜਾਗ ਜਾਵੇ

Loading views...


ਘਰੋ ਝੂਠ ਬੋਲ ਕੇ ਨਿੱਕਲਦੇ ਨੇ…
ਤੇ ਕਹਿੰਣਗੇ ਕਿ ਪਿਅਾਰ ਅਪਣਾ ਸੱਚਾ ਏ.

Loading views...


ਨਜਰ ਅੰਦਾਜ ਕਰਨ ਦਾ ਕੌਈ ਕਾਰਨ ..
ਤਾ ਦਁਸ਼ ਦਿੰਦੇ ..

..ਹੁਣ ਕਿਁਥੋ- ਕਿਁਥੋ ..ਖੁਦ ਚ ਬੁਰਾਈਆ ਲਁਭਾ ਮੈ..♤

Loading views...

*ਵਧੀਆ ਇਨਸਾਨਾਂ ਦੀ ਪਰਮਾਤਮਾ ਬਹੁਤ ਪ੍ਰੀਖਿਆ ਲੈਂਦਾ ਹੈ ਪਰ ਸਾਥ ਨਹੀਂ ਛੱਡਦਾ…*
*ਅਤੇ*
*ਬੁਰੇ ਇਨਸਾਨਾਂ ਨੂੰ ਪਰਮਾਤਮਾ ਬਹੁਤ ਕੁਝ ਦਿੰਦਾ ਹੈ ਪਰ ਸਾਥ ਨਹੀਂ ਦਿੰਦਾ।*

Loading views...

ਕਈ ਮਰਵਾਏ ਕਈ ਯੋਧੇ ਜੇਲ੍ਹਾਂ ਵਿੱਚ ਡੱਕੇ ਇੰਨਾ ਨੇ,
ਪੰਜਾਬ ਨੂੰ ਉਜਾੜਨੇ ਚ ਹੱਥ ਪੱਕੇ ਇੰਨਾ ਦੇ
ਜੇਲ੍ਹਾਂ ਵਿੱਚ ਜੇੜੇ ਯੋਧੇ ਡੱਕੇ ਹੋਏ ਨੇ
ਦਿਵਾਉਣੀ ਸਾਨੂੰ ਉਨਾ ਨੇ ਅਜਾਦੀ
ਹੱਕਾ ਲਈ ਜੇ ਸਿੰਘ ਹਥਿਆਰ ਚੱਕਦੇ
ਤਾ ਲਾਉਦੇ ਸਾਡੇ ਉੱਤੇ Tag ਅੱਤਵਾਦੀ

Loading views...


ਇੱਕ ਗੱਲ ਦਾ ਧਿਆਨ

ਰੱਖੀਂ

ਉਜੜ ਉਹ ਵੀ ਜਾਂਦੇ ਨੇ

ਜੋ ਕਿਸੇ ਨੂੰ ਵੱਸਦਾ ਨਹੀਂ

ਦੇਖ ਸਕਦੇ….Saab ji

Loading views...


ਹੁਣ ਤਾਂ ਐਤਵਾਰ ਚ ਵੀ ਮਿਲਾਵਟ ਹੋਈ ਲੱਗਦੀ ਏ,ਛੁੱਟੀ ਤਾਂ ਦਿਖਦੀ ਹੈ ਪਰ ਸਕੂਨ ਨਜ਼ਰ ਨਹੀ ਆਂਉਂਦਾ.!!

Loading views...

ਇੱਕ KUDI ਮੁਹੱਬਤ ਕਰਨ ਵਾਲੇ
ਨੂੰ ਜਰੂਰ ਭੁੱਲ SAKDI ਹੈ ਪਰ
ਉਹ ਇੱਜ਼ਤ ਕਰਨ WALE ਇਨਸਾਨ
ਨੂੰ ਕਦੇ ਵੀ ਨਹੀਂ ਭੁੱਲ SAKDI

Loading views...


ਜਦੋ ਰੱਬ ਸਾਨੂੰ ਖੁਸ਼ੀ ਦਿੰਦਾ । ਅਸੀ ਕਦੀ ਕਿਹਾ ਕਿ ਰੱਬਾ ਸਾਨੂੰ ਖੁਸ਼ੀ ਕਿਓ ਦਿੱਤੀ ।
ਪਰ ਜਦੋ ਰੱਬ ਦੁੱਖ ਦਿੰਦਾ ।ਅਸੀ ਰੱਬ ਨੂੰ ਕਿਓ ਕਹਿੰਦੇ ਹਾ । ਕਿ ਰੱਬਾ ਸਾਨੂੰ ਦੁੱਖ ਕਿਓ ਦਿੱਤਾ।

Loading views...

ਜੋ ਕਹਿੰਦੇ ਸੀ ਦੇਵਾਂਗੇ ਸਾਥ ਤੇਰਾ ਹਰ ਦਮ
ਚੰਦ ਦਿਨ ਮਾੜੇ ਕਿ ਆਏ
ਉਹ ਸਾਲੇ ਨਜ਼ਰ ਹੀ ਨੀ ਆਏ -ਬਾਲੀ ਸਿੱਧੂ

Loading views...

ਤੁਹਾਡੇ ਗੁਣ ਸਿਰਫ ਤੁਹਾਡੇ ਮਾਂ ਬਾਪ ਨੂੰ ਹੀ ਨਜ਼ਰ ਆਉਂਦੇ ਹਨ
ਬਾਕੀ ਦੁਨੀਆਂ ਨੂੰ ਤਾਂ ਬੱਸ ਐਬ ਹੀ ਦਿਸਦੇ ਨੇ

Loading views...