ਤਮਾਸ਼ਾ ਇਸ ਦੁਨੀਆ ਵਿਚ ਸਵੇਰੇ ਸ਼ਾਮ ਹੁੰਦਾ ਹੈ
ਝੂਠ ਨੂੰ ਮਾਣ ਮਿਲਦਾ ਅਤੇ ਸੱਚ ਬਦਨਾਮ
ਹੁੰਦਾ ਹੈ…
Loading views...
ਤਮਾਸ਼ਾ ਇਸ ਦੁਨੀਆ ਵਿਚ ਸਵੇਰੇ ਸ਼ਾਮ ਹੁੰਦਾ ਹੈ
ਝੂਠ ਨੂੰ ਮਾਣ ਮਿਲਦਾ ਅਤੇ ਸੱਚ ਬਦਨਾਮ
ਹੁੰਦਾ ਹੈ…
Loading views...
ਦਿਲ ਲਗਾਉਣ ਨਾਲੋਂ ਚੰਗਾ ਹੈ ਰੁੱਖ ਲਗਾਓ ,
ਉਹ ਦਰਦ ਤਾਂ ਨਹੀਂ
ਪਰ ਘੱਟੋ-ਘੱਟ ਧੁੱਪ ਵਿੱਚ ਛਾਂ ਤਾਂ ਦੇਣਗੇ….
Loading views...
ਸੀਸ਼ੇ ਅਤੇ ਪਰਛਾਵੇ ਵਰਗੇ ਦੋਸਤ ਬਣਾੳੁਂ ..
ਕਿੳੁਂਕਿ ਸੀਸ਼ਾ ਕਦੇ ਝੂਠ ਨੀ ਬੋਲਦਾ ਅਤੇ ਪਰਛਾਵਾਂ ਕਦੇ ਸਾਥ ਨੀ ਛੱਡਦਾ.
Loading views...
ਛੱਡ ਜਾਂਦੇ ਸਾਥ ਜਿਹੜੇ,
ਓਹਨਾਂ ਲਈ ਨਹੀ ਰੋਈਦਾ,
ਝੱਲਿਆ ਦਿਲਾ ਓਏ,
ਹਰ ਇਕ ਦਾ ਨਹੀ ਹੋਈਦਾ,
Loading views...
ਸਰਦਾਰੀ ਕਰਨ ਨੂੰ ਹਰ ਕੋਈ ਫਿਰਦਾ
ਪਰ ਸਰਦਾਰੀ ਸਰਦਾਰ ਹੀ ਕਰਦੇ ਨੇ /
ਯਾਰਾਂ ਪਿਛੇ ਮਰਦਾ ਕੋਈ ਕੋਈ
ਜਿਆਦਾ ਸਰਦਾਰ ਹੀ ਮਰਦੇ ਨੇ..
Loading views...
“ਨਫਰਤਾਂ ਦੇ ਭਾਂਬੜ ਓਸ ਹੱਦ ਤੱਕ ਨਾ ਉੱਚੇ ਬਾਲ ਦੇਣੇ ਕਿ……
ਤੁਹਾਡੇ ਆਪਣੇ ਤੁਹਾਡੇ ਜਨਾਜ਼ੇ ਵੱਲ ਵੀ ਪਿਠ ਕਰਕੇ ਹੀ ਖੜੇ ਰਹਿਣ”
Loading views...
ਆਕੜ ਤਾਂ ਸਾਰਿਆਂ ਚ ਹੁੰਦੀ ਹੈ
ਪਰ
ਝੁਕਦਾ ਉਹੀ ਹੈ
ਜਿਸਨੂੰ ਰਿਸ਼ਤਿਆਂ ਦੀ ਫਿਕਰ ਹੁੰਦੀ ਹੈ..
Loading views...
ਔਰਤ ਦੀ ਇੱਜ਼ਤ,ਕਿਸਾਨ ਦੀ ਮਿਹਨਤ ਤੇ ਸੈਨਿਕ ਦੀ ਜ਼ਿੰਦਗੀ ਨੂੰ ਛੱਡ ਕੇ…
ਇਸ ਦੇਸ਼ ਵਿੱਚ ਬਾਕੀ ਸਭ ਕੁਝ ਮਹਿੰਗਾ ਹੈ !!
Loading views...
ਹਾ ਜੀ.
ਵਿਆਹ ਬਾਰੇ ਕੀ ਵਿਚਾਰ ਆ ਤੁਹਾਹਾ ਜੀ.
ਵਿਆਹ ਬਾਰੇ ਕੀ ਵਿਚਾਰ ਆ ਤੁਹਾਡਾ …. 😬 ??
.
1. ਛੇਤੀ ਕਰਾ ਲੈਣਾ… 😉
2. 2-4 ਸਾਲ ਬਆਦ .. 😁
.
3. ਪੰਗਾ ਹੀ ਆ… 😏
4. ਜਿਵੇ ਘਰ ਦੇ ਕਹਿਣ ਗੇ… 😊
.
5. ਕਰਾਉਣਾ ਹੀ ਨਹੀ ਡਾ …. 😬 ??
.
1. ਛੇਤੀ ਕਰਾ ਲੈਣਾ… 😉
2. 2-4 ਸਾਲ ਬਆਦ .. 😁
.
3. ਪੰਗਾ ਹੀ ਆ… 😏
4. ਜਿਵੇ ਘਰ ਦੇ ਕਹਿਣ ਗੇ… 😊
.
5. ਕਰਾਉਣਾ ਹੀ ਨਹੀ
Loading views...
ਭਾਂਵੇ ਦੇਰ ਨਾਲ ਬਣੋ
ਪਰ ਕੁਝ ਬਣੋ ਜਰੂਰ
ਕਿਉਂਕਿ ਲੋਕੀ ਵਖਤ ਨਾਲ ਹਾਲ ਚਾਲ ਨਹੀਂ
ਹੈਸੀਅਤ ਪੁੱਛਦੇ ਆ
Loading views...
ਜਿਂਦਗੀ ਤੇ ਬਹੁਤ ਕੁਝ ਗਵਾਇਆ ਤੇ ਬਹੁਤ ਕੁਝ
ਕਮਾਇਆ।
.
.
ਕੁਝ ਮਾਂ ਨੇ ਸਮਝਾਇਆ ਤੇ ਕੁਝ ਧੋਖਿਆਂ ਨੇ
ਸਿਖਾਇਆ
Loading views...
ਇਹ ਦੁਨੀਆ ਦਾ ਅਸੂਲ ਐ ਕਿ
ਤੁਸੀਂ ਜੋ ਵੀ ਕੰਮ ਕਰੋ
ਉਹਦਾ ਹਿਸਾਬ ਤੁਹਾਨੂੰ ਏਸ ਜਨਮ ਚ ਹੀ ਦੇਣਾ ਪੈਂਦਾ
ਚਾਹੇ ਉਹ ਚੰਗਾ ਹੋਵੇ ਜਾਂ ਫਿਰ ਮਾੜਾ.
Loading views...
ਦਰਦ ਜਦੋ ਮਿੱਠਾ ਲੱਗਣ
ਲੱਗ ਜਾਵੇ ਤਾਂ ਸਮਝ ਲੈਣਾ
ਤੁਸੀਂ ਜਿਉਣਾ ਸਿੱਖ ਲਿਆ ….!!!!
Loading views...
ਰੱਸੇ ਫਾਂਸੀ ਦੇ ਚੁੰਮਣੇ ਬਹੁਤ ਅੌਖੇ
ਸੋਖੇ ਚੁੰਮਣੇ ਮਸ਼ੂਕਾਂ ਦੇ ਹੱਥ ਲੋਕੋ,, -*
ਭਗਤ ਸਿੰਘ *- ਜਿਹੇ ਵਿਰਲੇ ਹੀ ਬਣਦੇ ਨੇ, ,
ਪੁੱਤ ਜੰਮਦੀਅਾਂ ‘ਮਾਵਾ’ ਲੱਖ ਲੋਕੋ,,
Loading views...
ਸੱਭ ਤੋਂ ਮਹਿੰਗਾ ਗਿਫ਼ਟ ਹੁੰਦਾ ਹੈ ਕਿਸੇ ਨੂੰ ਵਖਤ ਦੇਣਾ ,
ਪਰ ਇਹ ਹਰ ਕਿਸੇ ਦੀ ਹੈਸੀਅਤ ਵਿੱਚ ਨਹੀਂ ਹੁੰਦਾ
Loading views...
ਆਪਣੇ ਪਿਆਰਿਆ ਨੂੰ ਕਬਰਿਸਤਾਨ ਵਿੱਚ ਆਪਣੇ ਹੱਥੀਂ ਦਫਨ ਕਰਕੇ ਜਦੋਂ
ਖਾਲੀ ਹੱਥ ਘਰਾਂ ਨੂੰ ਮੁੜਦੇ ਹਾਂ ਤਾਂ ਪਤਾ ਲਗਦਾ ਹੈ
ਅਕਲ, ਧਨ ਤੇ ਤਾਕਤ ਕਿੰਨੀਆ ਕਮਜ਼ੋਰ ਚੀਜ਼ਾ ਹਨ।
Loading views...