ਅਸੀਂ ਰੁੜ ਕੇ ਤੁਰਨਾਂ ਸਿਖਿਆ ਏ,
ਸਮਾਂ ਵੱਡਿਆਂ ਨਾਲ ਰਲਾਉਂਦਾ ਨਹੀ
ਇਕ ਰਾਹ ਹੈ ਜਾਂਦਾ ਸਿਵਿਆਂ ਨੂੰ,
ਜਿਥੋਂ ਵਾਪਿਸ ਵੀ ਕੋਈ ਆਉਦਾ ਨਹੀ

Loading views...



ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,, ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ..!!😊

Loading views...

ਬੁੱਲੇ ਸ਼ਾਹ ਇਥੇ ਸਭ ਮੁਸਾਫਿਰ
ਕਿਸੇ ਸਦਾ ਨਹੀਂ ਰਹਿਣਾ
ਆਪੋ ਆਪਣੀ ਵਾਟ ਮੁਕਾ ਕੇ
ਸਭ ਨੂੰ ਤੁਰਨਾ ਪੈਣਾ..

Loading views...

ਕੁੱਤੇ ਭੋਂਕਦੇ ਨੇ ਤੇ ਥੋੜੇ ਟਾਇਮ ਬਾਅਦ ਲੱਤ ਵੀ ਚੱਕਦੇ ਨੇ ..
ਇਸ ਲਈ ਤੁਹਾਨੂੰ ਰੋੜਾ ਚੁੱਕਣ ਦੀ ਲੋੜ ਨਹੀ..
ਆਪਣੀ ਮੰਜਿਲ ਵੱਲ ਚੱਲਦੇ ਰਹੋ.

Loading views...


ਮੇਰੇ ਦੋਸਤ ਗਏ ਸੀ ਮੁਜਰਾ ਦੇਖਣ ਨਾਲ ਮੈਨੂੰ ਵੀ ਲੈ ਗਏ

ਉਹ ਉਸਦਾ ਹੁਸਨ ਦੇਖਦੇ ਰਹੇ ਤੇ ਮੈਂ ਉਹਦੀਆਂ ਮਜਬੂਰੀਆਂ…

Loading views...

ਇਕ ਮਿੰਟ ‘ਚ ਜਿੰਦਗੀ ਨਹੀਂ ਬਦਲਦੀ,
ਪਰ ਇਕ ਮਿੰਟ ‘ਚ ਸੋਚ ਕੇ ਕੀਤਾ ਫੈਸਲਾ
ਤੁਹਾਡੀ ਪੂਰੀ ਜਿੰਦਗੀ ਬਦਲ ਸਕਦਾ ਏ ..

Loading views...


ਤੂਫਾਨ ਵੀ ਆਉਣਾ ਚਾਹੀਦਾ ਹੈ ਜਿੰਦਗੀ ਦੇ ਵਿੱਚ
ਪਤਾ ਚੱਲ ਜਾਦਾਂ ਹੈ ਕੋਣ ਸਾਡਾ
ਹੱਥ ਛੱਡਕੇ ਭੱਜਦਾ ਹੈ ਅਤੇ
ਕੋਣ ਹੱਥ ਫੜਕੇ

Loading views...


ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ…
ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ ..

Loading views...

ਸ਼ਰੀਫ ਇਨਸਾਨ ਨੂੰ ਲੋਕ ਅਕਸਰ
ਬੇਵਕੂਫ ਸਮਝਦੇ ਨੇ

Loading views...

ਜਿਨ੍ਹਾਂ ਵਿਰੋਧ ਲੋਕਾਂ ਨੇ ਹੁਣ ਖਸਰੇ ਦੇ ਟੀਕਿਆਂ ਦਾ ਕੀਤਾ ਜੇ ਊਨਾ ਵਿਰੋਧ ਨਸ਼ੇ ਦੇ ਟੀਕਿਆਂ ਦਾ ਕਰਦੇ ਤਾ
ਅੱਜ ਪੰਜਾਬ ਦੇ ਹਾਲਾਤ ਕੁਝ ਹੋਰ ਹੀ ਹੁੰਦੇ

Loading views...


ਹਰ ਇੱਕ ਤੇ ਭਰੋਸਾ ਨਾ ਕਰੋ।
ਕਿਉਂਕਿ
ਦੇਖਣ ਨੂੰ ਤਾਂ ਲੂਣ ਵੀ ਖੰਡ ਵਰਗਾ ਲੱਗਦਾ।

Loading views...


ਕੁੜੀਆਂ ਖਿਡੌਣਾ ਨਹੀਂ ਹੁੰਦੀਆਂ
ਮਾਪੇ ਉਦਾ ਹੀ ਪਿਆਰ ਨਾਲ ਗੁੱਡੀ ਕਹਿੰਦਿਆਂ ਨੇ

Loading views...

ਦਿਲ ਦਰਿਆ ਸਮੁੰਦਰੋਂ ਡੂੰਘੇ
ਕੌਣ ਦਿਲਾਂ ਦੀਆਂ ਜਾਣੇ.
ਗੁਲਾਮ ਫ਼ਰੀਦਾ ਉਥੇ ਦਈਏ
ਜਿਥੇ ਅਗਲਾ ਵੀ ਕਦਰ ਜਾਣੇ
Insta ………it_z_deep_sandhu

Loading views...


ਲੋਟ ਜਾਓ ਅਭੀ ਬੀ …ਬਰਬਾਦ ਕਰ ਦੂੰਗਾ
ਮੀਠਾ ਜ਼ਹਰ ਹੂੰ ਮੈਂ..ਲੋਗ ਮੁਝੇ
ਅਹੰਕਾਰ ਕਹਤੇ ਹੈ..

Loading views...

ਰਿਸ਼ਤਿਆਂ ਵਿੱਚ ਕਦੇ ਝੁਕਣਾ ਵੀ ਪੈ ਜਾਵੇ ਤਾਂ ਇਹਨੂੰ ਗਲਤ ਨੀ ਸਮਝਣਾ ਚਾਹੀਦਾ,
ਸੂਰਜ ਵੀ ਤਾਂ ਹਰ ਰੋਜ ਚੰਦਰਮਾ ਦੇ ਲਈ ਢਲ ਜਾਂਦਾ ਹੈ☘️

Loading views...

ਰੀਝਾਂ ਲਾ ਕੇ ਸਿੱਖ ਮਿੱਤਰਾ,
ਨਿੱਤ ਨਵੇਂ ਹੀ ਤਜ਼ਰਬੇ ਸਿਖਾਉਂਦੀ ਜ਼ਿੰਦਗੀ ..

Loading views...